Lokhitnewstv

Lokhitnewstv lokhitnewsTv is a digital media platform for those issues, communities or persons who were left and ignored. Unbiased and interactive journalism is our motto.

ਕੁਝ ਸੱਚੀਆਂ ਗੱਲਾਂਪਰ ਚੁਭਣਗੀਆਂ ਸ਼ੂਲਾਂ ਵਾਂਗੂ।
10/03/2023

ਕੁਝ ਸੱਚੀਆਂ ਗੱਲਾਂ
ਪਰ ਚੁਭਣਗੀਆਂ ਸ਼ੂਲਾਂ ਵਾਂਗੂ।

16/08/2022

ਕੋਈ ਨਿਸ਼ਾਨ ਹੈ ਹਰ ਇਕ ਨਿਸ਼ਾਨ ਦੀ ਆਪਣੇ ਆਪ ਵਿਚ ਮਹਤੱਤਾ ਹੈ। ਨਿਸ਼ਾਨ ਕੋਈ ਵੀ ਛੋਟਾ ਬੜਾ ਨੀ ਹੁੰਦਾ ਸਿਰਫ ਦੇਖਣ ਦਾ ਨਜ਼ਰੀਆ ਗਲਤ ਹੋ ਸਕਦਾ ਹੈ। ਸਾਨੂ ਹਰ ਧਰਮ ਤੇ ਹਰ ਨਿਸ਼ਾਨ ਦਾ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ। ਭਾਵੇ ਉਹ ਸਾਡੇ ਗੁਰੂਆਂ ਦਾ ਨਿਸ਼ਾਨ ਸਾਹਿਬ ਹੋਵੇ ਜਾਂ ਫਿਰ ਸਾਡੇ ਦੇਸ਼ ਭਾਰਤ ਦਾ ਤਿਰੰਗਾ ਝੰਡਾ ਹੋਵੇ। ਅੱਜ ਇਹ ਸਾਡੇ ਦੇਸ਼ ਦੀ ਗੰਦੀ ਰਾਜਨੀਤੀ ਤੇ ਗੰਦਾ ਸਿਸਟਮ ਸਾਡੇ ਦੇਸ਼ ਦੇ ਲੀਡਰ ਕੁਝ ਲੋਕ ਨਫਰਤ ਫੈਲੇ ਰਹੇ ਨੇ। ਇਹਨਾਂ ਤੋਂ ਬਚਣ ਦੀ ਲੋੜ ਹੈ।

08/04/2022

ਭਾਰਤ ਉਪਰ ਬਾਹਰੀ ਕਰਜ਼ 600 ਅਰਬ ਡਾਲਰ ਹੈ ! ਭਾਰਤ ਦੇ ਸਾਰੇ ਰਾਜ 80 ਲੱਖ ਕਰੋੜ ਦੇ ਕਰਜ਼ 'ਚ ਡੁੱਬੇ ਨੇ !!
ਭਾਰਤ ਦੇ ਆਦਾਨੀ ਬਿਜਨਿਸ ਮੇਨ ਦਾ ਬਿਜ਼ਨਿਸ 100 ਅਰਬ ਡਾਲਰ ਤੱਕ ਪੁੱਜ ਗਿਆ,2014 ਤੋਂ ਬਾਦ ! ਕੌਣ ਜੁਮੇਵਾਰ ?

20/03/2022

ਮੇਰੇ ਪਿਆਰੇ ਦੋਸਤੋ, ਵੀਰੋ ਤੇ ਭੈਣੋ ਇਸ ਪੇਜ ਨੂੰ ਵੱਧ ਤੋਂ ਵੱਧ ਲਾਇਕ ਕਰੋ ਜੀ

11/02/2022

ਲੋਕ ਹਿਤ news tv ਨੂੰ ਵੱਧ ਤੋਂ ਵੱਧ ਸਪੋਟ ਕਰੋ। ਤਾਂ ਜੋ ਅਸੀਂ ਲੋਕਾਂ ਮੂਹਰੇ ਸੱਚ ਲਿਆ ਸਕੀਏ। ਧੰਨਵਾਦ ਜੀ

