Punjab Tasveer

  • Home
  • Punjab Tasveer

Punjab Tasveer can do
(2)

25/03/2024
04/10/2023

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫਾਜਿ਼ਲਕਾ

14 ਅਕਤੂਬਰ ਤੱਕ ਜਰੂਰ ਖਰੀਦ ਲਵੋ ਸਬਸਿਡੀ ਵਾਲੀਆਂ ਮਸ਼ੀਨਾਂ, ਨਹੀਂ ਤਾਂ ਲੈਪਸ ਹੋ ਸਕਦੀ ਹੈ ਸਬਸਿਡੀ

ਫਾਜਿ਼ਲਕਾ, 4 ਅਕਤੂਬਰ

ਜਿ਼ਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਹੈ ਕਿ ਜਿੰਨ੍ਹਾਂ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਸਬਸਿਡੀ ਤੇ ਮਸ਼ੀਨਾਂ ਦੀ ਖਰੀਦ ਕਰਨ ਲਈ ਡ੍ਰਾਅ ਨਿਕਲੇ ਹਨ ਉਹ 14 ਅਕਤੂਬਰ 2023 ਤੋਂ ਪਹਿਲਾਂ ਪਹਿਲਾਂ ਹਰ ਹਾਲਤ ਵਿਚ ਮਸ਼ੀਨਰੀ ਦੀ ਖਰੀਦ ਕਰ ਲੈਣ। ਉਨ੍ਹਾਂ ਨੇ ਕਿਹਾ ਕਿ ਇਹ ਡ੍ਰਾਅ 18 ਸਤੰਬਰ ਨੂੰ ਕੱਢੇ ਗਏ ਸਨ ਅਤੇ ਇਸ ਸਬੰਧੀ ਅਧਿਕਾਰ ਪੱਤਰ ਸਬੰਧਤ ਕਿਸਾਨਾਂ ਨੂੰ ਪਹਿਲਾਂ ਹੀ ਪੋਰਟਲ ਤੇ ਅਪਲੋਡ ਕਰ ਦਿੱਤੇ ਗਏ ਹਨ। ਇਸ ਸਬੰਧੀ ਹੋਰ ਜਾਣਕਾਰੀ ਲਈ ਕਿਸਾਨ ਬਲਾਕ ਖੇਤੀਬਾੜੀ ਦਫ਼ਤਰਾਂ ਨਾਲ ਵੀ ਰਾਬਤਾ ਕਰ ਸਕਦੇ ਹਨ।

ਮੁੱਖ ਖੇਤੀਬਾੜੀ ਅਫ਼ਸਰ ਗੁਰਮੀਤ ਸਿੰਘ ਚੀਮਾ ਨੇ ਦੱਸਿਆ ਕਿ ਜ਼ੇਕਰ 14 ਅਕਤੂਬਰ ਤੱਕ ਮਸ਼ੀਨ ਦੀ ਖਰੀਦ ਨਾ ਕੀਤੀ ਤਾਂ ਵਿਭਾਗ ਸਬਸਿਡੀ ਦੇਣ ਲਈ ਅਗਲੇ ਕਿਸਾਨਾਂ ਨੂੰ ਵਿਚਾਰ ਸਕਦਾ ਹੈ ਅਤੇ ਸਬਸਿਡੀ ਲੈਪਸ ਹੋ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਲਈ ਕਿਸਾਨ ਤੁਰੰਤ ਮਸ਼ੀਨਾਂ ਦੀ ਖਰੀਦ ਕਰਕੇ ਅਪਲੋਡ ਕਰਨ। ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਮਸ਼ੀਨਾਂ ਨਾਲ ਝੋਨੇ ਦੀ ਪਰਾਲੀ ਦਾ ਕਿਸਾਨ ਅਸਾਨੀ ਨਾਲ ਪ੍ਰਬੰਧਨ ਕਰ ਸਕਣਗੇ।

25/09/2023

ਦਫ਼ਤਰ ਜਿ਼ਲ੍ਹਾ ਲੋਕ ਸੰਪਰਕ ਅਫ਼ਸਰ, ਫਾਜਿ਼ਲਕਾ
ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਝੋਨੇ ਦੀ ਕਟਾਈ ਤੇ ਪਾਬੰਦੀ ਦੇ ਹੁਕਮ ਜਾਰੀ
ਕੰਬਾਇਨ ਤੇ ਸੁਪਰ ਐਸਐਮਐਸ ਸਿਸਟਮ ਲਗਾਉਣਾ ਕੀਤਾ ਲਾਜਮੀ
ਫਾਜਿ਼ਲਕਾ, 25 ਸਤੰਬਰ
ਜਿ਼ਲ੍ਹਾ ਮੈਜਿਸਟੇ੍ਰਟ ਡਾ ਸੇਨੂ ਦੁੱਗਲ ਆਈਏਐਸ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਜਿ਼ਲ੍ਹਾ ਫਾਜਿ਼ਲਕਾ ਦੀ ਹਦੂਦ ਅੰਦਰ ਹਰੇ ਝੋਨੇ ਦੀ ਕਟਾਈ ਸ਼ਾਮ 7 ਵਜੇ ਤੋਂ ਸਵੇਰੇ 9 ਵਜੇ ਤੱਕ ਕੰਬਾਇਨ ਨਾਲ ਝੋਨੇ ਦੀ ਕਟਾਈ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਝੋਨੇ ਦੀ ਕਟਾਈ ਕਰਨ ਵਾਲੀਆਂ ਕੰਬਾਇਨਾਂ ਦੇ ਮਾਲਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਕੋਈ ਵੀ ਕੰਬਾਇਨ ਹਾਰਵੈਸਟਰ ਸੁਪਰ ਐਸਐਮਐਸ ਲਗਾਏ ਬਿਨ੍ਹਾਂ ਫਸਲ ਦੀ ਕਟਾਈ ਨਹੀਂ ਕਰੇਗਾ। ਇਸ ਲਈ ਖੇਤੀਬਾੜੀ ਵਿਭਾਗ ਨੂੰ ਇੰਸਪੈਕਸ਼ਨ ਕਰਨ ਅਤੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਪਾਬੰਦ ਕੀਤਾ ਗਿਆ ਹੈ। ਇਹ ਹੁਕਮ ਮਿਤੀ 30 ਨਵੰਬਰ 2023 ਤੱਕ ਲਾਗੂ ਰਹਿਣਗੇ। ਹੁਕਮਾਂ ਦੀ ਉਲੰਘਣਾਂ ਕਰਨ ਤੇ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

*मंत्री बलजीत कौर ने 152 करोड़ की लागत से बनने वाली मलोट श्री मुक्तसर साहिब सड़क के कार्य की शुरुआत करवाई*- 18 माह में स...
12/06/2023

*मंत्री बलजीत कौर ने 152 करोड़ की लागत से बनने वाली मलोट श्री मुक्तसर साहिब सड़क के कार्य की शुरुआत करवाई*

- 18 माह में सड़क बनकर तैयार होगी
- लोगों ने कहा शुक्रिया पंजाब सरकार

मलोट, 12 जून
मुख्यमंत्री भगवंत मान के नेतृत्व वाली पंजाब सरकार के अथक प्रयासों से मलोट श्री मुक्तसर साहिब सड़क को चौड़ा करने और नवीनीकरण के काम की शुरआत पंजाब के महिला एवं बाल विकास, सामाजिक न्याय, अधिकारिता और अल्पसंख्यक विभाग की कैबिनेट मंत्री डॉ. बलजीत कौर ने आज यहां से की।
इस अवसर पर बोलते हुए डॉ. बलजीत कौर ने मुख्यमंत्री स. भगवंत मान का धन्यवाद किया और लोगों को भरोसा दिलाया कि पंजाब सरकार ने सभी बाधाओं को दूर कर आज इस सड़क का काम शुरू कर दिया है और 18 महीने के निर्धारित समय के अंदर इसे पूरा करने के बाद यह सड़क क्षेत्र के लोगों को समर्पित कर दी जाएगी।

