Yaronkar_official

  • Home
  • Yaronkar_official

Yaronkar_official Music Audio, Video Production

https://youtu.be/dlWdidSHpxs new song punjab out now pls watch and share friends
25/10/2023

https://youtu.be/dlWdidSHpxs new song punjab out now pls watch and share friends

Sanjay Sharma & Ram Chopra & Yaronkar Presents a latest official song "Punjab" sung By Jagmeet Bhullar Music by Yaronkar Music. ...

"coming soon" my new project as a director singer Masha Ali, lyrics Jasbir Gunachoria label   Canada.
25/09/2023

"coming soon" my new project as a director singer Masha Ali, lyrics Jasbir Gunachoria label Canada.

23/09/2023

ਸੱਤ ਸ਼੍ਰੀ ਆਕਾਲ ਦੋਸਤੋ
ਦੇਖੋ ਅਤੇ ਸ਼ੇਅਰ ਕਰੋ ਬਿਲਕੁਲ ਨਵਾਂ ਗੀਤ #ਠੋਕਰਾਂ #ਜਿੰਮੀ_ਗੁਰਾਂਇਆ #ਜਸਬੀਰ_ਗੁਣਾਚੌਰੀਆ #ਸੰਜੇ ਸ਼ਰਮਾ #ਰਾਮ_ਚੋਪੜਾ ://youtu.be/rzM82Oe4B4Y

"Thokara" singer Jimmy goraya director Ram Chopra,music yaronkar,releasing 5pm Today all Yaronkar team very hard work on...
23/09/2023

"Thokara" singer Jimmy goraya director Ram Chopra,music yaronkar,releasing 5pm Today all Yaronkar team very hard work on this song pls share and support

ਸੱਤ ਸ਼੍ਰੀ ਆਕਾਲ ਦੋਸਤੋਲੈ ਕੇ ਆ ਰਹੇ ਹਾਂ ਮਿਤੀ 23 ਸਤੰਬਰ 2023 ਨੂੰ ਗਾਇਕ  #ਜਿੰਮੀ_ਗੁਰਾਂਇਆ ਦੀ ਅਵਾਜ਼ ਵਿੱਚ ਇੱਕ ਬਿਲਕੁਲ ਨਵਾਂ ਗੀਤ  #ਠੋਕਰ...
21/09/2023

ਸੱਤ ਸ਼੍ਰੀ ਆਕਾਲ ਦੋਸਤੋ
ਲੈ ਕੇ ਆ ਰਹੇ ਹਾਂ ਮਿਤੀ 23 ਸਤੰਬਰ 2023 ਨੂੰ ਗਾਇਕ #ਜਿੰਮੀ_ਗੁਰਾਂਇਆ ਦੀ ਅਵਾਜ਼ ਵਿੱਚ ਇੱਕ ਬਿਲਕੁਲ ਨਵਾਂ ਗੀਤ #ਠੋਕਰਾਂ ਜਿਸ ਨੂੰ ਕਲਮਬੱਧ ਕੀਤਾ ਹੈ ਪ੍ਰਸਿੱਧ ਗੀਤਕਾਰ #ਜਸਬੀਰ_ਗੁਣਾਚੌਰੀਆ ਨੇ ਅਤੇ ਜਿਸ ਦਾ ਸੰਗੀਤ ਅਤੇ ਵਿਡੀਉ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਡਾਇਰੈਕਟ ਕੀਤਾ ਹੈ #ਰਾਮ_ਚੋਪੜਾ ਨੇ, ਇਸ ਗੀਤ ਨੂੰ ਤਿਆਰ ਕਰਨ ਲਈ ਸਾਡੀ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ,ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਸੰਜੇ ਸ਼ਰਮਾ ਅਤੇ ਰਾਮ ਚੋਪੜਾ ਦੀ ਪੇਸ਼ਕਸ਼

https://youtu.be/rj9_qsAMZCg?si=dZLZMQ3Oq1HNWEnw                ☝️ਲਿੰਕ ਉੱਪਰ ਕਲਿੱਕ ਕਰੋ ਜੀ।ਜੈ ਸ਼੍ਰੀ ਗਣੇਸ਼🙏ਸ਼੍ਰੀ ਗਣੇਸ਼ ਚਤੁਰ...
20/09/2023

