NPXL News Punjabi

  • Home
  • NPXL News Punjabi

NPXL News Punjabi NPXL Punjabi News Portal Love and Equality amongst all human beings regardless of caste,creed or gender, We are all equal in eyes of GOD. The purest of pure.

The sun shines on my house as well my neighbors without any discrimination.Thats how the Love of GOD is to creation. "Your light in all beings O creator. All your Expanse are True" ( Shri guru granth sahib ji 1314 )

when the ruthless killing of innocents did`t stop. After 2 of our gurus along with thousands of other gursikhs sacrificed their Lives in the name of truth. Thats when the Sikhs picked

up the sword. they Became the " KHALSA" The fearless. The army of GOD. The defenders of Truth. With a soul of a Saint and Spirit of a warrior they fought for freedom. With the gurus blessing they fought against heavy odds. 1-10,000 at times was it the superior fighting skills of "Gatka" or was it the power of Naam. "Ik Ardaas Bhat Keerat Ki, Gur Ram Daas Rakho Sarnai".So was the love of their father Guru Gobind Singh ji who created such a fearless army of Saint Soldiers that would stand. Battle and defeat an army of millions ! It all start with great sacrifices by the sikhs against unjust tyrannical rule of the invading army in the name of freedom. Thousands upon thousands persecuted tortured and killed in the most inhumane way. Given an ultimatum to either forsake their Death.

ਗੁਰਦਾਸਪੁਰ ਦੇ 9 ਸਾਲਾਂ ਕਰਾਟੇ ਖਿਡਾਰੀ ਨੇ ਮਲੇਸ਼ੀਆ 'ਚ ਜਿੱਤਿਆ Gold
03/10/2023

ਗੁਰਦਾਸਪੁਰ ਦੇ 9 ਸਾਲਾਂ ਕਰਾਟੇ ਖਿਡਾਰੀ ਨੇ ਮਲੇਸ਼ੀਆ 'ਚ ਜਿੱਤਿਆ Gold

ਗੁਰਦਾਸਪੁਰ ਦੇ 9 ਸਾਲਾਂ ਕਰਾਟੇ ਖਿਡਾਰੀ ਨੇ ਮਲੇਸ਼ੀਆ 'ਚ ਜਿੱਤਿਆ Gold Admin October 03, 2023 Share on Facebook Share on Twitter Share on Google Plus About Admin RELATED POSTS ਗੁਰਦਾਸਪੁਰ ਦੇ 9 ਸਾਲਾਂ...

ਕੁਲ੍ਹੜ ਪੀਜ਼ਾ ਦੁਕਾਨ ਬਾਹਰ ਬੀਬੀ ਦਾ ਹਾਈਵੋਲਟੇਜ਼ Drama
27/09/2023

ਕੁਲ੍ਹੜ ਪੀਜ਼ਾ ਦੁਕਾਨ ਬਾਹਰ ਬੀਬੀ ਦਾ ਹਾਈਵੋਲਟੇਜ਼ Drama

ਕੁਲ੍ਹੜ ਪੀਜ਼ਾ ਦੁਕਾਨ ਬਾਹਰ ਬੀਬੀ ਦਾ ਹਾਈਵੋਲਟੇਜ਼ Drama Admin September 27, 2023 Share on Facebook Share on Twitter Share on Google Plus About Admin RELATED POSTS ਕੁਲ੍ਹੜ ਪੀਜ਼ਾ ਦੁਕਾਨ ਬਾਹਰ ਬੀ.....

