Punjab LIVE Kotkapura

  • Home
  • Punjab LIVE Kotkapura

Punjab LIVE Kotkapura EXPRESS NEWS ਖ਼ਬਰਾਂ ਦੀਨ ਦੁਨੀਆਂ ਦੀਆਂ
(1)

20/04/2023

ਜਿਹਾ ਬੀਜੋਗੇ ਓਹੋ ਜਿਹਾ ਵੱਢੋਗੇ ਅਤੀਕ ਅਹਿਮਦ ਨਾਲ ਜੁੜਿਆ ਹੋਇਆ ਸੱਚਾ ਕਿੱਸਾ

19/04/2023

ਨਸ਼ੇ ਨਾਲ ਫੜੇ ਅਪਰਾਧੀ ਤੋਂ ਪੁੱਛ-ਗਿੱਛ ਦੌਰਾਨ ਖੁਲ੍ਹੇ ਵੱਡੇ ਰਾਜ
ਨਾਮੀ ਗਰੁੱਪ ਦੇ ਗੈਂਗਸਟਰ ਵੱਲੋਂ ਵੱਲੋਂ ਰਚੀ ਜਾ ਰਹੀ ਸੀ ਕਤਲ ਦੀ ਸਾਜਿਸ਼

ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
16/04/2023

ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਜੀ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ

09/04/2023

ਇੰਟਰਨੈਸ਼ਨਲ ਨਸ਼ਾ ਤਸਕਰ ਫੜਨ ਤੋਂ ਬਾਅਦ ਜ਼ਿਲ੍ਹੇ ਵਿੱਚ ਪੁਲਿਸ ਨੇ ਹੋਰ ਵੀ ਵਧਾਈ ਸਖ਼ਤੀ Sunday ਵਾਲ਼ੇ ਦਿਨ ਵੀ DSP ਨੇ ਵਾਹਨਾਂ ਦੀ ਖੁਦ ਕੀਤੀ ਚੈਕਿੰਗ

09/04/2023

ਕਰੋ ਜੀ ਦਰਸ਼ਨ ਗੁਰਦੁਆਰਾ ਅੜੀਸਰ ਸਾਹਿਬ ਜੀ ਏਸ ਧਰਤੀ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਆਸ਼ੀਰਵਾਦ ਨਾਲ ਹੁੰਦੀਆਂ ਨੇ ਲੋਕਾਂ ਦੀਆਂ ਮਨੋਕਾਮਨਾ ਪੂਰੀਆ

09/04/2023

ਸੋਸ਼ਲ ਮੀਡੀਆ ਤੇ ਵਾਇਰਲ ਵੀਡੀਓ
ਨੌਜੁਆਨਾਂ ਨੇ ਬਠਿੰਡਾ ਜੇਲ ਵਿਚੋਂ ਵੀਡੀਉ ਪਾਕੇ ਕੀਤੇ ਵੱਡੇ ਖੁਲਾਸੇ

08/04/2023

ਐਸਐਸਪੀ ਵੱਲੋਂ ਜ਼ਿਲ੍ਹੇ ਵਿੱਚ ਵੱਖ ਵੱਖ ਥਾਵਾਂ ਨਸ਼ਾ ਤਸਕਰਾਂ ਤੇ ਕੀਤੀ ਕਾਰਵਾਈ ਦਾ ਵੇਰਵਾ ਪ੍ਰੈੱਸ ਕਾਨਫਰੰਸ ਰਾਹੀਂ ਸਾਂਝਾ ਕੀਤਾ

ਅੱਜ  Minister of Defence ਮੰਤਰੀ ਰਾਜਨਾਥ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੀ ਨਾਲ ਕੀਤੀ ਮੁਲਾਕਾਤ
25/03/2023

ਅੱਜ Minister of Defence ਮੰਤਰੀ ਰਾਜਨਾਥ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਜੀ ਨਾਲ ਕੀਤੀ ਮੁਲਾਕਾਤ

