KIMTI KESAR

KIMTI KESAR Contact information, map and directions, contact form, opening hours, services, ratings, photos, videos and announcements from KIMTI KESAR, Digital creator, .

ਆਮ ਆਦਮੀ ਪਾਰਟੀ ਦੇ ਹਾਲਾਤਾਂ ਦਾ ਕੋਂਣ ਜ਼ਿਮੇਵਾਰ ?
14/04/2024

ਆਮ ਆਦਮੀ ਪਾਰਟੀ ਦੇ ਹਾਲਾਤਾਂ ਦਾ ਕੋਂਣ ਜ਼ਿਮੇਵਾਰ ?

Where is Raghav Chadha ਆਮ ਆਦਮੀ ਪਾਰਟੀ ਦੇ ਹਾਲਾਤਾਂ ਦਾ ਕੋਂਣ ਜ਼ਿਮੇਵਾਰ ਹੈਆਓ ਦੇਖਦੇ ਹਾਂ ਇਸ ਵੀਡੀਓ ਵਿੱਚ

10/04/2024

ਜਲੰਧਰ ਵਿੱਚ AAP ਵਲੋਂ MP ਚੋਣਾਂ ਲਈ ਟਿਕਟ ਲੈਣ ਲਈ ਕਾਫੀ ਜਣੇ ਇੱਛੁਕ ਹਨ!

ਪਤਾ ਨਹੀਂ ਕਿ ਫੈਸਲਾ ਕਿੱਥੋਂ ਅਤੇ ਕਿਵੇਂ ਆਏਗਾ!

ਪਰ ਜਿਹੜਾ ਜਿਹੜਾ ਵੀ ਟਿਕਟ ਲਈ ਦਾਅਵੇਦਾਰੀ ਪੇਸ਼ ਕਰ ਰਿਹਾ ਹੈ, ਉਸਦੀ ਇੱਕ ਤਰਾਂ ਨਾਲ interview ਹੋਣੀ ਚਾਹੀਦੀ ਹੈ! ਉਦਹਾਰਨ ਲਈ ਹੇਠ ਲਿਖੇ ਜਾਂ ਇਸ ਵਰਗੇ ਕਿਸੇ ਵੀ topic ਤੇ ਉਹਨਾਂ ਨੂੰ ਇੱਕ report / presentation / proposal submit ਕਰਨ ਲਈ ਕਿਹਾ ਜਾਏ:

1. ਇਸ ਬਾਰ ਪੰਜਾਬ ਸਰਕਾਰ ਨੇ ਜੋ budget ਪੇਸ਼ ਕੀਤਾ ਹੈ, ਉਸਨੂੰ ਦੇਖ ਕੇ, analyze ਕਰਕੇ report ਬਣਾਓ ਕਿ ਚਾਲੂ ਆਰਥਿਕ ਹਾਲਾਤਾਂ ਵਿੱਚ ਅਗਲੇ ਕਿੰਨੇ ਦਹਾਕਿਆਂ ਤੱਕ ਪੰਜਾਬ ਸਰਕਾਰ ਕਰਜ਼ਾ ਮੁਕਤ ਹੋ ਸਕਦੀ ਹੈ ? ਤੇ ਆਪਣੇ ਨਿੱਜੀ ਵਿਚਾਰ ਦਿਓ ਕਿ ਜੇਕਰ ਪੰਜਾਬ ਨੂੰ 5 ਸਾਲ ਵਿੱਚ ਕਰਜ਼ਾ ਮੁਕਤ ਕਰਨਾ ਹੋਵੇ ਤਾਂ ਬਿਨਾਂ ਕੋਈ ਨਵਾਂ ਟੈਕਸ ਲਗਾਏ, ਇਹ ਕਿਸ ਤਰਾਂ ਸੰਭਵ ਹੈ! ਜੇਕਰ ਸੰਭਵ ਨਹੀਂ ਹੈ ਤਾਂ ਉਸਦੇ ਕਾਰਨ ਵੀ ਦੱਸੇ ਜਾਣ I