12/06/2023

ਦਫਤਜ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜਿਲਕਾ
ਅਬੋਹਰ ਵਿੱਚ ਚਾਇਲ਼ਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ
ਫਾਜਿਲਕਾ/ਅਬੋਹਰ 12 ਜੂਨ
ਡਾਇਰੈਕਟਰ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਨੁਸਾਰ ਅਤੇ ਡਿਪਟੀ ਕਮਿਸ਼ਨਰ, ਫਾਜ਼ਿਲਕਾ ਦੇ ਹੁਕਮਾਂ ਅਨੁਸਾਰ ਅੱਜ ਅਬੋਹਰ ਵਿੱਚ ਚਾਇਲ਼ਡ ਲੇਬਰ ਟਾਸਕ ਫੋਰਸ ਕਮੇਟੀ ਵੱਲੋਂ ਵੱਖ-ਵੱਖ ਥਾਵਾਂ ਤੇ ਚੈਕਿੰਗ ਕੀਤੀ ਗਈ।
ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਜਿਸ ਵਿੱਚ ਅਬੋਹਰ ਦੇ ਬੱਸ ਸਟੈਂਡ ਦੇ ਪਿਛਲੇ ਪਾਸੇ ਵੱਖ-ਵੱਖ ਦੁਕਾਨਾਂ ਤੇ ਜਾ ਕੇ ਟਾਸਕ ਫੋਰਸ ਕਮੇਟੀ ਵੱਲੋਂ ਦੁਕਾਨਦਾਰਾਂ ਨੂੰ ਚਾਇਲਡ ਲੇਬਰ ਐਕਟ ਸਬੰਧੀ ਜਾਗਰੂਕ ਕੀਤਾ ਗਿਆ। ਅਬੋਹਰ ਸ਼ਹਿਰ ਦੀਆਂ ਮੋਬਾਇਲ ਦੀਆਂ ਦੁਕਾਨਾਂ ਹਲਵਾਈ ਦੀਆਂ ਦੁਕਾਨਾਂ, ਕੱਪੜੇ ਦੀਆਂ ਦੁਕਾਨਾਂ ਤੇ ਚੈਕਿੰਗ ਕੀਤੀ ਗਈ, ਚੈਕਿੰਗ ਦੌਰਾਨ ਇੱਕ ਦੁਕਾਨ ਤੋਂ ਬਾਲ ਕੀਰਤੀ ਪਾਇਆ ਗਿਆ ਅਤੇ ਉਸ ਦੁਕਾਨਦਾਰ ਦਾ ਚਲਾਨ ਕੀਤਾ ਗਿਆ। ਦੁਕਾਨਦਾਰਾਂ ਅਤੇ ਸ਼ਹਿਰ ਵਾਸੀਆਂ ਨੂੰ ਟਾਸਕ ਫੋਰਸ ਕਮੇਟੀ ਵੱਲੋਂ ਅਪੀਲ ਕੀਤੀ ਗਈ ਕਿ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ।
ਚੈਕਿੰਗ ਕਰਨ ਮੌਕੇ ਰਾਜਬੀਰ ਸਿੰਘ ਲੇਬਰ ਇੰਸਪੈਕਟਰ ਫਾਜ਼ਿਲਕਾ, ਡਾ. ਸੰਦੀਪ ਨੁੰਮਾਇਂਦਾ ਸਿਹਤ ਵਿਭਾਗ, ਰਣਵੀਰ ਕੌਰ ਬਾਲ ਸੁਰੱਖਿਆ ਅਫ਼ਸਰ, ਰੁਪਿੰਦਰ ਸਿੰਘ ਜ਼ਿਲ੍ਹਾ ਬਾਲ ਸੁਰੱਖਿਆ ਦਫਤਰ, ਫਾਜ਼ਿਲਕਾ, ਰਾਜੇਸ਼ ਨੁੰਮਾਇਂਦਾ ਸਿੱਖਿਆ ਅਫ਼ਸਰ, ਕ੍ਰਿਸ਼ਨ ਲਾਲ ਪੁਲਿਸ ਵਿਭਾਗ, ਨੀਰਜ ਕੁਮਾਰ ਨੁੰਮਾਇਂਦਾ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਿਟੀ ਫਾਜਿਲਕਾ, ਲਖਵਿੰਦਰ ਕੌਰ ਨੁੰਮਾਇਂਦਾ ਚਾਇਲਡ ਲਾਇਨ ਫਾਜ਼ਿਲਕਾ ਹਾਜ਼ਰ ਸਨ

12/07/2021

*ਕੋਵਿਡ ਮੱਦੇਨਜਰ 20 ਜੁਲਾਈ ਤੱਕ ਲਈ ਲਾਗੂ ਬੰਦਸਾਂ ਦੇ ਹੁਕਮ ਜ਼ਿਲਾ ਮੈਜਿਸਟ੍ਰੇਟ ਨੇ ਕੀਤੇ ਜਾਰੀ*