https://youtu.be/rj9_qsAMZCg?si=dZLZMQ3Oq1HNWEnw
☝️
ਲਿੰਕ ਉੱਪਰ ਕਲਿੱਕ ਕਰੋ ਜੀ।
ਜੈ ਸ਼੍ਰੀ ਗਣੇਸ਼🙏
ਸ਼੍ਰੀ ਗਣੇਸ਼ ਚਤੁਰਥੀ ਦੇ ਮਹਾ ਉਤਸਵ ਤੇ ਚੈਨਲ ਉਪਰ ਲੈ ਕੇ ਆ ਰਹੇ ਹਾਂ ਗਾਇਕ #ਬਾਵਿਅ_ਮਨਰਾਜ ਦੀ ਅਵਾਜ਼ ਵਿੱਚ ਇੱਕ ਬਹੁਤ ਹੀ ਖੂਬਸੂਰਤ ਭਜਨ #ਗਣਪਤੀ_ਬੱਪਾ_ਮੋਰਿਆ ਦੇਖੋ ਅਤੇ ਸ਼ੇਅਰ ਕਰੋ ਅਤੇ ਹੋਰ ਵੀ ਧਾਰਮਿਕ ਗੀਤ ਦੇਖਣ ਅਤੇ ਸੁਣਨ ਲਈ ਚੈਨਲ ਸਬਸਕ੍ਰਾਈਬ ਕਰੋ ਜੀ।

Ganpati Bappa Morya | गणपति बप्पा मोरया | Official Song | Festival Song 2023Sanjay Sharma & Ram Chopra & Yaronkar Presents Latest Punjabi Devotional song "Ga...

coming soon...Jai Raja ji...
08/09/2023

coming soon...Jai Raja ji...

https://youtu.be/qskoNJSFQI4?si=iiO_n6pR1EPcc8Va ਜੈ ਰਾਜਾ ਜੀ ਦੀ
07/09/2023

https://youtu.be/qskoNJSFQI4?si=iiO_n6pR1EPcc8Va ਜੈ ਰਾਜਾ ਜੀ ਦੀ

Sanjay Sharma & Ram Chopra & Yaronkar Presents Latest Punjabi song "ਰਾਜਾ ਸਾਹਿਬ ਜੀ ਦੀ ਮਿਹਰ" sung By Feroz Khan. ...

ਰਾਜਾ ਸਾਹਿਬ ਜੀ ਦੀ ਕਿਰਪਾ ਨਾਲ ਯਾਰੋਂਕਾਰ ਯੂਟਿਊਬ ਚੈਨਲ ਤੇ 10 ਨਵੇਂ ਰਾਜਾ ਸਾਹਿਬ ਜੀ ਦੇ ਧਾਰਮਿਕ ਗੀਤ ਲੇ ਕੇ ਆ ਰਹੇ ਹਾਂ ਜਿਸ ਵਿਚ ਫ਼ਿਰੋਜ਼ ਖ...
06/09/2023

ਰਾਜਾ ਸਾਹਿਬ ਜੀ ਦੀ ਕਿਰਪਾ ਨਾਲ ਯਾਰੋਂਕਾਰ ਯੂਟਿਊਬ ਚੈਨਲ ਤੇ 10 ਨਵੇਂ ਰਾਜਾ ਸਾਹਿਬ ਜੀ ਦੇ ਧਾਰਮਿਕ ਗੀਤ ਲੇ ਕੇ ਆ ਰਹੇ ਹਾਂ ਜਿਸ ਵਿਚ ਫ਼ਿਰੋਜ਼ ਖਾਣ ਜੀ ਤੋਂ ਇਲਾਵਾ ਹੋਰ ਬਹੁਤ ਸਾਰੇ ਸੁਰੀਲੇ ਗਾਇਕ ਅਪਣੀ ਆਵਾਜ਼ ਨਾਲ ਰਾਜਾ ਜੀ ਦੇ ਮੇਲੇ ਤੇ ਅਪਣੀ ਹਾਜਰੀ ਲਾਣਗੇ। ਅਗਲੇ 2/3 ਦਿਨਾਂ ਵਿਚ ਸਾਰੇ ਗੀਤ yaronkar ਅਤੇ yaronkar devotional ਚੈਨਲ ਤੇ ਰਿਲੀਜ਼ ਕੀਤੇ ਜਾਣਗੇ। ਜੈ ਰਾਜਾ ਜੀ।