ਤੂੰ ਲਿਸ਼ਕ-ਪੁਸ਼ਕ ਕੇ ਕਣਕ ਲੈਣ ਆ ਗਈ... ਕਣਕ ਲੈਣ ਗਈ ਕੁੜੀ ਨੂੰ ਡਿਪੋ ਹੋਲਡਰ ਨੇ ਮਾਰੇ ਥੱਪੜ
26/09/2023

ਤੂੰ ਲਿਸ਼ਕ-ਪੁਸ਼ਕ ਕੇ ਕਣਕ ਲੈਣ ਆ ਗਈ... ਕਣਕ ਲੈਣ ਗਈ ਕੁੜੀ ਨੂੰ ਡਿਪੋ ਹੋਲਡਰ ਨੇ ਮਾਰੇ ਥੱਪੜ

Vicky Gonder ਦੇ ਘਰ ਦੇ ਹਾਲਾਤ - ਪਿਉ ਗੱਡੀ ਹੇਠਾਂ ਆ ਗਿਆ , ਮਾਂ ਕੱਲੀ ਰੋਂਦੀ ਆ!
25/09/2023

Vicky Gonder ਦੇ ਘਰ ਦੇ ਹਾਲਾਤ - ਪਿਉ ਗੱਡੀ ਹੇਠਾਂ ਆ ਗਿਆ , ਮਾਂ ਕੱਲੀ ਰੋਂਦੀ ਆ!

ਫ਼ਿਲਮੀ ਸਟਾਈਲ 'ਚ ਤਹਿਸੀਲ 'ਚੋਂ ਰਿਸ਼ਵਤ ਲੈਂਦਾ ਚੁੱਕਿਆ ਪਟਵਾਰੀ
23/09/2023

ਫ਼ਿਲਮੀ ਸਟਾਈਲ 'ਚ ਤਹਿਸੀਲ 'ਚੋਂ ਰਿਸ਼ਵਤ ਲੈਂਦਾ ਚੁੱਕਿਆ ਪਟਵਾਰੀ

ਫੁੱਟ ਫੁੱਟ ਰੋਇਆ ਕੁੱਲ੍ਹੜ ਪੀਜ਼ਾ ਵਾਲਾ,ਵਾਇਰਲ ਵੀਡੀਓ ਨੂੰ ਲੈ ਕੇ ਹੁਣ ਕੀਤਾ ਖੁਲਾਸਾ
22/09/2023

ਫੁੱਟ ਫੁੱਟ ਰੋਇਆ ਕੁੱਲ੍ਹੜ ਪੀਜ਼ਾ ਵਾਲਾ,ਵਾਇਰਲ ਵੀਡੀਓ ਨੂੰ ਲੈ ਕੇ ਹੁਣ ਕੀਤਾ ਖੁਲਾਸਾ

20 ਸਾਲਾਂ ਬਾਅਦ ਪਤਨੀ ਨੂੰ ਮਿਲਿਆ ਪਤੀ
22/09/2023

20 ਸਾਲਾਂ ਬਾਅਦ ਪਤਨੀ ਨੂੰ ਮਿਲਿਆ ਪਤੀ

ਗ੍ਰੰਥੀ ਸਿੰਘ ਨੇ ਕੁੜੀ ਦਾ ਕੁੜੀ ਨਾਲ ਕਰਵਾਇਆ ਅਨੰਦ ਕਾਰਜSGPC ਨੇ ਦੇਖੋ ਕੀ ਦਿੱਤੀ ਸਜ਼ਾ !
20/09/2023

ਗ੍ਰੰਥੀ ਸਿੰਘ ਨੇ ਕੁੜੀ ਦਾ ਕੁੜੀ ਨਾਲ ਕਰਵਾਇਆ ਅਨੰਦ ਕਾਰਜ
SGPC ਨੇ ਦੇਖੋ ਕੀ ਦਿੱਤੀ ਸਜ਼ਾ !

AAP ਵਿਧਾਇਕ ਨੇ ਰੰਗੇ ਹੱਥੀਂ ਫੜ੍ਹੇ ਰਿਸ਼ਵਤ ਲੈਂਦੇ ਲੇਬਰ ਵਿਭਾਗ ਦੇ ਦੋ ਮੁਲਾਜ਼ਮ
19/09/2023

AAP ਵਿਧਾਇਕ ਨੇ ਰੰਗੇ ਹੱਥੀਂ ਫੜ੍ਹੇ ਰਿਸ਼ਵਤ ਲੈਂਦੇ ਲੇਬਰ ਵਿਭਾਗ ਦੇ ਦੋ ਮੁਲਾਜ਼ਮ

ਵਿਧਾਇਕ ਨੇ ਰੰਗੇ ਹੱਥੀਂ ਫੜ੍ਹੇ ਰਿਸ਼ਵਤ ਲੈਂਦੇ ਲੇਬਰ ਵਿਭਾਗ ਦੇ ਦੋ ਮੁਲਾਜ਼ਮ Admin September 19, 2023 Edit Share on Facebook Share on Twitter Share on Google Plus About Admin RELATED POSTS ਵਿਧਾਇਕ ....

