Aawaz sach di updated

  • Home
  • Aawaz sach di updated

Aawaz sach di updated Contact information, map and directions, contact form, opening hours, services, ratings, photos, videos and announcements from Aawaz sach di updated, Media/News Company, .

https://youtu.be/Hw9tYqhX4e8
19/08/2021

https://youtu.be/Hw9tYqhX4e8

ਪੋਪਟ ਬਾਈ ਕਰ ਰਹੇ ਨੇ ਪੈਦਲ ਤੁਰ ਕੇ ਇੱਕ ਮਹੀਨੇ ਤੋਂ ਆਮ ਆਦਮੀ ਪਾਰਟੀ ਦਾ ਪ੍ਰਚਾਰ ਹਾਜੀਪੁਰ, ਤੁਸੀਂ ਪ੍ਚਾਰ ਕਰਦੀਆਂ ਬਹੁਤ ਸਾਰੀਆਂ ਪਾਰਟੀਆ....

पाकिस्तान के खिलाफ आज शिवसेना पंजाब की एक मीटिंग जिला  प्रधान सनी और ब्लॉक प्रधान जितेंद्र की अध्यक्षता में हुई  तलवाड़ा...
13/08/2021

पाकिस्तान के खिलाफ आज शिवसेना पंजाब की एक मीटिंग जिला प्रधान सनी और ब्लॉक प्रधान जितेंद्र की अध्यक्षता में हुई तलवाड़ा,हाजीपुर 13 अगस्त (नरिदंर चौधरी) जिसमें नरेश पंडित शिव सेना पंजाब संगठन मंत्री विशेष' रूप में शामिल हुए जिन्होंने खोखा मार्केट में पाकिस्तान का पुतला जलाया नरेश पंडित संबोधित करते हुए कहां कि पाकिस्तान अपनी हरकतों से बाज आ जाए थोड़े दिन पहले कुछ शरारती तत्व मुसलमानों ने हिंदुओं के मंदिर को तोड़ा जबकि हम सभी धर्मों को अपनाते हैं आमीन को गले लगाते हैं और यह हमारे मंदिर तोड़ते हैं शिवसेना पंजाब यह कभी भी बर्दाश्त नहीं करेगी इसके बाद शिवसेना पंजाब में नई नियुक्तियां डाली गई वीपीओ रजवाल गोल्डी जो कि प्रधान नियुक्त किया गया दतारपुर सुनील कुमार को प्रदान नयुक्त किया गया अभी कृष्णा साहिल शेखर संजू राजेंद्र कुमार सैकड़ों सैनिक उपस्थित हुए

ਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਤਹਿਸੀਲ ਕੰਪਲੈਕਸ ਤਲਵਾੜਾ ਵਿਖੇ ਰੈਲੀ ਤੇ ਮੁਜ਼ਾਹਰਾਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਤਲਵਾੜਾ ਗ...
13/08/2021

ਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਤਹਿਸੀਲ ਕੰਪਲੈਕਸ ਤਲਵਾੜਾ ਵਿਖੇ ਰੈਲੀ ਤੇ ਮੁਜ਼ਾਹਰਾ
ਕੈਪਟਨ ਸਰਕਾਰ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜਿਆ ਤਲਵਾੜਾ ਗੱਲਬਾਤ ਟੁੱਟਣ ਤੋਂ ਬਾਅਦ ਭੜਕਿਆ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦਾ ਗੁੱਸਾ ਤਲਵਾੜਾ ,ਹਾਜੀਪੁਰ 13 ਅਗਸਤ (ਨਰਿੰਦਰ ਚੋਧਰੀ ) ਅੱਜ ਪੰਜਾਬ ਯੂ ਟੀਂ ਮੁਲਾਜ਼ਮ ਤੇ ਪੈਨਸ਼ਨਰ ਦੇ ਸਾਂਝੇ ਫਰੰਟ ਦੀ ਕਾਲ ਤੇ ਮੁਲਾਜ਼ਮ ਆਗੂ ਰਾਜੀਵ ਸ਼ਰਮਾ ਤੇ ਪੈਨਸ਼ਨਰ ਆਗੂ ਗਿਆਨ ਸਿੰਘ ਗੁਪਤਾ ਦੀ ਅਗਵਾਈ ਵਿੱਚ ਤਹਿਸੀਲ ਕੰਪਲੈਕਸ ਤਲਵਾੜਾ ਦੇ ਦਫ਼ਤਰ ਅੱਗੇ ਵਖ ਵਖ ਵਿਭਾਗਾਂ ਦੇ ਮੁਲਾਜ਼ਮ ਤੇ ਪੈਨਸ਼ਨਰ ਬਡੀ ਗਿਣਤੀ ਵਿੱਚ ਸ਼ਾਮਿਲ ਹੋਏ
ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਮੁਤਾਬਿਕ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਖਿਲਾਫ਼ ਅੱਜ 'ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋ ਰੈਲੀ ਕਰਨ ਤੋਂ ਬਾਅਦ ਸ਼ਹਿਰ ਦੇ ਬਾਬਾਰਾਂ ਵਿੱਚ ਰੋਸ ਮੁਜਾਹਰਾ ਕੀਤਾ ਗਿਆ। ਪੰਜਾਬ ਦੇ ਮੁਲਾਜ਼ਮ ਲੰਮੇ ਸਮੇਂ ਤੋਂ ਛੇਵੇਂ ਤਨਖਾਹ ਕਮਿਸ਼ਨ ਵਿੱਚ ਤਰਕਸੰਗਤ ਸੋਧਾਂ ਕਰਵਾਉਣ, ਸਮੂਹ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਵਿਭਾਗੀ ਪੋਸਟਾਂ 'ਤੇ ਰੈਗੂਲਰ ਕਰਵਾਉਣ, ਵੱਖ-ਵੱਖ ਵਿਭਾਗਾਂ ਅੰਦਰ ਕੰਮ ਕਰਦੇ ਮਾਣ ਭੱਤਾ ਵਰਕਰਾਂ 'ਤੇ ਘੱਟੋ-ਘੱਟ ਉਜ਼ਰਤਾਂ ਕਾਨੂੰਨ ਲਾਗੂ ਕਰਵਾਉਣ, ਐਨ.ਪੀ.ਐਸ. ਮੁਲਾਜ਼ਮਾਂ 'ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਵਾਉਣ, ਮਹਿੰਗਾਈ ਭੱਤੇ ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰਵਾਉਣ, 17 ਜੁਲਾਈ 2020 ਤੋਂ ਬਾਅਦ ਵਾਲੇ ਮੁਲਾਜ਼ਮਾਂ 'ਤੇ ਕੇੰਦਰੀ ਤਨਖਾਹ ਸਕੇਲਾਂ ਦੀ ਬਜਾਏ ਪੰਜਾਬ ਦੇ ਸਕੇਲ ਲਾਗੂ ਕਰਵਾਉਣ ਅਤੇ ਪੁਨਰਗਠਨ ਦੇ ਨਾਂ ਹੇਠ ਵੱਖ-ਵੱਖ ਵਿਭਾਗਾਂ ਅੰਦਰ ਕੀਤੇ ਜਾ ਰਹੇ ਅਸਾਮੀਆਂ ਦੇ ਖਾਤਮੇ ਨੂੰ ਰੁਕਵਾਉਣ ਲਈ ਸੰਘਰਸ਼ ਕਰ ਰਹੇ ਹਨ ਇਸ ਮੌਕੇ ਤੇ ਸੰਬੋਧਨ ਕਰਦਿਆਂ ਮੁਲਾਜਮ ਆਗੂਆਂ ਪ ਸ ਸ ਫ ਬਲੋਕ ਸਕਤੱਰ ਵਰਿੰਦਰ ਬੀਕੀ,ਪੁਰਾਣੀ ਪੈਨਸਨ ਬਹਾਲੀ ਕਮੇਟੀ ਦੇ ਸੂਬਾ ਕਨਵੀਨਰ ਜਸਬੀਰ ਸਿੰਘ, ਜੀ ਟੀਂ ਯੂ ਦੇ ਪ੍ਰਧਾਨ ਨਰੇਸ਼ ਮਿਡਾ,ਪੁਰਾਣੀ ਪੈਨਸਨ ਦੇ ਬਲੋਕ ਕਨਵੀਨਰ ਮਾਸਟਰ ਮਨਮੋਹਨ,ਪੈਨਸ਼ਨਰ ਆਗੂ ਸ਼ਿਵ ਕੁਮਾਰ,ਉੱਤਮ ਸਿੰਘ,ਆਸ਼ਾ ਵਰਕਰਾਂ ਦੀ ਪ੍ਰਧਾਨ ਨਿਰਮਲਾ ਦੇਵੀ,ਜੰਗਲਾਤ ਦੇ ਪ੍ਰਧਾਨ ਵਿਕਰਮ ਸਿੰਘ,ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਤੋ ਰਾਜੇਸ਼ ਕੁਮਾਰ,ਜਗਦੀਸ਼ ਸਿੰਘ, ਆਦਿ ਨੇ ਆਖਿਆ ਕਿ ਭਾਵੇਂ ਕੈਪਟਨ ਸਰਕਾਰ ਦੁਆਰਾ ਗਠਿਤ ਕੀਤੀ ਕੈਬਨਿਟ ਸਬ-ਕਮੇਟੀ ਨੇ ਪਿਛਲੇ ਦਿਨਾਂ ਦੌਰਾਨ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨਾਲ ਤਿੰਨ ਮੀਟਿੰਗਾਂ ਕੀਤੀਆਂ ਸਨ, ਪਰ ਇਸ ਕਮੇਟੀ ਨੇ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਨੂੰ ਪ੍ਰਵਾਨ ਨਾ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਇਹ ਕਮੇਟੀ ਮੰਗਾਂ ਦੇ ਹੱਲ ਲਈ ਨਹੀਂ ਸਗੋਂ ਮੁਲਾਜ਼ਮਾ ਦੇ ਸੰਘਰਸਸ਼ਾਂ ਨੂੰ ਠੰਡਾ ਕਰ ਦੀ ਮਨਸ਼ਾ ਤਹਿਤ ਗਠਿਤ ਕੀਤੀ ਗਈ ਹੈ ਮੁਲਾਜ਼ਮ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਗੱਲਬਾਤ ਨੂੰ ਸਿਰਫ਼ ਤਨਖਾਹ ਕਮਿਸ਼ਨ ਤੱਕ ਸੀਮਿਤ ਕਰ ਰਹੀ ਹੈ ਅਤ

