Chahal boys

Chahal boys Number-9501092892

12/10/2023

ਧਰਮਰਾਜ ..ਬੇਬੇ ਕੇਹੜਾ ਪਿੰਡ ਹੈ
ਬੇਬੇ …ਸ਼ੇਰੋ
ਧਰਮਰਾਜ ਸ਼ੇਰੋ ਸੁਨਾਮ ਕੋਲ਼ੇ
ਬੇਬੇ ..ਹਾਂਜੀ ਸੁਨਾਮ ਕੋਲੇ ਹੀ ਆ
ਧਰਮਰਾਜ ..ਬੇਬੇ ਤੇਰੇ ਕੋਲ ਤਾਂ ਬਹੁਤ ਟਾਈਮ ਸੀ ਤੂੰ ਬਚ ਸਕਦੀ ਤੂੰ ਕਿਵੇਂ ਮਰਕੇ ਆ ਗਈ
ਬੇਬੇ..ਹਾਂਜੀ ਧਰਮਰਾਜ ਜੀ ਬਚ ਸਕਦੀ ਪਟਿਆਲ਼ਾ ਲੈ ਕੇ ਆਇਆ ਸੀ ਮੇਰਾ ਪੁੱਤ ਮੇਰਾ ਮੱਟ ਮੈਨੂੰ ਪਰ ਬਾਹਲ਼ਾ ਟਾਈਮ ਲੱਗ ਗਿਆ
ਧਰਮਰਾਜ …ਕਿਉਂ ਝੂਠ ਬੋਲਦੀ ਹੈ ਤੇਰੇ ਪੁੱਤ ਕੋਲ ਸਕੋਰਪੀੳ ਆ ਐਨਾਂ ਟਾਈਮ ਕਿਵੇਂ ਲੱਗਾ
ਬੇਬੇ…ਸ਼ੁਨਾਮ ਆਈ ਟੀ ਆਈ ਚੋਂਕ ਚ ਧਰਨਾਂ ਸੀ ਫਿਰ ਮੇਰਾ ਪੁੱਤ ਮੱਟ ਉੱਪਲੀ ਚੱਠੇ ਵਿੱਚਦੀ ਸੰਗਰੂਰ ਲੈ ਕੇ ਆਗਿਆ ਸੰਗਰੂਰ ਫਿਰ ਧਰਨਾਂ ਸੀ
ਧਰਮਰਾਜ ..ਧਰਨਾਂ ਕਾਹਦਾ ਸੀ
ਬੇਬੇ ..ਇਹਤਾਂ ਧਰਮਰਾਜ ਜੀ ਮੈਨੂੰ ਵੀ ਨੀ ਪਤਾ ਮੈਂ ਵੀ ਦਿੱਲੀ ਤੋਂ ਬਾਅਦ ਇਹਨਾਂ ਧਰਨਿਆਂ ਚ ਹੀ ਖੱਟੀ ਚੁੰਨੀ ਲੈ ਕੇ ਆਉਦੀਂ ਸੀ
ਧਰਮਰਾਜ …ਮਰਦੀਆਂ ਰਹੋ ਜੇ ਨਹੀਂ ਪਤਾ ਕਰਨਾਂ ਵੀ ਧਰਨਾਂ ਲਾਉਣਾ ਕਾਹਦੇ ਲਈ ਆ
ਬੇਬੇ ..ਫਿਰਤਾਂ ਕਈ ਬੱਚੇ ਵੀ ਮੇਰੇ ਵਾਂਗੂੰ ਮਰੇ ਹੋਣਗੇ ਕਈ ਬੱਚਿਆਂ ਵਾਲੀਆਂ ਵੀ
ਧਰਮਰਾਜ …ਬਹੁਤ ਅਣਗਿਣਤ
ਬੇਬੇ..ਧਰਮਰਾਜ ਜੀ ਇਹ ਧਰਨੇ ਕੀਹਦੇ ਖ਼ਿਲਾਫ਼ ਨੇ
ਧਰਮਰਾਜ … ਜਿਹੜੇ ਜਹਾਜ਼ ਲੈ ਕੇ ਉੱਪਰੋਂ ਦੀ ਲੰਘ ਜਾਂਦੇ ਨੇ….
ਮੱਟ ਸ਼ੇਰੋ ਵਾਲਾ✍️
ਇਹ ਸੁਨੇਹਾਂ ਸੀ ਬੀਬੀ ਮੇਰੀ ਠੀਕ ਠਾਕ ਹੈ ਨਾਲੇ ਧਰਮਰਾਜ ਵੀ ਕਿਸੇ ਨੇ ਨਹੀ ਦੇਖਿਆ ਨਾਂ ਹੈਗਾ ਕਿਤੇ

