Fateh TV News

  • Home
  • Fateh TV News

Fateh TV News News channel which will provide you all latest updates of Punjab

26/05/2022

ਪੰਪ ਤੋਂ ਤੇਲ ਪਵਾਉਣ ਤੋਂ ਬਾਅਦ ਮੋਟਰਸਾਈਕਲ ਨੂੰ ਲੱਗੀ ਅੱਗ

26/05/2022

ਬਿਜਲੀ ਮੁਲਾਜ਼ਮ ਰਿਸ਼ਵਤ ਲੈਂਦਾ ਕੀਤਾ ਕਾਬੂ

26/05/2022

ਦੁੱਗਰੀ ਦੇ Phase 2 LIG Flats ਵਿੱਚ ਬਣੀਆਂ ਨਾਜਾਇਜ਼ ਦੁਕਾਨਾਂ ਨੋਟਿਸ ਭੇਜਣ ਦੇ ਬਾਵਜੂਦ ਲਗਾਤਾਰ ਖੁੱਲ੍ਹ ਰਹੀਆਂ ਹਨ।

25/05/2022

ਲੁਧਿਆਣਾ ਸ਼ਹਿਰ ਦੇ ਚੰਡੀਗੜ੍ਹ ਰੋਡ 'ਤੇ ਜੀਟੀਵੀ ਨਗਰ ਸਥਿਤ ਘਰ 'ਚੋਂ ਅੱਧਖੜ ਉਮਰ ਦੇ ਪ੍ਰਿੰਸੀਪਲ ਅਤੇ ਉਸ ਦੀ ਪਤਨੀ ਦੀਆਂ ਲਾਸ਼ਾਂ ਮਿਲੀਆਂ ਹਨ। ਪੁਲਿਸ ਨੇ ਘਰ ਨੂੰ ਸੀਲ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਦੋਵਾਂ ਦਾ ਕਤਲ ਕੀਤਾ ਗਿਆ ਹੈ। ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਭੁਪਿੰਦਰ ਸਿੰਘ (62) ਜੀਟੀਵੀ ਨਗਰ ਵਿੱਚ ਪ੍ਰੀਸਕੂਲ ਚਲਾਉਂਦਾ ਹੈ ਅਤੇ ਆਪਣੀ ਪਤਨੀ ਸੁਰਿੰਦਰ ਕੌਰ ਨਾਲ ਸਕੂਲ ਦੇ ਉੱਪਰ ਰਹਿੰਦਾ ਹੈ।

24/05/2022

ਆਮ ਆਦਮੀ ਪਾਰਟੀ ਇੱਕ ਇਮਾਨਦਾਰ ਸਿਸਟਮ , ਸਿਹਤ ਮੰਤਰੀ ਖ਼ਿਲਾਫ਼ ਭ੍ਰਿਸ਼ਟਾਚਾਰ ਦੇ ਸਬੂਤ ਮਿਲਣ ‘ਤੇ ਤੁਰੰਤ ਬਰਖਾਸਤ ਕੀਤਾ.ਨਾਲ ਹੀ FIR ਦੇ ਆਦੇਸ਼ ਦਿੱਤੇ

24/05/2022

ਪਿੰਡ 'ਚ ਪਏ ਅੱਧਾ-ਅੱਧਾ ਕਿਲੋ ਦੇ ਗੜੇ, ਕਿਸਾਨਾਂ ਨੇ ਨੁਕਸਾਨੀਆਂ ਫਸਲਾਂ ਦਾ ਮੰਗਿਆ ਮੁਆਵਜ਼ਾ

23/05/2022

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਸਿਖਾਂ ਨੂੰ ਹਥਿਆਰ ਰੱਖਣ ਵਾਲੇ ਬਿਆਨ ਤੇ ਗੁਰਸਿਮਰਨ ਸਿੰਘ ਮੰਡ ਭੜਕੇ
Gursimran Singh Mand

23/05/2022

ਬੀਤੀ ਰਾਤ ਲੁਧਿਆਣਾ ਦੁੱਗਰੀ PHASE 1 'ਚ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ

23/05/2022

ਗਰੀਬ ਲੋਕਾਂ ਤੋਂ ਰੁਜ਼ਗਾਰ ਖੋਹ ਕੇ ਉਨ੍ਹਾਂ ਨੂੰ ਭੁੱਖਿਆ ਮਰਨ ਲਈ ਮਜ਼ਬੂਰ ਕਰ ਰਹੀ ਹੈ
ਭਗਵੰਤ ਮਾਨ ਦੀ ਸਰਕਾਰ