2. ਕੇਂਦਰ ਦੀ ਮੋਦੀ ਸਰਕਾਰ ਨੇ ਪੰਜਾਬ ਦੇ ਲੱਗਭਗ 8500 ਕਰੋੜ ਰੁਪਏ ਰੋਕੇ ਹੋਏ ਹਨ, ਇੱਕ report ਬਣਾਓ ਕਿ ਮੋਦੀ ਸਰਕਾਰ ਵਲੋਂ ਕਦੋਂ ਕਦੋਂ ਅਤੇ ਕਿਹੜਾ ਕਿਹੜਾ reason ਦੱਸ ਕੇ ਇਹ ਪੈਸੇ ਰੋਕੇ ਗਏ? ਪੰਜਾਬ ਸਰਕਾਰ ਨੂੰ ਇਹ funds ਹਾਸਿਲ ਕਰਨ ਲਈ ਯੋਗ ਅਤੇ ਬਣਦੇ ਉਪਾਅ ਦੱਸੋ!

3. ਭਾਰਤ ਵਲੋਂ ਅਰਬ ਦੇਸ਼ਾਂ/ ਮੱਧ Asia/ Europe ਨਾਲ ਵਪਾਰ ਕੀਤਾ ਜਾਂਦਾ ਹੈ, ਇਸ ਵਪਾਰ ਦਾ ਕਿੰਨਾ ਹਿੱਸਾ ਗੁਜਰਾਤ/ ਮਹਾਰਾਸ਼ਟਰ ਦੀਆਂ ਬੰਦਰਗਾਹ ਆਦਿ ਰਾਹੀਂ ਸਮੁੰਦਰੀ ਮਾਰਗਾਂ ਰਾਹੀਂ ਕੀਤਾ ਜਾਂਦਾ ਹੈ? ਜੇਕਰ ਸਮੁੰਦਰੀ ਮਾਰਗ ਦੀ ਵਜਾਏ ਪੰਜਾਬ ਦੇ ਅਟਾਰੀ ਅਤੇ ਹੋਰ borders ਖੋਲ ਕੇ ਸੜਕ (ਜ਼ਮੀਨੀ) ਮਾਰਗ ਰਾਹੀਂ ਇਹ ਵਪਾਰ ਕੀਤਾ ਜਾਏ ਤਾਂ ਤਕਰੀਬਨ ਕਿੰਨੇ ਪ੍ਰਤੀਸ਼ਤ ਦਾ ਫਾਇਦਾ export ਵਿੱਚ ਹੋਏਗਾ? ਕਿੰਨੀ ਬੱਚਤ import ਵਿੱਚ ਹੋਏਗੀ? ਇਸਦੀ ਇੱਕ ਅੰਦਾਜ਼ਨ presentation ਬਣਾਈ ਜਾਏ!

4. ਪੰਜਾਬ ਵਿੱਚ ਅੰਮ੍ਰਿਤਸਰ ਤੋਂ ਇਲਾਵਾ ਹੋਰ ਕਿਤੇ ਵੀ ਉਤਸਾਹਜਨਕ ਗਿਣਤੀ ਵਿੱਚ tourists (ਸੈਲਾਨੀ) ਨਹੀਂ ਆਉਂਦੇ! ਗੌਰ ਕਰਨ ਵਾਲੀ ਗੱਲ ਹੈ ਕਿ ਸਿੱਖ ਧਰਮ ਤੋਂ ਇਲਾਵਾ ਪੰਜਾਬ ਵਿੱਚ ਹਿੰਦੂ ਧਰਮ ਦਾ ਵੀ ਡੂੰਘਾ ਇਤਿਹਾਸ ਲੁਕਿਆ ਹੋਇਆ ਹੈ! ਇੱਕ report ਬਣਾ ਕੇ ਦੱਸਿਆ ਜਾਵੇ ਕਿ ਪੰਜਾਬ ਦੇ ਕਿਸ ਕਿਸ ਇਲਾਕੇ ਵਿੱਚ ਹੋਰ ਧਾਰਮਿਕ / ਸਮਾਜਿਕ tourism ਉਭਾਰਿਆ ਜਾ ਸਕਦਾ ਹੈ?

