Navjeet

Navjeet journalist

21 ਵੀਂ ਸਦੀ ਵਿੱਚ ਵਹਿਮਾਂ ਭਰਮਾਂ ਵਿੱਚ ਫਸੇ ਪੜ੍ਹੇ ਲਿਖੇ ਮੂਰਖ ਲੋਕਾਂ ਨੂੰ ਕਦੋਂ ਅਕਲ ਆਵੇਗੀ ਪਤਾ ਨਹੀਂ । ਅਖੇ ਗ੍ਰਹਿਣ ਲੱਗਣਾ ਬਾਹਰ ਨਾ ਨਿਕਲਿ...
28/10/2023

21 ਵੀਂ ਸਦੀ ਵਿੱਚ ਵਹਿਮਾਂ ਭਰਮਾਂ ਵਿੱਚ ਫਸੇ ਪੜ੍ਹੇ ਲਿਖੇ ਮੂਰਖ ਲੋਕਾਂ ਨੂੰ ਕਦੋਂ ਅਕਲ ਆਵੇਗੀ ਪਤਾ ਨਹੀਂ ।

ਅਖੇ ਗ੍ਰਹਿਣ ਲੱਗਣਾ ਬਾਹਰ ਨਾ ਨਿਕਲਿਓ

ਇਨ੍ਹਾਂ ਲੋਕਾਂ ਨੂੰ ਪੁੱਛੇ ਕੋਈ ਟੱਬਰ ਦਾ ਜੀਅ ਰਾਤ ਨੂੰ ਬਿਮਾਰ ਹੋ ਜਾਵੇ ਕੀ ਤੁਸੀਂ ਦੇਖੂਗੇ ਅਜੇ ਗ੍ਰਹਿਣ ਲੱਗਾ ,ਹਸਪਤਾਲ ਨਹੀਂ ਲੈ ਕੇ ਜਾਣਾ ?

ਖੂਨ ਦੀ ਜ਼ਰੂਰਤ ਪਵੇ ਅੱਧੀ ਰਾਤ ਨੂੰ ਦੇਖੂਗੇ ਗ੍ਰਹਿਣ ਲੱਗਾ?

ਦਰਅਸਲ ਗ੍ਰਹਿਣ ਇਨ੍ਹਾਂ ਲੋਕਾਂ ਦੀ ਮਾਨਸਿਕਤਾ ਨੂੰ ਲੱਗਾ ਜਿਨ੍ਹਾਂ ਨੂੰ ਠੀਕ ਕਰਨ ਲਈ ਪਤਾ ਨਹੀਂ ਕਿੰਨੇ ਸਾਲ ਲੱਗਣਗੇ
ਮੈਂ ਇਨ੍ਹਾਂ ਲੋਕਾਂ ਦਾ ਸਖ਼ਤ ਵਿਰੋਧ ਕਰਦਾ, ਮੇਰੇ ਆਪਣੇ ਹੋਣ ਜਾਂ ਬੇਗਾਨੇ , ਵਹਿਮ ਭਰਮ ਕਰਨ ਵਾਲੇ ਆਪ ਹੀ ਦੂਰੀ ਬਣਾ ਲੈਣ ਤਾਂ ਚੰਗਾ, ਜਿਹੜੇ ਅੱਜ ਵੀ ਨਹੀਂ ਸਮਝੇ ਅਗਲੇ 100 ਸਾਲ ਵੀ ਸਮਝ ਜਾਣਗੇ ਕਹਿ ਨਹੀਂ ਸਕਦਾ।
ਕੁਝ ਮੂਰਖ ਲੋਕ ਅਜੇ ਵੀ ਡਰ ਦੇ ਸਾਏ ਵਿੱਚ ਜਿੰਦਗੀਂ ਬਤੀਤ ਕਰ ਰਹੇ ਨੇ , ਜਦੋਂ ਕੁਝ ਹੋਣਾ ਪਤਾ ਵੀ ਲੱਗਣਾ ਤੇ ਮੌਕਾ ਵੀ ਨਹੀਂ ਮਿਲਣਾ । ਇਸ ਕਰਕੇ ਵਹਿਮਾਂ ਭਰਮਾਂ ਤੋਂ ਬਚ ਗਏ ਤਾਂ ਚੰਗਾ ਨਹੀਂ ਤਾਂ ਇਹ ਡਰ ਸਾਰੀ ਉਮਰ ਤੁਹਾਨੂੰ ਹਨੇਰੇ ਵਿੱਚ ਰੱਖੇਗਾ