*ਫਾਜ਼ਿਲਕਾ, 12 ਜੁਲਾਈ,*
ਕੋਵਿਡ ਦੇ ਮੱਦੇਨਜਰ ਜ਼ਿਲਾ ਮੈਜਿਸਟ੍ਰੇਟ ਸ: ਅਰਵਿੰਦ ਪਾਲ ਸਿੰਘ ਸੰਧੂ ਨੇ 12 ਤੋਂ 20 ਜੁਲਾਈ 2021 ਤੱਕ ਲਈ ਕੋਵਿਡ ਬੰਦਿਸ਼ਾ ਸਬੰਧੀ ਹੁਕਮ ਜਾਰੀ ਕੀਤੇ ਹਨ।
ਜਾਰੀ ਹੁਕਮਾਂ ਅਨੁਸਾਰ *ਅੰਦਰ 100 ਤੋਂ ਵੱਧ ਅਤੇ ਬਾਹਰ 200 ਤੋਂ ਵੱਧ ਵਿਅਕਤੀਆਂ ਦਾ ਇੱਕਠ ਕਰਨ ਦੀ ਮਨਾਹੀ ਰਹੇਗੀ।*👁️‍🗨️ ਸਕੂਲ ਹਾਲੇ ਬੰਦ ਰਹਿਣਗੇ। ਕਾਲਜ, ਕੋਚਿੰਗ ਸੈਂਟਰ ਅਤੇ ਉਚੇਰੀ ਸਿੱਖਿਆ ਨਾਲ ਸਬੰਧਤ ਸਿੱਖਣ ਸੰਸਥਾਨ ਇਸ ਸ਼ਰਤ ਤੇ ਖੋਲਣ ਦੀ ਆਗਿਆ ਦਿੱਤੀ ਗਈ ਹੈ ਕਿ ਉਨਾਂ ਵੱਲੋਂ ਸਰਟੀਫਿਕੇਟ ਦੇਣਾ ਪਵੇਗਾ ਕਿ ਸਾਰੇ ਟੀਚਿੰਗ, ਨਾਨ ਟੀਚਿੰਗ ਸਟਾਫ ਅਤੇ 💉ਵਿਦਿਆਰਥੀਆਂ ਨੇ ਘੱਟੋ ਘੱਟੋ 2 ਹਫਤੇ ਪਹਿਲਾਂ ਕੋਵਿਡ ਵੈਕਸਿਨ ਦਾ ਘੱਟੋ ਘੱਟ ਇਕ ਟੀਕਾ ਲਗਵਾ ਲਿਆ ਹੈ। ਇਸੇ ਤਰਾਂ ਸਾਰੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲ, ਮਿਊਜੀਅਮ, ਜੂ, ਆਦਿ ਨੂੰ ਇਸ ਸ਼ਰਤ ਤੇ ਖੋਲਣ ਦੀ ਆਗਿਆ ਦਿੱਤੀ ਜਾ ਰਹੀ ਹੈ ਕਿ ਸਾਰੇ ਸਟਾਫ ਅਤੇ 18 ਸਾਲ ਤੋਂ ਵੱਡੀ ਉਮਰ ਦੇ ਸਾਰੇ ਵਿਜਟਿਰ ਨੇ ਕੋਵਿਡ ਵੈਕਸੀਨ ਦਾ ਘੱਟੋ ਘੱਟ ਇਕ ਟੀਕਾ ਲਗਵਾ ਲਿਆ ਹੈ। ਇਸੇ ਤਰਾਂ ਸਵੀਮਿੰਗ ਪੂਲ, ਸਪੋਰਟ ਅਤੇ ਜਿੰਮ ਸੁਵਿਧਾ ਦਾ ਇਸਤੇਮਾਲ ਕਰਨ ਵਾਲੇ ਸਾਰੇ 18 ਸਾਲ ਤੋਂ ਵੱਡੀ ਉਮਰ ਦੇ ਹੋਣ ਤੇ ਉਨਾਂ ਨੇ ਕੋਵਿਡ ਵੈਕਸੀਨ ਦਾ ਘੱਟੋ ਘੱਟ ਇਕ ਟੀਕਾ ਜਰੂਰ ਲਗਵਾਇਆ ਹੋਵੇ। ਇਸ ਤੋਂ ਬਿਨਾਂ ਸਾਰੇ ਵਿਭਾਗਾਂ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ *ਸਾਰੀਆਂ ਜਰੂਰੀ ਸਾਵਧਾਨੀਆਂ ਜਿਵੇਂ ਕਿ ਸਮਾਜਿਕ ਦੂਰੀ, ਮਾਸਕ ਪਾਉਣਾ ਆਦਿ ਦਾ ਸਖ਼ਤੀ ਨਾਲ ਪਾਲਣ ਕਰਨ।*

05/07/2021

*🔰खाली प्लाट में मिला नवजात, नोच रहे थे कुत्ते*

*अबोहर 05 जुलाई* : नई आबादी में एक खाली प्लाट में से एक नवजात बच्चे का शव बरामद हुआ है जिसको कुत्ते नोच रहे थे। सिटी नंबर 2 की पुलिस ने नर सेवा समिति की मदद से नवजात बच्चे के शव को पोस्टमार्टम के लिए सरकारी अस्पताल की मोर्चरी में रखवाया है। नई आबादी गली नंबर 13-14 एक निजी स्कूल के पास पड़े खाली प्लाट में किसी कलयुगी महिला ने नवजात को जन्म देने के बाद कचरे के कूड़े में फेंक दिया जिसको कुत्ते नोच गए व बाहर गली में ले आए आसपास के लोगों को जब इस बात का पता चला तो उन्होंने कुत्तों के मुंह से उसे छुडवाया तब तक कुत्ते लातों को नोच चुके थे। लोगों ने इस बात की सूचना नर सेवा नारायण सेवा समिति को दी जिस पर सदस्य मौके पर पहुंचे व नवजात के शव को संभाला व तब तक मौके पर सिटी नंबर की पुलिस भी मौके पर पहुंची व नवजात बच्चे के शव को पोस्टमार्टम के लिए सरकारी अस्प्ताल की मोर्चरी में रखवाया। समिति के प्रधान राजू चराया ने कहा कि ऐसी आशंका है कि किसी महिला ने बच्चे को जन्म देने के साथ ही यहां फेंक दिया जिसका किसी को पता नहीं चल पाया व उसको कुत्तों ने नोच खाया।
https://www.facebook.com/punjabtasveer/

can do

03/07/2021

*आज*
*श्री बालाजी समाज सेवा संघ (रजि.)अबोहर का _वैक्सीनेशन कैंप "आज" जोहडी मंदिर में_*
*===============*
अबोहर *समाज सेवी संस्था श्री बालाजी समाज सेवा संघ (रजि.)अबोहर* द्वारा *वैक्सीनेशन कैंप का आयोजन आज 3 जुलाई दिन शनिवार सुबह 9:00 बजे से दोपहर 2:00 बजे तक जोहड़ी मंदिर में किया जायेगा* जानकारी देते हुए संस्था अध्यक्ष गगन मल्होत्रा ने बताया की इस कैंप में 18 वर्ष से ऊपर के सभी लोगो को वैक्सीन की पहली और दूसरी डोज़ दोनों लगाई जाएंगी वैक्सीन लगवाने के लिए अपना आधार कार्ड और *अपना मोबाइल साथ ज़रूर लाएं संस्था द्वारा इलाका निवासियों से अपील है की 18 वर्ष से ज्यादा के लोग पुरानी फाजिल्का रोड स्थित जोहडी मंदिर में आज 3 जुलाई शनिवार को सुबह 9:00 बजे से दोपहर 2:00 बजे तक वैक्सीन लगवाने जरूर आएं*
वैक्सीन लगवाएं और कोरोना महामारी से खुद को,अपने परिवार व समाज को सुरक्षित रखें निवेदन
*श्री बालाजी समाज सेवा संघ (रजि.)अबोहर*
*श्री बालाजी समाज सेवा संघ (रजि.)श्रीगंगानगर*

