Kabaddi - ਕਬੱਡੀ

  • Home
  • Kabaddi - ਕਬੱਡੀ

Kabaddi - ਕਬੱਡੀ ਕਿਰਪਾ ਕਰਕੇ ਪੇਜ ਨੂੰ ਲਾਈਕ ਜ਼ਰੂਰ ਕਰੋ ਧੰਨਵਾਦ ।

14/02/2024

Live kishan

16/11/2023

LIVE KABADDI MATCH PAK VS IND CANADA CUP 2023

14/11/2023

Kabaddi - ਕਬੱਡੀ

14/01/2021
11/01/2021

ਦੇਖੋ ਫਿਰ ਸ਼ਰੀਰ ਪਾਲੇ ਜਲਾਲਪੁਰ ਵਾਲੇ ਦਾ ਕੋਣ ਕੋਣ ਫੈਨ ਆਂ ਵੀਰੋ ਵੱਧ ਤੋਂ ਵੱਧ SHARE ਕਰੋ ਧੰਨਵਾਦ ।

19/12/2020
17/12/2020

ਦਿੱਲੀ ਸੰਘਰਸ਼ ਵਿੱਚ ਅੱਜ ਇੱਕ ਨੋਜਵਾਨ ਦੀ ਹੋਈ ਮੌਤ।। ਵੱਧ ਤੋਂ ਵੱਧ SHARE ਕਰੋ।। FARMER PROTECT।।KABADDI ON TOP

ਦਿਓ ਮੁਬਾਰਕਾਂ ਕਬੱਡੀ ਦੇ ਸਟਾਰ ਰੇਡਰ  #ਦੀਪ ਦਬੁਰਜੀ ਵਾਲੇ ਦੇ ਘਰ ਵਾਹਿਗੁਰੂ ਨੇ ਪਿਆਰੀ ਜਹੀ ਧੀ ਦੀ ਦਾਤ ਬਖ਼ਸ਼ੀ ਆ ,,!ਕਬੱਡੀ ਜਗਤ ਵਲੋਂ ਬਹੁਤ ...
15/12/2020

ਦਿਓ ਮੁਬਾਰਕਾਂ ਕਬੱਡੀ ਦੇ ਸਟਾਰ ਰੇਡਰ #ਦੀਪ ਦਬੁਰਜੀ ਵਾਲੇ ਦੇ ਘਰ ਵਾਹਿਗੁਰੂ ਨੇ ਪਿਆਰੀ ਜਹੀ ਧੀ ਦੀ ਦਾਤ ਬਖ਼ਸ਼ੀ ਆ ,,!
ਕਬੱਡੀ ਜਗਤ ਵਲੋਂ ਬਹੁਤ ਬਹੁਤ ਮੁਬਾਰਕਾਂ ਦੀ ਵੀਰ ਨੂੰ

ਮੰਗੀ ਬੱਗਾ ਪਿੰਡ ਜੋ ਕਿ ਦਿੱਲੀ ਚੱਲਦੇ ਕਿਸਾਨਾਂ ਦੇ ਧਰਨਿਆਂ ਵਿੱਚ ਲਗਾਤਾਰ ਹਾਜਿਰ ਰਿਹਾ , ਕੱਲ ਮੰਗੀ ਬੱਗਾ ਪਿੰਡ ਦਿੱਲੀ ਧਰਨਿਆਂ ਵਿੱਚ ਸ਼ਾਮਿਲ ਕ...
03/12/2020

ਮੰਗੀ ਬੱਗਾ ਪਿੰਡ ਜੋ ਕਿ ਦਿੱਲੀ ਚੱਲਦੇ ਕਿਸਾਨਾਂ ਦੇ ਧਰਨਿਆਂ ਵਿੱਚ ਲਗਾਤਾਰ ਹਾਜਿਰ ਰਿਹਾ , ਕੱਲ ਮੰਗੀ ਬੱਗਾ ਪਿੰਡ ਦਿੱਲੀ ਧਰਨਿਆਂ ਵਿੱਚ ਸ਼ਾਮਿਲ ਕਿਸਾਨਾਂ ਵਾਸਤੇ ਰਾਸ਼ਨ ਲੈ ਕੇ ਵਾਪਸ ਦਿੱਲੀ ਜਾ ਰਿਹਾ ਸੀ, ਰਸਤੇ ਵਿੱਚ ਐਕਸੀਡੈਂਟ ਹੋ ਗਿਆ,
ਪਰ ਵਾਹਿਗੁਰੂ ਦੀ ਮਿਹਰ ਨਾਲ ਸੱਟ ਫਿੱਟ ਤੋਂ ਵਾਹਿਗੁਰੂ ਨੇ ਬਚਾਅ ਰੱਖਿਆ , ਮੰਗੀ ਬਿਲਕੁਲ ਠੀਕ ਹੈ, ਸਾਰੇ ਭੈਣ ਭਰਾ ਘਰ ਬੈਠੇ ਅਰਦਾਸ ਕਰਿਓ ਕਿ ਦਿੱਲੀ ਧਰਨਿਆਂ ਵਿੱਚ ਆਉਣ ਜਾਣ ਅਤੇ ਉਥੇ ਰਹਿਣ ਵਾਲੇ ਭਰਾ ਤੰਦਰੁਸਤ ਰਹਿਣ ਅਤੇ ਆਪਣੇ ਹੱਕ ਲੈ ਕੇ ਵਾਪਿਸ ਆਉਣ

