ਕਾਲਾਂਵਾਲੀ:ਪਿੰਡ ਦੇਸੂ ਮਲਕਾਣਾ ਭਾਖੜਾ ਨਹਿਰ ਦੇ ਨਾਲ ਲਗਦੇ ਮੌਜਗੜ੍ਹ ਸੂਏ ਦੇ ਪੁਲ ਦੀਆਂ ਸਾਈਡ ਵਾਲੀ ਰੇਲਿੰਗ ਨਾ ਹੋਣ ਕਾਰਨ ਇਕ ਹੋਰ ਹਾਦਸਾ,,
ਅੱਜ ਸਵੇਰੇ ਆਲੂਆਂ ਦੀ ਭਰੀ ਹੋਈ ਗੱਡੀ ਸੂਏ ਵਿੱਚ ਡਿੱਗੀ,,
#ਗੁਰਜੀਵਨ_ਫੌਜੀ_ਦੇਸੂਮਲਕਾਣਾ
ਕਾਲਾਂਵਾਲੀ:ਪਿੰਡ ਦੇਸੂ ਮਲਕਾਣਾ ਭਾਖੜਾ ਨਹਿਰ ਦੇ ਨਾਲ ਲਗਦੇ ਮੌਜਗੜ੍ਹ ਸੂਏ ਦੇ ਪੁਲ ਦੀਆਂ ਸਾਈਡ ਵਾਲੀ ਰੇਲਿੰਗ ਨਾ ਹੋਣ ਕਾਰਨ ਇਕ ਹੋਰ ਹਾਦਸਾ,,
ਅੱਜ ਸਵੇਰੇ ਆਲੂਆਂ ਦੀ ਭਰੀ ਹੋਈ ਗੱਡੀ ਸੂਏ ਵਿੱਚ ਡਿੱਗੀ,,
#ਗੁਰਜੀਵਨ_ਫੌਜੀ_ਦੇਸੂਮਲਕਾਣਾ
#ਦੇਸੂ_ਮਲਕਾਣਾ ਭਾਖੜਾ ਨਹਿਰ ਚ ਡਿੱਗੀ ਕਾਰ,,
ਹੁਣ ਦੱਸੋ ਕੌਣ ਜਿੰਮੇਵਾਰ..?
ਜਿਹੜੀ ਗੱਲ ਦਾ ਡਰ ਸੀ ਉਹ ਹੀ ਹੋ ਗਿਆ, ਹਾਦਸਾ..
ਜਾਨੀ ਨੁਕਸਾਨ ਦੀ ਬੱਚਤ ਰਹਿ ਗਈ ਪਰ ਕਾਰ ਦਾ ਬਹੁਤ ਨੁਕਸਾਨ ਹੋ ਗਿਆ।
#ਗੁਰਜੀਵਨ_ਫ਼ੌਜੀ_ਦੇਸੂਮਲਕਾਣਾ
#ਦੇਸੂ_ਮਲਕਾਣਾ ਭਾਖੜਾ ਨਹਿਰ ਚ ਡਿੱਗੀ ਕਾਰ,,
ਜਿਹੜੀ ਗੱਲ ਦਾ ਡਰ ਸੀ ਉਹ ਹੀ ਹੋ ਗਿਆ,
ਜਾਨੀ ਨੁਕਸਾਨ ਦੀ ਬੱਚਤ ਰਹਿ ਗਈ ਪਰ ਕਾਰ ਦਾ ਬਹੁਤ ਨੁਕਸਾਨ ਹੋ ਗਿਆ।
#ਗੁਰਜੀਵਨ_ਫ਼ੌਜੀ_ਦੇਸੂਮਲਕਾਣਾ
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ 🙏❤️🙏 #Gurpurab #gurunanakdevji
#ਗੁਰਜੀਵਨ_ਫ਼ੌਜੀ_ਦੇਸੂਮਲਕਾਣਾ
Happy Diwali to all 🪔🎇
#ਗੁਰਜੀਵਨ_ਫ਼ੌਜੀ_ਦੇਸੂਮਲਕਾਣਾ #viralreels #viralreelsfb
#viralreels #viralreelsfb
ਕਈ ਲਾਲਚੀ ਲੋਕ,ਨਕਲੀ ਦੁੱਧ ਤਿਆਰ ਕਰਕੇ ਜ਼ਹਿਰ ਬੇਚ ਰਹੇ ਨੇ ਲੋਕਾਂ ਨੂੰ ਆਪਣੇ ਫਾਇਦੇ ਲਈ..