03/12/2021

ਜਿੰਦਗੀ ਦੀ ਸਚਾਈ ਵਾਲੀਆਂ ਕੁੱਝ ਜਰੂਰੀ ਗੱਲਾਂ

31/08/2021

ਸਕੂਲ ਬੇਬੀ ਦਾ ਪਹਿਲਾ ਦਿਨ

ਜਾਲਮ ਲੋਕ
31/08/2021

ਜਾਲਮ ਲੋਕ

01/07/2021

ਸਪੀਡ ਹੀਰੋ ਹੌਂਡਾ ਦੀ

04/06/2021

ਦਿੱਲੀ ਹਾਈਕੋਰਟ ਵਲੋਂ ਬਾਲੀਵੁੱਡ ਏਕ੍ਟ੍ਰੇਸ ਜੂਹੀ ਚਾਵਲਾ ਵਲੋਂ 5G ਖਿਲਾਫ ਕੀਤੀ ਜਾਜਕਾ ਹੋਈ ਖਰਜ ਤੇ 20 ਲੱਖ ਰੁਪਏ ਦਾ ਜੁਰਮਾਨਾ । ਇਹ ਹੈ ਸੱਚ ਦੇ ਖਿਲਾਫ ਆਵਾਜ ਚੱਕਣ ਦਾ ਨਤੀਜਾ । ਹਰ ਹਰ ਮੋਦੀ

28/05/2021

ਜੋ ਲੋਕ ਬੈੰਕਾਂ ਤੋਂ ਪੈਸਾ ਭੱਜ ਗਏ ਜਾਂ ਦੇਸ਼ ਅੰਦਰ ਨੇ ਉਹਨਾਂ ਦਾ ਮੋਦੀ ਸਰਕਾਰ ਨੇ 8 ਲੱਖ 78000 ਕਰੋੜ ਮੁਆਫ ਕਰ ਦਿੱਤਾ।
ਪਰ ਆਮ ਸੜਕਾਂ ਤੇ ਰੁਲਦੇ ਨੇ ਕਿਸਾਨ ਮਜਦੂਰ ਉਹਨਾਂ ਲਈ ਕੀ ? ਇਕ ਸਵਾਲ

25/05/2021

26 ਮਈ ਕਾਲਾ ਦਿਨ ਕਿਸਾਨ ਮਜਦੂਰ ਬਿਲਾਂ ਦੇ ਵਿਰੋਧ 'ਚ ਮਨਾ ਰਹੇ ਨੇ, 400 ਕਿਸਾਨ ਤੇ ਮਜਦੂਰਾਂ ਦੀ ਸ਼ਹਾਦਤ ਹੋਈ ਸੁਣਿਆ 190 ਕਿਸਾਨਾਂ ਨੂੰ 5-5 ਲੱਖ ਮਿਲਿਆ! ਕੀ ਕਿਸੇ ਮਜਦੂਰ ਨੂੰ ਮਿਲਿਆ ਜੋ ਓਥੇ ਸ਼ਹੀਦ ਹੋਏ ?

24/05/2021

ਏਸ਼ੀਅਨ ਦੇਸ਼ਾਂ ਵਿਚੋਂ ਭਾਰਤ ਦੀ GDP ਬੰਗਾਲ ਦੇਸ਼ ਤੋਂ ਵੀ ਥੱਲੇ ਹੋ ਗਈ ! (-8.0 )
ਪਰ ਅੰਬਾਨੀ ਤੇ ਅਦਾਨੀ ਸਾਰੇ ਏਸ਼ੀਆ ਵਿਚੋਂ ਸਭ ਤੋਂ ਉਪਰ ਅਮੀਰੀ ਵਿਚ ! ਭਗਤੋ ਠੋਕੋ ਤਾੜੀ !

24/05/2021

ਲੋਕੋ ਅਦਾਨੀ ਨੇ 1988 'ਚ 5 ਲੱਖ ਨਾਲ ਸ਼ੁਰੂ ਕੀਤਾ ਕਾਰੋਬਾਰ ਜੋ 2014 ਤਕ 51ਹਜ਼ਾਰ ਕਰੋੜ ਤੇ ਹੁਣ ਤਕ 4 ਲੱਖ 84 ਹਜ਼ਾਰ ਕਰੋੜ ਤੱਕ ਪਹੁੰਚਿਆ !
ਬੰਦਰਗਾਹਾਂ, ਹਵਾਈ ਅੱਡੇ, ਰੇਲ,ਖਦਾਨ ਸਭ ਇਸਦੇ, ਦੇਸ਼ ਤੇ ਲੋਕ ਕੰਗਾਲ!