01/07/2021

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ
ਬਾਰਡਰ ਏਰੀਆ ਦੇ ਲੋਕਾਂ ਲਈ ਵਰਦਾਨ ਸਾਬਤ ਹੋ ਰਹੀ ਹੈ ਈ-ਸੰਜੀਵਨੀ ਆਨਲਾਈਨ ਓਪੀਡੀ
ਫਾਜ਼ਿਲਕਾ, 30 ਜੂਨ
ਪੰਜਾਬ ਸਰਕਾਰ ਨੇ ਕੋਵਿਡ-19 ਮਹਾਂਮਾਰੀ ਦੇ ਮੱਦੇਨਜ਼ਰ ਸੂਬੇ ਦੇ ਲੋਕਾਂ ਲਈ ਨਿਰਵਿਘਨ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਲੋਕ ਹਿੱਤ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਨੇ ਅੱਜ ਸੀ-ਡੈਕ ਮੁਹਾਲੀ ਵਲੋਂ ਵਿਕਸਤ ਏਕੀਕ੍ਰਿਤ ਟੈਲੀਮੇਡੀਸਨਲ ਸਲਿਊਸ਼ਨ, “ਈ-ਸੰਜੀਵਨੀ-ਆਨਲਾਈਨ ਓਪੀਡੀ ” (ਡਾਕਟਰ ਤੋਂ ਮਰੀਜ਼ ਤੱਕ) ਦੀ ਸ਼ੁਰੂਆਤ ਕੀਤੀ ਹੈ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਐਸ.ਐੱਮ ਓ ਡਾਕਟਰ ਪੰਕਜ ਚੋਹਾਨ ਨੇ ਦੱਸਿਆ ਕਿ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਹਦਾਇਤਾਂ ਜਾਰੀ ਕੀਤੀਆਂ ਹਨ ਕਿ ਇਹ ਉਪਰਾਲਾ ਪੇਂਡੂ ਖੇਤਰਾਂ ਦੇ ਆਮ ਲੋਕਾਂ ਲਈ ਵਿਸ਼ੇਸ਼ ਸਿਹਤ ਸੇਵਾਵਾਂ ਦੀ ਪਹੁੰਚਾਉਣ ਲਈ ਲੋਕਾਂ ਨੂੰ ਵੱਧ ਤੋਂ ਵੱਧ ਆਨਲਾਈਨ ਓ.ਪੀ.ਡੀ ਦੀਆਂ ਸੇਵਾਵਾਂ ਲੈਣ ਲਈ ਹੈਲਥ ਐਂਡ ਵੈੱਲਣੇਸ ਸੈਂਟਰਾਂ ਵਿਚ ਸੀ ਐਚ ਓ ਕੰਮ ਕਰ ਰਹੇ ਹਨ।ਉਹਨਾਂ ਦੱਸਿਆ ਕਿ ਲੋਕਾਂ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਮਾਹਰ ਡਾਕਟਰਾਂ ਦੇ ਨੈਟਵਰਕ ਨਾਲ ਜੁੜਨ ਅਤੇ ਘਰ ਬੈਠੇ ਹੀ ਸਿਹਤ ਸੰਬੰਧੀ ਆਮ ਸਮੱਸਿਆਵਾਂ ਲਈ ਡਾਕਟਰੀ ਇਲਾਜ ਅਤੇ ਸਲਾਹ ਲੈਣ ਲਈ ਪਲੇਟਫਾਰਮ ਪ੍ਰਦਾਨ ਕਰਦਾ ਹੈ।
ਸਿਹਤ ਅਤੇ ਤੰਦਰੁਸਤੀ ਕੇਂਦਰਾਂ ਵਿੱਚ ਟੈਲੀਮੇਡਸੀਨ ਸੇਵਾਵਾਂ ਤੋਂ ਇਲਾਵਾ ਪ੍ਰਸ਼ਾਸਨਿਕ ਸੁਧਾਰਾਂ ਅਤੇ ਲੋਕ ਸ਼ਿਕਾਇਤਾਂ ਵਿਭਾਗ ਦੇ ਸਰਗਰਮ ਸਹਿਯੋਗ ਨਾਲ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਨੇ ਇਸ ਪ੍ਰੋਗਰਾਮ ਨੂੰ ਸੂਬੇ ਭਰ ਵਿੱਚ ਲਾਗੂ ਕੀਤਾ ਹੈ।ਇਸ ਦੁਆਰਾ ਡਾਕਟਰੀ ਸੇਵਾਵਾਂ ਦੀ ਗੁਣਵੱਤਾ ਨੂੰ ਵਧਾਉਣ ਤੋਂ ਇਲਾਵਾ ਇਸ ਸੇਵਾ ਬੁਨਿਆਦੀ ਢਾਂਚੇ ਦੀ ਘਾਟ ਅਤੇ ਮਨੁੱਖੀ ਸਰੋਤਾਂ ਦੀ ਘਾਟ ਨਾਲ ਸਬੰਧਤ ਮੁੱਦਿਆਂ ਨੂੰ ਬਹੁਤ ਹੱਦ ਤਕ ਹੱਲ ਕਰਨ ਵਿਚ ਸਹਾਈ ਹੋਵੇਗੀ। ਈ-ਸੰਜੀਵਨੀ ਦਾ ਉਦੇਸ਼ ਸ਼ਹਿਰੀ ਤੇ ਪੇਂਡੂ ਅਤੇ ਅਮੀਰ ਬਨਾਮ ਗਰੀਬਾਂ ਵਿਚਕਾਰ ਮੌਜੂਦ ਡਿਜੀਟਲ ਵੰਡ ਨੂੰ ਪੂਰਾ ਕਰਦਿਆਂ ਸਿਹਤ ਸੇਵਾਵਾਂ ਨੂੰ ਬਰਾਬਰ ਬਣਾਉਣਾ ਹੈ। ਉਸਨੇ ਅੱਗੇ ਈ-ਸੰਜੀਵਨੀ ਓਪੀਡੀ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਉੱਤੇ ਚਾਨਣਾ ਪਾਇਆ ਜਿਸ ਵਿੱਚ ਮਰੀਜ਼ਾਂ ਦੀ ਰਜਿਸਟ੍ਰੇਸ਼ਨ, ਟੋਕਨ ਜਨਰੇਸ਼ਨ, ਕਤਾਰ ਪ੍ਰਬੰਧਨ, ਸਬੰਧਤ ਡਾਕਟਰ ਨਾਲ ਆਡੀਓ-ਵੀਡੀਓ ਮਸ਼ਵਰਾ, ਈ-ਪ੍ਰਸਕ੍ਰਿਪਸ਼ਨ, ਐਸਐਮਐਸ/ ਈਮੇਲ ਨੋਟੀਫਿਕੇਸ਼ਨ ਅਤੇ ਰਾਜ ਦੇ ਡਾਕਟਰਾਂ ਦੁਆਰਾ ਸੇਵਾਵਾਂ (ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਤੋਂ) ਪੂਰੀ ਤਰਾਂ ਮੁਫਤ ਹਨ।ਉਨ੍ਹਾਂ ਅੱਗੇ ਦੱਸਿਆ ਕਿ ਐਪਲੀਕੇਸ਼ਨ ਵਿੱਚ ਅਣਚਾਹੇ ਤੱਤਾਂ ਵਿਰੁੱਧ ਸੁਰੱਖਿਆ ਦੀ ਇੱਕ ਉੱਚ ਡਿਗਰੀ ਹੈ।
