Headliner News

  • Home
  • Headliner News

Headliner News ALL NEWS RELATED POLITICS AND ALL OTHER TOPICS

19/11/2025
19/11/2025
28/04/2024

ਮੋਦੀ ਦੇ ਕਾਂਗਰਸ ਵਲੋਂ ਮੁਸਲਮਾਨ ਨੂੰ ਸੰਪਤੀ ਦੇਣ ਦੇ ਆਰੋਪ ਉੱਤੇ ਗੋਦੀ ਮੀਡੀਆ ਨੇ ਮੋਦੀ ਖਿਲਾਫ ਕਾਂਗਰਸ ਦਾ ਸਪਸੱਟੀਕਰਣ ਦਿੱਤਾ

ਮਤਲਬ ਗੋਦੀ ਮੀਡੀਆ ਨੂੰ ਕੁੱਝ ਮੋਦੀ ਦਾ ਜਾਣਾ ਅਤੇ ਕਮਜ਼ੋਰ ਹੋਣਾਂ ਦਿੱਖ ਰਿਹਾ ਹੈ

28/02/2024

ਹਿਮਾਚਲ ਵਿੱਚ ਲੋਕਤੰਤਰ ਫੇਰ ਗੋਡੇ ਟੇਕ ਗਿਆ
ਕਾਂਗਰਸ ਸਰਕਾਰ ਗਿਰੀ

ਭਾਜਪਾ ਨੇ ਖਰੀਦੋਫਰੋਕਤ ਦੇ ਦੁਨੀਆ ਵਿੱਚ ਤੋੜੇ ਰਿਕਾਰਡ

ਸਰਕਾਰ ਖਰੀਦਣ ਵਿੱਚ ਪਾਕਿਸਤਾਨ ਬੰਗਲਾਦੇਸ ਦੀ ਸਿਆਸਤ ਨੂੰ ਵੀ ਪਿੱਛੇ ਛੱਡਿਆ ਭਾਜਪਾ ਨੇ....

ਆਮ ਜਨਤਾ ਅਕਸਰ ਪਾਰਟੀ ਦੇਖ ਵੋਟ ਪਾਉਂਦੀ ਹੈ
ਮਗਰ ਆਮ ਜਨਤਾ ਦੀ ਔਕਾਤ ਸਿਰਫ ਚੁਣਨ ਤੱਕ ਸੀਮਿਤ ਹੈ ਅਤੇ ਬਾਅਦ ਚ ਚੁਣਿਆ ਹੋਇਆ ਕਦੋਂ ਹੀਰਾ ਮੰਡੀ ਵਾਂਗੂ ਆਪਣੀ ਬੋਲੀ ਲਵਾ ਵੈਠਦਾ ਕਰੋੜਾਂ ਰੁਪਏ ਅੱਗੇ ਹੋਸ਼ ਨਹੀਂ ਰਹਿੰਦੀ ਅਤੇ ਆਮ ਜਨਤਾ ਦੇ ਹੱਥ ਕੱਟ ਚੁਕੇ ਹੁੰਦੇ ਹਨ ਅਤੇ ਅਗਲੀ ਵਾਰ ਕੋਈ ਨਵਾਂ ਆਂ ਕੇ ਪਿੱਛਲੇ ਦੀਆਂ ਕਰਤੂਤਾਂ ਦੱਸਕੇ ਖੁਦ ਨੂੰ ਸੱਚਾ ਸਾਬਿਤ ਕਰਕੇ ਜਨਤਾ ਦਾ ਵਿਸ਼ਵਾਸ ਜਿੱਤ ਦਾ ਅਤੇ ਜਨਤਾ ਦੀ ਫੇਰ ਓਹੀ ਔਕਾਤ...... ਵੋਟ ਤੱਕ

