The Muktsar Voice

  • Home
  • The Muktsar Voice

The Muktsar Voice The Muktsar Voice are a leading digital media channel of District Sri Muktsar Sahib. Support us.

17/03/2024

ਚੋਣ ਜ਼ਾਬਤਾ ਲੱਗਣ ਪਿੱਛੋਂ ਸ੍ਰੀ ਮੁਕਤਸਰ ਸਾਹਿਬ ਦੇ ਡਿਪਟੀ ਕਮਿਸ਼ਨਰ ਦਾ ਵੱਡਾ ਬਿਆਨ

22/12/2023

ਮੁਕਤਸਰ ਦੇ ਪਿੰਡ ਬਾਦੀਆਂ 'ਚ
ਚਿੱਪ ਵਾਲੇ ਮੀਟਰ ਲਾਉਣ ਆਏ
ਮੁਲਾਜ਼ਮ ਕਿਸਾਨਾਂ ਨੇ ਬੇਰੰਗ ਮੋੜੇ

21/12/2023

Raja Warring ਕਿਹੜੇ 'PA' ਵੱਲ ਇਸ਼ਾਰਾ ਕਰ ਰਿਹਾ ?

21/12/2023

ਮਲੋਟ ਨਾਲ਼ ਸੰਬੰਧਿਤ ਵੱਡੇ ਪੁਲਸ ਅਧਿਕਾਰੀ
ਨੇ ਮੁਕਤਸਰ ਜ਼ਿਲ੍ਹੇ ਦੇ ਪੱਤਰਕਾਰ ਰੋਹਿਤ ਕਾਲੜਾ
ਦੀ ਕਿਉਂ ਕੀਤੀ ਤਰੀਫ ? ਵੇਖੋ ਪੂਰੀ ਵੀਡੀਓ

20/12/2023

ਮੁਕਤਸਰ ਦੀ ਲੈਕਚਰਾਰ ਨੂੰਹ ਨੇ
ਆਪਣੇ ਪਤੀ 'ਤੇ ਲਾਏ ਕਥਿਤ ਦੋਸ਼
ਅੱਗੋਂ ਪਤੀ ਨੇ ਦਿੱਤਾ ਇਹ ਜੁਆਬ

20/12/2023

ਮੁਕਤਸਰ ਪਹੁੰਚੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ
'ਇੰਡੀਆ' ਗਠਜੋੜ ਬਾਰੇ ਦਿੱਤਾ ਵੱਡਾ ਬਿਆਨ

20/12/2023

ਵੇਖੋ ਮੁਕਤਸਰ ਦੇ ਬੱਚਿਆਂ ਨੇ ਨੈਸ਼ਨਲ ਖੇਡਾਂ
ਵਿੱਚ ਮਾਰੀਆਂ ਮੱਲਾਂ, ਸਾਰੇ ਹੋਏ ਬਾਗੋ-ਬਾਗ

19/12/2023

ਮੁਕਤਸਰ ਦੇ ਮਾਘੀ ਮੇਲੇ ਮੌਕੇ
ਲੱਗੇਗੀ ਘੋੜਿਆਂ ਦੀ ਮੰਡੀ ?
ਨਹਿੰਗ ਸਿੰਘ ਲੈ ਕੇ ਆਉਣਗੇ ਘੋੜੇ ?

19/12/2023

ਮੁਕਤਸਰ ਪੁਲਸ ਨੇ ਅੱਜ ਸਵੇਰੇ
ਮਾਰੀ ਰੇਡ, ਵੇਖੋ ਮੌਕੇ ਦੀ ਵੀਡੀਓ

ਨੌਜਵਾਨ ਲੇਖਕ ਰੋਹਿਤ ਕਾਲੜਾ ਦੀ 15ਵੀ ਕਿਤਾਬ 'ਰੰਗ ਮਲੋਟ ਦੇ' ਦਾ ਵਿਮੋਚਨ ਅੱਜ ਡੀ.ਆਈ.ਜੀ. (STF) ਸ਼੍ਰੀ ਅਜੈ ਮਲੂਜਾ ਵਲੋ ਕੀਤਾ ਗਿਆ, ਮਲੋਟ ਸ਼ਹ...
18/12/2023