ਸੋਹਣੀ ਜਨਾਨੀ ਭੋਲਾ ਬੰਦਾ ਵਿਆਹ ਲਿਆਇਆ, ਕਹਿੰਦੇ ਤੂੰ ਆਪਣੇ ਲਈ ਨਹੀਂ, ਸਗੋਂ ਸਾਡੇ ਲਈ ਵਿਆਹ ਕੇ ਲਿਆਇਆ
18/09/2023

ਸੋਹਣੀ ਜਨਾਨੀ ਭੋਲਾ ਬੰਦਾ ਵਿਆਹ ਲਿਆਇਆ, ਕਹਿੰਦੇ ਤੂੰ ਆਪਣੇ ਲਈ ਨਹੀਂ, ਸਗੋਂ ਸਾਡੇ ਲਈ ਵਿਆਹ ਕੇ ਲਿਆਇਆ

ਸੋਹਣੀ ਜਨਾਨੀ ਭੋਲਾ ਬੰਦਾ ਵਿਆਹ ਲਿਆਇਆ, ਕਹਿੰਦੇ ਤੂੰ ਆਪਣੇ ਲਈ ਨਹੀਂ, ਸਗੋਂ ਸਾਡੇ ਲਈ ਵਿਆਹ ਕੇ ਲਿਆਇਆ Admin September 18, 2023 Edit Share on Facebook Share on Twitter Share on Google...

🔴 ‎‎ਪੰਜਾਬ ਦੀ ਪਹਿਲੀ ਕੁੜੀ ਬੱਸ ਡਰਾਈਵਰ
17/09/2023

🔴 ‎‎ਪੰਜਾਬ ਦੀ ਪਹਿਲੀ ਕੁੜੀ ਬੱਸ ਡਰਾਈਵਰ

‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ‎ ...

🔴 ਦੇਖੋ ਕਿਵੇਂ ਜਾਣਕਾਰ ਹੀ ਖੋਹ ਲੈ ਗਿਆ ਫ਼ੋਨ, ਨਕਦੀ ਤੇ ਗਹਿਣੇਮੈਂ ਅਪਾਹਜ ਹੋ ਕੇ ਮਿਹਨਤ ਕਰਦਾ ਇਹ ਨੀ ਕਰ ਸਕਦਾ?
16/09/2023

🔴 ਦੇਖੋ ਕਿਵੇਂ ਜਾਣਕਾਰ ਹੀ ਖੋਹ ਲੈ ਗਿਆ ਫ਼ੋਨ, ਨਕਦੀ ਤੇ ਗਹਿਣੇ
ਮੈਂ ਅਪਾਹਜ ਹੋ ਕੇ ਮਿਹਨਤ ਕਰਦਾ ਇਹ ਨੀ ਕਰ ਸਕਦਾ?

Simplify Responsive Blogger Template

🔴Video ~ ਪਟਿਆਲਾ ਤੋਂ ਦਿਲ ਕੰਬਾਓ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਬਜ਼ੁਰਗ ਨੂੰ ਸਿਰਫ ਇਸ ਲਈ ਕੁੱਟ ਰਿਹਾ ਹੈ ...
16/09/2023

