Punjabi Studio ਪੰਜਾਬੀ ਸਟੂਡੀਓ

  • Home
  • Punjabi Studio ਪੰਜਾਬੀ ਸਟੂਡੀਓ

Punjabi Studio ਪੰਜਾਬੀ ਸਟੂਡੀਓ Subscribe Our YouTube Channel To Watch Our Creations

04/02/2023

ਫੈਕਟਰੀ ਵਾਲਿਆ ਨਾਲ ਗੱਲ ਬਾਤ
ਪਿੰਡ ਭਾਰਟਾ ਗਨੇਸ਼ਪੁਰ

13/06/2022

https://fb.watch/dCCh7n1toJ/
ਬਾਦਲ ਸਰਕਾਰ ਨੇ ਖੋਲ੍ਹੇ, ਕੈਪਟਨ ਸਰਕਾਰ ਨੇ ਬੰਦ ਕਰਤੇ, ਬੁੱਝੋ ਕੀ ?

ਆਮ ਆਦਮੀ ਪਾਰਟੀ ਸਰਕਾਰ ਨੂੰ ਆਮ ਲੋਕਾਂ ਵਲੋਂ ਅਪੀਲ, ਕਿਉਂਕਿ ਆਮ ਲੋਕਾਂ ਨੇ ਪਾਈਆਂ ਆਮ ਆਦਮੀ ਪਾਰਟੀ ਨੂੰ ਵੋਟਾਂ -

ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇਓ ਤਾਂ ਕੇ ਸਰਕਾਰ ਤੱਕ ਤੁਹਾਡੀ - ਸਾਡੀ ਆਵਾਜ਼ ਪਹੁੰਚ ਸਕੇ

14/05/2022

https://fb.watch/c-vJMFbEBm/

ਸੁਪਨੇ 'ਚ ਹਜੇ ਵੀ ਜਾਂਦੀ ਰਹਿੰਦੀ ਹਾਂ ਪਾਕਿਸਤਾਨ

ਬਜ਼ੁਰਗ ਮਾਤਾ ਨੇ ਸਾਂਝਾ ਕੀਤਾ ਦਰਦ 47 ਦਾ

06/05/2022

https://fb.watch/cQAn_kojEG/

ਗੜਸ਼ੰਕਰ ਤੋਂ ਦੂਜੀ ਵਾਰ ਬਣੇ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ | ਜਲਦ ਬਣਾਵਾਂਗੇ ਪੰਜਾਬ ਨੂੰ ਨਸ਼ਾ ਮੁਕਤ

04/05/2022

https://fb.watch/cOpg87iySp/

ਆਪ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦਿੱਤਾ ਸਾਂਝੀਵਾਲਤਾ ਦਾ ਸੰਦੇਸ਼
ਆਖਿਆ
ਪੰਜਾਬ ਦਾ ਮਾਹੌਲ ਖਰਾਬ ਕਰਨ ਵਾਲਿਆਂ ਖਿਲਾਫ ਚੁੱਕਾਂਗੇ ਸਖਤ ਕਦਮ

04/05/2022

https://fb.watch/cNF-4hVU6M/

ਧਰਮ ਦੇ ਨਾਮ ਤੇ ਵੰਡੀਆਂ ਪਾਉਣ ਵਾਲੇ ਆਹ ਵੀਡਿਓ ਜਰੂਰ ਦੇਖਣ

ਸਾਂਝੀਵਾਲਤਾ ਦੀ ਵੱਖਰੀ ਮਿਸਾਲ ,ਜਿੱਥੇ ਹਿੰਦੂ ਤੇ ਸਿੱਖ ਮਨਾਉਂਦੇ ਨੇ ਈਦ ਦਾ ਤਿਉਹਾਰ

27/04/2022

https://fb.watch/cEhAXhHiSz/

ਦੇਖੋ ਮਾਹਿਲਪੁਰ ਤੋਂ ਕੋਟ ਫਤੂਹੀ ਵਾਲੀ ਸੜਕ ਦੇ ਹਾਲਾਤ
ਕਿਹੜੇ-ਕਿਹੜੇ ਇਲਾਕੇ 'ਚ ਸੜਕਾਂ ਦੀ ਹਾਲਤ ਖਰਾਬ ਹੈ ?