05/05/2021

ਦੁਨੀਆਂ ਦੇ 40 ਦੇਸ਼ਾਂ ਤੋਂ 2 ਦਰਜਨ ਤੋਂ ਵੱਧ ਜਹਾਜ਼ ਕ੍ਰੋਨਾ ਰਾਹਤ ਦੀ 400 ਟਨ ਸਮਗਰੀ ਲੈ ਕਈ ਦਿਨਾਂ ਤੋਂ ਦਿੱਲੀ ਖੜੇ ਨੇ ਕੋਈ ਸਮਾਨ ਉਤਾਰ ਕਿਉਂ ਨਹੀਂ ਰਿਹਾ ? ਜ਼ੁਮੇਵਾਰੀ ਕਿਸਦੀ ?
ਲੋਕ ਮਰ ਰਹੇ ਨੇ ਜਵਾਬਦੇਹੀ ਕਿਸਦੀ ?

01/05/2021

ਸ਼ੁਕਰ ਕ੍ਰੋਨਾ ਜਾਤ ਧਰਮ ਅਮੀਰ ਗਰੀਬ ਉਚਾ ਨੀਵਾਂ ਹਿੰਦੂ ਮੁਸਲਿਮ ਨਹੀਂ ਦੇਖਦਾ! ਇਨਸਾਨ ਦੇਖਦਾ ਅਗਰ ਉਹ ਵੀ ਹਿੰਦੋਸਤਾਨੀਆਂ ਵਰਗਾ ਹੁੰਦਾ ਫਿਰ ਕੀ ਹੁੰਦਾ ? ਬਿਮਾਰੀ ਤੇ ਕੁਦਰਤ ਅਗੇ ਸਭ ਇੱਕ ਨੇ ਬੰਦਸ਼ਾਂ ਤੋੜੋ ਸਮਾਜ ਜੋੜੋ !

30/04/2021

ਜੋ ਮੈਂ ਕਹਿਣਾ ਚਾਹੁੰਦਾ, ਸ਼ਾਇਦ ਉਹ ਕਹਿ ਨਹੀਂ ਪਾ ਰਿਹਾ, ਫੇਸਬੁੱਕ ਚਲਾਈ ਜਰੂਰ ਹੈ, ਚੁਪ ਰਹਿ ਨਹੀਂ ਪਾ ਰਿਹਾ, ਮਕਸਦ ਬਸ ਇਕ ਹੀ ਹੈ, ਹਨੇਰੇ ਤੋਂ ਚਾਨਣ ਤਕ। ਇਸ ਸਫਰ ਵਿਚ ਸਫ਼ਰ, ਪਵੀ' ਮੁਕ ਨਹੀਂ ਪਾ ਰਿਹਾ !

28/04/2021

ਲੋਕੋ ਚਾਹ ਵੇਚਣ ਵਾਲੇ ਦੀ ਵੀ ਪਲਾਨਿਗ ਹੁੰਦੀ ਚਾਹ ਪਤੀ ਖੰਡ ਦੁੱਧ ਪਾਣੀ ਆਦਿ ਪਰ ਦੇਸ਼ ਦੇ ਪ੍ਰਧਾਨਮੰਤਰੀ ਕੋਲ ਕੋਈ ਪਨਾਨਿਗ ਨਹੀਂ, ਹਾਂ ਸਜਣ ਸਵਰਨ ਦੀ ਜਰੂਰ ਹੈ ਹੋਰ ਨਾ, ਅਨਭੋਲ ਲੋਕ ਮਰਵਾ ਦਿਤੇ, ਥਾਲੀਆਂ ਪਿਟਵਾ ਗੋ ਕ੍ਰੋਨਾ ਗੋ !

28/04/2021

ਲੋਕੋ ਚਾਹ ਵੇਚਣ ਵਾਲੇ ਦੀ ਪਲਾਨਿਗ ਹੁੰਦੀ ਚਾਹ ਪਤੀ ਖੰਡ ਦੁੱਧ ਪਾਣੀ ਆਦਿ ਪਰ ਦੇਸ਼ ਦੇ ਪ੍ਰਧਾਨਮੰਤਰੀ ਕੋਲ ਕੋਈ ਪਨਾਨਿਗ ਨਹੀਂ, ਹਾਂ ਸਜਣ ਸਵਰਨ ਦੀ ਜਰੂਰ ਹੈ ਹੋਰ ਨਾ, ਅਨਭੋਲ ਲੋਕ ਮਰਵਾ ਦਿਤੇ, ਥਾਲੀਆਂ ਪਿਟਵਾ ਗੋ ਕ੍ਰੋਨਾ ਗੋ !