🔴Video ~ ਪਟਿਆਲਾ ਤੋਂ ਦਿਲ ਕੰਬਾਓ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਇੱਕ ਸਿੱਖ ਬਜ਼ੁਰਗ ਨੂੰ ਸਿਰਫ ਇਸ ਲਈ ਕੁੱਟ ਰਿਹਾ ਹੈ ਕਿਉਂਕਿ ਉਸਨੇ ਉਸ ਪੁਲਸ ਮੁਲਾਜ਼ਮ ਨੂੰ ਆਪਣੇ ਨੇੜੇ ਸਿਗਰਟ ਪੀਣ ਤੋਂ ਰੋਕਿਆ ਸੀ।

Simplify Responsive Blogger Template

🔴Video ਤੁਰੀ ਜਾਂਦੀ ਕੁੜੀ ਦੇ ਕੰਨ੍ਹ ਕੋਲੋਂ ਝਪੱਟਾ ਮਾਰ ਫੋਨ ਖੋਹ ਲੈ ਗਏ ਲੁਟੇਰੇ, ਮਗਰ ਭੱਜੀ ਜਾਵੇ ਕੁੜੀ, ਮੇਰਾ ਫੋਨ-ਮੇਰਾ ਫੋਨ
14/09/2023

🔴Video ਤੁਰੀ ਜਾਂਦੀ ਕੁੜੀ ਦੇ ਕੰਨ੍ਹ ਕੋਲੋਂ ਝਪੱਟਾ ਮਾਰ ਫੋਨ ਖੋਹ ਲੈ ਗਏ ਲੁਟੇਰੇ, ਮਗਰ ਭੱਜੀ ਜਾਵੇ ਕੁੜੀ, ਮੇਰਾ ਫੋਨ-ਮੇਰਾ ਫੋਨ

ਤੁਰੀ ਜਾਂਦੀ ਕੁੜੀ ਦੇ ਕੰਨ੍ਹ ਕੋਲੋਂ ਝਪੱਟਾ ਮਾਰ ਫੋਨ ਖੋਹ ਲੈ ਗਏ ਲੁਟੇਰੇ, ਮਗਰ ਭੱਜੀ ਜਾਵੇ ਕੁੜੀ, ਮੇਰਾ ਫੋਨ-ਮੇਰਾ ਫੋਨ

ਠੱਗ ਔਰਤ ਏਜੰਟ ਨੇ ਧੋਖੇ ਨਾਲ ਪੰਜਾਬੀ ਕੁੜੀ ਭੇਜੀ ਸਾਉਦੀ ਜਿਥੇ ਸੇਖ ਰੋਜ ਕਰਦਾ ਗਲਤ ਕੁੜੀ ਨ ਵੀਡੀਓ ਬਣਾ ਭੇਜੀ ਹੋਸ਼ ਉਡਾਉ
13/09/2023

ਠੱਗ ਔਰਤ ਏਜੰਟ ਨੇ ਧੋਖੇ ਨਾਲ ਪੰਜਾਬੀ ਕੁੜੀ ਭੇਜੀ ਸਾਉਦੀ ਜਿਥੇ ਸੇਖ ਰੋਜ ਕਰਦਾ ਗਲਤ ਕੁੜੀ ਨ ਵੀਡੀਓ ਬਣਾ ਭੇਜੀ ਹੋਸ਼ ਉਡਾਉ

ਅਵਤਾਰ ਸਿੰਘ ਮੱਕੜ ਦਾ ਦਿਹਾਂਤ | ਗੁੜਗਾਓਂ ਦੇ ਫੋਰਟਿਸ ਹਸਪਤਾਲ ਸਨ ਦਾਖਲ

08/04/2023
23/03/2020

ਲਾਕਡਾਉਨ ਦੀ ਬਜਾਏ ਪੰਜਾਬ ਸਰਕਾਰ
ਨੇ ਕਰਫਿਉ ਲਗਾ ਦਿੱਤਾ ਹੈ। ਕਿਉਂਕਿ ਲੋਕ
ਆਰਡਰ ਦੀ ਪਾਲਣਾ ਨਹੀਂ ਕਰ ਰਹੇ ਸਨ