14/04/2022

ਵਿਸਾਖੀ ਮੇਲਾ ਪਿੰਡ ਭਾਰਟਾ

13/02/2022

ਪ੍ਰਭਾਤ ਫੇਰੀ ਪਿੰਡ ਭਾਰਟਾ ਗਨੇਸ਼ਪੁਰ

11/02/2022

ਤੁਸੀ ਦੇਖ ਰਹੇ ਹੋ ਮਹਾਨ ਨਗਰ ਕੀਰਤਨ ਪਿੰਡ ਭਾਰਟਾ ਗਨੇਸ਼ਪੁਰ

11/02/2022

ਮਹਾਨ ਨਗਰ ਕੀਰਤਨ ਪਿੰਡ ਭਾਰਟਾ ਗਨੇਸ਼ਪੁਰ

23/12/2021

https://fb.watch/a3zG18rNUu/

Free ਹੁਨਰ ਕੋਰਸਾਂ ਬਾਰੇ ਪਤਾ ਕਰਨ ਲਈ,
ਰਜਿਸਟ੍ਰੇਸ਼ਨ ਕਰਵਾਉਣ ਲਈ,
ਪਿੰਡਾਂ ਚ ਹੁਨਰ ਕੋਰਸਾਂ ਦੇ ਬੈਚ ਲਗਵਾਉਣ ਲਈ ਸੰਪਰਕ ਕਰੋ : 9463284447

15/12/2021

ਕਾਲੇ ਕਨੂੰਨ ਰੱਦ ਹੋਣ ਅਤੇ ਜਿੱਤ ਦੀ ਖੁਸ਼ੀ ਵਿੱਚ ਪਿੰਡ ਭਾਰਟਾ ਵਿਖੇ ਵੰਡੇ ਗਏ ਲੱਡੂ

03/11/2021

https://www.facebook.com/106206031789187/posts/127642829645507/

ਦੀਵੇ ਅਤੇ ਹੋਰ ਮਿੱਟੀ ਦੇ ਭਾਂਡੇ ਕਿਵੇਂ ਬਣਾਏ ਜਾਂਦੇ ਹਨ, ਦੇਖੋ prosess
ਜਾਣੋ ਦਿਵਾਲੀ 'ਤੇ ਦੀਵੇ ਜਗਾਉਣ ਦੀ ਪ੍ਰੰਪਰਾ ਬਾਰੇ

Diwali 2021 Special Video

27/10/2021

https://www.facebook.com/106206031789187/posts/125818389827951/

"ਛਾਂਗਿਆ ਰੁੱਖ" ਅਤੇ "ਮਿੱਟੀ ਬੋਲ ਪਈ" ਵਰਗੀਆਂ ਬਹੁਚਰਚਿਤ ਕਿਤਾਬਾਂ ਲਿਖਣ ਵਾਲੇ ਬਲਬੀਰ ਮਾਧੋਪੁਰੀ ਨਾਲ਼ ਵਿਸ਼ੇਸ਼ ਮੁਲਾਕਾਤ...

23/10/2021

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਦੀਆਂ ਮਾਵਾਂ ਨੂੰ ਸਮਰਪਿਤ ਵਿਚਾਰ ਚਰਚਾ ਅਤੇ ਕਵੀ ਦਰਵਾਰ- ਪਿੰਡ ਮੋਰਾਂਵਾਲੀ (ਸ਼ਹੀਦ ਭਗਤ ਸਿੰਘ ਦੇ ਨਾਨਕਾ ਪਿੰਡ)

Address


Alerts

Be the first to know and let us send you an email when Punjabi Studio ਪੰਜਾਬੀ ਸਟੂਡੀਓ posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Studio ਪੰਜਾਬੀ ਸਟੂਡੀਓ:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share