Motive Punjab News

  • Home
  • Motive Punjab News

Motive Punjab News Contact information, map and directions, contact form, opening hours, services, ratings, photos, videos and announcements from Motive Punjab News, Media/News Company, .

29/08/2023
11/03/2023

ਗੁਰਦਵਾਰਾ ਸਾਹਿਬ ਦੇ ਬਿਲਕੁਲ ਸਾਹਮਣੇ ਬੈਠ ਕੇ... ਕਿੱਥੋਂ ਦੀ ਵੀਡੀਓ ਹੈ.

20/02/2023

ਫਿਰੋਜਪੁਰ ਛਾਵਨੀ ਦੇ ਬਾਜ ਵਾਲੇ ਚੌਂਕ ਵਿਚ ਪੁਲਿਸ ਮੁਲਾਜਿਮ ਦੀ ਹਾਜ਼ਰੀ ਵਿੱਚ (ਕੁੜੀ) ਦੀ ਮਾਰੂ ਹਥਿਆਰਾਂ ਨਾਲ ਵੱਢ ਟੁੱਕ 😥😥

ਬਾਬਾ ਫ਼ਰੀਦ ਜੀ ਦੀ ਧਰਤੀ ਤੇ ਐਸੀ ਮਿੱਠੀ ਆਵਾਜ਼ ਜਿਸਨੂੰ ਸੁਣਕੇ ਮਿਲੇ ਸਕੂਨ|ਇੰਡਸਟਰੀ ਵਿੱਚ ਮਿਲੇ ਧੋਖੇ|
21/12/2022

ਬਾਬਾ ਫ਼ਰੀਦ ਜੀ ਦੀ ਧਰਤੀ ਤੇ ਐਸੀ ਮਿੱਠੀ ਆਵਾਜ਼ ਜਿਸਨੂੰ ਸੁਣਕੇ ਮਿਲੇ ਸਕੂਨ|ਇੰਡਸਟਰੀ ਵਿੱਚ ਮਿਲੇ ਧੋਖੇ|

ਤਸਵੀਰ ਨੀਦਰਲੈਂਡ ਦੀ ਇੱਕ ਲਾਇਬ੍ਰੇਰੀ ਦੀ ਹੈ ਜਿੱਥੇ ਤੁਸੀਂ ਕੰਮ ਕਰਦੇ ਹੋਏ ਇਕੱਠੇ ਸਾਈਕਲ ਚਲਾਓਗੇ, ਇੱਕ ਤੁਹਾਡੀ ਕਸਰਤ ਹੋਵੇਗੀ, ਦੂਜਾ ਤੁਹਾਡੇ ਲ...
11/12/2022

ਤਸਵੀਰ ਨੀਦਰਲੈਂਡ ਦੀ ਇੱਕ ਲਾਇਬ੍ਰੇਰੀ ਦੀ ਹੈ ਜਿੱਥੇ ਤੁਸੀਂ ਕੰਮ ਕਰਦੇ ਹੋਏ ਇਕੱਠੇ ਸਾਈਕਲ ਚਲਾਓਗੇ, ਇੱਕ ਤੁਹਾਡੀ ਕਸਰਤ ਹੋਵੇਗੀ, ਦੂਜਾ ਤੁਹਾਡੇ ਲੈਪਟਾਪ ਨੂੰ ਉਸੇ ਸਾਈਕਲਿੰਗ ਤੋਂ ਕਰੰਟ ਮਿਲੇਗਾ…

ਮਤਲਬ ਤੁਸੀਂ ਸਾਈਕਲ ਚਲਾ ਕੇ ਦੇਰ ਤੱਕ ਕੰਮ ਕਰ ਸਕੋਗੇ, ਨਹੀਂ ਤਾਂ ਸਿਸਟਮ ਬੰਦ,
ਮਤਲਬ ਬਿਜਲੀ ਪੈਦਾ ਕਰੋ ਅਤੇ ਕੰਮ ਦੇ ਨਾਲ-ਨਾਲ ਕਸਰਤ ਕਰੋ।