ਪੰਜਾਬ ਸਰਕਾਰ ਨੇ ਸੂਬੇ ਨੂੰ ਪੂਰਨ lockdown ਕਰਨ ਦੇ ਦਿੱਤੇ ਹੁਕਮl ਮਾਰਚ 31ਤੱਕ Punjab lockdown.ਪੰਜਾਬ ਵਿੱਚ 31 ਮਾਰਚ ਤੱਕ ਲਾਕਡਾਊਨਕਰੋਨਾ ...
22/03/2020

ਪੰਜਾਬ ਸਰਕਾਰ ਨੇ ਸੂਬੇ ਨੂੰ ਪੂਰਨ lockdown ਕਰਨ ਦੇ ਦਿੱਤੇ ਹੁਕਮl ਮਾਰਚ 31ਤੱਕ Punjab lockdown.ਪੰਜਾਬ ਵਿੱਚ 31 ਮਾਰਚ ਤੱਕ ਲਾਕਡਾਊਨ

ਕਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਵਿੱਚ 31 ਮਾਰਚ ਤੱਕ ਜਨਤਕ ਕਰਫਿਊ ਲਗਾਉਣ ਦਾ ਅੈਲਾਨ ਕੀਤਾ ਗਿਆ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਧਿਕਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਇਹ ਅੈਲਾਨ ਕੀਤਿ ਹੈ। ਪੰਜਾਬ ਵਿੱਚ 13 ਮਾਮਲੇ ਸਾਹਮਣੇ ਆ ਜਾਣ ਕਾਰਨ ਸਰਕਾਰ ਨੇ ਲੋਕਾਂ ਦੀ ਹਿਫਾਜ਼ਤ ਨੂੰ ਮੱਦੇਨਜ਼ਰ ਰੱਖਦਿਆਂ ਇਹ ਫੈਸਲਾ ਲਿਆ ਹੈ। ਮੁੱਖ ਮੰਤਰੀ ਦੇ ਇਸ ਫੈਸਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਸਰਕਾਰ ਵਲੋਂ ਲੋਕ ਹਿੱਤਾਂ ਲਈ ਲਿਆ ਗਿਆ ਫੈਸਲਾ ਸ਼ਲਾਘਾਯੋਗਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਦੌਰਾਨ ਘਰੇਲੂ ਸਮਾਨ ਖਰੀਦਣ ਲਈ ਦੁਕਾਨਾਂ ਖੁੱਲੀਆਂ ਰਹਿਣਗੀਆਂ ਜਦ ਕਿ ਬਾਕੀ ਸਾਰੀਆਂ ਦੁਕਾਨਾਂ ਬੰਦ ਰਹਿਣਗੀਆਂ ਤੇ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ। ਬੱਸਾਂ ਦੇ ਟਰੇਨਾਂ ਮੁਕੰਮਲ ਬੰਦ ਰਹਿਣਗੇ। ਸਿਰਫ ਲੋੜੀਦੀਆਂ ਵਸਤਾਂ ਹੀ ਮਿਲਣਗੀਆਂ।

ਪੰਜਾਬ ਦੇ ਤਰਨਤਾਰਨ ਵਿਖੇ ਇਕ ਧਾਰਮਿਕ ਜਲੂਸ ਵਿਚ ਇਕ ਧਮਾਕਾਧਮਾਕਾ ਅਚਾਨਕ ਪਟਾਕੇ ਚਲਾਉਣ ਵਾਲੇ ਕਾਰਨ ਅੱਗ ਲੱਗਣ ਕਾਰਨ ਹੋਇਆ ਹੈ। 10-12 ਲੋਕ ਜ਼ਖਮ...
08/02/2020

ਪੰਜਾਬ ਦੇ ਤਰਨਤਾਰਨ ਵਿਖੇ ਇਕ ਧਾਰਮਿਕ ਜਲੂਸ ਵਿਚ ਇਕ ਧਮਾਕਾ
ਧਮਾਕਾ ਅਚਾਨਕ ਪਟਾਕੇ ਚਲਾਉਣ ਵਾਲੇ ਕਾਰਨ ਅੱਗ ਲੱਗਣ ਕਾਰਨ ਹੋਇਆ ਹੈ। 10-12 ਲੋਕ ਜ਼ਖਮੀ ਹੋਏ ਹਨ, ਜਦਕਿ ਤਿੰਨ ਵਿਅਕਤੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ। ਸਾਰੇ ਪੀੜਤਾਂ ਨੂੰ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