5. Devil's advocate ਬਣਕੇ ਪੰਜਾਬ ਸਰਕਾਰ ਦੀਆਂ ਘੱਟ ਤੋਂ ਘੱਟ 10 ਖ਼ਾਮੀਆਂ ਬਾਰੇ ਦੱਸੋ ਅਤੇ ਇਹਨਾਂ ਗਲਤੀਆਂ ਨੂੰ ਅੱਗੇ ਤੋਂ ਕਿਵੇਂ ਸੁਧਾਰਿਆ ਜਾ ਸਕਦਾ ਹੈ, ਇਸ ਬਾਰੇ ਇੱਕ proposal report ਬਣਾਓ

6. ਇਸਰਾਇਲ / philistine ਵਿੱਚੋਂ ਕਿਸ ਵੱਲ ਭਾਰਤ ਦਾ ਝੁਕਾਅ ਹੋਣਾ ਚਾਹੀਦਾ ਹੈ ਅਤੇ ਕਿਉ? ਵਿਸਥਾਰਪੂਰਵਕ ਆਪਣੀ ਨਿੱਜੀ ਰਾਇ ਦਿਓ

7. "ਰੁਪਇਆ" ਹਰ ਸਾਲ "dollar" ਦੇ ਮੁਕਾਬਲੇ ਡਿੱਗ ਰਿਹਾ ਹੈ? ਕੀ ਇਹ ਚੰਗੀ ਗੱਲ ਹੈ? ਆਪਣੀ ਨਿੱਜੀ ਰਾਇ ਵਿਸਥਾਰਪੂਰਵਕ ਦਿਓ! ਦੋਵਾਂ ਜਵਾਬਾਂ ਵਿੱਚ ਆਪਣੀ ਨਿੱਜੀ ਰਾਇ ਦਿਓ ਕਿ RBI / finance ministery ਦੇ ਅਗਲੇ ਕਦਮ ਕੀ ਹੋਣੇ ਚਾਹੀਦੇ ਹਨ!

8. ਮੋਦੀ ਸਰਕਾਰ ਵਲੋਂ "ਅਗਨੀ ਵੀਰ" ਯੋਜਨਾ ਲਿਆਂਦੀ ਗਈ ਹੈ! ਇਸ ਦੇ ਸਿੱਟੇ ਵਜੋਂ ਅਗਲੇ ਦਹਾਕੇ ਤੱਕ Army ਦੀ ਗਿਣਤੀ ਇੱਕ ਤਿਹਾਈ ਜਾਂ ਅੱਧ ਤੱਕ ਘੱਟ ਜਾਏਗੀ! ਇਸ 4 ਸਾਲਾਂ ਅਗਨੀ-ਵੀਰ ਯੋਜਨਾ ਤੇ ਆਪਣੀ ਨਿੱਜੀ ਰਾਇ ਦਿਓ! ਕੀ ਆਧੁਨਿਕਤਾ ਨੂੰ ਦੇਖਦੇ ਹੋਏ ਦੇਸ਼ ਦੀ army ਦੀ ਗਿਣਤੀ ਘਟਾਉਣੀ ਚੰਗੀ ਗੱਲ ਹੈ ਜਾਂ ਬੁਰੀ? ਇਹ ਖਿਆਲ ਰੱਖਿਆ ਜਾਏ ਕਿ ਆਉਣ ਵਾਲੇ ਸਮੇਂ ਵਿੱਚ ਯੁੱਧ ਮੈਦਾਨ ਵਿੱਚ ਘੱਟ ਅਤੇ IT world ਰਾਹੀਂ ਜਿਆਦਾ ਲੜੇ ਜਾਣਗੇ ! ਜੇਕਰ ਤੁਹਾਨੂੰ ਕਿਹਾ ਜਾਏ ਕਿ ਇਸ ਯੋਜਨਾ ਨੂੰ ਬਦਲ ਸੱਕਦੇ ਹੋ ਤਾਂ ਤੁਸੀਂ ਕਿਸ ਕਿਸ ਤਰਾਂ ਦੇ ਬਦਲਾਅ ਕਰਨਾ ਚਾਹੋਗੇ?