07/12/2022

ਅਪਾਹਿਜ ਸੋਚ ਹੁੰਦੀ ਆ ਜਜ਼ਬੇ ਨਹੀਂ | Bodybuilding ਚ ਨਾਂ ਚਮਕਾਇਆ ਫਿਰੋਜ਼ਪੁਰ ਦਾ | Motive Punjab News |

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ
28/11/2022

ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ

25/11/2022

ਪੰਜਾਬੀ ਲੋਕ ਨਾਚ ਭੰਗੜੇ ਨੂੰ ਰੱਖਿਆ ਬਰਕਰਾਰ
ਤੇ ਨਾਲ ਨਚਾਉਂਦਾ ਵੱਡੇ ਵੱਡੇ ਫ਼ਨਕਾਰ|
Amrinder Singh Sandhu|MPN

ਵਾਹਗਾ ਬਾਰਡਰ ਪਹੁੰਚਿਆ ਭਾਰਤੀ ਕੇਰਲ ਤੋਂ 3000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ
24/11/2022

ਵਾਹਗਾ ਬਾਰਡਰ ਪਹੁੰਚਿਆ ਭਾਰਤੀ ਕੇਰਲ ਤੋਂ 3000 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ

ਨੈਨੀਤਾਲ ਦੌਰੇ ਦੀਆਂ ਖੂਬਸੂਰਤ ਤਸਵੀਰਾਂਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ
24/11/2022

ਨੈਨੀਤਾਲ ਦੌਰੇ ਦੀਆਂ ਖੂਬਸੂਰਤ ਤਸਵੀਰਾਂ
ਵਿਰਾਟ ਕੋਹਲੀ ਅਤੇ ਅਦਾਕਾਰਾ ਅਨੁਸ਼ਕਾ ਸ਼ਰਮਾ

ਨਾਈਜੀਰੀਅਨ ਗਾਇਕ Burnaboy ਤੇ Steel Banglez  ਨਾਲ ਸਾਂਝੀ ਕੀਤੀ  ਸਿੱਧੂ ਮੂਸੇਵਾਲਾ ਦੇ ਪਿਤ ਨੇ ਤਸਵੀਰ
23/11/2022

ਨਾਈਜੀਰੀਅਨ ਗਾਇਕ Burnaboy ਤੇ Steel Banglez ਨਾਲ ਸਾਂਝੀ ਕੀਤੀ ਸਿੱਧੂ ਮੂਸੇਵਾਲਾ ਦੇ ਪਿਤ ਨੇ ਤਸਵੀਰ

ਦਮਦਮੀ ਟਕਸਾਲ ਦੇ ਗਿਆਨੀ ਰਾਮ ਸਿੰਘ ਜੀ ਨਾਲ KHALSA  AID ਦੇ RAVI SINGH ਨੇ ਮੁਲਾਕਾਤ ਮਗਰੋਂ ਫੋਟੋਆਂ ਕੀਤੀਆਂ ਸਾਂਝੀਆਂ
23/11/2022

ਦਮਦਮੀ ਟਕਸਾਲ ਦੇ ਗਿਆਨੀ ਰਾਮ ਸਿੰਘ ਜੀ ਨਾਲ KHALSA AID ਦੇ RAVI SINGH ਨੇ ਮੁਲਾਕਾਤ ਮਗਰੋਂ ਫੋਟੋਆਂ ਕੀਤੀਆਂ ਸਾਂਝੀਆਂ