29/07/2021
युथ पावर ग्रुप  मुकेरियां ने हिमाचल प्रदेश में चार लडकियों की शादी में राशन सामग्री देकर की मदद       हाजीपुर (नरिदर चौध...
03/07/2021

युथ पावर ग्रुप मुकेरियां ने हिमाचल प्रदेश में चार लडकियों की शादी में राशन सामग्री देकर की मदद हाजीपुर (नरिदर चौधरी)
यूथ पावर ग्रुप मुकेरियां होशियारपुर ग्रुप का धन्याबाद करना चाहूंगा जिन्होंने ऊना टीम को सहयोग दिया ऊना ब्लड सर्विस संस्था जो की ऊना हिमाचल प्रदेश में चल रही है टीम के पास जून महीने में 4 बहनों ने शादी में मदद कि गुहार लगाई थी जिसमे 4 बहनों को शादी में राशन सामग्री दी गई है और यूथ पावर ग्रुप मुकेरियां होशियारपुर नाम की संस्था ने बहनों के शादी में सहयोग दिया जिसमे टीम को 5000 हजार रुपए की सहायता मिली है उसके लिए यूथ पावर ग्रुप का दिल से धन्याबाद करना चाहूंगा जिन्होंने पंजाब में बैठकर यहां हिमाचल प्रदेश में मदद पहुंचाई है सलाम करता हूं पंजाब टीम को जो हर समय मदद के लिए त्यार रहती है और समय समय पर साथ चलते है उसके लिए धन्यवाद करता हूं और आशा करता हूं आगे भी ये प्यार ऐसे ही बना रहे जिससे जरूरतमंद लोगों की सहायता होती रहे और इस महीने टीम ने 4 बहनों के घर राशन सामग्री दी है जो कि टीम द्वारा उनके घर पहुंचा दी गई थी ,रमन ड्रोच ,बबलू, नीतीश,पंकज, नीरज नाथ, इन सभी का दिल से धन्याबाद करता हूं जो समय पर साथ देते आए है आशा है आगे भी ऐसे ही साथ बना रहेगा

ਕਾਂਗਰਸ ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਫਰਕ -ਚਮਨ ਲਾਲ ਅਤੇ ਰਜਿੰਦਰ  ਠਾਕੁਰ ਕਮਾਹੀ ਦੇਵੀ,ਹਾਜੀਪੁਰ,9 ਮਈ(ਨਰਿਦੰਰ ਚੋਧਰੀ)ਅੱਜ ਬਲਾਕ ਕਮਾਹੀ ਦੇ...
09/05/2021

ਕਾਂਗਰਸ ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਫਰਕ -ਚਮਨ ਲਾਲ ਅਤੇ ਰਜਿੰਦਰ ਠਾਕੁਰ
ਕਮਾਹੀ ਦੇਵੀ,ਹਾਜੀਪੁਰ,9 ਮਈ(ਨਰਿਦੰਰ ਚੋਧਰੀ)ਅੱਜ ਬਲਾਕ ਕਮਾਹੀ ਦੇਵੀ ਦੇ ਸਮੂਹ ਐਨ ਪੀ ਐੱਸ ਮੁਲਾਜ਼ਮਾਂ ਦੀ ਮੀਟਿੰਗ ਹੋਈ। ਮੀਟਿੰਗ ਦੀ ਪ੍ਰਧਾਨਗੀ ਕਨਵੀਨਰ ਸ੍ਰੀ ਚਮਨ ਲਾਲ ਜੀ ਦੁਆਰਾ ਕੀਤੀ। ਸ੍ਰੀ ਚਮਨ ਲਾਲ ਜੀ ਅਤੇ ਬਲਾਕ ਮੀਡੀਆ ਕੁਆਰਡੀਨੇਟਰ ਰਜਿੰਦਰ ਠਾਕੁਰ ਨੇ ਸਮੁੱਚੇ ਰੂਪ ਵਿਚ ਦੱਸਿਆ ਕਿ ਕਾਂਗਰਸ ਸਰਕਾਰ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਰਾਹੁਲ ਗਾਂਧੀ ਜੀ ਨੇ ਅਸਾਮ ਵਿਧਾਨ ਸਭਾ ਚੋਣਾਂ ਦੇ ਵਿਚ ਇਹ ਵਾਅਦਾ ਕੀਤਾ ਸੀ ਉਹਨਾਂ ਦੀ ਸਰਕਾਰ ਆਉਣ ਤੇ ਪੁਰਾਣੀ ਪੈਨਸ਼ਨ ਬਹਾਲ ਕਰ ਦਿੱਤੀ ਜਾਵੇਗੀ ਪਰ ਸਰਕਾਰਾਂ ਤੋਂ ਬਾਅਦ ਆਪਣਾ ਵਾਅਦਾ ਪੂਰਾ ਨਹੀਂ ਕੀਤਾ। ਜਿਨ੍ਹਾਂ ਰਾਜਾਂ ਦੇ ਵਿੱਚ ਕਾਂਗਰਸ ਸਰਕਾਰ ਹੈ ਉੱਥੇ ਕਿਤੇ ਵੀ ਪੁਰਾਣੀ ਪੈਨਸ਼ਨ ਲਾਗੂ ਨਹੀਂ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੇ ਅਸੀਂ ਤੁਰੰਤ ਪੁਰਾਣੀ ਪੈਨਸ਼ਨ ਲਾਗੂ ਕਰ ਦੇਵਾਂਗੇ। ਪਰ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀਐਨ ਪੀ ਐਸ ਮੁਲਾਜ਼ਮਾਂ ਨਾਲ ਕੀਤਾ ਵਾਅਦਾ ਪੂਰਾ ਨਹੀਂ ਕੀਤਾ ਇਸ ਕਰਕੇ ਇਨ੍ਹਾ ਤੇ ਇਹ ਗੱਲ ਢੁੱਕਦੀ ਹੈ ਕੀ ਕਾਂਗਰਸ ਪਾਰਟੀ ਦੀ ਕਥਨੀ ਅਤੇ ਕਰਨੀ ਵਿੱਚ ਬਹੁਤ ਫਰਕ ਹੈ। ਪੰਜਾਬ ਨੂੰ ਆਰਥਿਕ ਮੰਦਹਾਲੀ ਤੋਂ ਬਾਹਰ ਕੱਢਣ ਲਈ ਐਨ ਪੀ ਐੱਸ ਮੁਲਾਜਮਾਂ ਦਾ ਜੋ ਫੰਡ ਕੱਟਿਆ ਜਾਂਦਾ ਹੈ ਪੁਰਾਣੀ ਪੈਨਸ਼ਨ ਬਹਾਲ ਕਰਕੇ ਉਸ ਨੂੰ ਪੰਜਾਬ ਦੀ ਬਿਹਤਰੀ ਲਈ ਵਰਤਿਆ ਜਾ ਸਕਦਾ ਹੈ ਕਿਉਂਕਿ ਇਹ ਫੰਡ ਕਾਰਪੋਰੇਟ ਘਰਾਨਿਆਂ ਨੂੰ ਜਾ ਰਿਹਾ ਹੈ। ਇਸ ਮੌਕੇ ਤੇ ਜੋਗਿੰਦਰ ਸਿੰਘ, ਸਤਪਾਲ ਸਿੰਘ, ਰਾਜੇਸ਼ ਕੁਮਾਰ, ਕ੍ਰਿਸ਼ਨ ਕੁਮਾਰ, ਚਤਰ ਸਿੰਘ ਚੌਧਰੀ, ਅਜੇ ਭਾਟੀਆ ਹਾਜਰ ਸਨ।