9. ਦੇਸ਼ ਵਿੱਚ electoral bonds ਅਤੇ ਹੋਰ ਤਰੀਕੇ ਹਨ ਜਿਹਨਾਂ ਰਾਹੀਂ ਚੋਣਾਂ ਲਈ fund ਲਿਆ ਜਾਂਦਾ ਹੈ! ਵੱਡੇ-ਵੱਡੇ corporates ਹਜ਼ਾਰਾਂ ਕਰੋੜ ਦਾ fund ਦਿੰਦੇ ਹਨ, ਅਤੇ ਜੇਕਰ ਇਹ ਮੰਨਿਆ ਜਾਏ ਕਿ ਕੋਈ ਵੀ ਐਨਾ fund ਬਿਨਾਂ ਕਿਸੇ ਲਾਲਚ/ kickback ਦੇ ਨਹੀਂ ਦਿੰਦਾ ਤਾਂ ਆਪਣੀ ਨਿੱਜੀ ਰਾਇ ਦਿਓ ਕਿ ਰਾਜਨੀਤਿਕ ਪਾਰਟੀਆਂ ਨੂੰ ਆਪਣੇ funds ਕਿਸ ਤਰਾਂ ਇਕੱਠੇ ਕਰਨੇ ਚਾਹੀਦੇ ਹਨ? ਕੀ corporate world ਤੋਂ funds ਲੈਣੇ ਚਾਹੀਦੇ ਹਨ? ਸਾਰੇ alternative ways ਦੱਸੋ

10. ਦੇਸ਼ ਵਿੱਚ govt sector ਅਤੇ private sector ਦੀਆਂ jobs ਵਿੱਚ ਬਹੁਤ ਫ਼ਰਕ ਹੈ, ਜਿਆਦਾਤਾਰ ਖੇਤਰਾਂ ਵਿੱਚ private sector ਦੇ employee ਆਪਣੇ ਮੁਕਾਬਲੇ ਦੇ govt employees ਤੋਂ 10 ਗੁਣਾਂ ਤੱਕ ਘੱਟ ਤਨਖਾਹ ਲੈਂਦੇ ਹਨ, ਉਦਹਾਰਣ ਲਈ private teacher ਨੂੰ 7000 ਮਿਲਦਾ ਹੈ ਅਤੇ same qualification ਵਾਲੇ govt teacher ਨੂੰ 70,000 ਤਨਖਾਹ ਵਜੋਂ ਮਿਲਦਾ ਹੈ! ਇਸ ਆਰਥਿਕ ਫ਼ਰਕ ਨੂੰ ਘਟਾਉਣ ਲਈ ਆਪਣੇ ਸੁਝਾਅ ਦਿਓ !

ਇਸ ਤਰਾਂ ਦੇ ਕਈ topics ਦਿੱਤੇ ਜਾ ਸੱਕਦੇ ਹਨ, ਸਾਰੇ ਦਾਅਵੇਦਾਰਾਂ ਨੂੰ ਕਿਹਾ ਜਾਣਾ ਚਾਹੀਦਾ ਹੈ ਆਪਣੀ ਆਪਣੀ ਨਿੱਜੀ report ਪੇਸ਼ ਕਰੋ!

M.P. ਕੋਈ ਮਾਮੂਲੀ ਬੰਦਾ ਨਹੀਂ ਹੁੰਦਾ, ਉਹ law maker ਹੁੰਦਾ ਹੈ! ਦੇਸ਼ ਦੀ ਪਾਰਲੀਮੈਂਟ ਵਿੱਚ ਬੈਠ ਕੇ ਉਸਨੇ ਹਰ ਛੋਟੇ ਵੱਡੇ ਮੁੱਦੇ ਤੇ ਆਪਣੀ ਰਾਇ ਦੇਣੀ ਹੁੰਦੀ ਹੈ I ਇਹ ticket ਬਹੁਤ important ਹੁੰਦੀ ਹੈ!

ਉਮੀਦ ਹੈ ਕਿ ਕੋਈ ਗੌਰ ਕਰੇਗਾ!