ਸਾਧ ਸੰਗਤ ਜੀ ਬਹੁਤ ਜਲਦੀ ਇੱਕ ਧਾਰਮਿਕ ਨਗ਼ਮਾ “ ਉੱਚਾ ਰਾਜਾ ਸਾਹਿਬ ਜੀ ਦਾ ਮਜਾਰਾ” ਤੁਹਾਡੇ ਸੱਭ ਦੇ ਪੇਸ਼ਕਸ਼ ਕਰਨ ਜਾ ਰਹੇ ਹਾਂ ਜੀ ਤੁਸੀ ਸੱਭ ਨ...
06/09/2023

ਸਾਧ ਸੰਗਤ ਜੀ ਬਹੁਤ ਜਲਦੀ ਇੱਕ ਧਾਰਮਿਕ ਨਗ਼ਮਾ “ ਉੱਚਾ ਰਾਜਾ ਸਾਹਿਬ ਜੀ ਦਾ ਮਜਾਰਾ” ਤੁਹਾਡੇ ਸੱਭ ਦੇ ਪੇਸ਼ਕਸ਼ ਕਰਨ ਜਾ ਰਹੇ ਹਾਂ ਜੀ ਤੁਸੀ ਸੱਭ ਨੇ ਆਪਣੀ ਅਸੀਸ ਬਖਸਣੀ ਜੀ।🙏🙏

coming soon....on Yaronkar devotional Youtube channel
05/09/2023

coming soon....on Yaronkar devotional Youtube channel

"coming soon" singer "maan mastana" music- Yaronkar music releasing on "RS BEAT RECORDS"
04/09/2023

"coming soon" singer "maan mastana" music- Yaronkar music releasing on "RS BEAT RECORDS"

coming soon new devotional song"Ganpati Bappa morya" singer-Bhav Manraj
28/08/2023

coming soon new devotional song"Ganpati Bappa morya" singer-Bhav Manraj

https://youtu.be/u6CJghP2Y68 ਅੱਜ ਇਕ ਨਵੀਂ ਮਾਤਾ ਰਾਣੀ ਜੀ ਦੀ ਭੇਟ ਰਿਲੀਜ਼ ਕੀਤੀ ਜਰੂਰ ਸੁਣੋ ਇਕ ਵਾਰੀ ਧੰਨਵਾਦ।
26/08/2023

https://youtu.be/u6CJghP2Y68 ਅੱਜ ਇਕ ਨਵੀਂ ਮਾਤਾ ਰਾਣੀ ਜੀ ਦੀ ਭੇਟ ਰਿਲੀਜ਼ ਕੀਤੀ ਜਰੂਰ ਸੁਣੋ ਇਕ ਵਾਰੀ ਧੰਨਵਾਦ।

Yaronkar Devotional Presents Devotional Song *Maa De Bhavna Te* Sung By *Dimple* ...

https://youtu.be/ncg8MSazgy4                 ☝️ਲਿੰਕ ਉੱਪਰ ਕਲਿੱਕ ਕਰੋ ਜੀ ।ਦੇਖੋ ਅਤੇ ਸ਼ੇਅਰ ਕਰੋ ਗਾਇਕ  #ਅਵਤਾਰ_ਮੁਸਾਫ਼ਿਰ ਦੀ ਅਵਾਜ਼...
16/08/2023

https://youtu.be/ncg8MSazgy4
☝️
ਲਿੰਕ ਉੱਪਰ ਕਲਿੱਕ ਕਰੋ ਜੀ ।
ਦੇਖੋ ਅਤੇ ਸ਼ੇਅਰ ਕਰੋ ਗਾਇਕ #ਅਵਤਾਰ_ਮੁਸਾਫ਼ਿਰ ਦੀ ਅਵਾਜ਼ ਵਿੱਚ ਮਾਤਾ ਰਾਣੀ ਦੀ ਇੱਕ ਖੂਬਸੂਰਤ ਭੇਟ #ਜੈਕਾਰਾ_ਸੇ਼ਰਾਂ_ਵਾਲੀ_ਦਾ । ਹੋਰ ਵੀ ਵਧੀਆ ਧਾਰਮਿਕ ਗੀਤ ਦੇਖਣ ਅਤੇ ਸੁਣਨ ਲਈ ਚੈਨਲ ਸਬਸਕ੍ਰਾਈਬ ਕਰੋ । ਜੈ ਮਾਤਾ ਦੀ 🙏

