Gurdwara manji sahib Alamgir

  • Home
  • Gurdwara manji sahib Alamgir

Gurdwara manji sahib Alamgir Official page Gurdwara manji sahib Alamgir (SGPC amritsar)

10/01/2024
05/01/2024
29/12/2023
29/12/2023
29/12/2023

ਪਿੰਡ ਆਲਮਗੀਰ ਪੁੱਜਣ ਤੇ ਗੁਰੂ ਸਾਹਿਬ ਨੂੰ ਘੋੜਾ ਭੇਟ ਕਰਨ ਸਮੇਂ ਭਾਈ ਨਗਾਹੀਆ ਸਿੰਘ ਜੀ 🙏🏻

29/12/2023

ਆਓ ਦਸਤਾਰ ਮੇਰੀ ਸ਼ਾਨ ਕੱਲ ਨੂੰ ਲੰਗਰ ਦਸਤਾਰਾਂ ਦੇ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ 🙏🏻

29/12/2023
29/12/2023
09/12/2023
ਸਲਾਨਾ ਜੋੜ ਮੇਲਾ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ
09/12/2023

ਸਲਾਨਾ ਜੋੜ ਮੇਲਾ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ

10/07/2023

ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਕਿ ਕਿਸੇ ਦਾ ਭਲਾ ਹੋ ਸਕੇ 🙏🏻

14/04/2023

ਆਪ ਸਭ ਨੂੰ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਾਵਨ ਤਿਉਹਾਰ ਦੀਆਂ ਲੱਖ-ਲੱਖ ਵਧਾਈਆਂ

13/04/2023

ਭਾਈ ਨਗਾਹੀਆ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੂੰ ਘੋੜਾ ਭੇਟ ਕਰਨ ਸਮੇਂ

'ਭਾਈ ਨਗਾਹੀਆ ਸਿੰਘ ਜੀ' ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਸੁਸ਼ੋਭਿਤ
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਾਛੀਵਾੜੇ ਤੋਂ ਚੱਲਣ ਸਮੇਂ ਉੱਚ ਦੇ ਪੀਰ ਦੇ ਰੂਪ ਵਿੱਚ ਮੰਜੇ ਉੱਪਰ ਬਿਰਾਜਮਾਨ ਹੋਏ। ਜਿਨ੍ਹਾਂ ਨੂੰ ਭਾਈ ਗਨੀ ਖਾਂ, ਭਾਈ ਨਬੀ ਖਾਂ, ਭਾਈ ਮਾਨ ਸਿੰਘ, ਭਾਈ ਧਰਮ ਸਿੰਘ ਆਪਣੇ ਮੋਢਿਆਂ ਉੱਪਰ ਰੱਖ ਕੇ 14 ਪੋਹ 1761 ਬਿਕ੍ਰਮੀ (1704 ਈ:) ਨੂੰ ਪਿੰਡ ਆਲਮਗੀਰ ਪਹੁੰਚੇ ਅਤੇ ਬਿਰਾਜਮਾਨ ਹੋਏ।
ਇਥੇ ਗੁਰੂ ਸਾਹਿਬ ਨੇ ਤੀਰ ਮਾਰ ਕੇ ਧਰਤੀ ਦੇ ਸੀਨੇ 'ਚੋਂ ਅੰਮ੍ਰਿਤ ਜਲ ਦਾ ਸੋਮਾ ਪ੍ਰਗਟ ਕੀਤਾ ਅਤੇ ਇਥੇ ਹੀ ਭਾਈ ਨਗਾਹੀਆ ਸਿੰਘ ਜੀ ਨੇ ਗੁਰੂ ਸਾਹਿਬ ਜੀ ਨੂੰ ਘੋੜਾ ਭੇਟ ਕੀਤਾ, ਜਿਥੇ ਹੁਣ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਪਾਤਸ਼ਾਹੀ ਦਸਵੀਂ ਆਲਮਗੀਰ (ਲੁਧਿਆਣਾ) ਵਿਖੇ ਸ਼ੁਸ਼ੋਭਿਤ ਹੈ। ਆਪ ਜੀ (ਭਾਈ ਨਗਾਹੀਆ ਸਿੰਘ ਜੀ) ਸ੍ਰ: ਲਖਮੀਰਾ ਸਿੰਘ ਜੀ ਦੇ ਸਪੁੱਤਰ ਸਨ ਜੋ ਆਲਮਗੀਰ ਪਿੰਡ ਦੇ ਵਾਸੀ ਸਨ।

