Mare Punjab Live

  • Home
  • Mare Punjab Live

Mare Punjab Live Contact information, map and directions, contact form, opening hours, services, ratings, photos, videos and announcements from Mare Punjab Live, News & Media Website, .

28/08/2021

Live program Milan Smaroh

21/06/2021

Live Yoga Day Amritsar

ਆਪਣੀ ਪਾਰਟੀ ਤੇ ਵਿਧਾਨ ਸਭਾ ਸਾਥੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਕੋਵਿਡ19 ਦੇ ਜ਼ਮੀਨੀ ਹਾਲਾਤਾਂ ‘ਤੇ ਨਜ਼ਰ ਬਣਾਏ ਰੱਖਣ ਤੇ ਸਾਰੇ...
11/06/2021

ਆਪਣੀ ਪਾਰਟੀ ਤੇ ਵਿਧਾਨ ਸਭਾ ਸਾਥੀਆਂ ਨਾਲ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੂੰ ਕੋਵਿਡ19 ਦੇ ਜ਼ਮੀਨੀ ਹਾਲਾਤਾਂ ‘ਤੇ ਨਜ਼ਰ ਬਣਾਏ ਰੱਖਣ ਤੇ ਸਾਰੇ ਯੋਗ ਲੋਕਾਂ ਨੂੰ ਵੈਕਸੀਨੇਸ਼ਨ ਕਰਵਾਉਣ ਪ੍ਰਤੀ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਅਸੀਂ ਵਾਇਰਸ ਦੀ ਤੀਜੀ ਵੇਵ ਨਾਲ ਨਜਿੱਠ ਸਕੀਏ। ਫੇਰ ਤੋਂ ਹਾਲਾਤ ਵਧੀਆ ਤੇ ਸੁਚਾਰੂ ਕਰਨ ਲਈ ਸਾਨੂੰ ਸਾਰਿਆਂ ਨੂੰ ਰੱਲ ਕੇ ਕੋਰੋਨਾ ਵਾਇਰਸ ਖਿਲਾਫ਼ ਲੜਨਾ ਪਏਗਾ। ..
Met my party and Vidhan Sabha colleagues. Asked them to keep a tab on the ground situation and to motivate all eligible persons to be vaccinated to prepare against any likelihood of third wave. We must defeat the virus and strive to make things normal again.

ਦਿੱਲੀ ਰਵਾਨਾ ਹੋਣ ਤੋਂ ਪਹਿਲਾਂ, ਆਪ ਵਿਧਾਇਕਾਂ ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਧੌਲਾ ਸਮੇਤ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰ...
03/06/2021

ਦਿੱਲੀ ਰਵਾਨਾ ਹੋਣ ਤੋਂ ਪਹਿਲਾਂ, ਆਪ ਵਿਧਾਇਕਾਂ ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ ਧੌਲਾ ਸਮੇਤ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਸਿੰਘ ਖਹਿਰਾ ਨਾਲ ਮੁਲਾਕਾਤ ਕੀਤੀ। ਮੈਂ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕਰਦਾ ਹਾਂ ਤੇ ਜਲਦੀ ਹੀ ਰਸਮੀ ਤੌਰ 'ਤੇ ਉਨ੍ਹਾਂ ਨੂੰ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਜਾਵੇਗਾ।
Before leaving for Delhi, met three AAP MLAs including former Leader of Opposition Sukhpal Singh Khaira, Jagdev Singh Kamloo, Pirmal Singh Dhaula. I welcomed them to the party fold, they will soon be formally inducted in the Indian National Congress in a few days.