ਬਹੁਤ ਜਲਦੀ ਇਕ ਲੋਕ ਤੱਥ ਗੀਤ ਲੈ ਕੇ ਆ ਰਹੇ ਆ ਜੀ "ਬਦਲ ਗਏ ਲੋਕ" ਜਿਸ ਨੂੰ ਗਾਇਆ ਹੈ j s Daliwal ਤੇ ਲਿਖਿਆ ਹੈ ਰੋਮੀ ਬੈਂਸ ਮਿਊਜ਼ਿਕ ਦਿੱਤਾ ਹ...
05/08/2023

ਬਹੁਤ ਜਲਦੀ ਇਕ ਲੋਕ ਤੱਥ ਗੀਤ ਲੈ ਕੇ ਆ ਰਹੇ ਆ ਜੀ "ਬਦਲ ਗਏ ਲੋਕ" ਜਿਸ ਨੂੰ ਗਾਇਆ ਹੈ j s Daliwal ਤੇ ਲਿਖਿਆ ਹੈ ਰੋਮੀ ਬੈਂਸ ਮਿਊਜ਼ਿਕ ਦਿੱਤਾ ਹੈ ਸਾਹਿਬ ਹੀਰਾ ਪੇਸ਼ਕਸ਼ ਸੰਜੇ ਸ਼ਰਮਾ ਅਤੇ ਰਾਮ ਚੋਪੜਾ,ਯਾਰੋਂਕਰ ਯੂਟਿਊਬ ਚੈਨਲ ਤੇ ਜਲਦ ਹੀ

https://youtu.be/njpFNO9FFl4 ਵਾਹਿਗੁਰੂ ਮੇਹਰ ਕਰੇ
16/07/2023

https://youtu.be/njpFNO9FFl4 ਵਾਹਿਗੁਰੂ ਮੇਹਰ ਕਰੇ

Presents Devotional Song "Na Rabba Na" Sung By *Kulwinder Kindda*.Peaceful ardaas - "ਵਾਹਿਗੁਰੂ" ...

"Dil di Rani" 50 lakh view Done on our channel   youtube channel
10/06/2023

"Dil di Rani" 50 lakh view Done on our channel youtube channel

https://youtu.be/ALJXApLYYDw                          ☝️ਵਿਡਿਉ ਦੇਖਣ ਲਈ ਲਿੰਕ ਉਪਰ ਕਲਿਕ ਕਰੋ ਜੀ।ਜੈ ਮਾਤਾ ਦੀ 🙏ਨਵਰਾਤਰਿਆਂ ਦੇ ਸ਼ੁੱਭ...
25/03/2023

https://youtu.be/ALJXApLYYDw
☝️
ਵਿਡਿਉ ਦੇਖਣ ਲਈ ਲਿੰਕ ਉਪਰ ਕਲਿਕ ਕਰੋ ਜੀ।
ਜੈ ਮਾਤਾ ਦੀ 🙏
ਨਵਰਾਤਰਿਆਂ ਦੇ ਸ਼ੁੱਭ ਮੌਕੇ ਤੇ ਗਾਇਕ #ਬੰਟੀ_ਬੀਸਲਾ ਦੀ ਅਵਾਜ਼ ਵਿੱਚ ਵੱਲੋਂ ਇੱਕ ਬਹੁਤ ਹੀ ਖੂਬਸੂਰਤ ਮਾਤਾ ਰਾਣੀ ਦੀ ਭੇਟ ਰਲੀਜ਼ ਕਰ ਰਹੇ ਹਾਂ।ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰੋਗੇ। ਹੋਰ ਵੀ ਵਧੀਆ ਧਾਰਮਿਕ ਗੀਤ ਦੇਖਣ ਅਤੇ ਸੁਣਨ ਲਈ ਸਾਡਾ ਚੈਨਲ ਸਬਸਕਰਾਈਬ ਕਰੋ ਜੀ।

*Yaronkar Devotional* Presents New Devotional Song *Ambe Maa* Sung By *Bunty Bisla* ...