ਹੁਸ਼ਿਆਰਪੁਰ ਪੁਲਿਸ ਨੇ ਸਨਸਨੀਖੇਜ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਭਰਾ ਅਤੇ ਉਸ ਦਾ ਦੋਸਤ ਹੀ ਨਿਕਲਿਆ ਭੈਣ ਦਾ ਕਾਤਲਹੁਸ਼ਿਆਰਪੁਰ, 9 ਮਈ: (ਨਰਿਦੰਰ...
09/05/2021

ਹੁਸ਼ਿਆਰਪੁਰ ਪੁਲਿਸ ਨੇ ਸਨਸਨੀਖੇਜ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਭਰਾ ਅਤੇ ਉਸ ਦਾ ਦੋਸਤ ਹੀ ਨਿਕਲਿਆ ਭੈਣ ਦਾ ਕਾਤਲ
ਹੁਸ਼ਿਆਰਪੁਰ, 9 ਮਈ: (ਨਰਿਦੰਰ ਚੋਧਰੀ)ਲੰਘੀ 22 ਅਪ੍ਰੈਲ ਨੂੰ ਥਾਣਾ ਬੁੱਲੋਵਾਲ ਅਧੀਨ ਪੈਂਦੇ ਸੀਕਰੀ ਅੱਡਾ ਵਿਖੇ ਹੋਏ ਅੰਨ੍ਹੇ ਅਤੇ ਸਨਸਨੀਖੇਜ ਕਤਲ ਦੀ ਗੁੱਥੀ ਸੁਲਝਾਉਂਦਿਆਂ ਜ਼ਿਲ੍ਹਾ ਪੁਲਿਸ ਨੇ ਮ੍ਰਿਤਕ ਮਨਪ੍ਰੀਤ ਕੌਰ ਦੇ ਛੋਟੇ ਭਰਾ ਅਤੇ ਉਸ ਦੇ ਇਕ ਦੋਸਤ ਨੂੰ ਗ੍ਰਿਫਤਾਰ ਕਰਕੇ ਘਟਨਾ ਨੂੰ ਅੰਜ਼ਾਮ ਦੇਣ ਲਈ ਵਰਤਿਆ ਰਿਵਾਲਵਰ ਅਤੇ 3 ਗੱਡੀਆਂ ਵੀ ਬਰਾਮਦ ਕੀਤੀਆਂ ਹਨ।
ਸਥਾਨਕ ਪੁਲਿਸ ਲਾਈਨ ਵਿਖੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਖਡਿਆਲਾ ਸੈਣੀਆਂ ਵਾਸੀ ਮਨਪ੍ਰੀਤ ਕੌਰ ਦੇ ਕਤਲ ਦੇ ਦੋਸ਼ ’ਚ ਉਸ ਦੇ ਛੋਟੇ ਭਰਾ ਹਰਪ੍ਰੀਤ ਸਿੰਘ ਊਰਫ ਹੈਪੀ ਵਾਸੀ ਸ਼ੇਰਪੁਰ ਤਖਤੁਪੁਰਾ ਥਾਣਾ ਜੀਰਾ ਜ਼ਿਲ੍ਹਾ ਫਿਰੋਜਪੁਰ ਅਤੇ ਉਸ ਦੇ ਦੋਸਤ ਇਕਬਾਲ ਸਿੰਘ ਵਾਸੀ ਦੋਲੇਵਾਲ ਨੂੰ ਗ੍ਰਿਫਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਦੇ ਕਤਲ ਉਪਰੰਤ ਸਾਰੇ ਪੱਖਾਂ ਨੂੰ ਬਾਰੀਕੀ ਨਾਲ ਘੋਖਦਿਆਂ ਪੁਲਿਸ ਵਲੋਂ ਧਾਰਾ 302, 34 ਆਈ.ਪੀ.ਸੀ. ਅਤੇ 25-54-59 ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲਿਸ ਦੀਆਂ ਦੋ ਟੀਮਾਂ ਬਣਾਈਆਂ ਗਈਆਂ ਸਨ ਜਿਨ੍ਹਾਂ ਵਿੱਚ ਪਹਿਲੀ ਟੀਮ ਐਸ.