21/03/2023

ਕਿੱਥੇ ਕਿੱਥੇ ਭੂਚਾਲ ਦੇ ਝਟਕੇ ਮਹਿਸੂਸ ਹੋਏ 10:21 ਕੋਟਕਪੁਰੇ

20/03/2023

ਪ੍ਰਸਾਸ਼ਨ ਨੂੰ ਰਾਜਾ ਵੜਿੰਗ ਕੀਤੀ ਅਪੀਲ ਦੇਖੋ ਕਿ ਕਿਹਾ

19/03/2023

ਸਿੱਧੂਮੂਸੇ ਵਾਲੇ ਦੀ ਪਹਿਲੀ ਬਰਸੀ ਤੇ ਹੋਇਆ ਰਿਕਾਰਡ ਤੋੜ ਇਕੱਠ ,ਮੂਸੇਵਾਲੇ ਦੇ ਪਿਤਾ ਨੇ ਸਰਕਾਰ ਨੂੰ ਦਿੱਤੀ ਵਾਰਨਿਗ

ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ ਹੋਇਆ ਬਹੁਤ ਭਾਰੀ ਇਕੱਠ ,ਗੋਲੀਆਂ ਨਾਲ ਛਲਣੀ THAR ਵੀ ਪਹੁੰਚੀ ਪੰਡਾਲ 'ਚ
19/03/2023

ਸਿੱਧੂ ਮੂਸੇਵਾਲੇ ਦੀ ਪਹਿਲੀ ਬਰਸੀ ਹੋਇਆ ਬਹੁਤ ਭਾਰੀ ਇਕੱਠ ,ਗੋਲੀਆਂ ਨਾਲ ਛਲਣੀ THAR ਵੀ ਪਹੁੰਚੀ ਪੰਡਾਲ 'ਚ

ਕੋਟਕਪੂਰੇ ਦੀ ਸਾਨ ਪੰਮਾ ਉਰਫ਼ Prince KJ Singh ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਫੋਟੋ ਬਾਈ ਨਾਲ   ਫਿਲਮ ਮੌਕੇ ਕੈਮਰੇ ਵਿਚ ਕੈਦ ...
02/03/2023

ਕੋਟਕਪੂਰੇ ਦੀ ਸਾਨ ਪੰਮਾ ਉਰਫ਼ Prince KJ Singh ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਇਹ ਫੋਟੋ ਬਾਈ ਨਾਲ ਫਿਲਮ ਮੌਕੇ ਕੈਮਰੇ ਵਿਚ ਕੈਦ ਹੋਈ ਸੀ
ਪਰਮਾਤਮਾ ਚੜਦੀ ਕਲਾ ਬਖਸ਼ੇ
ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰੋ

26/02/2023

*ਸਵੱਛ ਜਲ, ਸਵੱਛ ਮਨ' ਤਹਿਤ ਨਿਰੰਕਾਰੀ ਮਿਸ਼ਨ ਵੱਲੋਂ ਸ਼ੁਰੂ ਕੀਤਾ 'ਪ੍ਰੋਜੈਕਟ ਅੰਮ੍ਰਿਤ'
ਦੇਸ ਵਿੱਚ 1100 ਜਗ੍ਹਾ 700 ਸ਼ਹਿਰਾ ਅਤੇ 27 ਸਟੇਟਾਂ ਸਮੇਤ ਕੋਟਕਪੁਰਾ ਵਿਖੇ ਵੀ ਸਫਾਈ ਅਭਿਆਨ ਚਲਾਇਆ ਗਿਆ

ਐਸਐਸਪੀ ਨਵਨੀਤ ਕੌਰਸਿੱਧੂ ਮਲੇਰਕੋਟਲਾ ਤੋਂ ਬਦਲ ਕੇ ਫਾਜ਼ਿਲਕਾ ਜੁਆਇੰਨ ਕਰਨਗੇ ਅਤੇ ਫਰੀਦਕੋਟ ਹਰਜੀਤ ਸਿੰਘ ਆਈ ਪੀ ਐਸ ਜੁਆਇੰਨ ਕਰਨਗੇ
15/02/2023

ਐਸਐਸਪੀ ਨਵਨੀਤ ਕੌਰਸਿੱਧੂ ਮਲੇਰਕੋਟਲਾ ਤੋਂ ਬਦਲ ਕੇ ਫਾਜ਼ਿਲਕਾ ਜੁਆਇੰਨ ਕਰਨਗੇ ਅਤੇ ਫਰੀਦਕੋਟ ਹਰਜੀਤ ਸਿੰਘ ਆਈ ਪੀ ਐਸ ਜੁਆਇੰਨ ਕਰਨਗੇ