27/04/2021

ਇਹਨਾਂ 28 ਲੋਕਾਂ ਨੇ ਸਰਕਾਰ ਨਾਲ ਮਿਲ ਕੇ ਦੇਸ਼ ਦੀ ਹਾਲਤ ਖਰਾਬ ਕਰ ਦਿਤੀ ਪਰ ਸਰਕਾਰ ਅੱਖਾਂ ਬੰਦ ਕਰਕੇ ਬੈਠੀ ਰਹੀ ,ਲੋਕਾਂ ਨੂੰ ਨਾ ਪੂਰੇ ਹੋਣ ਵਾਲੇ ਸਪਨੇ ਵਿਖਾਉਂਦੀ ਰਹੀ ਤੇ ਇਹਨਾਂ ਲੋਕਾਂ ਨੇ ਦੇਸ਼ ਅੰਦਰੋਂ ਖੋਖਲਾ ਕਰ ਦਿਤਾ , ਇਹ ਹੈ ਮੋਦੀ ਸਰਕਾਰ ਦਾ ਕਾਲਾ ਸੱਚ !
ਇਹ ਸਾਰਾ ਪੈਸਾ ਆਮ ਲੋਕਾਂ ਦਾ ਸੀ , ਮੋਦੀ ਦਾ ਜਾ ਉਸਦੇ ਮੰਤਰੀਆਂ ਦੇ ਘਰ ਦਾ ਨਹੀਂ ਸੀ ।
ਉਹ 28 ਦੇਸ਼ ਭਗਤ, _{ਬਿਜ਼ਨੈਸ ਮੈਨ }_ ਜਿੰਨ੍ਹਾਂ ਨੇ, ਭਾਰਤੀ ਬੈਂਕਾਂ ਨੂੰ ਸੌ ਕੁ ਅਰਬ ਦਾ ਚੂਨਾ ਲਾਇਆ↓*
1) ਵਿਜੈ ਮਾਲੀਆ
2) ਮੇਹੁਲ ਚੌਕਸੀ
3) ਨੀਰਵ ਮੋਦੀ
4) ਨਿਸ਼ਾਨ ਮੋਦੀ
5) ਪੁਸ਼ਪੇਸ਼ ਬੈਦਿਆ
6) ਆਸ਼ੀਸ਼ ਜੋਬਨਪੁੱਤਰਾ
7) ਸੰਨੀ ਕਾਲੜਾ
8) ਆਰਤੀ ਕਾਲੜਾ
9) ਸੰਜੇ ਕਾਲੜਾ
10) ਵਰਸ਼ਾ ਕਾਲੜਾ
11) ਸੁਧੀਰ ਕਾਲੜਾ
12) ਜਤਿਨ ਮਹਿਤਾ
13) ਉਮੇਸ਼ ਪਾਰਿਖ
14) ਕਮਲੇਸ਼ ਪਾਰਿਖ
15) ਨਿਲੇਸ਼ ਪਾਰਿਖ
16) ਵਿਨੈ ਮਿੱਤਲ
17) ਏਕਲਵਯ ਗਰਗ
18) ਚੇਤਨ ਜਯੰਤੀਲਾਲ
19) ਨਿਤਿਨ ਜਯੰਤੀਲਾਲ
20) ਦੀਪਤੀ ਬੇਨ ਚੇਤਨ
21) ਸਵਿਯਾ ਸੇਠ
22) ਰਾਜੀਵ ਗੋਇਲ
23) ਅਲਕਾ ਗੋਇਲ
24) ਲਲਿਤ ਮੋਦੀ
25) ਰਿਤੇਸ਼ ਜੈਨ
26) ਹਿਤੇਸ਼ ਨਗੇਂਦਰ ਭਾਈ ਪਟੇਲ
27) ਮਯੂਰੀ ਬੇਨ ਪਟੇਲ
28) ਆਸ਼ੀਸ਼ ਸੁਰੇਸ਼ ਭਾਈ