ਸਿਆੜ ( ਰਾੜਾ ਸਾਹਿਬ ) ਕਬੱਡੀ ਕੱਪ ਫਾਈਨਲ ਰਿਜਲਟਪਹਿਲਾ ਸਥਾਨ💪🏻 ਧਨੌਰੀ ( 19.5 ) 71000 ਦੂਸਰਾ ਸਥਾਨ✌🏻 ਬਰਸਾਲਪੁਰ ( 14 ) 51000ਬੈਸਟ ਰੇਡਰ💪🏻...
02/12/2020

ਸਿਆੜ ( ਰਾੜਾ ਸਾਹਿਬ ) ਕਬੱਡੀ ਕੱਪ ਫਾਈਨਲ ਰਿਜਲਟ
ਪਹਿਲਾ ਸਥਾਨ💪🏻 ਧਨੌਰੀ ( 19.5 ) 71000
ਦੂਸਰਾ ਸਥਾਨ✌🏻 ਬਰਸਾਲਪੁਰ ( 14 ) 51000
ਬੈਸਟ ਰੇਡਰ💪🏻 ਰਵੀ ਦਿਉਰਾ 9 ( ਨੌਨ-ਸਟੋਪ )
ਬੈਸਟ ਜਾਫੀ💪🏻 ਜੱਗਾ ਚਿੱਟੀ 11 ( 4ਜੱਫੇ )
ਬੈਸਟ ਨੂੰ 🏍️ਮੋਟਰਸਾਈਕਲ ਸੀ ਮਿੱਤਰੋ
#ਧਨੌਰੀ➡️ ਰਵੀ ਦਿਉਰਾ, ਜਸਨ ਆਲਮਗੀਰ, ਗੱਭਰ ਧਨੌਰੀ, ਮਨੀ ਧਨੌਰੀ, ਸੇਰੂ ਧਨੌਰੀ, ਜੱਗਾ ਚਿੱਟੀ )
#ਬਰਸਾਲਪੁਰ➡️ ਬੰਨੀ ਸਮਾਣਾ, ਗੁਰੀ ਧਲੇਰ, ਅਰਸ ਬਰਸਾਲਪੁਰ, ਹਨੀ ਬਰਸਾਲਪੁਰ, ਭੇਲੂ ਬਰਸਾਲਪੁਰ, ਗੱਗੀ ਮੱਲਹਾ )

Real Hero Bhai   &      🙏🏼  🙏🏼
29/11/2020

Real Hero Bhai &

🙏🏼
🙏🏼

ਦਿਓ ਮੁਬਾਰਕਾਂ ਮਿੱਤਰੋ ਅੱਜ ਛਿੰਦੇ ਬੋਪਾਰਾਏ ਵੀ ਵਿਆਹ ਬੰਧਨ ਵਿੱਚ ਵੱਜ ਗਿਆ ਨਵੀਂ ਜਿੰਦਗੀ ਦੀ ਸੂਰੁਆਤ ਕਰਨ ਜਾ ਰਿਹਾ ਦਿਓ ਮੁਬਾਰਕਾਂ ਵਾਹਿਗੁਰੂ ...
29/11/2020

ਦਿਓ ਮੁਬਾਰਕਾਂ ਮਿੱਤਰੋ
ਅੱਜ ਛਿੰਦੇ ਬੋਪਾਰਾਏ ਵੀ ਵਿਆਹ ਬੰਧਨ ਵਿੱਚ ਵੱਜ ਗਿਆ ਨਵੀਂ ਜਿੰਦਗੀ ਦੀ ਸੂਰੁਆਤ ਕਰਨ ਜਾ ਰਿਹਾ ਦਿਓ ਮੁਬਾਰਕਾਂ ਵਾਹਿਗੁਰੂ ਏਸ ਜੋੜੀ ਨੂੰ ਹਰ ਖੁਸ਼ੀ ਦੇਵੇ ।

Address


Telephone

+916280355541

Website

Alerts

Be the first to know and let us send you an email when Kabaddi - ਕਬੱਡੀ posts news and promotions. Your email address will not be used for any other purpose, and you can unsubscribe at any time.

Contact The Business

Send a message to Kabaddi - ਕਬੱਡੀ:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share