Surinder Pal Singh hawas

  • Home
  • Surinder Pal Singh hawas

Surinder Pal Singh hawas press reporter

16/11/2023
ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੇ ਭਤੀਜੇ ਸਾਬਕਾ ਸਿੰਘ ਸਹਿਬ ਭਾਈ ਜਸਵੀਰ ਸਿੰਘ ਰੋਡੇ ਇੰਟਰਨੈਸਨਲ ਪੰਥਕ ਦਲ ਦੇ ਬਾਨੀ ਤੇ ਸਮੂਹ ਆਹੁਦੇਦਾਰ ਜਥੇ...
16/11/2023

ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲੇ ਦੇ ਭਤੀਜੇ ਸਾਬਕਾ ਸਿੰਘ ਸਹਿਬ ਭਾਈ ਜਸਵੀਰ ਸਿੰਘ ਰੋਡੇ ਇੰਟਰਨੈਸਨਲ ਪੰਥਕ ਦਲ ਦੇ ਬਾਨੀ ਤੇ ਸਮੂਹ ਆਹੁਦੇਦਾਰ ਜਥੇਦਾਰ ਦਲੀਪ ਸਿੰਘ ਕਨਵੀਨਰ ,ਪਰਧਾਨ ਕੁਲਦੀਪ ਸਿੰਘ ਡੱਲਾ,ਪ੍ਰਦਾਨ ਏਕਮ ਸਿੰਘ ਜੱਟਪੁਰੀ,ਜ਼ਿਲਾ ਪ੍ਰਦਾਨ ਸੁਰਿੰਦਰਪਾਲ ਸਿੰਘ ਹਵਾਸ, ਪ੍ਰਦਾਨ ਬੂਟਾ ਸਿੰਘ, ਤੇ ਹੋਰ ਜੱਥੇਬੰਦੀ ਦੇ ਸਮੁਹ ਆਉਦੇਦਾਰ ਸਾਮਲ ਸਨ, ਇਸ ਸਮੇ ਗਿਆਨੀ ਰਣਜੀਤ ਸਿੰਘ ਨੂੰ ਮੀਤ ਪਰਦਾਨ ਲੁਧਿਆਣੇ ਦੀ ਆਉਦੇਦਾਰੀ ਦਿੱਤੀ ਗਈ।
ਸਿੱਧਵਾਂਬੇਟ ਦੇ ਬਲਾਕ ਪ੍ਰਦਾਨ ਰਣਜੀਤ ਸਿੰਘ ਕੰਨੀਆ ਹੂਸੈਨੀ ਤੇ ਮੀਤ ਪ੍ਰਦਾਨ ਏਕਮਜੋਤ ਸਿੰਘ ਸਲੇਮਪੁਰਾ ਨੂੰ ਸਿੰਘ ਸਾਹਿਬ ਵਲੋ ਆਉਦੇਦਾਰੀ ਦਿੱਤੀ ਗਈ।
ਇਸ ਸਮੇ ਸੁਰਿੰਦਰਪਾਲ ਸਿੰਘ ਹਵਾਸ ਨੇ ਵਿਸੇਸ਼ ਤੋਰ ਤੇ ਸਿੰਘ ਸਾਹਿਬ ਤੇ ਸਾਮੂਹ ਆਉਦੇਦਾਰਾ ਤੇ ਸੰਗਤਾਂ ਦਾ ਧੰਨਵਾਦ ਕੀਤਾ।