ਜ਼ਿੰਦਗੀ ਜ਼ਿੰਦਾਬਾਦ

Airtel DTH channel  # 564ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਪੂਰੇ ਭਾਰਤ ਵਿਚ Prime Asia TV Satel...
25/10/2023

Airtel DTH channel # 564

ਵਾਹਿਗੁਰੂ ਜੀ ਦੀ ਕਿਰਪਾ ਸਦਕਾ ਅਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਅੱਜ ਪੂਰੇ ਭਾਰਤ ਵਿਚ Prime Asia TV Satellite ਉਤੇ ਲਾਂਚ ਹੋ ਗਿਆ ਹੈ ।
🙏🙏🙏🙏🙏
Airtel DTH channel # 564

29/05/2023
14/04/2023
14/04/2023
14/04/2023
ਇਕੱਲੇ ਤੁਰਨ ਦੀ ਆਦਤ ਪਾ ਲਾ ਮਿੱਤਰਾ ਕਿਉਂਕਿ ਇੱਥੇ ਲੋਕ ਸਾਥ ਉਦੋਂ ਛੱਡਦੇ ਆ ਜਦੋਂ ਸਭ ਤੋ ਵੱਧ ਲੌੜ ਹੋਵੇ ਵੈਸੇ ਵੀ ਵੱਡੀ ਮੰਜ਼ਿਲ ਦੇ ਮੁਸਾਫ਼ਿਰ,...
09/04/2023

ਇਕੱਲੇ ਤੁਰਨ ਦੀ ਆਦਤ ਪਾ ਲਾ ਮਿੱਤਰਾ ਕਿਉਂਕਿ ਇੱਥੇ ਲੋਕ ਸਾਥ ਉਦੋਂ ਛੱਡਦੇ ਆ ਜਦੋਂ ਸਭ ਤੋ ਵੱਧ ਲੌੜ ਹੋਵੇ

ਵੈਸੇ ਵੀ ਵੱਡੀ ਮੰਜ਼ਿਲ ਦੇ ਮੁਸਾਫ਼ਿਰ, ਛੋਟੇ ਦਿਲ ਨਹੀਂ ਰੱਖਿਆ ਕਰਦੇ..

ਜ਼ਿੰਦਗੀ ਜ਼ਿੰਦਾਬਾਦ

ਕੁਝ ਸਮਾਂ ਪਹਿਲਾਂ ਖ਼ਬਰ ਆਈ ਕਿ ਮਾਨਸਾ ਜਿਲ੍ਹੇ ਦੇ ਪਿੰਡ ਕੋਟਲੀ ਵਿੱਚ 2 ਬੁਲਟ ਮੋਟਰਸਾਈਕਲ ਸਵਾਰਾਂ ਨੇ ਇੱਕ ਛੇ ਸਾਲ ਦੇ ਬੱਚੇ ਨੂੰ ਗੋਲੀ ਮਾਰ ਦਿ...
16/03/2023

ਕੁਝ ਸਮਾਂ ਪਹਿਲਾਂ ਖ਼ਬਰ ਆਈ ਕਿ ਮਾਨਸਾ ਜਿਲ੍ਹੇ ਦੇ ਪਿੰਡ ਕੋਟਲੀ ਵਿੱਚ 2 ਬੁਲਟ ਮੋਟਰਸਾਈਕਲ ਸਵਾਰਾਂ ਨੇ ਇੱਕ ਛੇ ਸਾਲ ਦੇ ਬੱਚੇ ਨੂੰ ਗੋਲੀ ਮਾਰ ਦਿੱਤੀ ਗਈ,ਬੱਚੇ ਦੀ ਮੌਕੇ ਤੇ ਹੀ ਮੌਤ ਹੋ ਗਈ । ਆਖ਼ਰ ਬੱਚੇ ਦਾ ਕੀ ਕਸੂਰ ਸੀ । ਪੁਲਸ ਮਾਮਲੇ ਦੀ ਜਾਂਚ ਕਰ ਰਹੀ ਪਰ ਦੋਸ਼ੀਆਂ ਨੂੰ ਸਖ਼ਤ ਸਜ਼ਾ ਮਿਲੇ ਅਵਾਜ਼ ਉੱਠਣੀ ਸ਼ੁਰੂ ਹੋ ਗਈ