ਉਨਾਂ ਨੇ ਅੱਗੇ ਕਿਹਾ ਕਿ ਇਹ ਤਕਨੀਕ ਸਮਾਜ ਦੇ ਸਾਰੇ ਵਰਗਾਂ ਨੂੰ ਕਰਫਿਊ ਅਤੇ ਕੋਵਿਡ -19 ਮਹਾਂਮਾਰੀ ਦਰਮਿਆਨ ਮਿਆਰੀ ਡਾਕਟਰੀ ਸਲਾਹ ਅਤੇ ਇਲਾਜ ਦੀ ਮੁਹੱਈਆ ਕਰਵਾਉਣ ਵਿਚ ਸਹਾਇਤਾ ਕਰ ਰਹੀ ਹੈ ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਹੈ ਜੋ ਪਿੰਡ ਪੱਧਰ ਉਪਰ ਹੀ ਸਹਿਤ ਸਹੂਲਤਾਂ ਮਿਲਣ ਨਾਲ ਕਾਫੀ ਖੁਸ਼ ਹੈ।
ਦਿਵੇਸ਼ ਕੁਮਾਰ ਬਲਾਕ ਮਾਸ ਮੀਡਿਆ ਇੰਚਾਰਜ ਡੱਬਵਾਲਾ ਕਲਾ ਨੇ ਦੱਸਿਆ ਕਿ ਇਹ ਵਿਸ਼ੇਸ਼ਤਾ ਕੋਵਾ ਪੰਜਾਬ ਮੋਬਾਈਲ ਐਪਲੀਕੇਸ਼ਨ ਵਿਚ ਵੀ ਉਪਲਬਧ ਹੈ ਜੋ ਐਂਡਰਾਇਡ ਲਈ ਗੂਗਲ ਪਲੇ ਸਟੋਰ ਤੇ ਅਤੇ ਆਈਓਐਸ ਲਈ ਐਪਲ ਐਪਸਟੋਰ ਤੇ ਉਪਲਬਧ ਹੈ। “ਈ-ਸੰਜੀਵਨੀ-ਓਪੀਡ” ਦੇ ਲਾਭ ਲੈਣ ਲਈ ਮਰੀਜ਼ / ਵਿਅਕਤੀ ਕੋਲ ਇੱਕ ਕੰਪਿਊਟਰ, ਲੈਪਟਾਪ ਜਾਂ ਟੈਬਲੇਟ (ਟੈਬ) ਦੇ ਨਾਲ ਇੱਕ ਵੱਖਰਾ ਜਾਂ ਇਨਬਿਲਟ ਵੈਬਕੈਮ, ਮਾਈਕ, ਸਪੀਕਰ ਅਤੇ ਇੱਕ 2 ਐਮਬੀਪੀਐਸ ਜਾਂ ਤੇਜ਼ ਇੰਟਰਨੈਟ ਕਨੈਕਸ਼ਨ ਹੋਣਾ ਚਾਹੀਦਾ ਹੈ। ਮੁਫਤ ਮੈਡੀਕਲ ਸਲਾਹ ਪ੍ਰਦਾਨ ਕਰਨ ਲਈ, ਸ਼ੁਰੂ ਵਿਚ ਰਾਜ ਸਿਹਤ ਵਿਭਾਗ ਦੇ ਡਾਕਟਰਾਂ ਦੀ ਇਕ ਟੀਮ ਸੋਮਵਾਰ ਤੋਂ ਸ਼ਨੀਵਾਰ (ਸਵੇਰੇ 10 ਵਜੇ ਤੋਂ 1 ਵਜੇ ਤੱਕ) ਉਪਲਬਧ ਰਹੇਗੀ ਅਤੇ ਲੋੜ ਪੈਣ ਤੇ ਇਹ ਸਮਰੱਥਾ ਲੋਕਾਂ ਦੇ ਫੀਡਬੈਕ ਦੇ ਆਧਾਰ ਤੇ ਵਧਾਈ ਜਾ ਸਕਦੀ ਹੈ। ਇਹ ਸਹੂਲਤ ਉਨਾਂ ਬਿਮਾਰ ਲੋਕਾਂ ਲਈ ਲਾਭਕਾਰੀ ਹੋ ਰਹੀ ਹੈ ਜੋ ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਹਸਪਤਾਲਾਂ ਜਾਣ ਤੋਂ ਡਰ ਮਹਿਸੂਸ ਕਰ ਰਹੇ ਹਨ। ਬਲਾਕ ਵਿਚ ਹੈਲਥ ਐਂਡ ਵੈੱਲਣੇਸ ਸੈਂਟਰ ਵਿਖੇ ਸੀ ਐਚ ਓ ਕੋਲ ਲੈਪਟਾਪ ਆਦਿ ਵਿਭਾਗ ਵਲੋ ਮੁਹਈਆ ਕਰਵਾਏ ਹੋਏ ਹਨ ਜਿਸ ਦੀ ਮਦਦ ਨਾਲ ਬਲਾਕ ਵਿਚ ਕੋਵਿਡ ਮਹਾਮਾਰੀ ਦੌਰਾਨ 500 ਤੋਂ ਵੱਧ ਲੋਕਾਂ ਨੇ ਅੱਜ ਇਸ ਪ੍ਰਣਾਲੀ ਰਾਹੀਂ ਡਾਕਟਰੀ ਸਹਾਇਤਾ ਪ੍ਰਾਪਤ ਕੀਤੀ ਹੈ।
ਬਾਕਸ ਲਈ ਪ੍ਰਸਤਾਵਿਤ
ਈ-ਸੰਜੀਵਨੀ ਆਨਲਾਈਨ ਓਪੀਡੀ ਵਿਚ ਫਾਜ਼ਿਲਕਾ ਜਿਲਾ ਦੀ ਕਾਰਗੁਜ਼ਾਰੀ ਰਹੀ ਵਧੀਆ:ਸਿਵਲ ਸਰਜਨ
ਸਿਵਲ ਸਰਜਨ ਫਾਜ਼ਿਲਕਾ ਡਾ. ਪਰਮਿੰਦਰ ਕੁਮਾਰ ਨੇ ਦੱਸਿਆ ਕਿ ਜਿਲਾ ਫਾਜ਼ਿਲਕਾ ਦੀ ਈ ਸੰਜੀਵਨੀ ਆਨਲਾਈਨ ਓਪੀਡੀ ਦੀ ਕਾਰਗੁਜ਼ਾਰੀ ਬਹੁਤ ਵਧੀਆ ਰਹੀ ਹੈ। ਜਿਲੇ ਦੇ ਸਾਰੇ ਸੀ ਐਚ ਓ ਆਪਣੇ ਹੈਲਥ ਐਂਡ ਵੈੱਲਣੇਸ ਸੈਂਟਰਾਂ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਲਈ ਵਧੀਆ ਉਪਰਾਲਾ ਕਰ ਰਹੇ ਹਨ।ਪੂਰੇ ਪੰਜਾਬ ਵਿਚ ਰੋਜ਼ ਦੀ ਰਿਪੋਰਟ ਮੁਤਾਬਕ ਫਾਜ਼ਿਲਕਾ ਦਾ ਨਾਮ ਦੂਸਰਾ ਅਤੇ ਤੀਸਰਾ ਰਿਹਾ ਹੈ ਜਿਥੋਂ ਵੱਧ ਤੋਂ ਵੱਧ ਲੋਕ ਵਿਭਾਗ ਦੀ ਇਸ ਯੋਜਨਾ ਦਾ ਲਾਭ ਲੈ ਰਹੇ ਹਨ।ਉਹਨਾਂ ਦੱਸਿਆ ਕਿ ਪਿੰਡਾਂ ਵਿਚ ਲੋਕ ਸ਼ਹਿਰ ਵਿਚ ਭੀੜ ਤੋਂ ਗੁਰੇਜ਼ ਕਰ ਰਹੇ ਹਨ ਅਤੇ ਸੈਂਟਰਾਂ ਵਿਚ ਵਿਭਾਗ ਵਲੋ ਲੈਪਟਾਪ ਅਤੇ ਇੰਟਰਨੇਟ ਦੀ ਸੁਵਿਧਾ ਦਿਤੀ ਗਈ ਹੈ ਜਿਥੇ ਲੋਕ ਸੈਂਟਰ ਤੇ ਬੈਠ ਕੇ ਆਪਣੀ ਟੈਲੀ ਮੇਡੀਸ਼ਨ ਰਾਹੀ ਇਲਾਜ ਕਰਵਾ ਰਹੇ ਹੈ। ਇਹਨਾਂ ਮਰੀਜ ਵਿਚ ਸ਼ੂਗਰ ਬੀ ਪੀ, ਗਰਭਵਤੀ ਔਰਤਾਂ ਅਤੇ ਆਮ ਜਨਰਲ ਮਰੀਜ ਮੁਫ਼ਤ ਵਿਚ ਡਾਕਟਰੀ ਸੁਵਿਧਾ ਲੈ ਰਹੇ ਹਨ।https://www.facebook.com/punjabtasveer/