ਪੀ. (ਡੀ) ਰਵਿੰਦਰ ਪਾਲ ਸਿੰਘ ਸੰਧੂ ਦੀ ਅਗਵਾਈ ਵਿੱਚ ਡੀ.ਐਸ.ਪੀ. (ਜਾਂਚ) ਰਾਕੇਸ਼ ਕੁਮਾਰ ਅਤੇ ਸੀ.ਆਈ.ਏ. ਇੰਚਾਰਜ ਸ਼ਿਵ ਕੁਮਾਰ ਅਤੇ ਦੂਜੀ ਟੀਮ ਵਿੱਚ ਡੀ.ਐਸ.ਪੀ. (ਦਿਹਾਤੀ) ਗੁਰਪ੍ਰੀਤ ਸਿੰਘ ਤੇ ਐਸ.ਐਚ.ਓ. ਬੁੱਲੋਵਾਲ ਇੰਸਪੈਕਟਰ ਪ੍ਰਦੀਪ ਕੁਮਾਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਘਟਨਾ ਨਾਲ ਜੁੜੇ ਪਹਿਲੂਆਂ ਨੂੰ ਪ੍ਰੋਫੈਸ਼ਨਲ ਅਤੇ ਸਾਇੰਟੀਫਿਕ ਢੰਗ ਨਾਲ ਖੰਗਾਲਦਿਆਂ 7 ਮਈ ਨੂੰ ਦੋਵੇਂ ਦੋਸ਼ੀ ਕਾਬੂ ਕੀਤੇ ਗਏ ਜਿਨ੍ਹਾਂ ਦਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮਾਮਲੇ ਦੀ ਤਹਿ ਤੱਕ ਪਹੁੰਚਦਿਆਂ ਪੁਲਿਸ ਟੀਮਾਂ 5 ਦਿਨ ਲਗਾਤਾਰ ਮੋਗਾ ਅਤੇ ਫਿਰੋਜਪੁਰ ਜ਼ਿਲਿ੍ਹਆਂ ਵਿੱਚ ਰਹੀਆਂ ਤਾਂ ਜੋ ਦੋਸ਼ੀਆਂ ਨੂੰ ਕਾਬੂ ਕੀਤਾ ਜਾ ਸਕੇ। ਘਟਨਾ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮਨਪ੍ਰੀਤ ਕੌਰ ਨੇ ਕਰੀਬ 8 ਸਾਲ ਪਹਿਲਾਂ ਪਰਿਵਾਰ ਦੀ ਮਰਜ਼ੀ ਤੋਂ ਬਗੈਰ ਹੁਸ਼ਿਆਰਪੁਰ ਦੇ ਪਿੰਡ ਖਡਿਆਲਾ ਸੈਣੀਆਂ ਵਾਸੀ ਪਵਨਦੀਪ ਸਿੰਘ ਨਾਲ ਵਿਆਹ ਕਰਵਾ ਲਿਆ ਸੀ ਅਤੇ ਬਾਅਦ ਵਿੱਚ ਘਰਵਾਲੇ ਨਾਲ ਅਣਬਣ ਕਾਰਨ ਉਸ ਦਾ ਅਦਾਲਤ ਵਿੱਚ ਤਲਾਕ ਦਾ ਕੇਸ ਚੱਲ ਰਿਹਾ ਸੀ। ਉਨ੍ਹਾਂ ਦੱਸਿਆ ਕਿ ਮਨਪ੍ਰੀਤ ਕੌਰ ਮੁੜ ਆਪਣੇ ਪੇਕਿਆ ਕੋਲ ਜਾਣਾ ਚਾਹੁੰਦੀ ਸੀ ਪਰ ਉਸ ਦੇ ਭਰਾ ਹਰਪ੍ਰੀਤ ਸਿੰਘ ਜੋ ਕਿ ਹੈਪੀ ਸਰਪੰਚ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਨੂੰ ਇਹ ਮਨਜ਼ੂਰ ਨਹੀਂ ਸੀ ਜਿਸ ਨੇ ਸਾਜਿਸ਼ ਰੱਚ ਕੇ ਮਨਪ੍ਰੀਤ ਕੌਰ ਦਾ ਕਤਲ ਕਰ ਦਿੱਤਾ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕਤਲ ਤੋਂ ਇਕ ਦਿਨ ਪਹਿਲਾਂ ਦੋਸ਼ੀਆਂ ਵਲੋਂ ਇਨੋਵਾ

