PB News

PB News Contact information, map and directions, contact form, opening hours, services, ratings, photos, videos and announcements from PB News, Media/News Company, .

29/10/2023

ਰਾਜਾਂ ਦੀਆਂ ਚੋਣਾਂ ਵਿੱਚ ਕੇਂਦਰੀ ਜਾਂਚ ਏਜੰਸੀਆਂ ਦੀ ਮੁੱਖ ਭੂਮਿਕਾ।

28/10/2023

ਕੋਲੇ ਦੀ ਦਲਾਲੀ ਵਿੱਚ ਪੈਂਦਾ ਏ ਨੋਟਾਂ ਦਾ ਮੀਂਹ।

27/10/2023

ਇੱਕ ਨਵੰਬਰ, ਪੰਜਾਬ ਸਰਕਾਰ ਤੇ ਇਸ਼ਤਿਹਾਰ.......

21/10/2023

ਅਡਾਨੀ-ਮੋਦੀ ਨੂੰ ਸਵਾਲ ਪੁੱਛਣਾ ਮਹਿੰਗਾ ਪਵੇਗਾ ਮਹੂਆ ਮੌਇਤਰਾ ਨੂੰ?

20/10/2023

ਪੰਜਾਬ ਸਰਕਾਰ ਦਾ ਹਾਲ ਅੱਗਾ ਦੌੜ ਪਿੱਛਾ ਚੌੜ।।
ਮੁੱਖ ਮੰਤਰੀ ਮਾਨ ਅਰਦਾਸ ਨਾਲ ਕਰਨਗੇ ਪੰਜਾਬ ਦੇ ਸਾਰੇ ਮੁੱਦੇ ਹਲ!!

16/10/2023

ਭਾਜਪਾ ਮੱਧ ਪ੍ਰਦੇਸ਼ ਵਿੱਚ ਰਿਓੜੀਆਂ ਨਹੀਂ ਪਿੰਨੀਆਂ ਵੰਡ ਰਹੀ ਹੈ।
ਇੱਕ ਦਿਨ ਵਿੱਚ ਰਿਕਾਰਡ ਚੌਦਾਂ ਹਜਾਰ ਉਦਘਾਟਨ!

14/10/2023
13/10/2023

ਫਲਸਤੀਨ-ਇਜ਼ਰਾਈਲ ਜੰਗ ਤੋਂ ਆ ਰਹੀਆਂ ਖਬਰਾਂ ਵਿੱਚ ਕਿੰਨਾ ਸੱਚ ਕਿੰਨਾ ਝੂਠ?

12/10/2023

SYL ਦੇ ਮੁੱਦੇ ਉੱਤੇ ਇਹਨਾਂ ਸਿਆਸੀ ਦਲਾਂ ਦੀ ਨੂਰਾ-ਕੁਸ਼ਤੀ ਦਾ ਪੰਜਾਬ ਨੂੰ ਕੀ ਫਾਇਦਾ ਹੋਵੇਗਾ ?
ਮੱਧਪ੍ਰਦੇਸ਼, ਛੱਤੀਸਗੜ੍ਹ ਤੇ ਰਾਜਸਥਾਨ ਵਿੱਚ ਭਾਜਪਾ ਹਿੰਦੂਤਵ ਅਤੇ ਮੋਦੀ (ਬ੍ਰਾਂਡ) ਸਹਾਰੇ ਜਿੱਤ ਸਕੇਗੀ ??

11/10/2023

ਕੀ ਭਾਜਪਾ ਧਰਮ ਅਧਾਰਿਤ ਧਰੁਵੀਕਰਨ ਰਾਹੀਂ ਜਿੱਤ ਸਕੇਗੀ 2024 BJP ਦਾ ਦੋਹਰਾ ਮਾਪਦੰਡ।

06/10/2023

DEMOCRACY

30/09/2023

MLA ਦੇ ਜੀਜੇ ਦੀ ਗਿਰਫਤਾਰੀ ਮਹਿੰਗੀ ਪਈ ਪੁਲਿਸ ਤੇ SSP ਨੂੰ। ਇਸ ਤਰ੍ਹਾਂ ਸੁਖਪਾਲ ਸਿੰਘ ਖਹਿਰਾ ਦੀ ਗਿਰਫਤਾਰੀ ਜਾਇਜ਼ ਹੈ?

21/09/2023

G-20 ਬਾਰੇ ਤਾਂ ਸਭ ਨੂੰ ਪਤਾ ਹੈ, ਪਰ ਕਿਸੇ ਨੂੰ G-77 ਬਾਰੇ ਵੀ ਜਾਣਕਾਰੀ ਹੈ?

08/09/2023

ਆਪਣੇ-ਆਪਣੇ ਨਿੰਬੂਆਂ ਦਾ ਭਾਅ ਵਧਾਉਣ ਵਿੱਚ ਲਗੀਆਂ ਨੇ ਪੰਜਾਬ ਦੀਆਂ ਸਿਆਸੀ ਧਿਰਾਂ।
ਕਾਂਗਰਸੀ ਵੀ ਪੁਰਾਣੀ ਤਨਖਾਹ ਤੇ ਹੀ ਕੰਮ ਕਰਨਗੇ!!