can do

01/07/2021

*आज का राशिफल एस्ट्रो राजेश पुरोहित*
*call on 94176-21000*

*☀आज का पंचांग और राशिफल☀*

🔅दिनांक = 1-जुलाई-2021
🔅दिन = गुरुवार
🔅संवत् = 2078
🔅मास = आषाढ
🔅पक्ष = कृष्ण पक्ष
🔅तिथि= *सप्तमी तिथि आज दोपहर 2:02 बजे तक रहेगी*

*आज का राहूकाल:- दोपहर 1:30 से 3:00 तक रहेगा इस समय कोई भी शुभ कार्य ना करें*

*अभिजित मुहूर्त :- आज दोपहर 12:04 से 12:59 तक रहेगा*
✿✿✿✿✿✿✿✿✿✿✿✿✿✿✿✿✿
🔸🔹🔸🔹🔸🔹🔸🔹🔸🔹

मेष राशि :- मनमौजी रवैया घातक हो सकता है कानूनी मामलों में आपका पक्ष मजबूत होंगा सामाजिक कार्यक्रमों में आपकी भागीदारी बढ़ेगी |

वृष राशि :- करियर में इच्छित सफलता के आसार है विरोधी आपकी प्रतिष्ठा को धूमिल करने का प्रयास करेंगे साझेदारी में नया काम शुरू कर सकते हैं।

मिथुन राशि :- भाग्योदय के अवसर मिलेंगे आपकी बातों से सहयोगी नाराज हो सकते हैं कारोबार में बेहतर शुरुआत से सफलता मिल सकती है।

कर्क राशि :- सामूहिक मामलों में सबकी सलाह से आगे बढ़े, लाभ मिलेंगा बुजुर्गों की सेहत का ध्यान रखें आपके अपने ही धोखा देने की कोशिश करेंगे।

सिंह राशि :- आपके नजरिये से अधिकारी प्रभावित होंगे कामकाज में देरी से नुकसान हो सकता है मित्रों से मुलाकात सुखद रहेंगी आय बढ़ेगी।

कन्या राशि :- प्रियजन के भाग्योदय से प्रसन्नता मिलेंगी विरोधी पराजित महसूस करेंगे सामाजिक कार्यक्रमों में बढ़-चढ़कर हिस्सा लेंगे यात्रा योग हैं।

तुला राशि :- धार्मिक यात्रा की रूपरेखा बनेंगी व्यर्थ विवाद से आपसी संबंधों में तनाव बढ़ेगा कार्यक्षेत्र में बदलाव का मन बना सकते हैं धैर्य रखें।

वृश्चिक राशि :- प्रॉपर्टी संबंधी विवाद सुलझनें से राहत मिलेंगी लेन-देन के मामले उलझ सकते हैं करियर में नई शुरुआत हो सकती हैं विवाद से बचें।

धनु राशि :- सपने साकार करने का समय है व्यापारिक सौदे हाथ आने से अच्छा लाभ मिलेंगा बुजुर्गों के सहयोग से भाग्योदय के अवसर मिलेंगे।

मकर राशि :- छोटी-छोटी सफलता आत्मविश्वास बढ़ाएगी मेहनत के शानदार परिणाम मिलेंगे बिखरे काम समेटने में सफलता मिलेंगी विनम्र रहें।

कुंभ राशि :- कार्यस्थल पर संपर्क का लाभ मिलेंगा कारोबारी यात्रा हो सकती हैं अदालती मामले पक्ष में सुलझेंगे सोच-समझकर पूंजी निवेश करें।

मीन राशि :- बेहतर सफलता के लिए कड़ी चुनौतियों का सामना करना पड़ेगा पारिवारिक आयोजन सुखद रहेंगे दौड़-धूप से स्वास्थ्य प्रभावित होंगा।

👇👇👇👇👇👇👇👇👇👇
🔸🔹🔸🔹🔸🔹🔸🔹🔸🔹
*अपनी जन्मकुंडली बनवाने, लाल किताब, वास्तु , हस्तरेखा, दिखाने के लिये आप एस्ट्रो राजेश पुरोहित जी से ऑफिस में 10:00 am से 6:00 pm निर्धारित फीस/शुल्क अदा कर के आप मिल सकते है फोन के माध्यम से भी सपंर्क कर सकते है मोब.94176-21000*

*गायत्री अनुष्ठान, महामृत्युंजय अनुष्ठान, विवाह, पूजा कर्म आदि करवाने के लिये संपर्क कर सकते हैं।*

*✔️कृपया निशुल्क: ज्योतिष-वास्तु परामर्श संबंधी फोन अथवा मैसेज ना करें*
🙏🙏🙏🙏🙏🙏🙏🙏🙏🙏

*एस्ट्रो राजेश पुरोहित*

30/06/2021

**************************
*पंजाब तस्वीर बिग ब्रेकिंग न्यूज़*
**************************

*नवजोत सिंह सिद्धू ने की प्रियंका गांधी से मुलाकात, ट्विटर पर तस्वीर की पोस्ट*

*नई दिल्ली (पंजाब तस्वीर):* कांग्रेस पार्टी की पंजाब इकाई में जारी घमासान के बीच नवजोत सिंह सिद्धू ने प्रियंका गांधी के साथ मुलाकात की है, जिसकी एक तस्वीर खुद सिद्धू ने अपने ट्विटर हैंडल पर शेअर की है। हालांकि इस मुलाकात के बारे में अधिक जानकारी नहीं मिली है। लेकिन सिद्धू ने एक लंबी मीटिंग होने की बात कही है। इससे पहले कल सिद्धू की राहुल गांधी के साथ होने की अटकलें थी तथा सिद्धू भी इसके लिए दिल्ली में पहुंचे बताए जा रहे थे लेकिन देर शाम राहुल गांधी ने ऐसी किसी मुलाकात के निर्धारित न होने की बात कही। अभी तक राहुल गांधी के साथ सिद्धू की बैठक के दिन व समय को लेकर संस्पेंस कायम है। फिलहाल प्रियंका गांधी व सिद्धू की मुलाकात के सियासी मायने निकाले जा रहे है। माना जा रहा है कि कांग्रेस हाइकमान सिद्धू को पंजाब कलह खत्म करने के लिए कोई बड़ी पेशकश कर सकती है।https://www.facebook.com/punjabtasveer/

**************************

can do

30/06/2021

*⚡लाइट स्टेटस⚡*

*अबोहर/खुइयाँ सरवर,30 जून।* क्षेत्र में जहाँ भी साढ़े 9 बजे लाइट गई है।वहाँ 1 बजे तक पॉवर कट लगे होने की सूचना है। सम्भावित है कि दोपहर 1 बजे करीबन लाइट आये। टाइम घटाया ओर बढ़ाया भी जा सकता है।
https://www.facebook.com/punjabtasveer/