ਬੇਸ਼ੱਕ ਕੌੜਾ ਬੋਲਦਾ ਪਰ ਰੁਤਬਾ ਮੇਰਾ ਆਮ ਹੀ ਆ, ਚੰਗਾ ਬਣਨ ਦੇ ਡਰਾਮੇ ਨੀ ਕਰਦਾ ਮੈ ਜੋ ਵੀ ਹਾ ਸ਼ਰੇਆਮ ਹੀ ਆ...
27/06/2023

ਬੇਸ਼ੱਕ ਕੌੜਾ ਬੋਲਦਾ ਪਰ ਰੁਤਬਾ ਮੇਰਾ ਆਮ ਹੀ ਆ, ਚੰਗਾ ਬਣਨ ਦੇ ਡਰਾਮੇ ਨੀ ਕਰਦਾ ਮੈ ਜੋ ਵੀ ਹਾ ਸ਼ਰੇਆਮ ਹੀ ਆ...

19/06/2023

ਦੋਸਤੋ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ,ਤੁਸੀ ਅੱਜ ਤੱਕ ਮੇਰੀ ਪੇਸ਼ਕਸ਼ ਤੇ ਮੇਰੇ ਲਿਖੇ ਹਰ ਗੀਤ ਨੂੰ ਮਣਾਮੂਹੀ ਪਿਆਰ ਬਖਸ਼ਿਆ ਹੈ ਆਪ ਸਭ ਦਾ ਦਿੱਲ ਦੀਆ ਗਹਿਰਾਈਆ ਤੋ ਲੱਖ ਲੱਖ ਵਾਰ ਸ਼ੁਕਰਾਨਾ ਦੋਸਤੋ ਆਪ ਲਈ ਹੁਣ ਮੈ ਪੰਜਾਬ ਦੀ ਦਮਦਾਰ ਤੇ ਸੁਰੀਲੀ ਅਵਾਜ ਗਾਇਕਾ ਅਮਨ ਰੋਜੀ ਜੀ ਦਾ ਨਵਾ ਗੀਤ ਲੈ ਕੇ ਹਾਜ਼ਰ ਹੋ ਰਿਹਾ ਹਾ ਉਮੀਦ ਕਰਦਾ ਹਾ ਕੇ ਤੁਸੀ ਹਮੇਸ਼ਾ ਵਾਂਗ ਇਸ ਗੀਤ ਨੂੰ ਵੀ ਬਹੁਤ ਸਾਰਾ ਪਿਆਰ ਦੇਵੋਗੇਂ ਤੁਹਾਡਾ ਆਪਣਾ - ਬੱਬੂ ਬਰਾੜ ❤️🙏

ਦੂਜਿਆਂ ਨਾਲ ਆਪਣੀ ਤੁਲਨਾ ਕਦੇ ਨਾ ਕਰੋ। ਸੂਰਜ ਤੇ ਚੰਦ ਕਦੇ ਵੀ ਇੱਕੋ ਵੇਲੇ ਨਹੀਂ ਚਮਕਦੇ। ਉਹਨਾਂ ਨੂੰ ਵੀ ਆਪਣੇ ਵਕਤ ਦੀ  ਉਡੀਕ ਕਰਨੀ ਪੈਂਦੀ ਹੈ।
31/01/2023