23/05/2022

Babbu Maan ਦੇ ਸ਼ੋਅ 'ਚ ਪਿਆ ਪੰਗਾ,
ਦੇਖੋ ਕਿਉਂ ਬੰਦ ਕਰਨਾ ਪਿਆ ਸ਼ੋਅ, Audience ਤੋਂ ਮੰਗੀ ਮੁਆਫੀ …
# Babuman fans Babu Singh Maan

23/05/2022

ਅਕਾਲ ਤਖ਼ਤ ਦੇ ਜਥੇਦਾਰ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ

23/05/2022

ਚਿੱਟਾ ਪੀਣ ਲਈ ਕਰਦਾ ਸੀ ਸਾਈਕਲ ਚੋਰੀ

21/05/2022

ਫਿਲੌਰ ਦੇ ਪ੍ਰਸ਼ਾਸ਼ਨ ਨੇ ਤੋੜ੍ਹਿਆਂ ਆਮ ਆਦਮੀ ਪਾਰਟੀ ਵੱਲੋ ਰੱਖਿਆ ਨੀਂਹ ਪੱਥਰ
Aam Aadmi Party - Punjab Bhagwant Mann Aam Aadmi Party - Punjab Arvind Kejriwal Congress Bhawan , Ludhiana Indian National Congress

21/05/2022

ਸ੍ਰੀ ਹੇਮਕੁੰਟ ਸਾਹਿਬ ਪਹੁੰਚਿਆ ਪਹਿਲਾ ਜੱਥਾ
ਵੇਖੋ ਉਥੋਂ ਦੇ ਕੀ ਨੇ ਹਾਲਾਤ

21/05/2022

ਲੁਧਿਆਣਾ ਦੇ ਸਮਰਾਲਾ ਚੌਂਕ ਨੇੜਿਓਂ

21/05/2022

ਗੱਡੀ ਵਿੱਚ ਲਿਫਟ ਮੰਗ ਕੇ ਤੇ ਫਿਰ ਕਰਦੀ ਸੀ ਬਲੈਕਮੇਲ

21/05/2022

ਪਾਰਕਿੰਗ ਵਾਲਿਆਂ ਨੇ ਮਚਾਈ ਲੁੱਟ, ਲੋਕਾਂ ਤੋਂ 40 ਦੀ ਥਾਂ ਲੈ ਰਹੇ 80-80 ਰੁਪਏ,

20/05/2022

ਮਾਯੂਸ ਨਵਜੋਤ ਸਿੰਘ ਸਿੱਧੂ ਕਰਨ ਜਾ ਰਹੇ ਨੇ ਸਰੰਡਰ......

20/05/2022

ਕੈਬਨਿਟ ਮੰਤਰੀ, ਸ: ਕੁਲਦੀਪ ਸਿੰਘ ਧਾਲੀਵਾਲ ਨੇ ਲੁਧਿਆਣਾ ਵਿੱਚ ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਕਾਲਜ ਆਫ਼ ਫਿਸ਼ਰੀਜ਼ ਐਂਡ ਕਲਾਈਮੇਟ ਰੈਜ਼ੀਲੈਂਟ ਐਨੀਮਲ ਸ਼ੈੱਡ ਦਾ ਉਦਘਾਟਨ

20/05/2022

ਨਵਜੋਤ ਸਿੰਘ ਸਿੱਧੂ ਨੂੰ ਹੋ ਹੋਵੇਗੀ ਪਟਿਆਲਾ ਕੋਰਟ ਚ ਹੋਣਗੇ ਪੇਸ਼

19/05/2022

ਸੜਕ ਕਿਨਾਰੇ ਸੁੱਤੇ ਮਜ਼ਦੂਰਾਂ 'ਤੇ ਟਰੱਕ ਚੜ੍ਹਿਆ, ਤਿੰਨ ਦੀ ਮੌਤ, 11 ਜ਼ਖ਼ਮੀ, ਹਰਿਆਣਾ 'ਚ ਦਿਲ ਦਹਿਲਾਉਣ ਵਾਲਾ ਹਾਦਸਾ