ਗਾਇਕ ਲਿਆਕਤ ਅਲੀ ਦੀ ਐਕਸੀਡੈਂਟ ਚ ਮੌਤ ਪੰਜਾਬੀ ‌ਸੰਗੀਤ ਜਗਤ ਨੂੰ ਪਿਆ ਘਾਟਾ
22/11/2022

ਗਾਇਕ ਲਿਆਕਤ ਅਲੀ ਦੀ ਐਕਸੀਡੈਂਟ ਚ ਮੌਤ ਪੰਜਾਬੀ ‌ਸੰਗੀਤ ਜਗਤ ਨੂੰ ਪਿਆ ਘਾਟਾ

21/11/2022

Kapil Sharma ਦੇ ਸ਼ੋ ਵਿਚ ਜਾਣ ਦਾ ਸੁਪਨਾ || ਤੇ Jazzy b ਦੇ ਨਾਲ duet song ਕਰਨ ਦੀ ਇੱਛਾ| Shelly B |

Kapil Sharma Show ਦੇ ਵਿਚ ਜਾਣ ਦਾ ਸੁਪਨਾਤੇ Jazzy b ਦੇ ਨਾਲ duet song ਕਰਨ ਦੀ ਇੱਛਾ...
21/11/2022

Kapil Sharma Show ਦੇ ਵਿਚ ਜਾਣ ਦਾ ਸੁਪਨਾ
ਤੇ Jazzy b ਦੇ ਨਾਲ duet song ਕਰਨ ਦੀ ਇੱਛਾ...

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ
21/11/2022

ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਨੇ ਸੰਦੀਪ ਨੰਗਲ ਅੰਬੀਆਂ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

ਹੈਗਾ ਟਾਈਮ ਕਿਸੇ ਕੋਲ ਵਾਹਿਗੁਰੂ ਲਿਖਣ ਦਾ।।।
21/11/2022

ਹੈਗਾ ਟਾਈਮ ਕਿਸੇ ਕੋਲ ਵਾਹਿਗੁਰੂ ਲਿਖਣ ਦਾ।।।

ਜੇ ਧਰਨਾ ਲਾਉਣਾ ਤਾਂ DC ਦਫ਼ਤਰ ਜਾ ਕਿਸੇ MLA ਦੇ ਘਰ ਅੱਗੇ ਚਲੇ ਜਾਓ ਆਮ ਲੋਕਾਂ ਨੂੰ ਪਰੇਸ਼ਾਨ ਨਾਂ ਕਰੋ
19/11/2022

ਜੇ ਧਰਨਾ ਲਾਉਣਾ ਤਾਂ DC ਦਫ਼ਤਰ ਜਾ ਕਿਸੇ MLA ਦੇ ਘਰ ਅੱਗੇ ਚਲੇ ਜਾਓ ਆਮ ਲੋਕਾਂ ਨੂੰ ਪਰੇਸ਼ਾਨ ਨਾਂ ਕਰੋ

ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਹੁੰਚੇ ਇੰਗਲੈਂਡ
19/11/2022

ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਪਹੁੰਚੇ ਇੰਗਲੈਂਡ

ਹੋਰਾਂ ਦੇ ਘਰ ਵਸਾਉਣ ਲਈ ਤੂੰ ਆਪਣੇ ਮਹਿਲ ਉਜਾੜ ਦਿੱਤੇਪੁੱਤ ਏਕ ਮਰਵਾਉਣਾ ਔਖਾ ਹੈ ਤੂੰ ਚਾਰ ਦੇਸ਼ ਲਈ ਵਾਰ ਦਿੱਤੇ।
19/11/2022

ਹੋਰਾਂ ਦੇ ਘਰ ਵਸਾਉਣ ਲਈ ਤੂੰ ਆਪਣੇ ਮਹਿਲ ਉਜਾੜ ਦਿੱਤੇ
ਪੁੱਤ ਏਕ ਮਰਵਾਉਣਾ ਔਖਾ ਹੈ ਤੂੰ ਚਾਰ ਦੇਸ਼ ਲਈ ਵਾਰ ਦਿੱਤੇ।