ਇੰਨ੍ਹਾਂ ਸਾਰੇ ਦੇਸ਼ ਭਗਤਾਂ ਨੇ, ਉਨ੍ਹਾਂ ਦੇਸ਼ ਭਗਤੀ ਦੇ ਸਰਟੀਫਿਕੇਟ ਦੇਣ ਵਾਲਿਆਂ, ਨਾਲ ਮਿਲ ਕੇ 10,000,000,000,000/- (ਕੇਵਲ ਦਸ ਟ੍ਰਿਲੀਅਨ ਰੁਪਏ) ਜੇ, ਇਸ ਰਕਮ ਨੂੰ, ਭਾਰਤੀ ਢੰਗ ਨਾਲ ਲਿਖੀਏ ਤਾਂ, 1,00,00,00,00,00,000/- (ਸਿਰਫ਼ ਸੌ ਖਰਬ ਰੁਪਏ) ਹੀ ਤਾਂ ਲੁੱਟੇ ਹਨ।
ਮਜ਼ੇ ਦੀ ਗੱਲ ਤਾਂ ਇਹ ਹੈ, ਕਿ ਇੰਨ੍ਹਾਂ ਸਾਰੇ ਮਹਾਨ ਦੇਸ਼ ਭਗਤਾਂ 'ਚੋਂ ਕੋਈ :-*
ਇੱਕ ਵੀ ਸਿੱਖ ਨਹੀਂ ਸੀ,
ਇੱਕ ਵੀ ਪੰਜਾਬੀ ਨਹੀਂ ਸੀ,
ਇੱਕ ਵੀ ਖਾਲਿਸਤਾਨੀ ਨਹੀਂ ਸੀ,
ਇੱਕ ਵੀ ਘੋਸ਼ਿਤ ਖਾੜਕੂ ਨਹੀਂ ਸੀ,
ਇੱਕ ਵੀ ਮੁਸਲਮਾਨ ਵੀਰ ਨਹੀਂ ਸੀ,
ਇੱਕ ਵੀ ਪਾਕਿ ਦਾ ਨਾਗਰਿਕ ਨਹੀਂ ਸੀ,
ਇੱਕ ਵੀ ਨਕਸਲਵਾੜੀ ਨਹੀਂ ਸੀ, ਜਾਂ ਫਿਰ,
ਇੱਕ ਵੀ ਛੋਟੀ ਜਾਤੀ, ਪਿਛੜੀ ਸ਼੍ਰੇਣੀ ਦਾ ਨਹੀਂ ਸੀ।
ਹਾਂ, ਸਿਰਫ਼ ਇੱਕ ਵਿਜੈ ਮਾਲੀਆ ਤੋਂ ਬਿਨਾਂ, ਬਾਕੀ ਸਾਰੇ ਦੇ ਸਾਰੇ ਹੀ ਮਾਡਲ ਸਟੇਟ ਗੁਜਰਾਤ ਨਾਲ ਸੰਬੰਧਿਤ ਸਨ। ਉਹ ਗੁਜਰਾਤ, ਜਿਸਦੀ ਆਜ਼ਾਦੀ ਦੀ ਲੜਾਈ 'ਚ, ਇੱਕ ਪ੍ਰਤੀਸ਼ਤ ਵੀ ਦੇਣ ਨਹੀਂ ਸੀ। ਇਸ ਸਭ ਦੇ ਬਾਵਯੂਦ ਵੀ, ਉਹ ਕਿਸਾਨਾਂ ਨੂੰ, ਸਿੱਖਾਂ ਨੂੰ, ਖ਼ਾਸ ਕਰ ਕੇ ਪੰਜਾਬੀਆਂ ਨੂੰ; ਜਿੰਨ੍ਹਾਂ ਦਾ, ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਸਭ ਤੋਂ ਵੱਧ ਅਤੇ ਕੁਰਬਾਨੀਆਂ ਵੀ ਸਭ ਤੋਂ ਵੱਧ ਸਨ; ਪਰੰਤੂ, ਇਹ ਦੇਸ਼-ਭਗਤੀ ਦੇ ਸਰਟੀਫਿਕੇਟ ਵੰਡਣ ਵਾਲੇ, ਉਨ੍ਹਾਂ ਹੀ ਪੰਜਾਬੀਆਂ ਨੂੰ ਦੇਸ਼ ਵਿਰੋਧੀ ਕਹਿ ਰਹੇ ਹਨ।