*ब्लड मशीन वेलफेयर सोसाइटी बनी  लोगो के लिए मसीहा*मुकेरियां 9 मई ( नरिदर चौधरी)करोना महामारी  का कहर पूरे विश्व को देखने...
09/05/2021

*ब्लड मशीन वेलफेयर सोसाइटी बनी लोगो के लिए मसीहा*
मुकेरियां 9 मई ( नरिदर चौधरी)करोना महामारी का कहर पूरे विश्व को देखने को मिल रहा है इसी तरह हिंदुस्तान में करोना का कहर इस तरह है कि हर रोज़ हजारो जिंदगियां खत्म हो रही है। इस महामारी के कारण ब्लड बैंको में खून की बहुत कमी देखने को मिली है। इसी को देखते हुए ब्लड मशीन वेलफेयर सोसाइटी, युथ पावर ग्रुप, हंक राजपूत क्लब ने मुकेरियां सरकारी हस्पताल में रक्तदान शिविर का आयोजन किया । इस 36वे रक्तदान शिविर में 163 लोगो ने खून दान करने के लिए अपना नाम दर्ज करवाया जिनमे से समय पूरा होने तक 100 लोगो का खून ही लिया गया । ऐसी भयंकर बीमारी में भी देश के लोगों का एक दूसरे की मदद के लिए आगे आना अपने आप में एक मिसाल पैदा करता है । सोसाइटी के सदस्यों ने बताया कि जब से इस महामारी ने अपना प्रकोप दिखाना शुरू किया था तब से ही सोसाइटी दिन रात लोगो की सेवा में जुटी है, सोसाइटी ने जरूरतमंदों को राशन , मेडीकल का समान हजारो घरो तक पहुँचाया। सोसाइटी के सदस्यों की ओर से लोगो को अपील की गई की वे मदद के लिए आगे आकर इस महामारी से लड़ने की सहायता करें। इस रक्तदान में सोसाइटी के सदस्य रघु महाजन , सौरव शर्मा , शिवम महाजन, राघव ऐरी ,बंटी वर्मा, वरुण महाजन, अंकित महाजन, दीपक फौजी,सौरव वर्मा, रमन संधू,काका पाजी, सुखी खिज़रपुर,रिंकू पहलवान, बिंदु सवार,प्रिंस, एन एस खिज़रपुरिया, लवली जंदवाल, विनोद कुमार लाडी , प्रदीप पलाहा, व केवल कृष्ण , मनदीप कटोच , रिशु महाजन , आदि मौजूद थे।
इस कैम्प में मुख्य अतिथि के तौर पर सीनियर मेडिकल ऑफिसर डॉक्टर जी. पी. सिंह, डी एस पी रविंदर सिंह , एस एच् ओ बलविंदर सिंह उपस्थित थे। इन्होंने ब्लड मशीन वेलफेयर सोसाइटी के सदस्यों ओर रक्तदानियों का तहे दिल से धन्यवाद किया ओर इस सफलता पुर्वक रक्तदान शिविर के लिए बधाई दी।

ਪਾਣੀ ਦੀ ਬੂੰਦ ਬੂੰਦ ਨੂੰ ਤਰਸਣ ਲਈ ਮਜਬੂਰ ਹਨ ਪਿੰਡ ਸਵਾਰ ਦੇ ਵਾਸੀ ਹਾਜੀਪੁਰ 7 ਮਈ (ਨਰਿਦੰਰ ਚੋਧਰੀ) ਜਿਥੇ ਇਕ ਪਾਸੇ ਤਾਂ ਕੋਵਿਡ 19 ਵਰਗੀ ਭਿਆਨ...
07/05/2021

ਪਾਣੀ ਦੀ ਬੂੰਦ ਬੂੰਦ ਨੂੰ ਤਰਸਣ ਲਈ ਮਜਬੂਰ ਹਨ ਪਿੰਡ ਸਵਾਰ ਦੇ ਵਾਸੀ
ਹਾਜੀਪੁਰ 7 ਮਈ (ਨਰਿਦੰਰ ਚੋਧਰੀ) ਜਿਥੇ ਇਕ ਪਾਸੇ ਤਾਂ ਕੋਵਿਡ 19 ਵਰਗੀ ਭਿਆਨਕ ਮਹਾਂਮਾਰੀ ਕਾਰਨ ਲੋਕਾਂ ਨੂੰ ਰੋਟੀ ਤੋਂ ਮੁਥਾਜ ਹੋਣਾ ਪੈ ਰਿਹਾ ਹੈ ਪਰ ਕਿਸੇ ਕਿਸੇ ਜਗ੍ਹਾ ਤੇ ਲੋਕ ਪਾਣੀ ਲਈ ਵੀ ਤਰਸ ਰਹੇ ਹਨ
ਇਸ ਤਰ੍ਹਾਂ ਦਾ ਕੁਝ ਦੇਖਣ ਵਿੱਚ ਮਿੱਲਿਆ ਪਿੰਡ ਸਵਾਰ ਬਲਾਕ ਹਾਜੀਪੁਰ ਦੇ ਲੋਕਾਂ ਨਾਲ
ਜਦੋਂ ਕੁਝ ਮੋਹਤਬਰਾਂ ਦੇ ਕਹਿਣ ਤੇ ਪੱਤਰਕਾਰਾਂ ਦੀ ਟੀਮ ਨੇ ਪਿੰਡ ਦਾ ਜਾਇਜ਼ਾ ਲਿਆ ਅਤੇ ਉਥੇ ਮੌਜੂਦ ਲੋਕਾਂ ਨੇ ਦੱਸਿਆ ਕਿ ਕੀ ਤਕਰੀਬਨ ਦੋ ਸਾਲ ਤੋਂ ਮੁੱਹਲਾ (ਤਰਖਾਣਾਂ) ਦੇ ਵਾਸੀ ਪਾਣੀ ਦੀ ਬੂੰਦ ਬੂੰਦ ਨੂੰ ਮੁਹਤਾਜ ਹਨ ਉਨ੍ਹਾਂ ਕਿਹਾ ਕਿ ਇਹ ਮਾਮਲਾ ਕੋਈ ਵਾਰ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਂਦਾ ਗਿਆ ਪਰ ਕੋਈ ਵੀ ਉਨ੍ਹਾਂ ਦੀ ਸਾਰ ਨਹੀਂ ਲੈਂਦਾ ਇੱਥੋਂ ਤੱਕ ਪਿੰਡ ਦੀ ਸਰਪੰਚ ਵੀ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹੀ ਜਦੋਂ ਸਾਡੇ ਪੱਤਰਕਾਰਾਂ ਵੱਲੋਂ ਪਿੰਡ ਦੀ ਸਰਪੰਚ ਬੀਬੀ ਹਰਜਿੰਦਰ ਕੌਰ ਜੀ ਨਾਲ ਗੱਲ ਕਰਨੀ ਤਾਂ ਉਨ੍ਹਾਂ ਇਹ ਕਿਹ ਕੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਤਾਂ ਕਿ ਉਹ ਕਿਸੇ ਜ਼ਰੂਰੀ ਕੰਮ ਤੋਂ ਘਰ ਤੋਂ ਬਾਹਰ ਗੲੇ ਹੋਏ ਹਨ
ਜਦੋਂ ਇਸ ਮਾਮਲੇ ਵਿੱਚ ਵਾਟਰ ਸਪਲਾਈ ਵਿਭਾਗ ਦੇ ਜੇਈ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੱਲੋਂ ਵੀ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਗਿਆ ਭਾਵੇਂ ਸਾਡੇ ਦੇਸ਼ ਅਜ਼ਾਦ ਹੋਏ ਨੂੰ 70 ਸਾਲਾਂ ਦੀ ਕਰੀਬ ਸਮਾਂ ਹੋ ਚੁੱਕਿਆ ਪਰ ਅਜੇ ਵੀ ਲੋਕਾਂ ਨੂੰ ਕੋਈ ਸਹੂਲਤਾਂ ਤੋਂ ਵਾਝਾਂ ਰੱਖਿਆ ਜਾਂਦਾ ਹੈ ਜ਼ਿਕਰਯੋਗ ਹੈ ਕਿ ਇਸ ਇਲਾਕੇ ਵਿੱਚ ਜ਼ਿਆਦਾ ਨੌਜਵਾਨ ਦੇਸ਼ ਦੀ ਸੇਵਾ ਕਰਨ ਲਈ ਫੋਜ ਵਿਚ ਆਪਣੀ ਸੇਵਾ ਨਿਭਾ ਰਹੇ ਹਨ ਪਰ ਸਾਡੇ ਦੇਸ਼ ਦੀ ਸਰਕਾਰਾਂ ਇੱਕ ਪਾਸੇ ਤਾਂ ਦੇਸ਼ ਨੂੰ ਡਜਟਿਲ ਬਣਾਉਣ ਦੇ ਸੁਪਨੇ ਦੇਖ ਰਹੀਆਂ ਹਨ ਸਾਰੇ ਦੇਸ਼ ਨੂੰ ਰੋਟੀ ਖਵਾਉਣ ਵਾਲੇ ਪੰਜਾਬ ਦੇ ਲੋਕ ਪਾਣੀ ਤੋਂ ਤਰਸਦੇ ਹੋਣ ਤਾਂ ਅਸੀਂ ਸੂਬੇ ਦੀ ਤਰੱਕੀ ਦੀ ਆਸ ਕਿਸ ਤਰ੍ਹਾਂ ਰੱਖ ਸਕਦੇ ਹਾਂ ਹੁਣ ਦੇਖਣਾ ਇਹ ਹੋਵੇਗਾ ਕਿ ਇਨ੍ਹਾਂ ਪਿੰਡ ਵਾਸੀਆਂ ਦੀ ਕੋਈ ਸਰਕਾਰ ਸਾਰ ਲੈਂਦੀ ਹੈ ਨਹੀਂ ਤਾਂ ਰੱਬ ਹੀ ਇਨ੍ਹਾਂ ਰਾਖਾ ਹੋ ਸਕਦਾ ਹੈ ਇਸ ਮੌਕੇ ਰਵੀ ਦੱਤ, ਸੁਰਿੰਦਰ ਕੁਮਾਰ, ਜੋਗਿੰਦਰ ਸਿੰਘ, ਜੁਗਲ ਕਿਸ਼ੋਰ, ਬਲਦੇਵ ਸਿੰਘ, ਰਾਕੇਸ਼ ਕੁਮਾਰ, ਸਾਰੋਜ ਕੁਮਾਰੀ, ਪੁਸ਼ਪਾ ਦੇਵੀ, ਸੰਦੀਪ ਕੌਰ, ਨਰਿੰਦਰ ਕੌਰ, ਕਿਰਸਾਨਾ ਦੇਵੀ, ਨਿਸ਼ਾ ਅਤੇ ਪੂਰਾ ਤਰਖਾਣਾਂ ਦਾ ਮੁਹੱਲਾ ਹਾਜ਼ਰ ਸੀ

ਹੁਸ਼ਿਆਰਪੁਰ, 4 ਮਈ (ਨਰਿਦੰਰ ਚੋਧਰੀ)-: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ...
05/05/2021

ਹੁਸ਼ਿਆਰਪੁਰ, 4 ਮਈ (ਨਰਿਦੰਰ ਚੋਧਰੀ)-: ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਅੱਜ ਪੰਜਾਬ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਤਹਿਤ ਜ਼ਿਲ੍ਹੇ ਵਿੱਚ ਕੁਝ ਜ਼ਰੂਰੀ ਵਸਤੂਆਂ ਦੀਆਂ ਦੁਕਾਨਾਂ ਅਤੇ ਗਤੀਵਿਧੀਆਂ ਨੂੰ ਸੋਮਵਾਰ ਸ਼ਾਮ 5 ਵਜੇ ਤੱਕ (ਸ਼ੁੱਕਰਵਾਰ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗਣ ਵਾਲੇ ਹਫ਼ਤਾਵਰੀ ਕਰਫਿਊ ਨੂੰ ਛੱਡ ਕੇ) ਛੋਟ ਦਿੱਤੀ ਹੈ। ਜਾਰੀ ਹੁਕਮਾਂ ਵਿੱਚ ਉਨ੍ਹਾਂ ਖਾਦ, ਬੀਜ, ਕੀਟਨਾਸ਼ਕ ਵੇਚਣ ਵਾਲੀਆਂ ਦੁਕਾਨਾਂ, ਖੇਤੀਬਾੜੀ ਮਸ਼ੀਨਰੀ, ਕ੍ਰਿਸ਼ੀ-ਬਾਗਬਾਨੀ ਦੇ ਉਪਕਰਣ ਆਦਿ ਤੋਂ ਇਲਾਵਾ ਕਰਿਆਨਾ, ਰਿਟੇਲ ਅਤੇ ਹੋਲਸੇਲ ਸ਼ਰਾਬ ਦੀਆਂ ਦੁਕਾਨਾਂ (ਪਰ ਅਹਾਤੇ ਨਹੀਂ ਖੁੱਲਣਗੇ), ਉਦਯੋਗਿਕ ਸਮੱਗਰੀ, ਹਾਈਵੇਅਰ ਆਈਟਮ, ਉਪਕਰਣ, ਮੋਟਰ, ਪਾਈਪ ਆਦਿ ਦੀ ਬਿਕਰੀ ਕਰਨ ਵਾਲੀਆਂ ਦੁਕਾਨਾਂ ਨੂੰ ਛੋਟ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਜਿਨ੍ਹਾਂ ਕੰਮਾਂ ਦੇ ਲਈ ਮਨਜੂਰੀ ਦਿੱਤੀ ਗਈ ਹੈ ਉਸੇ ਕੰਮ ਦੇ ਉਦੇਸ਼ ਦੇ ਲਈ ਪੈਦਲ ਅਤੇ ਸਾਈਕਲ ’ਤੇ ਵਿਅਕਤੀਆਂ ਦੀ ਆਵਾਜਾਈ ਨੂੰ ਛੋਟ ਹੈ ਜਦਕਿ ਵਾਹਨ ਚਾਲਕਾਂ ਦੇ ਮਾਮਲਿਆਂ ਵਿੱਚ ਵੈਲਿਕ ਪਹਿਚਾਣ ਪੱਤਰ ਪ੍ਰਯੋਗ ਕੀਤਾ ਜਾ ਸਕਦਾ ਹੈ ਅਤੇ ਪਹਿਚਾਣ ਪੱਤਰ ਨਾ ਹੋਣ ’ਤੇ ਵਾਹਨ ’ਤੇ ਈ-ਪਾਸ ਜ਼ਰੂਰੀ ਤੌਰ ’ਤੇ ਡਿਸਪਲੇਅ ਹੋਣਾ ਚਾਹੀਦਾ ਹੈ ਜੋ ਕਿ ਵੈਸਬਾਈਟ (https://pass.pais.net.in) ’ਤੇ ਅਗੇਤੇ ਤੌਰ ਬਣਾਇਆ ਜਾਵੇ। ਉਨ੍ਹਾਂ ਕਿ ਨਿਯਮਾਂ ਦੀ ਉਲੰਘਦਾ ