Kinder Rampura

  • Home
  • Kinder Rampura

Kinder Rampura ਨਸ਼ਾ ਛੱਡਾ ਕੋਹੜ ਵੱਡੋ
(1)

15/06/2024

ਆਪਣੀ ਧੀਆ ਭੈਣਾ ਦੀਆ ਕੀ ਮਜਬੂਰੀਆ ਬਣ ਜਾਦੀਆ ਓਥੇ ਜਾਕੇ ਕੀ ਇਹ ਗੱਲਾ ਸੱਚ ਨੇ ਜਾ ਫੇਰ ਸਚਾਈ ਕੁਜ ਹੋਰ ਆ ,ਕਨੇਡਾ #ਪੰਜਾਬ

🎉 Facebook recognised me as a consistent reels creator this week!
10/06/2024

🎉 Facebook recognised me as a consistent reels creator this week!

09/06/2024

ਨਿਰੋਲ ਟੂਰਨਾਮੈਂਟ ਦਾ ਕੀ ਫਾਇਦਾ ਤੇ ਬਾਹਰੋ ਦਾ ਕੀ ਨੁਕਸਾਨ

05/06/2024

ਹਾਜੀ ਆ ਵੀਡਿਓ ਪੂਰੀ ਦੇਖਣਾ ਤੇ ਸ਼ੇਅਰ ਜਰੂਰ ਕਰਨਾ ਪਹਿਲਾ ਵੀ ਇਸ ਪੁਲੀ ਦੀ ਵੀਡਿਓ ਪਾਈ ਸੀ ਤੇ ਅੱਜ ਦੇਖੋ ਕਿਵੇ ਸੜਕ ਮਹਿਕਮੇ ਦੀ ਵੱਡੀ ਨਲਾਇਕੀ ਦੇ ਕਾਰਨ ਮੋਤ ਦਾ ਕਾਰਨ ਬਣੀ ਇਹ ਪੁਲੀ #ਟਰੱਕਾਂ #ਟਰੱਕਾਂਆਲੇ

03/06/2024

ਜਗਰਾਊ ਨੇੜੇ ਪਿੰਡ ਕੋਠੇ ਬੁਗੂ ਲੁੱਟ ਖੋਹ ਕਰਨ ਆਇਆ ਲੋਕਾਂ ਨੇ ਕਾਬੂ ਕਰ ਲਿਆ ਅਤੇ ਉਸਦੇ ਬਾਕੀ ਸਾਥੀ ਫਰਾਰ ਹੋ ਗਏ

31/05/2024

ਕੰਮ ਨੀ ਕਰਾਉਣਾ ਨਾਲ ਕੋਈ ਫੋਨ ਚਾਲਉਣੇ ਆ ਬੱਸ ਅੱਜ ਕੱਲ ਦੇ ਜਬਾਕ

28/05/2024

ਇੱਕ ਪਾਸੇ ਸਟਿੰਗ ਕੋਲਡ ਡਰਿੰਕ ਤੇ ਇੱਕ ਪਾਸੇ ਸ਼ਰਦਈ ਪੀਕੇ ਦੱਸਿਓ ਤੇ ਕਰੋ ਆਪਣੇ ਭਰਾਵਾਂ ਦੀ ਸਪੋਰਟ ਐਡਰਸ ਨੇੜੇ ਮੋੜ ਚੋਕ ਸਾਹਮਣੇ ਪੈਟਰੋਲ ਪੰਪ ਬਠਿੰਡਾ ਬਰਨਾਲਾ ਹਾਈਵੇ 62841 73642 ਸਪੰਰਕ ਨੰ

27/05/2024

ਜੇ ਜੱਟ ਵਿਗੜ ਗਿਆ ਮੂਵੀ ਅੱਜ ਦੇ ਟਾਈਮ ਦਾ ਬਹੁਤ ਸੱਚ ਦਖਾਇਆ ਜਰੂਰ ਦਿਖਿਓ ਇੱਕ ਵਾਰ

25/05/2024
25/05/2024

ਤੁਸੀ ਵੀ ਉੱਪਜ ਦੱਗਣੀ ਲੈਣੀ ਆ ਤਾਂ ਬਾਈ ਦੀਆ ਗੱਲਾ ਜਰੂਰ ਸਣੋ

22/05/2024

ਇੱਕ ਹੱਥ ਨਾਲ ਕਹੀ ਚੱਕਣ ਦਾ ਮੁਕਾਬਾਲਾ ਇਹ ਜਰੂਰ ਦੱਸਿਓ ਵੀ ਕਹੀ ਸਹੀ ਚੱਕੀ ਗਈ ਜਾ ਨਾ 500 ਦੀ ਸ਼ਰਤ ਕੋਈ ਹੋਰ ਮੁਕਾਬਾਲਾ ਕਰਨਾ ਚਾਹੁੰਦਾ ਜਰੂਰ ਦੱਸਿਓ

21/05/2024

ਕੁਜ ਜਰੂਰੀ ਗੱਲਾਂ

21/05/2024

ਸ਼ਰਤ ਤਾਂ ਸ਼ਰਤ ਹੀ ਮੁਕਰਨ ਆਲਾ ਤਾਂ ਕੰਮ ਹੀ ਨੀ

20/05/2024

ਨਕਲੀ ਬਾਬਿਆ ਤੋ ਬਚੋ #ਪੰਜਾਬ

18/05/2024

3 ਸਾਲਾ ਦੀ ਮੇਹਨਤ ਇੱਕ ਮਿੰਟ ਚ ਅੱਗ ਲਾਕੇ ਸਾੜ ਤੀ

18/05/2024

ਕੀ ਕਹਿੰਦੀ ਆ ਬਠਿੰਡਾ ਸੀਟ ਬਾਬਿਓ ਦੱਸੋ ਸਾਰੇ ਭਰਾ ਫੇਰ

16/05/2024

ਅੱਜ ਕੱਲ ਦੇ ਜਵਾਕਾ ਨੂੰ ਚਾਚੇ ਤਾਇਆ ਦਾ ਕੋਈ ਡਰ ਨੀ ਰਿਹਾ ਉਲਟਾ ਘਰ ਦੇ ਵੀ ਜਬਾਕ ਨੂੰ ਸਹੀ ਕਹਿੰਦੇ ਨੇ ਬੇਸ਼ੱਕ ਓ ਗਲਤ ਹੀ ਹੋਵੇ