19/05/2022

ਪਾਲਤੂ ਜਾਨਵਰ ਰੱਖਣ ਤੋਂ ਪਹਿਲਾਂ ਲੈਣੀ ਪਵੇਗੀ ਇਜਾਜ਼ਤ

19/05/2022

ਬੱਸਾਂ ਦੀ ਹੋਈ ਸਿੱਧੀ ਟੱਕਰ

19/05/2022

ਲੁੱਟ ਦੀ ਕੋਸ਼ਿਸ਼ ਹੋਇ ਫੇਲ ਗਹਿਣਿਆਂ ਦੀ ਦੁਕਾਨ 'ਤੇ

19/05/2022

ਦੁੱਧ ਲੈਣ ਗਏ ਨੌਜਵਾਨ ਦੀ ਸੋਨੇ ਦੀ ਚੈਨ ਲਾਹ ਕੇ ਲੁਟੇਰਾ ਹੋਇਆ ਫਰਾਰ

18/05/2022

ਇੱਕ ਵਿਅਕਤੀ ਵੱਲੋਂ ਮਹਿਲਾ ਵਕੀਲ ਨਾਲ ਕੁੱਟਮਾਰ

18/05/2022

ਅਮਰੀਕੀ ਸਕੂਲ ਵਿੱਚ ਭਾਰਤੀ ਵਿਦਿਆਰਥੀ ਨਾਲ ਪਹਿਲਾਂ ਧੱਕੇਸ਼ਾਹੀ

18/05/2022

ਲੁਧਿਆਣਾ ਦੇ MBD ਮਾਲ ਦੇ ਥੀਏਟਰ 'ਚ ਹੋਈ ਲੜਾਈ




17/05/2022

ਆਮ ਆਦਮੀ ਪਾਰਟੀ ਦੀ ਸਰਕਾਰ ਦੇ ਚੱਲਦੇ ਆਮ ਲੋਕ ਹੋ ਰਹੇ ਨੇ ਪਰੇਸ਼ਾਨ

17/05/2022

ਭਾਰਤੀ ਸਿੰਘ ਦੇ ਖਿਲਾਫ ਸਿੱਖ ਭਾਵਨਾਵਾਂ ਨੂੰ ਭੜਕਾਉਣ ਦਾ ਪਰਚ ਦਰਜ ਕਰਵਾਉਣ ਲਈ ਫੈਡਰੇਸ਼ਨ ਗਰੇਵਾਲ ਨੇ ਜਿਲਾ ਪੁਲਿਸ ਮੁਖੀ ਨੂੰ ਦਿੱਤਾ ਮੰਗ ਪੱਤਰ

16/05/2022

ਜੈਸਮੀਨ ਗਾਲਾ ਕੱਢਣ ਤੋਂ ਨਹੀਂ ਆ ਰਹੀ ਬਾਜ਼ ਦੇਖੋ…
Jasmine Sandlas

16/05/2022

ਟਰਾਂਸਪੋਰਟ ਮੰਤਰੀ ਵੱਲੋਂ ਅਚਾਨਕ ਕੀਤੀ ਗਈ ਅੱਜ ਬੱਸਾਂ ਦੀ ਚੈਕਿੰਗ ਤੇ ਪੁੱਛਿਆ ਗਈਆਂ ਸਵਾਰੀਆਂ ਦੀਆਂ ਤਕਲੀਫ਼ਾਂ

16/05/2022

ਜੇਲ੍ਹ 'ਚ ਨੌਜਵਾਨ ਨਾਲ ਕੁੱਟਮਾਰ, ਆਖਿਰ ਜੇਲ੍ਹਾਂ 'ਚ ਕਿਵੇਂ ਪਹੁੰਚਿਆ ਮੋਬਾਈਲ ਫ਼ੋਨ ?

Punjab Police India Government of Punjab Bhagwant Mann Aam Aadmi Party - Punjab Captain Amarinder Singh Sukhpal Singh Khaira Navjot Singh Sidhu Amritsar Rural Police CMO Punjab Sukhbir Singh Badal

16/05/2022

ਮਾਂ ਨੇ ਚੱਲਦੀ ਟਰੇਨ 'ਚੋਂ ਪਹਿਲਾਂ ਦੋ ਬੱਚਿਆਂ ਨੂੰ ਸੁੱਟਿਆ ਤੇ ਫਿਰ ਖੁਦ ਮਾਰੀ ਛਾਲ, ਵੇਖੋ ਵੀਡੀਓ