ਦੂਜਿਆਂ ਨਾਲ ਆਪਣੀ ਤੁਲਨਾ ਕਦੇ ਨਾ ਕਰੋ। ਸੂਰਜ ਤੇ ਚੰਦ ਕਦੇ ਵੀ ਇੱਕੋ ਵੇਲੇ ਨਹੀਂ ਚਮਕਦੇ। ਉਹਨਾਂ ਨੂੰ ਵੀ ਆਪਣੇ ਵਕਤ ਦੀ ਉਡੀਕ ਕਰਨੀ ਪੈਂਦੀ ਹੈ।

15/01/2023
20/06/2022
Plz watch Chintu untold story on Chaupal releasing on 3rd April 🙏
02/04/2022

Plz watch Chintu untold story on Chaupal releasing on 3rd April 🙏

11/10/2021

ਬਲਕਾਰ ਅੱਣਖੀਲਾ ਮਨਜਿੰਦਰ ਗੁਲਸ਼ਨ
#ਮੂਸਾ ਜੱਟ

06/10/2021
New ride Wmk🙏
26/09/2021

New ride
Wmk🙏

Fire 🔥 & Fire 🔥 present Jttan da munda gaon laggey Amberdeep Singh Sidhu Moose Wala
25/08/2021

Fire 🔥 & Fire 🔥 present Jttan da munda gaon laggey Amberdeep Singh Sidhu Moose Wala

16/08/2021

ਸਾਨੂੰ 6-6 ਫੁੱਟੇ ਦਾਤੇ ਸਰੀਰ ਦਿੱਤੇ ਨੇ
🎥🎬🎬

15/08/2021

🎥🎬🎬

ਮਿਹਨਤਾਂ ਕੀਤੀਆਂ ਮਿੰਨਤਾਂ ਨੀ , ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ।✔️🦅
22/06/2021

ਮਿਹਨਤਾਂ ਕੀਤੀਆਂ ਮਿੰਨਤਾਂ ਨੀ , ਤਾਂਹੀ ਕਿਸੀ ਗੱਲ ਦੀ ਚਿੰਤਾਂ ਨੀ।✔️🦅

ਕੱਚ ਦੇ ਗਲਾਸ ਵਾਂਗੂ ਆਰ-ਪਾਰ ਆ...ਫਿਰ ਵੀ ਕਈਆਂ ਦੀ ਸਮਝ ਤੋਂ ਬਾਹਰ ਆ 💫
20/06/2021

ਕੱਚ ਦੇ ਗਲਾਸ ਵਾਂਗੂ ਆਰ-ਪਾਰ ਆ...
ਫਿਰ ਵੀ ਕਈਆਂ ਦੀ ਸਮਝ ਤੋਂ ਬਾਹਰ ਆ 💫

20/06/2021
15/06/2021

chahal

“ਵਗਦੇ ਜੋ ਪਾਣੀ ਕਿੱਥੇ ਖੜਦੇ ਨੇ .. ਚੇਹਰੇ ਪੜਨੇ ਵਾਲੇ ਦਿਲ ਕਿਥੇ ਪੜਦੇ ਨੇ"
10/06/2021

“ਵਗਦੇ ਜੋ ਪਾਣੀ ਕਿੱਥੇ ਖੜਦੇ ਨੇ ..
ਚੇਹਰੇ ਪੜਨੇ ਵਾਲੇ ਦਿਲ ਕਿਥੇ ਪੜਦੇ ਨੇ"

Address


Telephone

+919501092892

Website

Alerts

Be the first to know and let us send you an email when Chahal boys posts news and promotions. Your email address will not be used for any other purpose, and you can unsubscribe at any time.

Contact The Business

Send a message to Chahal boys:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share