ਇਸ ਤੋਂ ਵੱਡੀ ਦੁੱਖ ਵਾਲੀ ਗੱਲ ਕੀ ਹੋ ਸਕਦੀ ਹੈ ਹੈਂਡੀਕੈਪ ਬੰਦੇ ਤੇ ਹਮਲਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਨੇ ?ਅੱਜ ਖੇਡ ਕਬੱਡੀ ਦੇ ਬੁਲਾਰੇ   Kh...
31/01/2023

ਇਸ ਤੋਂ ਵੱਡੀ ਦੁੱਖ ਵਾਲੀ ਗੱਲ ਕੀ ਹੋ ਸਕਦੀ ਹੈ ਹੈਂਡੀਕੈਪ ਬੰਦੇ ਤੇ ਹਮਲਾ ਕਰਕੇ ਕੀ ਸਾਬਤ ਕਰਨਾ ਚਾਹੁੰਦੇ ਨੇ ?

ਅੱਜ ਖੇਡ ਕਬੱਡੀ ਦੇ ਬੁਲਾਰੇ Khosa Kotla ਦੀ ਕਾਰ “ਤੇ #ਚੂਸਲੈਵਾੜ ਪੱਟੀ ਤਰਨਤਾਰਨ ਦੇ ਟੂਰਨਾਮੈਂਟ ਤੋਂ ਵਾਪਸ ਆਉਂਦਿਆਂ ਸਮੇਂ ਰਸਤੇ ਵਿੱਚ ਹਮਲਾ ਹੋਇਆ! ਜਿਸ ਨੇ ਜੋ ਵੀ ਕੀਤਾ ਬਹੁਤ ਹੀ ਗ਼ਲਤ ਗੱਲ ਹੈ !ਕਾਰਨ ਕੀ,,, ਕਿਸੇ ਟੂਰਨਾਮੈਂਟ ‘ਤੇ ਨਾ ਜਾਣਾ! ਤੁਸੀਂ ਧੱਕੇ ਨਾਲ ਤਾਂ ਕਿਸੇ ਨੂੰ ਨਹੀਂ ਬੁਲਾ ਸਕਦੇ ਹੋ, ,,ਗੱਲ ਸਿਰਫ਼ ਪੈਸੇ ਦੀ ਨੀ,ਅਗਲੇ ਦੀ ਦਿੱਤੀ ਜੁਬਾਨ ਦੀ ਵੀ ਗੱਲ ਹੋ ਸਕਦੀ ਹੈ!ਜਿੱਥੇ ਮਨ ਕਰੂ ਅਗਲਾ ਉਥੇ ਹੀ ਜਾਉਂਗਾ ਨਾਲੇ ਇੱਕ ਵਿਚਾਰੇ ਹੈਂਡੀਕੈਪ ਬੰਦੇ ਨਾਲ ਕੀ ਗੁੱਸਾ , ?? ਪੰਜਾਬ ਵਿੱਚ ਹਰ ਰੋਜ਼ ਚਾਰ-ਚਾਰ ਕਬੱਡੀ ਕੱਪ ਹੁੰਦੇ ਆ ਅਗਲਾ ਸਭ ਨੂੰ ਤਾਂ ਖੁਸ਼ ਕਰ ਨਹੀਂ ਸਕਦਾ! ਜੋ ਕੀਤਾ ਗਿਆ ਬਹੁਤ ਮਾੜਾ ਹੋਇਆ,,ਮਾਂ ਖੇਡ ਕਬੱਡੀ ਲਈ,,,, #ਵਾਹਿਗੁਰੂ ਮੇਹਰ ਕਰਨ ਜੀ!!