16/05/2022

ਪਹਾੜ ਗੰਜ, ਨਵੀਂ ਦਿੱਲੀ ਵਲੋਂ ਅੱਜ ਵਿਸ਼ੇਸ਼ ਫ੍ਰੀ ਮੈਡੀਕਲ accupressure ਕੈਂਪ ਲਗਾਇਆ ਗਿਆ
ਜਿਸਦਾ ਉਦਘਾਟਨ ਖਾਲਸਾ ਕਾਲਜ ਦੇ ਸਾਬਕਾ ਪ੍ਰਿੰਸੀਪਲ ਡਾਕਟਰ ਹਰਮੀਤ ਸਿੰਘ ਜੀ ( ਪ੍ਰਧਾਨ ਸ੍ਰ ਗੰਡਾ ਸਿੰਘ ਟਰੱਸਟ ) ਸੇਵਾ ੨੪ × ੭ ਟਰੱਸਟ ਦੇ ਚੇਅਰਮੈਨ ਸ੍ਰ. ਕੰਵਲਜੀਤ ਸਿੰਘ ਜੀ ਤੇ ਡਾਕਟਰ ਜਸਕ੍ਰਿਤ ਸਿੰਘ ਬਜਾਜ ਤੇ ਉਹਨਾਂ ਦੀ ਟੀਮ ਨੇ ਕੀਤੀ। ਅੱਜ ਮੁੱਖ ਮਹਿਮਾਨ ਵਜੋਂ ਡਾਕਟਰ ਜਸਪਾਲ ਸਿੰਘ ਜੀ ਸਾਬਕਾ ਵਾਈਸ ਚਾਂਸਲਰ ਪਟਿਆਲਾ ਯੂਨੀਵਰਸਿਟੀ ਸ਼ਿਰਕਤ ਕੀਤੀ ਅਤੇ ਸ੍ਰ ਗੰਡਾ ਸਿੰਘ ਟਾਂਕ ਕਸ਼ਤਰੀਆਂ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਅੱਜ ਦੇ ਇਸ ਕੈਂਪ ਵਿੱਚ ਟਰੱਸਟ ਦੇ ਅਹੁਦੇਦਾਰਾਂ ਵਿਚ ਸ੍ਰ ਰਣਜੀਤ ਸਿੰਘ ਬਿੱਲਾ, ਸ੍ਰ ਦਰਸ਼ਨ ਸਿੰਘ, ਸ੍ਰ ਗੁਰਮੀਤ ਸਿੰਘ ਪੁਰਾਣੇ ਨਾਗਲ, ਸ੍ਰ ਜਗਜੀਤ ਸਿੰਘ ਮਹੋਲ ਅਤੇ ਟਰੱਸਟ ਦੇ ਪ੍ਰਬੰਧਕੀ ਸਕੱਤਰ ਸ੍ਰ ਇੰਦਰਜੀਤ ਸਿੰਘ ਵਿਕਾਸ ਪੂਰੀ ਵਿਸ਼ੇਸ਼ ਸ਼ਾਮਲ ਸਨ।

16/05/2022

ਦਾੜੀ-ਮੁੱਛਾਂ 'ਤੇ ਟਿੱਪਣੀ ਤੋਂ ਬਾਅਦ
ਭਾਰਤੀ ਸਿੰਘ ਆਈ ਸਾਹਮਣੇ 'ਤੇ ਮੰਗ ਰਹੀ ਹੈ ਮੁਆਫੀ
Bharti Singh Babu Singh

16/05/2022

Bharti Singh ਨੂੰ ਦਾਹੜੀ-ਮੁੱਛਾਂ ਦਾ ਮਜ਼ਾਕ ਉਡਾਉਣਾ ਪਿਆ ਮਹਿੰਗਾ
Babbu Maan ਨੇ ਸਟੇਜ ਤੋਂ ਦਿੱਤਾ ਠੋਕਵਾਂ ਜਵਾਬ
Bharti Singh Babu Singh Maan Babu Maan

16/05/2022

ਭਾਰਤੀ ਕਿਸਾਨ ਯੂਨੀਅਨ 'ਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਰਾਕੇਸ਼ ਟਿਕੈਤ ਦਾ ਵੱਡਾ ਬਿਆਨ
Aam Aadmi Party - Punjab Bhagwant Mann Rakesh Tikait

15/05/2022

ਇੱਕ ਛੋਟੀ ਜਿਹੀ ਪਰਚੀ ਪਿੱਛੇ ਮਾਂ-ਪੁੱਤ ਦੀ ਬੇਰਹਿਮੀ ਨਾਲ ਕੁੱਟਮਾਰ, ਸਾਹਮਣੇ ਆਈਆਂ ਗੁੰਡਾਗਰਦੀ ਦੀਆਂ ਸ਼ਰਮਨਾਕ ਤਸਵੀਰਾਂ

14/05/2022

BJP ਪ੍ਰਧਾਨ ਅੱਜ ਲੁਧਿਆਣਾ ਦੇ ਦੋਰੇ ਤੇ J.P.Nadda ਦੇਖੋ LIVE ਤਸਵੀਰਾਂ
Aam Aadmi Party - Punjab Arvind Kejriwal Bhagwant Mann Aam Aadmi Party - Punjab J.P.Nadda BJP Uttar Pradesh Bharatiya Janata Party (BJP) (BJP)

Address


Telephone

+918288022784

Website

Alerts

Be the first to know and let us send you an email when Fateh TV News posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share