ਸੱਤਾ ਦਾ ਨਸ਼ਾ ਮੋਦੀ ਸ਼ਾਹ ਉੱਤੇ
ਦੇਸ਼ ਲਾ ਦਿੱਤਾ ਦਾਅ ਉੱਤੇ

ਗੱਲ ਹਿੰਦੂ ਮੁਸਲਮਾਨ ਨਾਲੋਂ    ਮਾਸੂਮ ਉੱਤੇ ਜ਼ੁਲਮ ਦੀ ਨੇ ਜ਼ਿਆਦਾ  ਦਿਲ ਝੰਝੋੜਿਆ ਏਇਹ ਸਾਲੀ ਸਾਂਡ ਜਿਹੀ ਔਰਤ ਨੂੰ ਮਾਸੂਮ ਦੇ ਚਿਹਰੇ ਦੀ ਮਾਸੂਮੀਅ...
26/08/2023

ਗੱਲ ਹਿੰਦੂ ਮੁਸਲਮਾਨ ਨਾਲੋਂ ਮਾਸੂਮ ਉੱਤੇ ਜ਼ੁਲਮ ਦੀ ਨੇ ਜ਼ਿਆਦਾ ਦਿਲ ਝੰਝੋੜਿਆ ਏ
ਇਹ ਸਾਲੀ ਸਾਂਡ ਜਿਹੀ ਔਰਤ ਨੂੰ ਮਾਸੂਮ ਦੇ ਚਿਹਰੇ ਦੀ ਮਾਸੂਮੀਅਤ ਭੋਰਾ ਯਾਦ ਨਹੀਂ ਰਹੀ

ਕੋਈ ਟੱਕਰ ਜਾਣਾ ਮੈਡਮ ਤੇਰੀ ਢਿੱਲ ਕਸਣ ਵਾਲਾ ਰੱਬ ਨੇ ਭੇਜ ਹੀ ਦੇਣਾ ਲੱਗ ਗਈ ਹੋਣੀ ਡਿਊਟੀ ਕਿਸੇ ਨਾ ਕਿਸੇ ਫੱਕਰ ਦੀ
ਲਾਹਨਤ ਹੈ ਤੇਰੇ ਉੱਤੇ ਤੂੰ ਧੰਦੇ ਦੀ ਕੰਜਰੀ ਨਾਲੋਂ ਵੀ ਗਿਰੀ ਹੋਈਂ ਮਾਨਸਿਕਤਾ ਵਾਲੀ ਔਰਤ ਉੱਤੇ ਕਲੰਕ ਹੈ ਅਜੇ ਧੰਦਾ ਕਰਣ ਵਾਲੀ ਔਰਤ ਵੀ ਦਿਲ ਚ ਰਹਿਮ ਰੱਖਦੀ ਹੋਊ ਪਰ ਤੂੰ ਹਰਾਮਜ਼ਾਦੀ ਨੂੰ ਕੀ ਪਤਾ ਇਨਸਾਨੀਅਤ ਵਾਰੇ

ਆਹ ਜਵਾਕ ਹੀ ਤੇਰੀ ਨੀਂਦ ਖਰਾਬ ਕਰੇਂਗਾ ਯਾਦ ਰੱਖੀਂ

ਇਸਨੂੰ ਚਾਰ ਥੱਪੜ ਮਾਰੇ ਉਸਤੋਂ ਕਈ ਗੁਣਾ ਜਿਆਦਾ ਹੋਂਸਲਾ ਪਿਆਰ ਮੁਹੱਬਤ ਮਿਲ ਰਹੀ ਹੈ

ਮੇਰੇ ਵਲੋਂ ਵੀ ਪੁੱਤਰਾ ਤੈਨੂੰ ਘੁੱਟ ਕੇ ਪਿਆਰ ਵਾਲੀ ਜੱਫੀ ਮੈਂ ਤੇਰੇ ਹਿੱਸੇ ਦੀ ਜੱਫੀ ਆਪਣੇ ਬੇਟੇ ਨੂੰ ਪਾਵਾਂਗਾ ਨਿੱਘ ਤੈਨੂੰ ਮਿਲੇਗਾ ਬੇਟਾ ਕਾਸ ਤੇਰੇ ਨਾਲ ਗੱਲ ਹੋ ਸਕਦੀ ਰੱਬ ਖੁਸ਼ ਰੱਖੇਗਾ ਸਾਰੀ ਉਮਰ ਕਿਉਂਕਿ ਜੁਲਮ ਤੂੰ ਸਹਿ ਲਿਆ ਇਸ ਗੱਲ ਨਾਲ ਸਾਰੀ ਉਮਰ ਵਾਲਾ