1M+view Done on Song "Rooh"singer Karamjit anmol lable yaronkar youtube channel
02/02/2023

1M+view Done on Song "Rooh"singer Karamjit anmol lable yaronkar youtube channel

Yaronkar Present New Punjabi Song "Rooh" Sung By "Karamjit Anmol" Credits:------------------------Song - RoohSinger - Kara...

30/01/2023

https://youtu.be/N9lezKb5NfI
👆
ਪੂਰਾ ਗੀਤ ਦੇਖਣ ਲਈ ਉੱਪਰ ਦਿੱਤੇ ਲਿੰਕ ਤੇ ਕਲਿੱਕ ਕਰੋ ਅਤੇ ਚੈਨਲ ਨੂੰ ਸਬਸਕਰਾਈਬ ਕਰੋ ਜੀ ਅਤੇ ਨਾਲ ਹੀ ਦੇ official ਪੇਜ ਨੂੰ ਲਾਇਕ ਅਤੇ ਫਾਲੋ ਕਰੋ ਜੀ। song # gouraya #

https://youtu.be/aW9NBZ8ZPGI
21/01/2023

https://youtu.be/aW9NBZ8ZPGI

*Yaronkar Devotional* Presents a New Beautiful Devotional Song of Guru Ravidas Ji - *Din Vadhbhagi Aaya* Sung By *Bunty Bisla*. ...

Music by Yaronkar music
21/01/2023

Music by Yaronkar music

ਆਪਣੇ ਧਾਰਮਿਕ ਚੈਨਲ   ਉਪਰ ਲੈ ਕੇ ਆ ਰਹੇ ਹਾਂ ਗਾਇਕ  #ਬੰਟੀ_ਬੀਸਲਾ ਦੀ ਅਵਾਜ਼ ਵਿੱਚ  ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬਨੂੰ ਸਮਰਪਿਤ...
21/01/2023

ਆਪਣੇ ਧਾਰਮਿਕ ਚੈਨਲ ਉਪਰ ਲੈ ਕੇ ਆ ਰਹੇ ਹਾਂ ਗਾਇਕ #ਬੰਟੀ_ਬੀਸਲਾ ਦੀ ਅਵਾਜ਼ ਵਿੱਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬਨੂੰ ਸਮਰਪਿਤ ਗੀਤ #ਦਿਨ_ਵਡਭਾਗੀ_ਆਇਆ ਜਿਸ ਨੂੰ ਲਿਖਿਆ ਹੈ ਪ੍ਰਸਿੱਧ ਗੀਤਕਾਰ #ਸ਼ਾਮ_ਸਰਗੂੰਦੀ ਜੀ ਨੇ ਜਿਸ ਦਾ ਸੰਗੀਤ ਅਤੇ ਵੀਡੀਓ ਵੱਲੋਂ ਤਿਆਰ ਕੀਤਾ ਗਿਆ ਹੈ।ਉਮੀਦ ਕਰਦੇ ਹਾਂ ਤੁਸੀਂ ਪਸੰਦ ਕਰੋਗੇ ।

12/12/2022

Yaronkar music studio in banga call-9872710029

12/12/2022
30/09/2022

"Coming soon" new song singer "Ruhi Behal "on Yaronkar Youtube channel....

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਡੀ ਟੀਮ   ਮਿਤੀ ...
26/08/2022

ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਾਡੀ ਟੀਮ ਮਿਤੀ 27-8-22 ਨੂੰ ਇੱਕ ਬਹੁਤ ਹੀ ਖੂਬਸੂਰਤ ਸ਼ਬਦ ਲੈ ਕੇ ਹਾਜਰ ਹੋ ਰਹੇ ਹਾਂ ਜਿਸ ਦਾ ਟਾਈਟਲ ਹੈ #ਸਾਂਝਾਂ_ਦਾ_ਪੈਗਾਮ ।
ਉਮੀਦ ਕਰਦੇ ਹਾਂ ਕਿ ਤੁਸੀਂ ਪਸੰਦ ਕਰੋਗੇ ।
ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ 🙏

Address

Railway Station Road Near Jain Mart Banga

Opening Hours

09:00 - 17:00

Telephone

+919872710029

Website

Alerts

Be the first to know and let us send you an email when Yaronkar_official posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Opening Hours
  • Alerts
  • Videos
  • Claim ownership or report listing
  • Want your business to be the top-listed Media Company?

Share