ਅਖੇ ਜੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣਾ, ਮੁੱਦੇ ਬਹੁਤ ਨੇ ਸਾਡੇ ਕੋਲ ਜੋ ਚੁੱਕੇ ਨਹੀਂ ਜਾਂਦੇ। ਸਮੇਂ ਸਮੇਂ ਉੱਤੇ ਸਿਆਸਤਦਾਨ ਇਹ ਰੌਲਾ ਪਾਉ...
09/03/2023

ਅਖੇ ਜੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦਣਾ, ਮੁੱਦੇ ਬਹੁਤ ਨੇ ਸਾਡੇ ਕੋਲ ਜੋ ਚੁੱਕੇ ਨਹੀਂ ਜਾਂਦੇ।

ਸਮੇਂ ਸਮੇਂ ਉੱਤੇ ਸਿਆਸਤਦਾਨ ਇਹ ਰੌਲਾ ਪਾਉਂਦੇ ਨੇ, ਪਰ ਲੀਡਰ ਕਿੰਨੇ ਕ ਗੰਭੀਰ ਨੇ ਪੰਜਾਬ ਦੇ ਮੁੱਦਿਆਂ ਪ੍ਰਤੀ, ਇਹ ਹਮੇਸ਼ਾ ਸੋਚਦੇ ਰਹੀ ਦਾ।
ਸ਼ੈਸ਼ਨ ਚਲਦਾ, ਤੂੰ ਤੂੰ ਮੈਂ ਮੈਂ ਬਸ ਹੋਰ ਬਹੁਤੀ ਗੱਲ ਨਹੀਂ । ਟਾਵੀਂ ਟਾਵੀਂ ਗੱਲ ਹੋ ਵੀ ਜਾਂਦੀ ਮੁੱਦਿਆਂ ਦੀ ।
ਧਰਤੀ ਦਾ ਪਾਣੀ ਹੇਠਾਂ ਵੱਲ ਜਾ ਰਿਹਾ ਕਿਸੇ ਨੂੰ ਹੈ ਕੋਈ ਫ਼ਿਕਰ, ਪ੍ਰਦੂਸ਼ਣ ਵਧ ਰਿਹਾ, ਸੜਕੀ ਹਾਦਸੇ, ਅਵਾਰਾ ਪਸ਼ੂਆਂ ਦਾ ਮੁੱਦਾ ਕੀ ਇਹ ਲੋਕ ਮੁੱਦੇ ਨਹੀਂ? ਨਸ਼ਿਆਂ ਦੀ ਗੱਲ ਓਦਾਂ ਤਾਂ ਬਹੁਤ ਕਰਦੇ ਸੀ ਇਹ ਇਨਕਲਾਬੀ ਨੇਤਾ ,ਹੁਣ ਚੁੱਪੀ ਕਿਉੰ
ਸੜਕਾਂ ਦੀ ਖ਼ਸਤਾ ਹਾਲਤ, ਬੰਦ ਪਏ ਪੁਲਾਂ ਦੇ ਕੰਮ, ਕੋਈ ਬੋਲਦਾ ਨਹੀਂ । ਕਦੇ ਕਦੇ ਲਗਦਾ ਸਰਕਾਰ ਬਦਲੀ ਜ਼ਰੂਰ ਆ ਪਰ ਕੁਝ ਕ ਨੀਤੀਆਂ ਲਗਦਾ ਨੀਤ ਨਹੀਂ ਬਦਲਣੇ ਦੀ ।
ਟੈਕਸਾਂ ਦੇ ਲੋਕਾਂ ਦੇ ਲੱਖਾਂ ਰੁਪਏ ਖਰਚ ਚਲਦੇ ਨੇ ਇਹ ਸ਼ੈਸ਼ਨ ਜੇਕਰ ਲੋਕਾਂ ਦੀ ਗੱਲ ਨਹੀਂ ਹੋਣੀ ਤਾਂ ਹੋਣਾ ਕੀ ਆ । ਥੋੜ੍ਹਾ ਵਿਚਾਰ ਕਰਨ ਦੀ ਲੋੜ ਆ