10/07/2023

ਹਰਿਆਣੇ ਨੂੰ ਪਾਣੀ ਦਵੋ ਕਹਿਣ ਵਾਲਿਓ ਭੇਜੀਏ

ਤੁਪਕੇ ਦੀ ਗੱਲ ਛੱਡੋ ਹੁਣ ਤੁਹਾਨੂੰ ਡੈਮ ਦੇ ਛੱਡੀਏ

25/04/2023

ਅਲਵਿਦਾ ਬਾਦਲ
ਚੰਗੀਆਂ ਗੱਲਾਂ ਵੀ ਯਾਦ ਰੱਖੀਏ

11 ਵਾਰ ਵਿਧਾਇਕ
5 ਵਾਰ ਮੁੱਖਮੰਤਰੀ
ਕੇਂਦਰ ਵਿੱਚ ਖੇਤੀਬਾੜੀ ਮੰਤਰੀ ਰਹੇ

ਜਦੋਂ ਥਾਣੇਦਾਰ ਨੂੰ ਬਾਦਲ ਸਾਹਬ ਨੇ ਫੋਨ ਕਰਨਾ ਕਿਸੇ ਕੰਮ ਨੂੰ ਤਾਂ ਕਹਿਣਾ

ਕਾਕਾ ਜੀ ਇਹ ਮੇਰੇ ਪਾਰਟੀ ਦੇ ਜਾਂ ਹਲਕੇ ਦੇ ਬੰਦੇ ਆ ਤੇ ਇਹ ਸਰਦਾਰ ਸਾਹਬ ਤੁਹਾਡੇ ਕੋਲ ਆ ਰਹੇ ਆ ਜਨਾਬ ਦੀ ਗੱਲ ਗੋਰ ਨਾਲ ਸੁਣ ਲਿਓ ਕਾਕਾ ਜੀ ਧੰਨਵਾਦ

ਜੀ ਹਰ ਛੋਟੇ ਬੜੇ ਨੂੰ ਬੋਲਣ ਦੇ ਸੁਬਾਵਕ ਸਨ
ਗੰਨਮੈਨਾ ਨੂੰ ਆਖਣਾ ਕਾਕਾ ਜੀ ਖਾਣਾ ਖੁਣਾ ਸਮੇਂ ਸਿਰ ਖਾ ਲਿਆ ਕਰੋ ਹੱਸਕੇ ਆਖਣਾ ਐਵੇਂ ਨਾ ਭੁੱਖੇ ਰਹਿ ਜਿਓ ਮੇਰੇ ਕਰਕੇ

ਜਦੋਂ ਪਹਿਲੀ ਵਾਰ ਕੈਪਟਨ ਮੁੱਖਮੰਤਰੀ ਬਣੇ ਤਾਂ ਸਦਨ ਵਿੱਚ ਕੈਪਟਨ ਨੇ ਇੱਕ ਘੰਟਾ ਰੱਜਕੇ ਬਾਦਲਾਂ ਦੀਆਂ ਨਾਕਾਮੀਆਂ ਗਿਣਾਈਆਂ ਸਨ ਤਾਂ ਘੰਟੇ ਬਾਅਦ ਬਾਦਲ ਸਾਹਬ ਉਠੇ ਅਤੇ ਹਲੀਮੀ ਨਾਲ ਗੱਲ ਮੁਕਾ ਦਿੱਤੀ ਸੀ
ਕਿ
ਮੁੱਖਮੰਤਰੀ ਕੈਪਟਨ ਸਾਹਬ ਅਸੀਂ ਗਲਤੀਆਂ ਕਰੀਆਂ ਤਾਂਹੀ ਹੁਣ ਵਿਰੋਧੀ ਧਿਰ ਚ ਵੈਠੇ ਹਾਂ ਤਾਂਹੀ ਹਾਰੇ ਹਾਂ
ਸਾਡੀਆਂ ਗਲਤੀਆਂ ਤੁਸੀਂ ਨਾ ਕਰਿਓ ਤੁਸੀਂ ਸਾਡੀਆਂ ਨਾਕਾਮੀਆਂ ਤੋਂ ਸਿੱਖ ਲਿਓ ਉਮੀਦ ਹੈਂ ਤੁਸੀਂ ਇੰਜ ਹੀ ਕਰੋਗੇ ਅਤੇ ਐਨਾਂ ਕਹਿ ਕਿ ਵੈਠ ਗਏ ਦੁਬਾਰਾ ਕੈਪਟਨ ਸਾਹਬ ਨੂੰ ਗੱਲ ਨਹੀਂ ਓੜੀ ਸੀ