07/09/2023

ਕੀ ਭਾਰਤ ਵਾਸੀਆਂ ਲਈ ਸੰਸਕ੍ਰਿਤ ਭਾਸ਼ਾ ਲਾਜਮੀ ਹੋਵੇਗੀ ?
ਇੰਡੀਆ-ਭਾਰਤ ਦੇ ਰੌਲੇ ਹੇਠ ਕਿਸ ਸੱਚ ਤੇ ਮਿੱਟੀ ਪਾ ਰਹੀ ਹੈ ਕੇਂਦਰ ਸਰਕਾਰ ।

12/08/2023

ਏਲਵਿਸ਼ ਜਿੱਤੇਗਾ Bigg-Boss ਦੀ ਟਰਾਫੀ? ਅਭਿਸ਼ੇਕ ਨਿਕਲਿਆ ਨਿਰਾ ਲਿਫਾਫਾ।

12/08/2023

ਬੇਭਰੋਸਗੀ ਮਤੇ ਦਾ ਨਤੀਜਾ ਸਭ ਨੂੰ ਪਤਾ ਸੀ , ਪਰ 2024 ਵਿੱਚ ਕੋਣ ਜਿੱਤੇਗਾ ਲੋਕਾਂ ਦਾ ਭਰੋਸਾ ?
ਮੋਦੀ ਸਿਰਫ਼ 30 ਵਾਰ ਪਰ ਸਰਦਾਰ ਮਨਮੋਹਨ ਸਿੰਘ 70 ਵਾਰ ਬੋਲੇ ਸੰਸਦ ਵਿੱਚ ।

10/08/2023

ਲੋਕ ਸਭਾ ਵਿੱਚ ਅਕਾਲੀ ਦਲ ਦਾ ਪੰਜਾਬ ਦੇ ਮੁਦਿਆਂ ਤੇ ਸਟੈਂਡ ਸ਼ਲਾਘਾਯੋਗ। ਰਾਹੁਲ ਗਾਂਧੀ ਦਾ ਸਟੀਕ ਵਾਰ ਸੱਤਾਧਾਰੀ ਧਿਰ ਤੇ।

05/08/2023

ਸਲਮਾਨ ਖ਼ਾਨ ਨੂੰ ਟਰੌਲ ਕਰਨ ਵਾਲੇ ਗਲਤ ਨੂੰ ਸਹੀ ਸਾਬਤ ਨਹੀਂ ਕਰ ਸਕਦੇ। ਸਜ਼ਾ ਤੇ ਰੋਕ ਰਾਹੁਲ ਗਾਂਧੀ ਦੀ ਰਾਜਨੀਤਕ ਜਿੱਤ।

04/08/2023

ਇਸ ਦੌਰ-ਏ- ਸਿਆਸਤ ਕਾ ਇਤਨਾ ਸਾ ਫਸਾਨਾ ਹੈ
ਬਸਤੀ ਬੀ ਜਲਾਨੀ ਹੈ , ਮਾਤਮ ਬੀ ਮਨਾਨਾ ਹੈ ।

03/08/2023

ਆਪਣੇ ਦੇਸ਼ ਨੂੰ ਬਚਾਓ ਇਸ ਨਫ਼ਰਤ ਦੀ ਰਾਜਨੀਤੀ ਤੋਂ ।

28/07/2023

OTT ਤੇ ਆਈ ਲੜੀ ਕੋਹਰਾ ਅਤੇ ਪੰਜਾਬ ਦੇ ਹਾਲਾਤ।ਸੰਸਦ ਵਿੱਚ ਮਨੀਪੁਰ ਤੇ ਸਿਆਸੀ ਲੜਾਈ ਪਰ ਮਨੀਪੁਰ ਵਿੱਚ ਹਿੰਸਾ ਫਿਰ ਸ਼ੁਰੂ।

25/07/2023

ਬਹੁਮੱਤਵਾਦ ਦਾ ਸ਼ਿਕਾਰ ਬਨਿਆ ਮਨੀਪੁਰ ਦਾ ਕੁਕੀ (ਇਸਾਈ) ਸਮਾਜ ।

24/07/2023

ਖਾਲਿਸਤਾਨੀ ਆਗੂਆਂ ਦਾ ਭਾਰਤ ਦੀ ਮੁੱਖ ਧਾਰਾ 'ਚ ਮੁੜਨਾ ਪੰਜਾਬ ਦੀ ਤਰੱਕੀ ਲਈ ਸ਼ੁੱਭ ਸੰਕੇਤ

23/07/2023

ਸਵੈਘੋਸ਼ਿਤ ਵਿਸ਼ਵ ਗੁਰੂ ਦੇਸ਼ ਵਿੱਚ ਔਰਤ ਤੇ ਤਸ਼ੱਦਦ ਕਦੋਂ ਤੱਕ ਹੁੰਦਾ ਰਹੇਗਾ?

23/07/2023

ਮੋਦੀ ਅਤੇ ਇੰਡੀਆ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇਨਕਲੂਸਿਵ ਐਲਾਇੰਸ) ਵਿੱਚ 2024 ਦੀ ਲੜਾਈ।
ਚੱਲੇਗੀ ਰਾਹੁਲ ਦੀ ਮੁਹੱਬਤ ਦੀ ਦੁਕਾਨ?

16/07/2023

01/12/2022

ਗੁਜਰਾਤ ਤੈਅ ਕਰੇਗਾ ਮੋਦੀ, ਅਮਿਤ ਸ਼ਾਹ ਲਈ 2024 ਦਾ ਰਸਤਾ !!

29/11/2022

ਆਪ ਗੁਜਰਾਤ ਵਿੱਚ ਆਪਣਾ ਫਾਇਦਾ ਘੱਟ ਪਰ ਕਾਂਗਰਸ ਦਾ ਨੁਕਸਾਨ ਵੱਧ ਕਰੇਗੀ??

Address


Telephone

+919876256335

Website

Alerts

Be the first to know and let us send you an email when PB News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share