24/02/2023

*ਕੋਟਕਪੂਰਾ ਗੋਲੀ ਕਾਂਡ ਮਾਮਲੇ ’ਚ ਚਲਾਨ ਪੇਸ਼

7000 ਪੰਨਿਆਂ ਦੀ ਚਾਰਜਸ਼ੀਟ ਫ਼ਰੀਦਕੋਰਟ ਅਦਾਲਤ ‘ਚ ਪੇਸ਼ ਕੀਤੀ ਹੈ। ਦੱਸਿਆ ਜਾ ਰਿਹਾ ਕੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵੀ ਨਾਮਜ਼ਦ ਨੇ। ਹੋਰ। ਵੀ ਕਈਂਆਂ ਦੇ ਨਾਂਮ ਸ਼ਾਮਲ ਨੇ । ਲੰਬੇ ਸਮੇਂ ਤੋਂ ਲੋਕ ਇਨਸਾਫ਼ ਦੀ ਉਡੀਕ ਵਿੱਚ ਨੇ , ਆਸ ਬੱਝੀ ਅੱਗੇ ਦੇਖੋ ਕੀ ਬਣਦਾ,

13/07/2022

ਸਵੇਰੇ ਸਵੇਰੇ ਬਸ ਵਿੱਚ ਚੜ੍ਹ ਕੇ ਸਾਬਰ ਸੂਰਤ ਜਦੋਂ ਰੱਬ ਦੇ ਨਾਮ 'ਤੇ ਦਾਨ ਮੰਗੇ ,ਇੱਕ ਬਸ ਵਿੱਚੋ 80 ਰੁਪਏ ਇਕਠੇ ਹੋ ਜਾਣ ,ਦਿਨ ਵਿੱਚ ਕਿੰਨੀਆਂ ਬੱਸਾਂ ਆਉਂਦੀਆਂ ਅੰਦਾਜ਼ਾ ਲਗਾਇਆ ਜਾ ਸਕਦੈ ਕਮਾਈ ਦਾ । ਐਵੇਂ ਨੀ ਇਸ ਤਰ੍ਹਾਂ ਦੇ ਲੋਕ ਸ਼ਾਮ ਨੂੰ ਠੇਕਿਆਂ ਉੱਤੇ ਮਿਲਦੇ। ਦਾਨ ਕਰੋ ਜਿੱਥੇ ਬਣਦਾ , ਬਣਾ ਬਣਾ ਕੇ ਉੱਚੀਆਂ ਕੰਧਾਂ ਲਗਾ ਕੇ ਸੋਹਣੀਆਂ ਟਾਇਲਾਂ ਰੱਬ ਮਿਲਣ ਲੱਗੇ ਤਾਂ ਬਸ ਫ਼ਿਰ। ਗੁਰੂਆਂ ਪੀਰਾਂ ਫ਼ਕੀਰਾਂ ਨੇ ਸਾਰੀ ਉਮਰ ਨਾਮ ਜਪਣ ਵਿੱਚ ਗੁਜ਼ਾਰੀ ਤੇ ਅੱਜ ਕੱਲ ਕੁਝ ਠੇਕੇਦਾਰ...ਚਲੋ ਛੱਡੋ
ਭਗਤ ਹੋਣਾ ਠੀਕ ਆ ਪਰ ਜੇ ਕੋਈ ਅੰਨ੍ਹਾ ਭਗਤ ਹੋ ਜਾਵੇ ਫਿਰ?
- ਨਵਜੀਤ

Address


Telephone

+919872074174

Website

Alerts

Be the first to know and let us send you an email when Navjeet posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share