30/06/2021

*शोक समाचार*

*⚡बिजली बोर्ड के जे.ई जबरजंग का निधन*

*अबोहर,30 जून।* शराब ठेकेदार भिंदा के चाचा और बिजली बोर्ड में जे.ई तैनात जबरजंग का देहांत, अंतिम संस्कार दोपहर 3 बजे गांव दौलतपुरा में, अचानक हुए आज बीमार, बठिंडा ले जाते वक्त रास्ते में हुआ देहांत, बिजली बोर्ड के एक्सईएन सहित अन्य कर्मचारियों ने किया शोक प्रकट

can do

28/09/2020

ਦਫ਼ਤਰ ਜ਼ਿਲਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ
*ਐਤਵਾਰ ਨੂੰ 63 ਜਣਿਆ ਨੇ ਦਿੱਤੀ ਕਰੋਨਾ ਨੂੰ ਮਾਤ, ਠੀਕ ਹੋਣ ਵਾਲਿਆਂ ਦਾ ਆਂਕੜਾ ਹੋਇਆ 1608*
ਫਾਜ਼ਿਲਕਾ, 27 ਸਤੰਬਰ
ਫਾਜ਼ਿਲਕਾ ਜ਼ਿਲੇ ਵਿਚ ਐਤਵਾਰ ਨੂੰ 63 ਜਣੇ ਹੋਰ ਕਰੋਨਾ ਤੇ ਫਤਿਹ ਹਾਸਲ ਕਰਨ ਵਿਚ ਕਾਮਯਾਬ ਹੋਏ। ਇਸ ਤਰਾਂ ਹੁਣ ਤੱਕ ਜ਼ਿਲੇ ਵਿਚ ਕਰੋਨਾ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ 1608 ਹੋ ਗਈ ਹੈ। ਇਹ ਜਾਣਕਾਰੀ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਦਿੱਤੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਜ਼ਿਲੇ ਵਿਚ 106 ਨਵੇਂ ਪਾਜਿਟਿਵ ਕੇਸ ਆਏ ਹਨ ਜਿੰਨਾਂ ਵਿਚੋਂ 104 ਫਾਜਿਲਕਾ ਜ਼ਿਲੇ ਦੇ ਵਸਨੀਕ ਹਨ। ਉਨਾਂ ਨੇ ਦੱਸਿਆ ਕਿ ਜ਼ਿਲੇ ਵਿਚ ਹੁਣ ਤੱਕ 35313 ਨਮੂਨੇ ਲਏ ਗਏ ਹਨ ਜਿੰਨਾਂ ਵਿਚੋਂ 2386 ਦੀ ਰਿਪੋਰਟ ਪਾਜਿਟਿਵ ਆਈ ਸੀ ਅਤੇ ਇੰਨਾਂ ਵਿਚੋਂ 2276 ਫਾਜ਼ਿਲਕਾ ਜ਼ਿਲੇ ਦੇ ਵਸਨੀਕ ਹਨ। ਉਨਾਂ ਨੇ ਦੱਸਿਆ ਕਿ ਇੰਨਾਂ ਵਿਚੋਂ 1608 ਲੋਕਾਂ ਦੇ ਠੀਕ ਹੋਣ ਤੋਂ ਬਾਅਦ ਐਕਟਿਵ ਕੇਸ 634 ਹਨ ਜਦ ਕਿ ਜ਼ਿਲੇ ਵਿਚ 34 ਮੌਤਾਂ ਹੋਈਆਂ ਹਨ।
ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਨੇ ਇਸ ਮੌਕੇ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਨੂੰ ਵੀ ਕਰੋਨਾ ਦੇ ਲੱਛਣ ਵਿਖਾਈ ਦੇਣ ਜਾਂ ਜੇਕਰ ਕਿਸੇ ਦੇ ਸੰਪਰਕ ਵਿਚ ਆਇਆ ਕੋਈ ਵਿਅਕਤੀ ਪਾਜਿਟਿਵ ਆਇਆ ਹੋਵੇ ਤਾਂ ਅਜਿਹਾ ਵਿਅਕਤੀ ਆਪਣਾ ਕਰੋਨਾ ਟੈਸਟ ਜਰੂਰ ਕਰਵਾਏ। ਉਨਾਂ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਵਿਚ ਇਹ ਟੈਸਟ ਬਿਲਕੁੱਲ ਮੁਫ਼ਤ ਕੀਤਾ ਜਾਂਦਾ ਹੈ।

03/09/2020

[03/09, 7:25 PM] Vijay Narula: _जय श्री बालाजी महाराज_
*आवश्यक सूचना*
*1 नवम्बर तक बन्द रहेगा श्री सालासर धाम*
कोरोनावायरस आपदा के चलते सिद्ध श्री सालासर धाम 1 नवंबर 2020 तक बन्द रहेगा। सभी श्रद्धालुओं से अपील है कि कोई भी व्यक्ति इस वर्ष बालाजी महाराज की ध्वजा लेकर माथा टेकने के लिए सालासर धाम में न पहुंचे। सभी श्रद्धालु पूर्णिमा के अवसर पर अपने अपने घरों में बैठकर श्री बालाजी महाराज का सिमरन करें और सभी लोगों के बेहतर स्वास्थ्य की कामना करें।
अरविन्द पुजारी
सोनू पुजारी
*सिद्ध श्री सालासर धाम*
[03/09, 7:44 PM] Vijay Narula: https://www.facebook.com/107632313905219/posts/287202179281564/

27/07/2020

*लायंस क्लब अबोहर आकाश की नवगठित टीम द्वारा पौधा रोपण कार्यक्रम आयोजित*
------------------------
प्रदूषित हो रहे वातावरण को बचाने के लिए पौधे लगाना जरूरी : शामलाल अरोड़ा
अबोहर। लायंस क्लब अबोहर आकाश की नवगठित टीम द्वारा स्थानीय नवयुग सीनियर सैकेंड्री स्कूल में हरियाली तीज के उपलक्ष्य में पौधे लगाए गए। क्लब के अध्यक्ष श्री शामलाल अरोड़ा के नेतृत्व में आयोजित इस पौधारोपण कार्यक्रम के दौरान स्कूल प्रांगण में विभिन्न जगहों पर छायादार एवं फलदार पौधे लगाए गए। श्री शामलाल अरोड़ा ने कहा कि वृक्षों की कटाई के कारण आज हमारा पर्यावरण प्रदूषित हो रहा है, जिसे बचाने के लिए अधिक से अधिक पौधे लगाना बहुत जरूरी है।

25/07/2020

*कोविड के मरीजों को इलाज सुविधा उपलब्ध करवाने के लिए पुख्ता प्रबंध - डिप्टी कमिश्नर*

*जिले में 250 बैड उपलब्ध, 4 और कोरोना को मात दे कर घर लौटे, एक्टिव केस रह गए 70*

फाजिल्का - जिले के डिप्टी कमिश्नर अरविन्द पाल सिंह संधू ने कहा है कि जिले में कोविड 19 बीमारी के पसार की रोकथाम के लिए जहां प्रयास हो रहे हैं वहीं इस बीमारी के पॉजिटिव आए मरीजों के लिए भी जिले में पुख्ता प्रबंध किए गए हैं। उन्होंने कहा कि राज्य के मुख्य सचिव श्रीमती विन्नी महाजन निजी तौर पर इस संबंधी निगरानी कर रहे हैं। उन्होंने कहा कि जिले के लोग किसी घबराहट में न आएं और यदि हम डाक्टरी सलाह का पालन करें तो हम इस बीमारी के पसार को रोक सकते हैं।

डिप्टी कमिश्नर ने बताया कि जिले में लेवल 1 और स्तर 2 के अंतर्गत 250 बैड की सुविधा उपलब्ध है। उन्होंने बताया कि मां सरस्वती कालेज अबोहर में लैवल एक का कोविड केयर सैंटर है जिस में 100 बैड की सुविधा है और यहां 60 साल से कम उम्र के वह कोविड पॉजिटिव व्यक्ति रखे जाते हैं जिन में किसी किस्म के लक्षण नहीं हैं। इसी से बिना लैवल 2 के जलिे में 150 बैड उपलब्ध हैं जिन में से 100 बैड जलालाबाद के सरकारी अस्पताल में और 50 बैड राससरा में उपलब्ध हैं।