31/05/2021

Live Golden Temple

Sahib

31/05/2021

ਕਿਸਾਨਾਂ ਬਾਰੇ ਕੀਤੇ ਗਏ ਟਵੀਟ ਅਤੇ ਬਿਆਨਾਂ ਦੇ ਵਿਵਾਦਾਂ ਵਿੱਚ ਘਿਰੀ ਬੌਲੀਵੁੱਡ ਅਦਾਕਾਰਾ ਕੰਗਣਾ ਰਾਣਾਉਤ ਅੱਜ ਆਪਣੀ ਮਾਤਾ ਅਤੇ ਭੈਣ ਨਾਲ ਹਰਿਮੰਦਰ ਸਾਹਿਬ ਵਿਖੇ ਹੋਈ ਨਤਮਸਤਕ

27/05/2021
21/05/2021

ਕੈਬਿਨੇਟ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੋਰੋਨਾ ਦੀ ਮੌਜੂਦਾ ਸਤਿਥੀ ਬਾਰੇ ਦਿੱਤੀ ਜਾਣਕਾਰੀ
Punjab Live Om Parkash Soni New update crona virous

21/05/2021
ਕੋਵਿਡ19 ਕਰਕੇ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਤੇ ਉਹ ਪਰਿਵਾਰ ਜਿਨ੍ਹਾਂ ਨੇ ਆਪਣੇ ਅਜਿਹੇ ਮੈਂਬਰ ਨੂੰ ਗੁਆ ਦਿੱਤਾ ਜੋ ਕਿ ਪਰਿਵਾਰ ‘ਚ ਇੱ...
21/05/2021

ਕੋਵਿਡ19 ਕਰਕੇ ਜਿਨ੍ਹਾਂ ਬੱਚਿਆਂ ਨੇ ਆਪਣੇ ਮਾਪਿਆਂ ਨੂੰ ਤੇ ਉਹ ਪਰਿਵਾਰ ਜਿਨ੍ਹਾਂ ਨੇ ਆਪਣੇ ਅਜਿਹੇ ਮੈਂਬਰ ਨੂੰ ਗੁਆ ਦਿੱਤਾ ਜੋ ਕਿ ਪਰਿਵਾਰ ‘ਚ ਇੱਕਮਾਤਰ ਕਮਾਈ ਦਾ ਸਾਧਨ ਸਨ। ਅਸੀਂ ਇਨ੍ਹਾਂ ਸਾਰਿਆਂ ਦੀ ਮਦਦ ਕਰਨਾ ਦਾ ਫ਼ੈਸਲਾ ਕੀਤਾ ਹੈ:
1. ਸਰਕਾਰੀ ਕਾਲਜਾਂ ‘ਚ ਗ੍ਰੈਜੂਏਸ਼ਨ ਤੱਕ ਮੁਫ਼ਤ ਸਿੱਖਿਆ।
2. ਹਰ ਮਹੀਨਾ 1500 ਰੁਪਏ ਪੈਨਸ਼ਨ।
3. ਮੁਫ਼ਤ ਰਾਸ਼ਨ।
4. ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਸਿਹਤ ਬੀਮਾ।
5. ਆਸ਼ੀਰਵਾਦ ਸਕੀਮ ਅਧੀਨ ਵਿਆਹ ਮੌਕੇ ਲੜਕੀ ਨੂੰ 51000 ਰੁਪਏ ਦਿੱਤੇ ਜਾਣਗੇ।
6. 21 ਸਾਲ ਦੀ ਉਮਰ ਤੱਕ ਅਨਾਥ ਬੱਚਿਆਂ ਨੂੰ ਗੋਦ ਲਿਆ ਜਾਵੇਗਾ।
7. ਘੱਟੋਂ ਘੱਟ ਤਿੰਨ ਸਾਲਾਂ ਤੱਕ ਉਨ੍ਹਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇਗੀ ਜਿਨ੍ਹਾਂ ਨੇ ਆਪਣੇ ਪਰਿਵਾਰ ਵਿੱਚ ਕਮਾਈ ਕਰਨ ਵਾਲੇ ਨੂੰ ਗੁਆ ਦਿੱਤਾ ਹੈ।

Address


Alerts

Be the first to know and let us send you an email when Mare Punjab Live posts news and promotions. Your email address will not be used for any other purpose, and you can unsubscribe at any time.

Contact The Business

Send a message to Mare Punjab Live:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share