ਜੇਕਰ ਅੱਜ ਤੁਸੀਂ ਸਿਮਰਨ ਦਾ ਸਾਥ ਨਾ ਦਿੱਤਾ ਤਾਂ ਜੋ ਅੱਜ ਸਿਮਰਨ ਨਾਲ ਹੋ ਰਿਹਾ ਹੈ ਓਹ ਤੁਹਾਡੇ ਨਾਲ ਵੀ ਹੋ ਸਕਦਾ ਹੈ | pls share to all your...
04/04/2024

ਜੇਕਰ ਅੱਜ ਤੁਸੀਂ ਸਿਮਰਨ ਦਾ ਸਾਥ ਨਾ ਦਿੱਤਾ ਤਾਂ ਜੋ ਅੱਜ ਸਿਮਰਨ ਨਾਲ ਹੋ ਰਿਹਾ ਹੈ ਓਹ ਤੁਹਾਡੇ ਨਾਲ ਵੀ ਹੋ ਸਕਦਾ ਹੈ | pls share to all your links. https://www.youtube.com/

ਜੇਕਰ ਅੱਜ ਤੁਸੀਂ ਸਿਮਰਨ ਦਾ ਸਾਥ ਨਾ ਦਿੱਤਾ ਤਾਂ ਜੋ ਅੱਜ ਸਿਮਰਨ ਨਾਲ ਹੋ ਰਿਹਾ ਹੈ ਓਹ ਤੁਸਾਡੇ ਨਾਲ ਵੀ ਹੋ ਸਕਦਾ ਹੈ | #...

ਅੱਜ  ਪੰਜਾਬੀ ਵਿਰਸੇ ਦੇ ਵਾਰਸ ਸੀ਼੍ ਚੰਨੀ ਜੀ ਨੂੰ ਮਿਲਣ ਦਾ ਮੋਕਾ ਮਿਲਿਆ
02/04/2024

ਅੱਜ ਪੰਜਾਬੀ ਵਿਰਸੇ ਦੇ ਵਾਰਸ ਸੀ਼੍ ਚੰਨੀ ਜੀ ਨੂੰ ਮਿਲਣ ਦਾ ਮੋਕਾ ਮਿਲਿਆ

Today is the Annual Account closing. Please clear all Misunderstandings, hurt, anger, resentments, fear, rejection, fail...
31/03/2024

Today is the Annual Account closing. Please clear all Misunderstandings, hurt, anger, resentments, fear, rejection, failures, unforgiven, envy, misbehaviour, mistakes and all Negative feelings. Close all negative accounts. Let us start the new financial year with a positive Attitude.
Let us have a very Happy, Healthy & Wealthy financial year 2024-25

23/03/2024

Electoral bond
Supreme Court struck Electoral bond https://youtu.be/4po4YOX9NXQ?si=uj8114EW6iqvQXKc

An electoral bond is a financial instrument introduced by the government to facilitate donations to political parties in India. It allows individuals and organizations to donate money to political parties without disclosing their identities. These bonds are issued in multiples of certain denominations and can be purchased from specified branches of authorized banks. Political parties can encash these bonds only through designated bank accounts within a specified period. The main objective behind electoral bonds is to ensure transparency in political funding while also protecting the anonymity of donors. However, critics argue that electoral bonds may undermine transparency and accountability in political funding

17/03/2024

ਮੇਰਾ ਦੇਸ਼ ਮੇਰਾ ਪਰਿਵਾਰ|ਕਿੰਨਾ ਸੱਚ ਕਿੰਨਾ ਝੂਠ| election 2024
Indian politics is a complex landscape characterized by diverse ideologies, regional parties, and a multi-party system. The country operates under a federal parliamentary democratic framework with the Prime Minister as the head of government and the President as the ceremonial head of state. Key issues include socio-economic development, communal tensions, corruption, and foreign relations. The political arena sees intense competition between the two major national parties, the Indian National Congress and the Bharatiya Janata Party, as well as numerous regional parties representing various states and interests. Political campaigns often involve a mix of grassroots mobilization, media influence, and caste-based considerations due to the country's diverse