ਭਾਰਤ ਦੀ ਕੇਂਦਰ ਰਾਜਨੀਤੀ ਵਿੱਚ ਅਕਸਰ ਚੰਗੇ ਤਾਲਮੇਲ ਲਈ ਅਗਰ ਕਿਸੇ ਲੀਡਰ ਦੀ ਚਰਚਾ ਹੁੰਦੀ ਸੀ ਤਾਂ ਵਸੂ ਪਟਨਾਇਕ(ਨਵੀਨ ਪਟਨਾਇਕ ਦੇ ਪਿਤਾ )ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਚਰਚਾ ਹੁੰਦੀ ਸੀ ਵਿਰੋਧੀ ਵੀ ਅਕਸਰ ਉਹਨਾਂ ਦੀ ਰੱਜਕੇ ਤਰੀਫ਼ ਉਹਨਾਂ ਦੀ ਹਲੀਮੀ ਕਰਕੇ ਕਰਦੇ ਸੀ

ਪੱਤਰਕਾਰ ਭਾਈਚਾਰਾ ਅਗਰ ਬੇਖੌਫ ਖੁਲਕੇ ਕਿਸੇ ਲੀਡਰ ਕੋਲ ਜਾਂਦੇ ਸੀ ਤਾਂ ਉਹ ਵੀ ਪ੍ਰਕਾਸ਼ ਸਿੰਘ ਬਾਦਲ ਸਨ

ਅਗਰ ਕੋਈ ਆਪਣਾਂ ਰੁਸ ਜਾਂਦਾ ਤਾਂ ਉਡੀਕ ਕਰੇ ਬਿਨਾਂ ਪਹਿਲ ਕਰਨੀ ਅਗਲੇ ਦੇ ਘਰ ਚਲੇ ਜਾਣਾ ਅਗਲੇ ਨੂੰ ਮਨਾਉਣ ਚ ਪਹਿਲ ਕਰਨ ਚ ਯਕੀਨ ਰੱਖਦੇ ਸੀ ਐਸੀ ਇੱਕ ਅੱਡੀਓ ਕਾਲ ਰਿਕੋਡਿੰਗ ਵਾਇਰਲ ਵੀ ਹੋਈ ਸੀ

ਮਲੇਰ ਕੋਟਲਾ ਨਾਲ ਲਗਾਵ ਇੰਜ ਸੀ ਹਰ ਈਦ ਨੂੰ ਉਹਨਾਂ ਨੇ ਆਉਣਾ ਹੀ ਆਉਣਾ ਹੁੰਦਾ ਸੀ ਕੈਪਟਨ ਸਾਹਬ ਤਾਂ ਸਾਇਦ ਆਏ ਇੱਕ ਵਾਰ ਸੀ ਈਦ ਮੁਬਾਰਕ ਪੇਸ਼ ਕਰਨ

ਚੰਗੇ ਲੀਡਰ ਹੀ ਸਿਆਸਤ ਦੇ ਬਾਬਾ ਬੋਹੜ ਅਖਵਾਉਂਦੇ ਆ
ਹਲੀਮੀ ਨਾਲ ਲੈਸ ਬਾਦਲ ਸਾਹਬ ਵਰਗਾ ਮਿੱਠੜਾ ਸੁਬਾਹ ਸਾਇਦ ਕੋਈ ਲੀਡਰ ਰੱਖ ਸਕਦਾ

ਆਲਤੂ ਫਾਲਤੂ ਗੁਣਕਾਰੀ ਜਾਣਕਾਰੀ PostsPost No. 1 (12-4-23)Wed ਭਈਏ ਚੋਲ ਖਾਣੇ vs ਮਿਹਨਤੀ ਪ੍ਰਦੇਸ਼ੀ ਜਿਨ੍ਹਾਂ ਨੂੰ ਲੋਕ ਮਿੰਟ ਚ ਭਈਆ ਬਿਹਾਰੀ...
12/04/2023