14/05/2024

ਬਹੁਤ ਪਿੰਡਾਂ ਦੇ ਵਿੱਚ ਇਹੋ ਜਹੇ ਲੋਕ ਨੇ ਜੋ ਪਲੇਅਰਾਂ ਦੇ ਖੇਡਣ ਤੇ ਵੀ ਲੱਗ ਦੇ ਨੇ ਕਦੇ ਬੋਲਾ ਨਾ ਦੇਣੀਆ ਕਦੇ ਗਰਾਊਂਡ ਚੋ ਨੈੱਟ ਚੋਰੀ ਇੱਥੋ ਤੱਕ ਪਿੱਚ ਵੀ ਪੱਟ ਜਾਦੇ ਨੇ ਲੋਕ ਇਹ ਸੱਚ ਆ ਬਹੁਤ ਪਿੰਡਾਂ ਦਾ

13/05/2024

ਹਾਸੇ ਖੇਡੈ ਹੱਸ ਦੇ ਰਿਹਾ ਕਰੋ ਮਿੱਤਰੋ ਜਿੰਦਗੀ ਬਹੁਤ ਛੋਟੀ ਆ ਵੀਡਿਓ ਬਨੋਣ ਵੇਲੇ ਹਾਸੇ ਖੇਡੈ 😂

13/05/2024

ਟੀਕਾ ਲਾਉਦੇ ਨੂੰ ਫੜਿਆ

12/05/2024

ਹੁਣ ਤੱਕ 9 ਬੱਚਿਆ ਦੀ ਐਡਮਿਸ਼ਨ ਕਿਤਾਬਾ ਕਾਪੀਆ ਸਕੂਲ ਬੈਗ ਪਾਣੀ ਦੀਆ ਬੋਤਲਾਂ ਦੀ ਸੇਵਾ ਤੇ ਨਾਲ ਹੀ ਇੱਕ ਲੋੜਮੰਦ ਪਰਿਵਾਰ ੳਹਨਾ ਦੀ ਬੇਟੀ ਦੇ ਵਿਆਹ ਲਈ ਵੀ ਸੇਵਾ ਜੇਕਰ ਕੋਈ ਵੀ ਭਰਾ ਨਾਲ ਆਉਣਾ ਚਾਹੁੰਦਾ ਤਾ ਜਰੂਰ ਸਾਥ ਦਿਓ ਜੀ ,,ਇੱਕ ਸੋਚ ਤੇਰਾ ਤੇਰਾ ਸੰਸਥਾਂ ਸਪੰਰਕ ਨੰਬਰ 76967 60064 ਰਣਜੀਤ ਸਿੰਘ

12/05/2024

ਗੁਰੂਦੁਆਰਾ ਅੜੀਸਰ ਸਾਹਿਬ ਨੂੰ ਜਾਦੀ ਸੜਕ ਇੱਕ ਛੋਟਾ ਜਾ ਟੋਟਾ ਜਵਾ ਟੱਟ ਚੁੱਕਿਆ ਇਹ ਨੀ ਠੀਕ ਹੁੰਦਾ ਕੋਣ ਜਿੰਮੇਵਾਰ ਆ ਵੀਡਿਓ ਸ਼ੇਅਰ ਕਰਦੋ ਤਾਂ ਜੋ ਸਾਰਕਾਰਾਂ ਤੱਕ ਪਹੁੰਚ ਸਕੇ 🙏 #ਪੰਜਾਬ

11/05/2024

ਠੇਕੈਦਾਰ ਨੇ ਕੋਠੀ ਦੇਖ ਕੇ ਕੰਮ ਕਰਨ ਤੋ ਕੀਤਾ ਮਨਾ

11/05/2024

ਨਸ਼ਿਆ ਨੇ ਬਹੁਤ ਘਰ ਓਜਾੜ ਤੇ

08/05/2024

ਸਰਪੰਚ ਦੇ ਸਾਹਮਣੇ ਹੀ ਲੜ ਪਏ part 4

07/05/2024

ਮੱਦਦ ਤਾਂ ਕੀ ਕਰਨੀ ਆ ਵੀਡਓ ਬਣੋਨ ਤੇ ਜੋਰ ਆ

ਸਾਡੇ ਵੱਲੋ ਸੇਵਾ ਲਗਾਤਾਰ ਜਾਰੀ ਆ ਵਾਹਿਗੁਰੂ ਮੇਹਰ ਕਰਨ 🙏
07/05/2024

ਸਾਡੇ ਵੱਲੋ ਸੇਵਾ ਲਗਾਤਾਰ ਜਾਰੀ ਆ ਵਾਹਿਗੁਰੂ ਮੇਹਰ ਕਰਨ 🙏

06/05/2024

part 3 ਪਹੀ ਵੱਡਣ ਪਿੱਛੇ ਲੜਾਈ

Address


Telephone

+918968331008

Website

Alerts

Be the first to know and let us send you an email when Kinder Rampura posts news and promotions. Your email address will not be used for any other purpose, and you can unsubscribe at any time.

Contact The Business

Send a message to Kinder Rampura:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share