ਰਾਤ ਦੁਸਾਂਝਾਂ ਆਲ਼ਾ ਛਾ ਗਿਆ ਬਾਈਭਾਰਤ ਦੇ ਸਭ ਤੋਂ ਅਮੀਰ ਬਾਪ ਦੇ ਪੁੱਤ ਨੂੰ ਵੀ ਕਹਿਣਾ ਪੈ ਗਿਆ ਪਲੀਜ਼ 20 ਮਿੰਟ ਹੋਰ ਲਾ ਦੇਵੋ…ਪੂਰਾ ਹਾਲੀਵੁੱਡ ...
04/03/2024

ਰਾਤ ਦੁਸਾਂਝਾਂ ਆਲ਼ਾ ਛਾ ਗਿਆ ਬਾਈ
ਭਾਰਤ ਦੇ ਸਭ ਤੋਂ ਅਮੀਰ ਬਾਪ ਦੇ ਪੁੱਤ ਨੂੰ ਵੀ ਕਹਿਣਾ ਪੈ ਗਿਆ ਪਲੀਜ਼ 20 ਮਿੰਟ ਹੋਰ ਲਾ ਦੇਵੋ…ਪੂਰਾ ਹਾਲੀਵੁੱਡ ਬਾਲੀਵੁੱਡ ਬੈਂਚਾ ਤੇ ਬਿਠਾਇਆ ਸੀ ਪਰ ਦੁਸਾਂਝਾਂ ਆਲ਼ੇ ਨੇ ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਨੂੰ ਕਹਿਣ ਲਈ ਮਜਬੂਰ ਕਰਤਾ ਵੀਹ ਮਿੰਟ ਹੋਰ…ਦਿਲਜੀਤ ਦੋਸਾਂਝ ਲਈ ਸਪੈਸ਼ਲ ਪ੍ਰਾਈਵੇਟ ਜੈੱਟ ਭੇਜਿਆ ਸੀ ਲੈਣ ਲਈ…ਠੇਠ ਪੰਜਾਬੀ ਵਿੱਚ ਗਾ ਕੇ ਆਇਆ, ਖੁਦ ਤਾਂ ਦਸਤਾਰ ਸਜਾਈ ਹੀ ਸੀ ਤੇ ਨਾਲ ਵਾਲਿਆਂ ਦੇ ਵੀ ਦੁਮਾਲੇ ਸਜਾਏ ਸੀ…ਬਹੁਤ ਵੱਡੀ ਪੱਧਰ ਤੇ ਪੰਜਾਬ ਤੇ ਪੰਜਾਬੀ ਦਾ ਕੱਦ ਵੱਡਾ ਹੋਇਆ…ਦਿਲੋਂ ਸਤਿਕਾਰ ਬਾਈ❤️🙏🏻@
Diljit Dosanjh

01/03/2024

ਵਿਦੇਸ਼ ਜਾਣ ਦੀ ਖੁਸ਼ੀ ਵਿੱਚ KALLU ਨੇ ਗਵਾਈ ਚਾਬੀ ਕਟਣੇ ਪਏ LOCK

ਸਭ ਦੋਸਤਾਂ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ follow ਕਰੋ. Follow the KIMTI Kesar channel on WhatsApp: https://whatsapp.com/channel/0029Va5Xmh5LI8YgqKVTvd30

Follow Here for all Updates

Kimti kesar

Instagram:https://instagram.com/kimti_kesar?igshid=OGQ5ZDc2ODk2ZA==

Facebook: https://www.facebook.com/profile.php?id=100064300562922&mibextid=LQQJ4d

YouTube: https://www.youtube.com/

https://youtu.be/mE4miE7VstE?si=utafcnKnQqAWkJuF

https://youtu.be/7zh68BmJZnE?si=Xxhjgy2xpAf_KrSr

https://youtu.be/BKKzmzEFrxA?si=ifZ4tC6M5HnJAPnm
Daily vlogs
Jatt Prabhjot

27/02/2024

My first daily vlog

ਸਭ ਦੋਸਤਾਂ ਨੂੰ ਬੇਨਤੀ ਹੈ ਕਿ ਮੇਰੇ ਚੈਨਲ ਨੂੰ follow ਕਰੋ. Follow the KIMTI Kesar channel on WhatsApp: https://whatsapp.com/channel/0029Va5Xmh5LI8YgqKVTvd30