Bhai Nagahia Singh's portrait displayed at Central Sikh Museum.
Sri Guru Gobind Singh Ji sat on the cot as ‘Uch Da Pir’ (Muslim holyman) after departing from Machhiwara. Bhai Gani Khan, Bhai Nabi Khan, Bhai Maan Singh, Bhai Dharam Singh carried the Guru on their shoulders & reached Alamgir village on Poh 14, 1761 Bk (1704 AD). Here the Guru shot an arrow & revealed a source of pure water & it was here that Bhai Nagahia Singh presented a horse to the Guru, where today Gurdwara Sri Manji Sahib Patshahi Dasvin, Alamgir (Ludhiana) is situated. Bhai Nagahia Singh Ji was the son of Sd. Lakhmira Singh, who was a resident of Alamgir village.



ਤਸਵੀਰ ਸਾਰੇ ਆਪਣੇ ਕੋਲ ਸੇਵ ਕਰਕੇ ਰੱਖ ਸਕਦੇ ਹਨ ਜੀ 🙏🏻

13/04/2023

ਸਾਡੇ ਪਿੰਡ ਆਲਮਗੀਰ ਦੇ ਭਾਈ ਨਗਾਈਆ ਸਿੰਘ ਜੀ ਦੀ ਤਸਵੀਰ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਗਈ 🙏🏻

ਅੱਜ ਸਾਡੇ ਨਗਰ ਆਲਮਗੀਰ  ਦੇ ਭਾਈ ਨਗਾਈਆ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸ਼ਸ਼ੋਬਤ ਕ...
13/04/2023

ਅੱਜ ਸਾਡੇ ਨਗਰ ਆਲਮਗੀਰ ਦੇ ਭਾਈ ਨਗਾਈਆ ਸਿੰਘ ਜੀ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਸ਼ਸ਼ੋਬਤ ਕਰਨ ਸਮੇਂ ….

ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਛੀਵਾੜੇ ਦੇ ਜੰਗਲਾਂ ਤੋਂ ਹੁੰਦੇ ਹੋਏ ਆਲਮਗੀਰ ਪੁੱਜੇ ਸਨ ਉਸ ਸਮੇਂ ਭਾਈ ਨਗਾਈਆ ਸਿੰਘ ਜੀ ਨੇ ਗੁਰੂ ਸਾਹਿਬ ਨੂੰ ਪਿੰਡ ਆਲਮਗੀਰ ਪੁੱਜਣ ਤੇ ਘੋੜਾ ਭੇਟ ਕੀਤਾ ਸੀ

ਜੱਥੇਦਾਰ ਚਰਨ ਸਿੰਘ ਆਲਮਗੀਰ
ਮੈਂਬਰ ਸ਼੍ਰੋਮਣੀ ਕਮੇਟੀ
ਹਲਕਾ ਦੋਰਾਹਾ

04/04/2023

ਭਾਈ ਨਗਾਈਆ ਸਿੰਘ ਜੀ ਦੀ ਤਸਵੀਰ 10 ਅਪ੍ਰੈਲ 2023 ਨੂੰ ਕੇਂਦਰੀ ਸਿੱਖ ਅਜਾਇਬ ਘਰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਥਾਪਿਤ ਕੀਤੀ ਜਾਵੇਗੀ - ਜੱਥੇਦਾਰ ਚਰਨ ਸਿੰਘ ਆਲਮਗੀਰ

ਭਾਈ ਨਗਾਈਆ ਸਿੰਘ ਜੀ ਨੇ 14 ਪੋਹ ਸੰਮਤ 1761 ਨੂੰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਮਾਛੀਵਾੜੇ ਦੇ ਜੰਗਲਾਂ ਤੋ ਹੁੰਦੇ ਹੋਏ ਆਲਮਗੀਰ ਪੁੱਜੇ ਤਾਂ ਉਹਨਾਂ ਨੂੰ ਘੋੜਾ ਭੇਟ ਕੀਤਾ ਸੀ ।

ਭਾਈ ਹਰਜਿੰਦਰ ਸਿੰਘ ਜੀ ਪ੍ਰਧਾਨ ਸ਼੍ਰੋਮਣੀ ਕਮੇਟੀ ਦਾ ਬਹੁਤ ਬਹੁਤ ਧੰਨਵਾਦ 🙏🏻

29/12/2022

Alamgir Sahib ldh shared a post on Instagram: "ਧੰਨ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ💙🙏🏻 ...

Address


Telephone

+911612811203

Website

Alerts

Be the first to know and let us send you an email when Gurdwara manji sahib Alamgir posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share