ਇਸਨੂੰ ਹਰ ਹਾਲਤ ਵਿੱਚ ਹਰਾਉਣਾ ਹੈ।।
ਓਹ੍ਹ ਤੁਹਾਡੇ ਹੱਥ ਆ ਕਿ ਤੁਸੀਂ ਆਪਣੇ ਦੁਸ਼ਮਣ ਨਾਲ ਕਿੱਦਾਂ ਲੜਨਾ।।
ਅਤੇ ਇੱਕ ਗੱਲ ਹੋਰ ਹੁਣ ਕੁੱਝ ਵੀ ਹੁੰਦਾ ਤਾਂ ਸਰਕਾਰਾਂ ਨੂੰ ਦੋਸ਼ ਨਾ ਦਿਓ, ਇਹ ਕੋਈ ਇਹੋ ਜਿਹੀ ਗੱਲ ਨਹੀਂ ਕਿ ਸਰਕਾਰ ਇਕ ਦਿਨ ਵਿੱਚ ਸਾਰੇ ਫੈਸਲੇ ਲੈ ਲਵੇ, ਉਹਨਾਂ ਨੇ ਵੀ ਬਹੁਤ ਕੁੱਝ ਸੋਚ ਸਮਝ ਕੇ ਫੈਸਲਾ ਲੈਣਾ ਹੁੰਦਾ, ਹੁਣ ਤੁਹਾਡਾ ਹੱਕ ਬਣਦਾ ਕੇ ਘਰ ਵਿੱਚ ਰਹਿ ਕੇ ਇਸ ਨਾਲ ਲੜਿਆ ਜਾਵੇ ਅਤੇ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਿਆ ਜਾਵੇ,
#Corona_Stop
ਕੋਰੋਨਾ ਵਾਇਰਸ ਦਾ ਫੈਲਣਾ ਹਰ ਇੱਕ ਵਿਅਕਤੀ ਲਈ ਗੰਭੀਰਤਾ ਦਾ ਵਿਸ਼ਾ ਹੈ, ਕਿਉਂਕਿ ਸਾਡੇ ਸਾਰਿਆਂ ਉੱਤੇ ਇਸ ਵਾਇਰਸ ਨੂੰ ਰੋਕਣ ਦੀ ਇਕੋ ਜਿਹੀ ਜ਼ਿੰਮੇਵਾਰੀ ਹੈ। ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ 8827090029 ਨੰਬਰ ਦੀ ਵਿਵਸਥਾ ਜਾਰੀ ਕਰਨ ਦੇ ਨਾਲ-ਨਾਲ ਲੋੜੀਂਦੇ ਸਾਵਧਾਨੀ ਵਾਲੇ ਕਦਮ ਵੀ ਚੁੱਕੇ ਹਨ।
ਸੁਰੱਖਿਅਤ ਰਹੋ, ਸੁਚੇਤ ਰਹੋ!
The recent outbreak of #Coronavirus is a matter of seriousness for each individual, as the onus of stopping the same lies upon each one of us! Punjab Govt under the leadership of Hon’ble CM Captain Amarinder Singh Ji has taken the necessary precautionary steps, along with provisioning a number 8827090029 where more information can be gathered!
Stay safe, stay aware!

ਕੋੋਈ ਬੰਦਾ ਹਾਲ ਹੀ ਵਿੱਚ ਵਿਦੇਸੋਂ ਵਤਨ ਪਰਤ ਰਿਹੈਂ ਤਾਂ ਇਸ ਦੀ ਤੁਰੰਤ ਇਤਲਾਹ ਪੁਲਿਸ ਤੇ ਸਿਹਤ ਵਿਭਾਗ ਨੂੰ ਦੇਵੋ।।।।।।
ਕਰੋਨਾ ਵਾਇਰਸ ਆਏ ਦਿਨ ਭਾਰਤ ਚ ਪੈਰ ਪਸਾਰਦਾ ਜਾ ਰਿਹਾ ਹੈ।।
Talent Har Kisi da apna hai.. Koi Kise Nu Judge ni Kar sakda..Support this Talent,.. Haters Go away!!
ਕਰੋਨਾ ਵੀ ਸੋਚਦਾ ਹੋਣਾ ਭਾਰਤ ਆ ਕੇ ਤਾਂ ਗਲਤ ਪੰਗਾ ਲੈ ਲਿਆ, ਵਾਇਰਸ ਬੀਬੀਆਂ ਦੇ ਧੱਕੇ ਚੜ ਗਿਆ ਹੁਣ ਭੱਜਣ ਲਈ ਰਾਹ ਨੀ ਮਿਲ ਰਿਹਾ! 😊😊