Follow Here for all Updates

Kimti kesar

Instagram:https://instagram.com/kimti_kesar?igshid=OGQ5ZDc2ODk2ZA==

Facebook: https://www.facebook.com/profile.php?id=100064300562922&mibextid=LQQJ4d

YouTube: https://www.youtube.com/

https://youtu.be/mE4miE7VstE?si=utafcnKnQqAWkJuF

https://youtu.be/7zh68BmJZnE?si=Xxhjgy2xpAf_KrSr

https://youtu.be/BKKzmzEFrxA?si=ifZ4tC6M5HnJAPnm

24/02/2024
22/01/2024

ਕਿ ਹੁਣ ਸੱਚੀ ਰਾਮ ਰਾਜ ਆਵੇਗਾ ਜਾ ਸਿਰਫ ਸਰਕਾਰ

20/01/2024

ਤਰਨਤਾਰਨ ਵਿੱਚ DJ ਵਾਲੇ ਮੁੰਡੇ ਦੇ ਹੋਏ ਕਤਲ ਲਈ ਆਓ ਇਕਠੇ ਹੋਇਏ

04/01/2024

Dj expo 2024

30/12/2023

ਬਾਬਾ ਸਾਹਿਬ ਅਤੇ ਸੰਵਿਧਾਨ ਨੂੰ ਘਰ ਵਿੱਚ ਸਥਾਪਤ ਕੀਤਾ

ਚੌੜੀ ਸੜਕ ਛੱਡ ਬਣਾ ਪਗਡੰਡੀ ਆਪਣੀਕੇ ਐਸੇ ਰਾਹ ਤੇ ਤੁਰਨਾ ਬਾਅਦ ਵਿੱਚ  ਇੱਕ ਰੀਤ ਬਣ ਜਾਏl
15/12/2023

ਚੌੜੀ ਸੜਕ ਛੱਡ ਬਣਾ ਪਗਡੰਡੀ ਆਪਣੀ
ਕੇ ਐਸੇ ਰਾਹ ਤੇ ਤੁਰਨਾ ਬਾਅਦ ਵਿੱਚ ਇੱਕ ਰੀਤ ਬਣ ਜਾਏl

भगत महासभा द्वारा आयोजित भारतीय संविधान दिवस 26 नवंबर 2023
27/11/2023

भगत महासभा द्वारा आयोजित भारतीय संविधान दिवस 26 नवंबर 2023

Sanvidhan Divas, also known as Constitution Day in India, commemorates the adoption of the Constitution of India on November 26, 1949. It is a day to celebra...

Believe in the magic within you; you have the power to turn dreams into reality.
10/11/2023

Believe in the magic within you; you have the power to turn dreams into reality.

29/10/2023

2023 SEASON ਵਿੱਚ ਰੌਣਕਾਂ ਲਾਉਣ ਦੀ ਤਿਆਰੀ

सपनों की दुनिया को खोजने के लिए सफर पर निकलो, क्योंकि सफर ही मंजिल का पहला कदम होता है।"
26/10/2023

सपनों की दुनिया को खोजने के लिए सफर पर निकलो, क्योंकि सफर ही मंजिल का पहला कदम होता है।"

24/10/2023

SHOLAY ਵਾਲੇ ਬੁੱਲੇਟ ਦੀ ਸਵਾਰੀ |KALLU ਦੀ BIRTHDAY PARTY

11/10/2023

ਭਗਤ ਬੁੱਢਾ ਮੱਲ ਪਾਰਕ 1990 ਤੋਂ 2023

ਜਿਥੇ ਹਰਭਜਨ,ਵਿਕਰਮ ਰਾਠੋਰ ਕ੍ਰਿਕੇਟ ਖੇਡੇ ਉਹ ਗਰਾਉਂਡ ਕਿਵੇਂ ਬਣੀ ਨਸ਼ੇ ਦਾ ਅੱਡਾ

Address


Telephone

+919357324645

Website

Alerts

Be the first to know and let us send you an email when KIMTI KESAR posts news and promotions. Your email address will not be used for any other purpose, and you can unsubscribe at any time.

Contact The Business

Send a message to KIMTI KESAR:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share