 ਇਕ ਮਰਦਾ ਹੋਇਆ ਸ਼ਹਿਰ!10 ਮਿਲੀਅਨ ਤੋਂ ਵੱਧ ਦੀ ਆਬਾਦੀ ਵਾਲੇ ਚੀਨੀ ਸ਼ਹਿਰ ਵੁਹਾਨ ਵਿਚ ਪਿਛਲੇ ਕਈ ਦਿਨਾਂ ਤੋਂ ਚੁੱਪ ਹੈ। ਓਥੋਂ ਦੀਆਂ ਸੜਕਾਂ ਉਜਾ...
01/02/2020



ਇਕ ਮਰਦਾ ਹੋਇਆ ਸ਼ਹਿਰ!

10 ਮਿਲੀਅਨ ਤੋਂ ਵੱਧ ਦੀ ਆਬਾਦੀ ਵਾਲੇ ਚੀਨੀ ਸ਼ਹਿਰ ਵੁਹਾਨ ਵਿਚ ਪਿਛਲੇ ਕਈ ਦਿਨਾਂ ਤੋਂ ਚੁੱਪ ਹੈ। ਓਥੋਂ ਦੀਆਂ ਸੜਕਾਂ ਉਜਾੜ ਹਨ। ਆਵਾਜਾਈ ਦੇ ਸਾਧਨ ਬੰਦ ਹਨ, ਲੋਕ ਘਰਾਂ ਵਿਚ ਕੈਦ ਹਨ। ਕੋਰੋਨਾ ਨਾਮ ਦੇ ਇੱਕ ਰਹੱਸਮਈ ਵਾਇਰਸ ਦੇ ਫੈਲਣ ਕਾਰਨ, ਲੋਕ ਘਰਾਂ ਅਤੇ ਇਥੋਂ ਤਕ ਕਿ ਸੜਕਾਂ ਤੇ ਵੀ ਮਰਨ ਲੱਗ ਪਏ ਹਨ। ਸੰਭਾਵਤ ਤੌਰ 'ਤੇ ਸ਼ਹਿਰ ਦੇ ਇਕ ਲੱਖ ਤੋਂ ਵੱਧ ਲੋਕ ਇਸ ਵਾਇਰਸ ਨਾਲ ਸੰਕਰਮਿਤ ਹਨ ਅਤੇ ਇਹ ਲਾਗ ਚੀਨ ਦੇ ਹੋਰ ਹਿੱਸਿਆਂ ਵਿਚ ਅਤੇ ਤੇਜ਼ੀ ਨਾਲ ਸੈਲਾਨੀਆਂ ਦੁਆਰਾ ਦੂਜੇ ਦੇਸ਼ਾਂ ਵਿਚ ਵੀ ਫੈਲ ਰਹੀ ਹੈ। ਸੈਂਕੜੇ ਲੋਕ ਮਰ ਚੁੱਕੇ ਹਨ, ਹਸਪਤਾਲਾਂ ਵਿਚ ਜਗ੍ਹਾ ਘੱਟ ਹੈ ਜੇ ਇਸ ਵਾਇਰਸ ਨੂੰ ਕਮਜ਼ੋਰ ਨਹੀਂ ਕੀਤਾ ਜਾਂਦਾ ਹੈ, ਤਾਂ ਅਗਲੇ ਇਕ ਜਾਂ ਦੋ ਮਹੀਨਿਆਂ ਵਿਚ ਵੁਹਾਨ ਸ਼ਹਿਰ ਇਕ ਸ਼ਮਸ਼ਾਨਘਾਟ ਵਿਚ ਬਦਲ ਜਾਵੇਗਾ। ਕੋਈ ਵੀ ਬਿਲਕੁਲ ਨਹੀਂ ਜਾਣਦਾ ਕਿ ਇਹ ਵਾਇਰਸ ਮਨੁੱਖਾਂ ਵਿੱਚ ਕਿੱਥੋਂ ਆਇਆ ਹੈ ਅਤੇ ਇਹ ਦੂਸਰਿਆਂ ਵਿੱਚ ਕਿਵੇਂ ਸੰਕਰਮਿਤ ਹੋ ਰਿਹਾ ਹੈ। ਇਹ ਅਨੁਮਾਨ ਲਗਾਇਆ ਜਾਂਦਾ ਹੈ ਕਿ ਇਹ ਸਾਡੇ ਪਸ਼ੂਆਂ ਦੇ ਕੱਚੇ, ਪੱਕੇ ਜਾਂ ਡੱਬੇ ਵਾਲੇ ਮੀਟ ਦੁਆਰਾ ਆਉਂਦਾ ਹੈ ਅਤੇ ਸਾਹ ਰਾਹੀਂ ਫੈਲਦਾ ਹੈ. ਕੱਲ੍ਹ, ਵਿਸ਼ਵ ਸਿਹਤ ਸੰਗਠਨ ਨੇ ਇਸ ਦੇ ਮੱਦੇਨਜ਼ਰ ਇੱਕ ਗਲੋਬਲ ਐਮਰਜੈਂਸੀ ਦਾ ਐਲਾਨ ਕੀਤਾ ਹੈ, ਦੁਨੀਆ ਭਰ ਦੇ ਵਿਗਿਆਨੀ ਅਜੇ ਵੀ ਇਸ ਵਾਇਰਸ ਨੂੰ ਸਮਝਣ ਲੱਗੇ ਹਨ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਅਗਲੇ ਛੇ ਮਹੀਨਿਆਂ ਵਿੱਚ ਵਾਇਰਸ ਪ੍ਰਤੀ ਰੋਧਕ ਇੱਕ ਟੀਕਾ ਵਿਕਸਤ ਕੀਤੀ ਜਾਏਗੀ।