30/01/2023

ਸਾਬਕਾ ਐਮ ਐਲ ਏ ਅਤੇ ਵੱਡੇ ਕਾਰੋਬਾਰੀ ਕਿੱਕੀ ਢਿੱਲੋਂ ਤੋਂ ਵਿਜੀਲੈਂਸ ਨੇ ਕੀਤੀ ਪੁੱਛਗਿੱਛ
ਸਾਬਕਾ ਵਿਧਾਇਕ ਨੂੰ ਹਿਰਾਸਤ ਵਿੱਚ ਲੈ ਕੇ ਵਿਜੀਲੈਂਸ ਜਾਂਚ ਕਰੇ- ਬੰਟੀ ਰੋਮਾਣਾ

ਸਨੀ ਦਿਓਲ ਦੀ ਆਪਣੀ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ
29/01/2023

ਸਨੀ ਦਿਓਲ ਦੀ ਆਪਣੀ ਪਤਨੀ ਦੇ ਨਾਲ ਖੂਬਸੂਰਤ ਤਸਵੀਰਾਂ

ਦੇਖਣਾ ਹੋਵੇਗਾ ਕਿ ਕੋਟਕਪੂਰੇ ਦੇ ਵੱਡੇ ਡਾਕਟਰ ਨੇ ਕੀਤਾ ਵਾਦਾ ਕਿੱਥੋਂ ਤੱਕ ਨਿਭਾਉਂਦੇ ਨੇ ?
28/01/2023

ਦੇਖਣਾ ਹੋਵੇਗਾ ਕਿ ਕੋਟਕਪੂਰੇ ਦੇ ਵੱਡੇ ਡਾਕਟਰ ਨੇ ਕੀਤਾ ਵਾਦਾ ਕਿੱਥੋਂ ਤੱਕ ਨਿਭਾਉਂਦੇ ਨੇ ?

kotkapura live () on Instagram: "ਕੋਟਕਪੂਰਾ ਦੇ ਵੱਡੇ ਡਾਕਟਰਾਂ ਨੇ ਮੁਹੱਲਾ ਕਲੀਨਿਕ ਵਿਚ ਸਮਾਂ ਕੱਢ ਕੇ ਬੈਠਣ ਦਾ ਕੀਤਾ ਵਾਅਦਾ"

ਪ੍ਰੈਸ ਟਰੱਸਟ ਕੋਟਕਪੂਰਾ ਜਿੰਦਾਬਾਦ 🥰
25/01/2023

ਪ੍ਰੈਸ ਟਰੱਸਟ ਕੋਟਕਪੂਰਾ ਜਿੰਦਾਬਾਦ 🥰

16/01/2023

ਪਿੰਡ ਢਿਲਵਾਂ ਵਿਖੇ ਲੁਟੇਰਿਆਂ ਨੇ 40 ਹਜਾਰ ਰੁਪਏ ਅਤੇ ਪਸਤੌਲ ਸਮੇਤ 12 ਕਾਰਤੂਸ ਖੋਹ ਕੇ ਹੋਏ ਫਰਾਰ

11/01/2023

ਨਵ ਵਿਹਾਈ ਜੋੜੀ ਨੇ ਵਿਆਹ ਵਾਲੇ ਦਿਨ ਬਾਂ ਕਮਾਲ ਭੰਗੜਾ

04/01/2023

ਜੰਗ ਦੌਰਾਨ ਪਾਕਿ: ਨੇ ਭਾਰਤ ਦੇ ਇਸ ਮੰਦਰ ਤੇ ਸੁੱਟੇ ਸਨ ਬੰਬ ਪਰ ਨੇੜੇ ਤੇੜੇ ਵੀ ਨਹੀਂ ਚੱਲੇ
Amandeep lucky,Jaswinder jassi

https://www.instagram.com/reel/Cmwj8W3q0zC/?igshid=OGQ2MjdiOTE=
29/12/2022

https://www.instagram.com/reel/Cmwj8W3q0zC/?igshid=OGQ2MjdiOTE=

kotkapura live shared a post on Instagram: "ਹਿੰਦੂ ਪਰਿਵਾਰ ਨਾਲ ਸਬੰਧਤ ਇਸ ਨੌਜਵਾਨ ਦੇ ਵਿਚਾਰ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ". Follow their account to see 25 posts.

Address


Telephone

+919814444622

Website

Alerts

Be the first to know and let us send you an email when Punjab LIVE Kotkapura posts news and promotions. Your email address will not be used for any other purpose, and you can unsubscribe at any time.

Contact The Business

Send a message to Punjab LIVE Kotkapura:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share