Apnasamrala

Apnasamrala ਸਮਰਾਲਾ ਹਲਕੇ ਦੀ ਕਿਸੇ ਵੀ ਤਰ੍ਹਾਂ ਦੀ ਐਡ ਲਈ ?
(2)

18/11/2022
12/10/2022
30/09/2022






13/06/2022

ਮਾਛੀਵਾੜਾ ਸਾਹਿਬ ਤੋਂ ਬਾਜਵਾ ਜੀ ਆਪਣੇ ਪਰਿਵਾਰ ਨਾਲ ਸਾਂਝਾ ਘਰ ਨਾਲ ਸਾਂਝ ਪਾਉਣ ਲਈ ਆਏ ਤੇ ਓਹਨਾ ਦੀ ਬੇਟੀ ਨੇ ਸਾਂਝੇ ਘਰ ਲਈ ਆਪਣੇ ਵਿਚਾਰ ਸਾਂਝੇ ਕੀਤੇ,,,ਧੰਨਵਾਦ ਜੀ।

ਸਾਂਝਾ ਘਰ ਵੱਲੋਂ ਲੜਕੀਆਂ ਦੀ ਸੁਰੱਖਿਆ ਸਿੱਖਿਆ ਤੇ ਉਹਨਾਂ ਦੀ ਮਹਾਨਤਾ ਨੂੰ ਦਰਸਾਉਂਦਾ ਪੰਜਾਬੀ ਨਾਟਕ "ਇਕ ਸੀ ਜਲਪਰੀ " 18 ਜੂਨ ਨੂੰ ਸ਼ਾਮ 6.30 ਨ...
11/06/2022

ਸਾਂਝਾ ਘਰ ਵੱਲੋਂ ਲੜਕੀਆਂ ਦੀ ਸੁਰੱਖਿਆ ਸਿੱਖਿਆ ਤੇ ਉਹਨਾਂ ਦੀ ਮਹਾਨਤਾ ਨੂੰ ਦਰਸਾਉਂਦਾ ਪੰਜਾਬੀ ਨਾਟਕ "ਇਕ ਸੀ ਜਲਪਰੀ " 18 ਜੂਨ ਨੂੰ ਸ਼ਾਮ 6.30 ਨੂੰ ਦਿਖਾਇਆ ਜਾਵੇਗਾ ਆਪ ਸੱਭ ਨੂੰ ਨਿਮਰਤਾ ਸਹਿਤ ਪਹੁੰਚਣ ਦੀ ਬੇਨਤੀ ਕੀਤੀ ਜਾਂਦੀ ਹੈ।
ਧੰਨਵਾਦ।

24/05/2022

ਫਾਸਟ ਫੂਡ

ਬੀਜੇ ਨੂੰ ਜਾਂਦਿਆਂ ਪਾਇਲ ਲੰਘ ਕੇ  ਮਾਜਰੀ ਪਿੰਡ ਦੇ ਅੱਡੇ ਦੇ ਤੇ ਗ਼ਰਮੀ ਜ਼ਿਆਦਾ ਹੋਣ ਕਾਰਨ ਬਾਪੂ ਕੋਲ਼ ਪਾਣੀ ਪੀਣ ਲਈ ਰੁਕੇ | ਪਾਣੀ ਪੀਂਦੇ ਸਮੇਂ ਬ...
14/05/2022