ਆਲਤੂ ਫਾਲਤੂ ਗੁਣਕਾਰੀ ਜਾਣਕਾਰੀ Posts
Post No. 1 (12-4-23)Wed

ਭਈਏ ਚੋਲ ਖਾਣੇ vs ਮਿਹਨਤੀ ਪ੍ਰਦੇਸ਼ੀ

ਜਿਨ੍ਹਾਂ ਨੂੰ ਲੋਕ ਮਿੰਟ ਚ ਭਈਆ ਬਿਹਾਰੀ ਆਖ ਕੇ ਮਨ ਨੂੰ ਕਿਸੇ ਨੂੰ ਨੀਵਾਂ ਦਿਖਾਉਣ ਦੀ ਤੱਸਲੀ ਖੱਟ ਦੇ ਆ ਉਹ ਜਰੂਰ ਗੋਰ ਕਰਨ ਕਿ

ਓਹੀ ਬਿਹਾਰੀ ਭਈਏ ਅੱਜ ਦੇਸ਼ ਦੇ ਨੰਬਰ ਇੱਕ ਮਿਹਨਤੀ ਕਾਮੇ ਹਨ ਜਿਨ੍ਹਾਂ ਦੀ ਪੂਰੀ ਮਿਹਨਤ ਉੱਤੇ ਦੇਸ਼ ਦੀ ਕਿਸਾਨੀ ਅਤੇ ਇੰਡਸਟਰੀ ਚੱਲ ਰਹੀ ਹੈ ਬੜੀਆਂ ਫੈਕਟਰੀਆਂ ਬੋਲੀਵੁੱਡ ਦੀਆਂ ਫ਼ਿਲਮਾਂ ਵਿੱਚ ਪਿੱਛਲੇ ਪਾਸੇ ਸੈੱਟਾਂ ਉੱਤੇ ਮਿਹਨਤ ਕਰਨ ਵਾਲੇ ਵੀ ਜ਼ਿਆਦਾ ਤਰ ਭਈਏ ਹੀ ਹਨ

ਦੂਜੀ ਗੱਲ ਆਈ ਪੀ ਐੱਸ ਆਈ ਏ ਐੱਸ ਤੇ ਹਰ ਖੇਤਰ ਦੀਆਂ ਬੜੀਆਂ ਕੰਪਨੀਆਂ ਦੇ ਮੁੱਖ ਅਹੁਦੇ ਵੀ ਬਿਹਾਰੀਆਂ ਕੋਲ ਹਨ ਓਹੀ ਬਿਹਾਰੀ ਜਿਨ੍ਹਾਂ ਨੂੰ ਚੋਲ ਖਾਨੇ ਭਈਏ ਆਖ ਕੇ ਅਕਸਰ ਜਲੀਲ ਕਰਦੇ ਹਾਂ

ਗੱਲ ਸੂਬੇ ਦੀ ਨਹੀਂ
ਗੱਲ ਹੱਥਾਂ ਦੀ ਮਿਹਨਤ ਅਤੇ ਦਿਮਾਗ ਦੇ ਸਹੀ ਵਰਤੋਂ ਦੀ ਹੈਂ ਜਿਸ ਵਿੱਚ ਬਿਹਾਰ ਨੰਬਰ ਇੱਕ ਹੈਂ ਜਿਵੇੰ ਉਸਦਾ ਖੇਤਰਫਲ ਹੈਂ

ਬੱਸ ਆਪਾਂ ਤਾਂ ਐਨੇ ਚ ਖੁਸ਼ ਹਾਂ ਭਈਏ ਕੰਮ ਕਰਦੇ ਆਂ ਸਾਡੇ ਪੰਜਾਬ ਆ ਕੇ ਚੋਲ ਖਾਣੇ ਆ ਮਿਹਨਤ ਨੂੰ ਸਲਾਮ ਹੈਂ ਜੋ ਹੱਥ ਨਾਲ ਮਿਹਨਤ ਕਰ ਰਹੇ ਹਨ ਅਤੇ ਸ਼ੋਅਆਫ ਜ਼ਿੰਦਗੀ ਤੋਂ ਦੂਰ ਰਹਿ ਕਿ ਜਵਾਕ ਪੜ੍ਹਾ ਰਹੇ ਹਨ