ਭਾਵ ਦੁਨੀਆਂ ਅਗਲੇ ਲਗਭਗ ਛੇ ਮਹੀਨਿਆਂ ਲਈ ਕੋਰੋਨਾ ਵੀਰਸ ਦੇ ਰਹਿਮੋਕਰਮ 'ਤੇ ਰਹੇਗੀ। ਅਸੀਂ ਆਪਣੀਆਂ ਮਾਸਾਹਾਰੀ ਆਦਤਾਂ ਨੂੰ ਬਦਲਣ, ਆਪਣੀ ਜ਼ਰੂਰਤ ਅਨੁਸਾਰ ਮਾਸਕ ਦੀ ਵਰਤੋਂ ਕਰਨ ਅਤੇ ਵੂਹਾਨ, ਚੀਨ ਅਤੇ ਦੁਨੀਆ ਤੋਂ ਪ੍ਰਮਾਤਮਾ ਅੱਗੇ ਅਰਦਾਸ ਕਰਨ ਤੋਂ ਇਲਾਵਾ ਹੋਰ ਕੀ ਕਰ ਸਕਦੇ ਹਾਂ?

https://punjabi.npxl.in/2020/01/Punjabi-couple-Australia-bushfire.html
13/01/2020

https://punjabi.npxl.in/2020/01/Punjabi-couple-Australia-bushfire.html

ਆਸਟਰੇਲੀਆ ਦੇ ਜੰਗਲਾਂ ਵਿਚ ਭਿਆਨਕ ਅੱਗ ਹੋਈ ਹੈ। ਸੈਂਕੜੇ ਅੱਗ ਬੁਝਾਉਣ ਵਾਲੇ ਇਸ ਨੂੰ ਬੁਝਾਉਣ ਵਿਚ ਲੱਗੇ ਹੋਏ ਹਨ। ਅੱਗ ਇੰਨੀ ਭਿਆਨਕ ਹੈ ਕਿ ...

16/12/2019
15/12/2019

good effors

Address


Alerts

Be the first to know and let us send you an email when NPXL News Punjabi posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share