ਬੀਜੇ ਨੂੰ ਜਾਂਦਿਆਂ ਪਾਇਲ ਲੰਘ ਕੇ ਮਾਜਰੀ ਪਿੰਡ ਦੇ ਅੱਡੇ ਦੇ ਤੇ ਗ਼ਰਮੀ ਜ਼ਿਆਦਾ ਹੋਣ ਕਾਰਨ ਬਾਪੂ ਕੋਲ਼ ਪਾਣੀ ਪੀਣ ਲਈ ਰੁਕੇ | ਪਾਣੀ ਪੀਂਦੇ ਸਮੇਂ ਬਾਪੂ ਜੀ ਨੂੰ ਉਮਰ ਪੁੱਛਿਆ ਤਾਂ ਉਹਨਾਂ ਨੇ ਕਿਹਾ ਪੁੱਤ 75 ਸਾਲ ਆ, ਸੁਣ ਕੇ ਰਿਹਾ ਨਾ ਗਿਆ ਤਾਂ ਫਿਰ ਸਵਾਲ ਕੀਤਾ ਕਿ ਇਸ ਉਮਰ ਵਿੱਚ ਬਾਪੂ ਜੀ ਕੀ ਮਜਬੂਰੀ ਹੋ ਗੀ ਜੋ ਇਹ ਕੰਮ ਕਰਦੇ ਹੋ, ਤੁਹਾਡੇ ਪੁੱਤਰ ਨੀ ਹੈਗੇ| ਬਾਪੂ ਜੀ ਬੋਲੇ ਪੁੱਤਰ ਦੀ ਮੌਤ ਹੋ ਗੀ ਸੀ ਤੇ ਘਰ ਚਲਾਉਣ ਲਈ ਮੈਨੂੰ ਕੋਈ ਕੰਮ ਤਾਂ ਕਰਨਾ ਹੀ ਪੈਣਾ | ਫਿਰ ਪੁੱਛਿਆ ਬਾਪੂ ਜੀ ਏਦੇ ਨਾਲ਼ ਗੁਜ਼ਾਰਾ ਹੋ ਜਾਂਦਾ ਵਧੀਆ, ਕਹਿੰਦੇ ਅੱਜ ਤਾਂ ਪੁੱਤ ਬਰਫ਼ ਦੇ ਪੈਸੇ ਵੀ ਪੂਰੇ ਨੀ ਹੋਏ..,,,5-6 ਗਲਾਸ ਵਿਕੇ ਨੇ ਬਰਫ਼ ਵੀ ਖ਼ੁਰ ਗੀ 😞| ਸੁਣ ਕੇ ਬਹੁਤ ਦੁੱਖ ਹੋਇਆ...| ਇਨਸਾਨੀਅਤ ਦੇ ਨਾਤੇ ਆਪ ਸਭ ਨੂੰ ਬੇਨਤੀ ਆ ਕਿ ਜੋ ਵੀ ਮੇਰਾ ਵੀਰ ਭਰਾ ਭੈਣ ਕੋਈ ਵੀ ਓਧਰ ਨੂੰ ਜਾਂਦਾ ਤਾਂ ਬਾਪੂ ਜੀ ਕੋਲ਼ ਰੁਕ ਕੇ ਜ਼ਰੂਰ ਉਹਨਾਂ ਦਾ ਪਾਣੀ ਦਾ ਗਲਾਸ ਪੀਓ, ਕਿਉਂਕਿ ਓਹਨੇ ਤਾਂ ਵਿਚਾਰੇ ਨੇ ਆਪਣੇ ਘਰ ਦਾ ਖ਼ਰਚਾ ਈ ਚਲਾਉਂਣਾ ਨਾ ਕਿ ਪੈਸੇ ਜਮ੍ਹਾ ਕਰਨੇ ਆ....| ਇਸ ਨੂੰ ਵੱਧ ਤੋਂ ਵੱਧ share ਵੀ ਕਰ ਦਿਓ 🙏🙏
Copy

ਕਿਸਾਨੀ ਕੀਤੇ ਨਾਲ ਸੰਬੰਧਤ ਕਿਸਾਨ ਵੀਰਾਂ ਲਈ ਪੰਜਾਬ ਐਗਰੋ ਵੱਲੋਂ ਫ਼ਸਲ ਨੂੰ ਖ੍ਰੀਦਣ ਲਈ ਸੰਪਰਕ ਕੀਤਾ ਜਾ ਰਿਹਾ ਹੈ।
25/04/2022

ਕਿਸਾਨੀ ਕੀਤੇ ਨਾਲ ਸੰਬੰਧਤ ਕਿਸਾਨ ਵੀਰਾਂ ਲਈ ਪੰਜਾਬ ਐਗਰੋ ਵੱਲੋਂ ਫ਼ਸਲ ਨੂੰ ਖ੍ਰੀਦਣ ਲਈ ਸੰਪਰਕ ਕੀਤਾ ਜਾ ਰਿਹਾ ਹੈ।

Free Course No Any Fee.Free Hostel+FoodFor More Information Call On 8427917616
21/04/2022

Free Course No Any Fee.
Free Hostel+Food
For More Information Call On 8427917616

19/04/2022

ਇਸ ਹਸਪਤਾਲ ਚੋ ਹੁੰਦੇ ਨੇ ਸਾਰੇ ਅਪ੍ਰੇਸ਼ਨ ਫਰੀ

Address


Telephone

+919646844851

Website

Alerts

Be the first to know and let us send you an email when Apnasamrala posts news and promotions. Your email address will not be used for any other purpose, and you can unsubscribe at any time.

Contact The Business

Send a message to Apnasamrala:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share