04/02/2023
29/01/2023
28/01/2023
28/01/2023
28/01/2023
27/01/2023

ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ 341 ਵੇਂ ਜਨਮ ਦਿਨ ਨੂੰ ਸਮਰਪਿਤ ....................................... ਆਪ ਜੀ ਦਾ ਆਗਮਨ ਪਿੰਡ ਪਹੂਵਿੰਡ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਪਿਤਾ ਸਰਦਾਰ ਭਗਤ ਸਿੰਘ ਮਾਤਾ ਜਿਉਣੀ ਕੌਰ ਜੀ ਦੇ ਗ੍ਰਹਿ ਵਿਖੇ ਸੰਨ 1682 26 ਜਨਵਰੀ ਨੂੰ ਹੋਇਆ । ਆਪ ਜੀ ਦੇ ਮਾਤਾ ਪਿਤਾ ਜੀ ਨੇ ਸਿੱਖੀ ਦੀ ਦਾਤ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪ੍ਰਾਪਤ ਕੀਤੀ ।ਆਪ ਜੀ ਆਪਣੇ ਮਾਤਾ ਪਿਤਾ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਨੂੰ ਗਏ ਤੇ ਫੇਰ ਗੁਰੂ ਜੋਗੇ ਹੀ ਹੋ ਗਏ । ਗੁਰੂ ਗੋਬਿੰਦ ਸਿੰਘ ਪਾਸੋਂ ਆਪ ਜੀ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਇੰਝ ਦੀਪੇ ਤੋਂ ਆਪ ਦੀਪ ਸਿੰਘ ਬਣੇ । ਸ਼ਹੀਦ ਮਿਸਲ ਦੇ ਪਹਿਲੇ ਜਥੇਦਾਰ ਦਮਦਮੀ ਟਕਸਾਲ ਦੇ ਪਹਿਲੇ ਮੁੱਖੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਜਿਨ੍ਹਾਂ ਨੇ ਗੁਰੂ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕਿਆ । ਆਪ ਜੀ ਅਰਬੀ ਫਾਰਸੀ ਦੇ ਵੀ ਮਹਾਨ ਵਿਦਵਾਨ ਹੋਏ। ਦਮਦਮਾ ਸਾਹਿਬ ਸਾਬੋ ਕਿ ਤਲਵੰਡੀ ਵਿਖੇ ਆਪ ਜੀ ਨੇ ਉਸ ਵਕਤ ਮਹਾਨ ਸੇਵਾ ਕਲਮਾ ਘੜਨ ਦੀ ਸਿਆਹੀ ਤਿਆਰ ਕਰਨ ਦੀ ਤੇ ਕਾਗਜ਼ ਨੂੰ ਤਰਤੀਬ ਨਾਲ ਕੱਟਣ ਦੀ ਨਿਭਾਈ ਜਦੋ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਹਿਬ ਦੀ ਬੀੜ ਤਿਆਰ ਕਰਵਾਈ ਭਾਈ ਮਨੀ ਸਿੰਘ ਜੀ ਨੂੰ ਲਿਖਾਰੀ ਲਗਾ ਕੇ। ਆਪ ਜੀ ਨੇ ਆਪਣੇ ਹੱਥੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਦੇ ਉਤਾਰੇ ਕਰ ਕੇ ਚਾਰੇ ਤਖਤਾਂ ਦੇ ਘਲੇ। ਆਪ ਜੀ ਨਿਤਨੇਮ ਤੋਂ ਇਲਾਵਾ 125 ਪਾਠ ਜਪੁਜੀ ਸਾਹਿਬ ਦੇ ਰੋਜ਼ਾਨਾ ਕਰਦੇ। ਆਪ ਜੀ ਉੱਚ ਕੋਟੀ ਦੇ ਕਥਾਵਾਚਕ ਹੋਏ ਬਾਬਾ ਬੰਦਾ ਸਿੰਘ ਬਹਾਦਰ ਜੀ ਆਪ ਜੀ ਦੀ ਰਸਨਾ ਤੋਂ ਗੁਰਬਾਣੀ ਦੀ ਕਥਾ ਅਨੰਦਪੁਰ ਸਾਹਿਬ ਸੁਣਕੇ ਬਹੁਤ ਪ੍ਰਭਾਵਿਤ ਹੋਏ ਸਨ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਨਾਲ ਹਰ ਮੁਹਿੰਮ ਵਿਚ ਆਪ ਜੀ ਨੇ ਮੋਢੇ ਨਾਲ ਮੋਢਾ ਲਗਾਕੇ ਸਾਥ ਦਿੱਤਾ। ਗੁਰੂ ਗ੍ਰੰਥ ਸਾਹਿਬ ਜੀ ਦਾ ਇਕ ਉਤਾਰਾ ਆਪ ਜੀ ਨੇ ਅਰਬੀ ਭਾਸ਼ਾ ਵਿਚ ਕਰਕੇ ਅਰਬ ਦੇਸ਼ ਚ ਵੀ ਭੇਜੇ ਸਨ। ਗੁਰੂ ਗੋਬਿੰਦ ਸਿੰਘ ਜੀ ਪਾਸੋਂ ਜਿਹੜੇ 