ਨੌਜਵਾਨ ਲੇਖਕ ਰੋਹਿਤ ਕਾਲੜਾ ਦੀ 15ਵੀ ਕਿਤਾਬ 'ਰੰਗ ਮਲੋਟ ਦੇ' ਦਾ ਵਿਮੋਚਨ ਅੱਜ ਡੀ.ਆਈ.ਜੀ. (STF) ਸ਼੍ਰੀ ਅਜੈ ਮਲੂਜਾ ਵਲੋ ਕੀਤਾ ਗਿਆ, ਮਲੋਟ ਸ਼ਹਿਰ ਅਤੇ ਪਿੰਡਾਂ ਦੇ ਇਤਿਹਾਸ ਨੂੰ ਲੋਕਾਂ ਸਾਹਮਣੇ ਲਿਆ ਚੁੱਕੀਆਂ ਹੈ ਲੇਖਕ ਰੋਹਿਤ ਕਾਲੜਾ..

17/12/2023

ਮੁਕਤਸਰ ਦੇ ਇਸ ਪਿੰਡ ਵਾਲਿਆਂ ਨੇ
ਉਤਾਰੇ ਚਿੱਪ ਵਾਲੇ ਮੀਟਰ

16/12/2023

ਮੁਕਤਸਰ ਦੇ ਪਿੰਡ ਆਸਾ ਬੁੱਟਰ ਦੇ ਨੌਜਵਾਨ ਨੂੰ
ਅਜਨਾਲਾ ਪੁਲਸ ਨੇ ਕਿਉਂ ਫੜਿਆ ?

15/12/2023

ਮੁਕਤਸਰ ਦੇ ਪਿੰਡ ਕੋਟਭਾਈ ਦਾ ਨੌਜਵਾਨ
ਆਪਣੇ ਵਿਆਹ ਵਾਲੀ ਸ਼ੇਰਵਾਨੀ ਵਾਪਸ
ਕਰਕੇ ਘਰ ਆਉਦੇ ਦੀ ਸੜਕ ਹਾਦਸੇ ਚ ਮੌਤ

14/12/2023

ਮੁਕਤਸਰ 'ਚ ਪੁਲਿਸ ਵਾਲਾ ਹੀ ਵੇਚਦਾ ਸੀ ਚਿੱਟਾ

09/12/2023

ਮੁਕਤਸਰ ਦੀ ਧੀ ਕੋਮਲ ਨੇ ਦੱਸੀਆਂ ਘੋੜਿਆਂ ਬਾਰੇ ਕਮਾਲ ਦੀਆਂ ਗੱਲਾਂ !
ਕਦੋਂ ਕਿਹੋ ਜਿਹਾ ਮੂਡ ਹੁੰਦਾ ?

08/12/2023

ਮੁਕਤਸਰ ਦੇ ਇਸ ਪਿੰਡ 'ਚ ਨਹੀਂ ਲੱਗਦਾ ਨਹਿਰੀ ਪਾਣੀ
44 ਸਾਲਾਂ ਤੋਂ ਸੰਤਾਪ ਹੰਢਾ ਰਹੇ ਨੇ ਕਿਸਾਨ

06/12/2023

ਜੇ CCTV ਵੀਡੀਓ ਸਾਹਮਣੇ ਨਾ ਆਉਂਦੀ
ਤਾਂ ਕਿਸੇ ਨੂੰ ਯਕੀਨ ਹੀ ਨਹੀਂ ਆਉਣਾ ਸੀ ਕਿ
ਮੁੰਡੇ ਨੇ ਲੁਟੇਰਿਆਂ ਤੋਂ ਫੁਰਤੀ ਨਾਲ਼ ਬਚਾਏ ਪੈਸੇ

06/12/2023

ਮੁਕਤਸਰ ਦੇ NRI ਨਾਲ਼ ਹੋਇਆ ਧੋਖਾ ?
ਹੱਥ ਵਿੱਚ ਕਾਗਜ਼ ਫੜ ਕੇ ਖਾ ਰਿਹਾ ਧੱਕੇ
ਮੱਦਦ ਕਰਨ ਵਾਲ਼ੇ ਨੂੰ ਦੇਵੇਗਾ 5000 ਰੁਪਏ

06/12/2023

ਸ੍ਰੀ ਮੁਕਤਸਰ ਸਾਹਿਬ ਦੇ SSP ਨੇ ਦੱਸਿਆ
ਕਿਉਂ ਕੀਤਾ ਪੁਲਸ ਨੇ ਇਹ ਐਕਸ਼ਨ ?