26/04/2021

ਭਾਰਤੀ ਸਰਕਾਰ ਤੇ ਨਿਕੰਮੀ ਹੀ ਹੈ ਪਰ ਦੁਨੀਆਂ ਦੇ ਬਹੁਤੇ ਦੇਸ਼ਾਂ ਅਮਰੀਕਾ ਕਨੇਡਾ ਜਰਮਨੀ ਆਸਟਰੇਲੀਆ ਦੁਬਈ ਨੇ ਲੋਕਾਂ ਦੀ ਮਦਦ ਲਈ ਹੱਥ ਅਗੇ ਵਧਾਏ, ਤਾਂਕਿ ਲੋਕ ਬਚਾਏ ਜਾ ਸਕਣ!

26/04/2021

ਕਰੋਨਾ :- ਮੇਹਨਤਕੱਸ਼ ਲੋਕਾਂ ਕੋਲ ਬਹੁਤ ਘੱਟ ਆਉਂਦਾ ਪਰ ਆਲਸੀ ਨਿਕੰਮੇ ਮੋਟਿਆ ਢਿੱਡਾਂ ਵੇਹਲੜਾਂ ਨੂੰ ਜਿਆਦਾ ਚਿੰਬਰੜਾ!ਆਪਣਾ ਕੰਮ ਆਪ ਹੱਥੀਂ ਕਰਨ ਦੀ ਆਦਤ ਪਾਓ, ਤੇ ਕ੍ਰੋਨਾ ਤੋਂ ਰਾਹਤ ਪਾਓ ! ਕਸਰਤ ਵੀ ਜਰੂਰ ਕਰੋ !

24/04/2021

ਹਿਟਲਰ:- ਜਨਤਾ ਨੂੰ ਇੰਨਾ ਨਚੋੜ ਦਿਉ ਉਹ ਸਾਹ ਲੈਣ ਨੂੰ ਹੀ ਵਿਕਾਸ ਸਮਝੇ ! ਇਸ ਨੇਤਾ ਨੇ ਸਾਹ ਲੈਣਾ ਵੀ ਮੁਸ਼ਕਿਲ ਕਰ ਦਿਤਾ !
ਵਿਕਾਸ ਪਾਗਲ ਹੋ ਦੇਸ਼ ਚੋ ਭੱਜ ਗਿਆ !

23/04/2021

ਭਾਰਤੀ ਕ੍ਰੋਨਾ ਕਰਕੇ 30 ਦਿਨਾਂ ਲਈ ਦੁਨੀਆਂ ਤੋਂ ਕੱਟੇ ਗਏ USA.UK,ਕਨੇਡਾ, ਫਰਾਂਸ, ਸਿੰਘਾ ਪੁਰ,ਹਨਕਾਂਗ,ਓਮਾਨ ਅਮੀਰਾਤ ਤੇ ਆਸਟਰੇਲੀਆ! ਕ੍ਰੋਨਾ ਤੇ ਅਸੀਂ ਫਤਿਹ ਪਾ ਲਈ ਦੁੱਨੀਆ ਨੂੰ ਦੱਸਣ ਵਾਲੇ ਹੁਣ ਚੁਪ ਕਿਉਂ ? ਆਕਸੀਜਨ ਹੈ ?

23/04/2021

ਪੰਜਾਬ ਦੀ 3 ਕਰੋੜ ਜਨਸੰਖਿਆ 12000 ਲੋਕਾਂ ਪਿੱਛੇ 1 ਹਸਪਤਾਲ , 475 ਲੋਕਾਂ ਪਿੱਛੇ 1 ਬੈਡ ,
ਇਹ ਪੰਜਾਬ ਦੀ ਤਰੱਕੀ ਤੇ ਹਾਲਤ ਹੈ ਲੋਕਾਂ ਦੇ ਬਚਾਓ ਲਈ ! ਇਸਲਈ ਆਪ ਬਚੋ ਮਾਸਕ ਲਗਾਓ!

22/04/2021

ਆਕਸੀਜਨ ਭਾਰਤ 1ਨੰਬਰ ਉਤਪਾਦਕ ਹੈ! 50000 ਮੈਟ੍ਰਿਕ ਟਨ ਭੰਡਾਰ ਪਿਆ, ਰੋਜਾਨਾ 7000 ਮੈਟ੍ਰਿਕ ਟਨ ਉਤਪਾਦ ਹੁੰਦਾ,ਖਪਤ ਸਿਰਫ 3000 ਮੈਟ੍ਰਿਕ ਟਨ! ਕਮੀ ਸਰਕਾਰ ਵਿਚ ਹੈ, ਟੈਂਕਰ ਨਹੀਂ ਆਕਸੀਜ਼ਨ ਪਹੁੰਚਾਉਣ ! ਲੋਕ ਮਰ ਰਹੇ