48 ਸਿੰਘਾਂ ਨੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਤੇ ਕਥਾ ਸ੍ਰਵਣ ਕੀਤੀ ਉਹਨਾਂ ਵਿੱਚ ਆਪ ਵੀ ਸ਼ਾਮਿਲ ਸਨ। ਜਿਸ ਵਕ਼ਤ ਨੰਦੇੜ ਸਾਹਿਬ ਦੀ ਧਰਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਤਾਂ ਉਸ ਸਮੇਂ ਜੋ ਪੰਜ ਸਿੰਘ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਖੜ੍ਹੇ ਸਨ ਉਹਨਾਂ ਵਿੱਚ ਬਾਬਾ ਦੀਪ ਸਿੰਘ ਜੀ ਵੀ ਸ਼ਾਮਿਲ ਸਨ । ਹਰਿਮੰਦਰ ਸਾਹਿਬ ਜੀ ਦੀ ਆਨ ਸ਼ਾਨ ਨੂੰ ਬਰਕਰਾਰ ਰੱਖਣ ਲਈ ਆਪ ਜੀ ਨੇ ਉਮਰ ਦਾ ਆਖਰੀ ਪੜਾ 72 ਤੋਂ ਉਪਰ ਦੀ ਉਮਰ ਚ 18 ਸੇਰ ਦਾ ਖੰਡਾ ਵਾਹ ਕੇ ਦੁਸ਼ਮਣ ਦੇ ਛੱਕੇ ਛੁਡਾ ਦਿਤੇ ਆਪ ਜੀ ਆਪਣਾ ਸੀਸ ਹਥੇਲੀ ਤੇ ਰੱਖ ਕੇ ਚੱਬੇ ਦੀ ਧਰਤੀ ਤੋਂ ਦਰਬਾਰ ਸਾਹਿਬ ਪਹੁੰਚ ਕੇ ਆਪਣੀ ਕੀਤੀ ਅਰਦਾਸ ਨੂੰ ਪੂਰਾ ਕਰਕੇ ਜਾਮੇ ਸ਼ਹਾਦਤ ਪੀ ਗਏ ਆਪ ਜੀ ਦੀ ਲਾਸਾਨੀ ਸ਼ਹਾਦਤ ਕੁਰਬਾਨੀ ਨੂੰ ਸਾਰਾ ਜਗਤ ਸਦਾ ਹੀ ਸਜਦਾ ਕਰਦਾ ਰਹੇਗਾ। ਪਰਮਜੀਤ ਸਿੰਘ ਰਾਂਣਵਾ 70096 20387

27/01/2023
20/12/2022
02/11/2021

ਰਿਪੋਰਟ ਮਨਪ੍ਰੀਤ ਸਿੰਘ ਅਜਾਦ
ਅੰਮਿ੍ਰਤਸਰ ਸਾਹਿਬ ਵਿਖੇ

05/10/2021

ਸਿੱਧਵਾਂ ਬੇਟ ਸਲੇਮਪੁਰ ਰੋਸ ਪ੍ਰਦਰਸ਼ਨ

03/10/2021
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ
01/10/2021

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਜੀ

28/09/2021
28/09/2021
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
09/09/2021

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Hawas Breaking news
08/08/2021

Hawas Breaking news

ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲੇ
06/08/2021

ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ ਜੀ ਝਾੜ ਸਾਹਿਬ ਵਾਲੇ

Address


Telephone

+919590065000

Website

Alerts

Be the first to know and let us send you an email when Surinder Pal Singh hawas posts news and promotions. Your email address will not be used for any other purpose, and you can unsubscribe at any time.

Contact The Business

Send a message to Surinder Pal Singh hawas:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share