ਅਤੇ ਇੱਕ ਮਾੜਾ ਤੇ ਗਿਰਿਆ ਹੋਇਆ ਸੱਚ ਇਹ ਵੀ ਹੈਂ ਕਿ ਸਾਈਬਰ ਕ੍ਰਾਈਮ ਵਿੱਚ ਵੀ ਬਿਹਾਰ ਸਭ ਤੋਂ ਉੱਤੇ ਹੈਂ ਜੋ ਔਨਲਾਈਨ ਕਾਲ ਕਰਕੇ ਵੱਖ ਵੱਖ ਠੱਗੀਆਂ ਮਾਰ ਰਹੇ ਹਨ ਜਿਵੇੰ ਕਾਰਡ ਨੰਬਰ otp ਚੋਰੀ ਵਗੈਰਾ ਵਗੈਰਾ

ਕੇਂਦਰ ਸਰਕਾਰ ਵਲੋਂ ਫੇਰ ਮੀਡੀਆ ਦਾ ਗਲ ਘੁੱਟਿਆ ਜਾ ਰਿਹਾਸੱਚਾਈ ਦਿਖਾਉਣ ਦਾ ਅੰਜਾਮ ਬੀਬੀਸੀ ਚੈਨਲ ਉੱਤੇ ਇਨਕਮ ਟੈਕਸ ਦੀ ਰੇਡ ਇਹ ਦੱਸਦੀ ਹੈ     B...
14/02/2023

ਕੇਂਦਰ ਸਰਕਾਰ ਵਲੋਂ ਫੇਰ ਮੀਡੀਆ ਦਾ ਗਲ ਘੁੱਟਿਆ ਜਾ ਰਿਹਾ
ਸੱਚਾਈ ਦਿਖਾਉਣ ਦਾ ਅੰਜਾਮ

ਬੀਬੀਸੀ ਚੈਨਲ ਉੱਤੇ ਇਨਕਮ ਟੈਕਸ ਦੀ ਰੇਡ ਇਹ ਦੱਸਦੀ ਹੈ BBC ਨੇਂ ਗੁਜਰਾਤ ਦੰਗੇ ਦੀ ਜੋ ਡੋਕੁਮੈਂਟਰੀ ਦਿਖਾਈ ਸੀ ਅੱਗੇ ਤੋਂ ਐਸਾ ਕੁੱਜ ਕੋਈ ਚੈੱਨਲ ਸਰਕਾਰ ਖਿਲਾਫ ਨਾ ਦਿਖਾਵੇ ਤਾਂਕਿ ਲੋਕਾਂ ਤੱਕ ਗੰਦੀ ਸਿਆਸਤ ਦਾ ਸੱਚ ਨਾ ਪਾਉਂਚ ਜਾਵੇ
ਕਿਵੇਂ ਹਿੰਦੂ ਮੁਸਲਿਮ ਕਰਕੇ ਕਤਲ ਕਰਵਾਏ ਜਾਂਦੇ ਆ ਫੇਰ ਵੋਟਾਂ ਦੀ ਛਾਂਟਿ ਕਰੀ ਜਾਂਦੀ ਹੈ

03/02/2023

ਹੱਸਦੇ ਖੇਡਦੇ ਨੂੰ ਕਿਵੇਂ ਆਈ ਮੌਤ
ਇੱਕ ਕਦਮ ਨੇ ਖ਼ਤਮ ਕਰ ਦਿੱਤੀ ਨੌਜਵਾਨ ਦੀ ਜ਼ਿੰਦਗੀ
ਛੇਵੀਂ ਮੰਜਿਲ ਤੋਂ ਗਿਰਿਆ

