08/02/2023
Yo Yo Honey Singh warga gaaneyan vich hi kehnda reh gya k gramy lai aunga.
te ethe Guru ki Singhani ne gurbani de aasre award lai v aanda..
Grammy Award ਸੰਗੀਤ ਦੀ ਦੁਨੀਆ ਦਾ ਬਹੁਤ ਵੱਡਾ ਇਨਾਮ ਹੈ, ਹਰਜੀਵਨ ਸਿੰਘ ਖਾਲਸਾ ਤੇ ਗੁਰਜਸ ਕੋਰ ਖਾਲਸਾ ਨੂੰ ਤਿੰਨ ਸ਼ਬਦਾਂ ਦੀ ਐਲਬਮ ਕਰਕੇ ਅਵਾਰਗੀ ਮਿਲਿਆ ਹੈ।
ਮੁਬਾਰਕਾਂ