04/12/2023

ਪਟਵਾਰੀ ਮੰਗਦਾ ਸੀ ਕੰਮ ਬਦਲੇ ਰਿਸ਼ਵਤ ?
ਫੇਰ ਜੱਟ ਨੇ ਲਾਇਆ ਦਿਮਾਗ ਤੇ ਪਾਈ ਸਕੀਮ
ਵਿਜੀਲੈਂਸ ਨੇ ਮੌਕੇ 'ਤੇ ਪਹੁੰਚ ਰੰਗੇ ਹੱਥੀਂ ਫੜਿਆ

04/12/2023

ਵੀਡੀਓ ਵਾਇਰਲ ਹੋਣ ਤੋਂ ਬਾਅਦ ਹੁਣ
ਮੁਕਤਸਰ ਦੇ MLA ਨੇ ਲਿਆ ਸਟੈਂਡ
'ਅਸਲ ਦੋਸ਼ੀਆਂ ਖਿਲਾਫ ਹੋਏਗੀ ਕਾਰਵਾਈ'

01/12/2023

ਪੱਗ ਵੱਟ ਭਰਾ ਚੌਧਰੀ ਦੇਵੀ ਲਾਲ ਦੇ ਬੁੱਤ
ਨਾਲ ਲੱਗੇਗਾ ਸਵ. ਪ੍ਰਕਾਸ਼ ਸਿੰਘ ਬਾਦਲ ਦਾ ਬੁੱਤ
ਬਾਦਲ ਦੇ ਜਨਮ ਦਿਨ ਮੌਕੇ ਮਿਲੇਗਾ ਇਹ ਤੋਹਫ਼ਾ

01/12/2023

ਮੁਕਤਸਰ ਦੇ ਆਹ ਮੁੰਡਾ ਕੁੜੀ ਬਣੇ ਵੱਡੇ ਅਫਸਰ
ਮੁੱਖ ਮੰਤਰੀ ਭਗਵੰਤ ਮਾਨ ਨਾਲ ਕੀਤੀਆਂ ਖੁੱਲ੍ਹੀਆਂ ਗੱਲਾਂ

30/11/2023

ਅਮਰੀਕਾ ਤੋਂ ਆਈ ਮਾੜੀ ਖ਼ਬਰ

29/11/2023

ਮੁਕਤਸਰ ਪੁਲਸ ਨੇ ਸਵੇਰੇ ਕੀਤਾ ਐਕਸ਼ਨ
ਵੇਖੋ ਪੂਰਾ ਐਕਸ਼ਨ ਅਤੇ ਦੱਬ ਕੇ ਸ਼ੇਅਰ ਕਰੋ

26/11/2023

ਮੁਕਤਸਰ ਵਿੱਚ ਕੱਢਿਆ ਗਿਆ ਨਗਰ ਕੀਰਤਨ ਦਰਸ਼ਨ ਕਰੋ ਅਤੇ ਹੋਰ ਸੰਗਤ ਨਾਲ਼ ਵੀ ਸ਼ੇਅਰ ਕਰੋ

26/11/2023

ਵੱਟਾਂ ਵੱਢਣ ਵਾਲਿਓ ਆਹ ਨੌਜਵਾਨ ਤੋਂ ਸਿੱਖੋ
ਆਪਣਾ ਕੰਮ ਛੱਡ ਕੇ ਕਰਦਾ ਅਨੋਖੀ ਸੇਵਾ
ਮੁਕਤਸਰ ਵਾਲਿਓ ਮਾਣ ਨਾਲ਼ ਸ਼ੇਅਰ ਕਰੋ

25/11/2023

ਮੁਕਤਸਰ ਪੁਲਸ ਨੂੰ ਮਿਲੀ ਵੱਡੀ ਸਫਲਤਾ, ਸੀਸੀਟੀਵੀ ਵਾਲ਼ੇ ਲੁਟੇਰੇ ਫੜੇ !

Address


Telephone

+919517752026

Website

Alerts

Be the first to know and let us send you an email when The Muktsar Voice posts news and promotions. Your email address will not be used for any other purpose, and you can unsubscribe at any time.

Contact The Business

Send a message to The Muktsar Voice:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share