Courtesy Spokesman Web Channel

ਢਾਈ ਕਿਲੋ ਦਾ ਹੱਥ ਸੰਸਦ ਚ ਸੁੰਗੜ ਕੇ ਬਣਿਆ ਢਾਈ ਗ੍ਰਾਮ ਦਾਲੀਡਰਾਂ ਨਾਲੋਂ ਪਹਿਲਾਂ ਜਨਤਾ ਨੂੰ ਸੁਧਰਨਾ ਪੈਣਾ   ਚੋਣ ਕਰਨ ਵੇਲੇ ਸਟੇਟਸ ਛੱਡਕੇ ਆਮ ...
04/01/2023

ਢਾਈ ਕਿਲੋ ਦਾ ਹੱਥ ਸੰਸਦ ਚ ਸੁੰਗੜ ਕੇ ਬਣਿਆ ਢਾਈ ਗ੍ਰਾਮ ਦਾ
ਲੀਡਰਾਂ ਨਾਲੋਂ ਪਹਿਲਾਂ ਜਨਤਾ ਨੂੰ ਸੁਧਰਨਾ ਪੈਣਾ ਚੋਣ ਕਰਨ ਵੇਲੇ ਸਟੇਟਸ ਛੱਡਕੇ ਆਮ ਜਨਤਾ ਵਿੱਚ ਵਿਚਰਨ ਵਾਲਾ ਲੀਡਰ ਚੁਣਨ ਦੀ ਲੋੜ ਹੈ

ਰੰਗੇ ਮੋਚੀ ਦਾ ਕਹਾਣਾ ਲੀਰਾਂ ਆਲੀ ਪੰਡ ਜਿਨੀਂ ਮਰਜ਼ੀ ਇਕੱਠੀ ਕਰਲੋ ਅੰਤ ਨੂੰ ਫੂਕਣ ਦੇ ਕੰਮ ਹੀ ਆਉਂਦੀਆ ਸੂਟ ਸਲਵਾਰ ਨਹੀ ਬਣ ਸਕਦਾ ਲੀਰਾਂ ਦੀ

ਖੈਰ ਦੁਰ ਦਸ਼ਾ ਸਿਆਸਤ ਦੀ ਐਸੀ ਹੋ ਗਈ ਕੇ ਜੋ ਚੁਣ ਕੇ ਆਉਂਦਾ ਉਹ ਪ੍ਰਸ਼ਾਸਨ ਉੱਤੇ ਰੌਬ ਜਮਾਉਣ ਦਾ ਕੰਮ ਹੀ ਕਰਦਾ ਅਤੇ
ਜਨਤਾ ਵੀ ਜਜ਼ਬਾਤੀ ਹੋ ਜਾਂਦੀ ਆ ਅਖ਼ੇ ਥਾਣੇਦਾਰ ਦੀ ਪੈਂਟ ਗਿੱਲੀ ਕਰਤੀ ਐਲ ਐਮ ਐਲ ਏ ਸਾਬ ਨੇ ਦਸੋ ਇਹ ਵੀ ਕੋਈ ਜਨਤਾ ਦੀ ਦੁਰਦਸ਼ਾ ਸੁਧਾਰਣ ਦੀ ਉਮੀਦ ਆ

ਚੰਗੇ ਲੀਡਰ ਦੀ ਜਮਾਨਤ ਜਮਾਂ ਕਰਵਾ ਦਿੰਦੇ ਲੋਕ ਅਖ਼ੇ ਇਹਦੇ ਅੱਲੇ ਪੱਲੇ ਕੀ ਆ. ਜਿਸਦੇ ਅੱਲੇ ਪੱਲੇ ਕੁੱਜ ਹੁੰਦਾ ਉਹ ਜਨਤਾ ਦੇ ਪੱਲੇ ਨਹੀਂ ਕੁੱਜ ਪਾਉਂਦਾ

ਪਹਿਲਾਂ ਖੁਦ ਬਦਲੋ
ਚੰਗਾ ਚੁਣੋ ਚੰਗਾ ਸਟੇਟਸ ਨਹੀਂ ਚੰਗਾ ਕਿਰਦਾਰ ਜੋ ਜਨਤਾ ਦਾ ਦਰਦ ਸਮਝ ਸਕੇ

Address


Telephone

+917888336018

Website

Alerts

Be the first to know and let us send you an email when Headliner News posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share