उधर सिविल सर्जन डा. चन्द्र मोहन कटारिया ने बताया कि आज चार और लोग करोना को मात दे कर घर लौट गए हैं और अब एक्टिव केस 70 रह गए हैं। उन्होंने बताया कि जिले में अब तक 14141 नमूने लिए गए हैं जितना में से 216 की रिपोर्ट पॉजिटिव आई थी। जिन में से 6 दूसरे जिलों में तबदील हो चुके हैं। इन में से 13420 की रिपोर्ट निगेटिव आ चुकी है जब कि 278 की रिपोर्ट बकाया है।

25/07/2020

https://www.facebook.com/punjabtasveer/
*श्री बालाजी समाज सेवा संघ (रजि.)अबोहर द्वारा*
*अबोहर निवासी मरीजों के लिए मैक्स हॉस्पिटल मोहाली, अकाई हॉस्पिटल लुधियाना, आदेश हॉस्पिटल बठिंडा, पंजाब कैंसर केयर हॉस्पिटल बठिंडा, सियाग हॉस्पिटल श्रीगंगानगर, सरकारी हॉस्पिटल श्रीगंगानगर, मैक्स हॉस्पिटल देहरादून इत्यादि शहरो मे 16 यूनिट रक्त उपलब्ध करवा कर दिया गया*
अबोहर अग्रणी समाजसेवी संस्था
*श्री बालाजी समाज सेवा संघ (रजि.)अबोहर* द्वारा इलाज करवाने हेतु बाहर के शहरों में गए इलाके के लोगों के लिए रक्त उपलब्ध करवाने का सिलसिला लगातार जारी है जानकारी देते हुए संस्था के अध्यक्ष गगन मल्होत्रा ने बताया की अबोहर शहर मैं बाहर के शहरों से कोई भी मरीज रेफर होकर इलाज करवाने नहीं पहुंचता बल्कि अबोहर से अपना इलाज करवाने हेतु लोग बाहर के शहरों में जाते हैं इसी कड़ी के तहत
*👉 12 वर्षीय करमजीत सिंह जोकि मैक्स हॉस्पिटल मोहाली मे दाखिल हैं इनके लिए 2 यूनिट बी नेगेटिव रक्त की जरूरत पड़ने पर*
*अबोहर निवासी एडवोकेट रंजीत फोर जी द्वारा श्री बालाजी समाज सेवा संघ (रजि.)अबोहर से संपर्क करने पर मोहाली मैक्स हॉस्पिटल में 2 यूनिट रक्त उपलब्ध करवा कर दिया गया*
*👉अकाई हॉस्पिटल लुधियाना में ए पॉजिटिव रक्त की जरूरत पड़ने पर अबोहर नई आबादी निवासी प्रिंसिपल प्रदीप जी द्वारा श्री बालाजी समाज सेवा संघ से संपर्क करने पर उसी समय लुधियाना मे रक्त उपलब्ध करवा कर दिया गया*
*👉गांव चूड़ी वाला धन्ना निवासी मरीज मेनपाल जो कि आदेश हॉस्पिटल बठिंडा में दाखिल हैं इनकी बाईपास सर्जरी के लिए ओ पॉजिटिव तीन यूनिट रक्त की जरूरत पड़ने पर गांव चूड़ी वाला धन्ना निवासी राज मलेठीया द्वारा श्री बालाजी समाज सेवा संघ (रजि.)अबोहर से संपर्क करने पर आज आदेश हॉस्पिटल बठिंडा में 3 यूनिट रक्त उपलब्ध करवा कर दिया गया*
*👉 नवदीप जो कि सियाग हॉस्पिटल, श्रीगंगानगर मे दाखिल हैं इनके लिए 2 यूनिट बी पॉजिटिव रक्त की जरूरत पड़ने पर घायल हॉस्पिटल मे कार्यरत गांव डंगर खेड़ा निवासी राजेंद्र द्वारा श्री बालाजी समाज सेवा संघ (रजि.)अबोहर से संपर्क करने पर 2 यूनिट बी पॉजिटिव रक्त गंगानगर में उपलब्ध करवा कर दिया गया*
*👉 गांव गोविंदगढ़ निवासी किरण जोकि गंगानगर के सरकारी हॉस्पिटल में दाखिल हैं इनके लिए ए पॉजिटिव रक्त की जरूरत पड़ने पर मरीज के रिश्तेदार ज्ञान प्रकाश गांव शेरेवाला द्वारा श्री बालाजी समाज सेवा संघ रजिस्टर्ड अबोहर से संपर्क करने पर गंगानगर के सरकारी हॉस्पिटल में रक्त उपलब्ध करवा कर दिया गया*
*👉 मरीज पवन कुमार जोकि पंजाब कैंसर केयर हॉस्पिटल बठिंडा में दाखिल हैं इनके लिए कल और आज पांच यूनिट ए पॉजिटिव रक्त की जरूरत पड़ने पर मरीज के रिश्तेदार सोहनलाल पेंटर वासी सीतो रोड अबोहर द्वारा श्री बालाजी समाज सेवा संघ रजिस्टर्ड अबोहर से संपर्क करने पर बठिंडा मे 5 यूनिट रक्त उपलब्ध करवा कर दिया गया*
*👉दर्शन कौर जो की मैक्स हॉस्पिटल देहरादून मे दाखिल हैं इनके लिए दो यूनिट ए पॉजिटिव रक्त की जरूरत पड़ने पर मरीज दर्शन कौर के रिश्तेदार द्वारा संस्था के सदस्य कपिल डांग(कार्यरत अमृतसर) निवासी अबोहर से संपर्क करने पर देहरादून के मैक्स हॉस्पिटल में 2 यूनिट रक्त उपलब्ध करवा कर दिया गया*
*श्री बालाजी समाज सेवा संघ (रजि.)अबोहर* सभी मरीजों के जल्द स्वस्थ होने की कामना करता है
*कहीं पर भी रक्त की जरूरत पड़ने पर श्री बालाजी समाज सेवा संघ रजिस्टर्ड अबोहर के नंबर पर संपर्क करें*

18/07/2020

*बिग ब्रेकिंग न्यूज़*
*************************
*हरिद्वार जिले का बॉर्डर सील कर दिया गया है। यह 20 जुलाई तक रहेगा। सोमवती अमावश पर किसी को भी नदी/घाट पर डुबकी लगाने, स्नान करने की अनुमति नहीं होगी। ऐसा कोविड-19 के मद्देनजर किया गया है। [एएनआई]*

11/01/2020

*रामशरणम् में कन्या सम्मान लोहड़ी पर्व 13 को*

सोमवार 13 जनवरी को लोहड़ी पर्व श्री रामशरणम आश्रम मे हर वर्ष की तरह नव जन्मी कन्याओं को समर्पित करके कन्या लोहड़ी के रूप में मनाया जाएगा आश्रम के सेवक श्री मदनलाल भालोठिया ने बताया कि जिन कन्याओं की जन्म के उपरांत पहली लोहड़ी है उनको व उनकी माताओं को 13 जनवरी लोहड़ी वाले दिन सम्मानित किया जाएगा

17/11/2019

*भारत ने किया Agni2 बैलेस्टिक मिसाइल का परीक्षण*

2000 किमी तक मारक क्षमता है इस मिसाइल की, देश की सुरक्षा के लिए इसे माना जा रहा है अहम, पहली बार है जब भारत ने रात को किया मिसाइल परीक्षण

Address


Telephone

+919217758404

Website

Alerts

Be the first to know and let us send you an email when Punjab Tasveer posts news and promotions. Your email address will not be used for any other purpose, and you can unsubscribe at any time.

Contact The Business

Send a message to Punjab Tasveer:

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share