ਪੰਜਾਬੀ ਗਾਇਕ ਨਛੱਤਰ ਗਿੱਲ ਨੂੰ ਸਦਮਾ ਪਤਨੀ ਦਲਵਿੰਦਰ ਕੌਰ  ਦਾ ਹੋਇਆ ਦਿਹਾਂਤ 🙏🙏🙏🙏🙏🙏🙏🙏
16/11/2022

ਪੰਜਾਬੀ ਗਾਇਕ ਨਛੱਤਰ ਗਿੱਲ ਨੂੰ ਸਦਮਾ ਪਤਨੀ ਦਲਵਿੰਦਰ ਕੌਰ ਦਾ ਹੋਇਆ ਦਿਹਾਂਤ 🙏🙏🙏🙏🙏🙏🙏🙏

ਸਬਰ ਤੇ ਸਕੂਨ ਬੰਦੇ ਨੂੰ ਬਹੁਤ ਅੱਗੇ ਲੈਕੇ ਜਾਂਦੇ ਨੇ
15/11/2022

ਸਬਰ ਤੇ ਸਕੂਨ ਬੰਦੇ ਨੂੰ ਬਹੁਤ ਅੱਗੇ ਲੈਕੇ ਜਾਂਦੇ ਨੇ

14/11/2022

8ਵਾ ਅਜੂਬਾ PITA LATH ਨੇ ਖੋਲ੍ਹੇ ਜਿੰਦਗੀ ਦੇ ਕਈ ਰਾਜ | ਮਾਰਦਾ SIDHU MOOSE WALI ਥਾਪੀ

8ਵਾ ਅਜੂਬਾ PITA LATH ਨੇ ਖੋਲ੍ਹੇ ਜਿੰਦਗੀ ਦੇ ਕਈ ਰਾਜ | ਮਾਰਦਾ SIDHU MOOSE WALI ਥਾਪੀ   👇👇👇👇👇👇👇👇👇👇👇
14/11/2022

8ਵਾ ਅਜੂਬਾ PITA LATH ਨੇ ਖੋਲ੍ਹੇ ਜਿੰਦਗੀ ਦੇ ਕਈ ਰਾਜ | ਮਾਰਦਾ SIDHU MOOSE WALI ਥਾਪੀ
👇👇👇👇👇👇👇👇👇👇👇

8ਵਾ ਅਜੂਬਾ PITA LATH ਨੇ ਖੋਲ੍ਹੇ ਜਿੰਦਗੀ ਦੇ ਕਈ ਰਾਜ | ਮਾਰਦਾ SIDHU MOOSE WALI ਥਾਪੀFollow Us On The Following Links👇👇👇👇👇👇👇👇👇👇👇👇👇👇YouTube Channel Motiv...

ਮਹਾ ਬਲੀ ਰਣਜੀਤ ਸਿੰਘ ਜੇ ਜਿਉਂਦਾ ਰਹਿ  ਜਾਦਾਂ , ਕਿਸ ਵਿਚ ਦਮ ਸੀ ਮੰਗਲਾ ਖੋ ਨਨਕਾਨਾ ਲੈ ਜਾਦਾਂ,ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜ...
13/11/2022

ਮਹਾ ਬਲੀ ਰਣਜੀਤ ਸਿੰਘ ਜੇ ਜਿਉਂਦਾ ਰਹਿ ਜਾਦਾਂ ,
ਕਿਸ ਵਿਚ ਦਮ ਸੀ ਮੰਗਲਾ ਖੋ ਨਨਕਾਨਾ ਲੈ ਜਾਦਾਂ,

ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀ ਸਮੁੱਚੇ ਪੰਜਾਬ ਨੂੰ ਬਹੁਤ ਬਹੁਤ ਵਧਾਈ

Address


Telephone

+919478917247

Website

Alerts

Be the first to know and let us send you an email when Motive Punjab News posts news and promotions. Your email address will not be used for any other purpose, and you can unsubscribe at any time.

Contact The Business

Send a message to Motive Punjab News:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share