ਛੋਟੇ ਛੋਟੇ ਬੱਚਿਆਂ ਅਤੇ ਲੋਕਾਂ ਦੀ ਜਿੰਦਗੀ ਨਾਲ ਕਰ ਰਹੇ ਨੇ ਖਿਲਵਾੜ ..ਓਏ ਲੋਕੋ ਰੱਬ ਤੋਂ ਡਰੋ,, ਦੇਖੋ ਪੂਰੀ ਵੀਡੀਉ..!
#ਗੁਰਜੀਵਨ_ਫ਼ੌਜੀ_ਦੇਸੂਮਲਕਾਣਾ
#viralvideo #sirsa @followers
ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਵਾਸਤੇ ਆਏ ਮੁਲਾਜਮਾਂ ਤੋਂ ਹੀ ਲਗਵਾਈ ਪਰਾਲੀ ਨੂੰ ਅੱਗ..!
ਬਠਿੰਡਾ ਦੇ ਬੁਰਜ ਮਹਿਮਾ ਦੀ ਦੱਸੀ ਜਾ ਰਹੀ ਹੈ ਵੀਡਿਓ..
ਤੁਹਾਡੇ ਕੀ ਵਿਚਾਰ ਹਨ ਇਸ ਵਾਰੇ?
#bathinda #farmers #crops #punjab #viralvideo #agriculture #PunjabiNews
ਇਹ ਦੁਨੀਆਂ ਮਤਲਬ ਦੇ ਦਸਤੂਰ ਤੇ ਚਲਦੀ ਐ ਸੱਜਣਾ..!
#ਗੁਰਜੀਵਨ_ਫੌਜੀ_ਦੇਸੂਮਲਕਾਣਾ #viralreelsfb #viralreelsfacebook #viralpage
ਕਿਓਂ ਨਹੀ ਦਿੱਤਾ ਗਿਆ ਸ਼ਹੀਦ ਅਗਣੀਵੀਰ ਅੰਮ੍ਰਿਤਪਾਲ ਸਿੰਘ ਨੂੰ ਸੈਨਿਕ ਸਨਮਾਨ.?
ਬੇਹੱਦ ਦੁਖਦ ਅਤੇ ਅਫ਼ਸੋਸ..?
#ਗੁਰਜੀਵਨ_ਫ਼ੌਜੀ_ਦੇਸੂਮਲਕਾਣਾ
ਅਜ਼ਾਦੀ ਦੇ 76 ਸਾਲ ਬਾਅਦ ਵੀ ਇਹ ਲੋਕ ਕਟਦੇ ਨੇ ਸੜਕਾਂ ਤੇ ਰਾਤਾਂ,,ਨਹੀਂ ਕੋਈ ਸਿਰ ਢੱਕਣ ਲਈ ਛੱਤ ਜਾ ਮਕਾਨ..
ਉੱਤੋਂ ਮੀਂਹ ਹਨੇਰੀ ਤੂਫ਼ਾਨ ਵੀ ਆ ਰਿਹੈ, ਬਹੁਤ ਮੁਸ਼ਕਿਲ ਹੈ।।
#ਗੁਰਜੀਵਨ_ਫ਼ੌਜੀ_ਦੇਸੂਮਲਕਾਣਾ
#PMAwasYojana