22/04/2021

ਕੋਵਿਡ-19 ਦਵਾਈ ਰੇਟ ਇਕ ? ਕੇਂਦਰ ਲਈ 157 ਰੁਪਏ ,ਰਾਜਾਂ ਲਈ 400 ਰੁਪਏ ਤੇ ਪ੍ਰਾਈਵੇਟ ਲਈ 600 ਰੁਪਏ ਜੋ ਦਵਾਈ ਬਾਹਰ ਭੇਜੀ 210 ਰੁਪਏ ਡੋਜ਼। ਪ੍ਚਾਰਤੰਤਰੀ ਜੀ ਇੱਕ ਦੇਸ਼ ਤੇ ਵੱਖ ਵੱਖ ਰੇਟ ?ਕਿਉਂ ਮਰ ਗਈ ਦੇਸ਼ ਭਗਤੀ ਹੁਣ?

ਛਮੀ ਬੰਗਾਲ ਦੀਆਂ 43 ਸੀਟਾਂ ‘ਤੇ ਅੱਜ ਛੇਵੇਂ ਗੇੜ ਲਈ ਮਤਦਾਨ ਹੋ ਰਿਹਾ ਹੈ। ਇਸ ਗੇੜ ਵਿੱਚ, ਭਾਜਪਾ ਦੇ ਦਿੱਗਜ ਨੇਤਾ ਮੁਕੁਲ ਰਾਏ ਸਮੇਤ 306 ਉਮੀਦਵ...
22/04/2021

ਛਮੀ ਬੰਗਾਲ ਦੀਆਂ 43 ਸੀਟਾਂ ‘ਤੇ ਅੱਜ ਛੇਵੇਂ ਗੇੜ ਲਈ ਮਤਦਾਨ ਹੋ ਰਿਹਾ ਹੈ। ਇਸ ਗੇੜ ਵਿੱਚ, ਭਾਜਪਾ ਦੇ ਦਿੱਗਜ ਨੇਤਾ ਮੁਕੁਲ ਰਾਏ ਸਮੇਤ 306 ਉਮੀਦਵਾਰਾਂ ਦੀ ਪ੍ਰੀਖਿਆ ਹੋ ਰਹੀ ਹੈ। ਸੁਰੱਖਿਆ ਪ੍ਰਬੰਧ ਵੀ ਸਖਤ ਕੀਤੇ ਗਏ ਹਨ। ਕੇਂਦਰੀ ਸੁਰੱਖਿਆ ਬਲਾਂ ਦੀਆਂ 1071 ਕੰਪਨੀਆਂ ਤਇਨਾਤ ਕੀਤੀਆਂ ਗਈਆਂ ਹਨ।

‘ਦਿੱਲੀ ਦੇ ਦੋ ਗੁੰਡਿਆਂ ਨੂੰ ਨਹੀਂ ਸੌਂਪ ਸਕਦੇ ਬੰਗਾਲ ਦੀ ਕਮਾਂਡ’ : ਮਮਤਾ ਬੈਨਰਜੀ Apr 22, 2021 lokhit Mamta said in South Dinajpur : ਪੱਛਮੀ ਬੰਗਾਲ ਦੀਆਂ 43 ਸੀਟਾਂ ‘.....

ਸਫਲ ਹੋ ਕੇ ਸਾਨੂੰ ਦੁਨੀਆ ਜਾਣਦੀ ਹੈ ਅਤੇ ਅਸਫਲ ਹੋ ਕੇ ਅਸੀਂ ਦੁਨੀਆ ਨੂੰ ਜਾਣ ਜਾਂਦੇ ਹਾਂ ।
21/04/2021

ਸਫਲ ਹੋ ਕੇ ਸਾਨੂੰ ਦੁਨੀਆ ਜਾਣਦੀ ਹੈ ਅਤੇ ਅਸਫਲ ਹੋ ਕੇ ਅਸੀਂ ਦੁਨੀਆ ਨੂੰ ਜਾਣ ਜਾਂਦੇ ਹਾਂ ।

Address


Alerts

Be the first to know and let us send you an email when Lokhitnewstv posts news and promotions. Your email address will not be used for any other purpose, and you can unsubscribe at any time.

Contact The Business

Send a message to Lokhitnewstv:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share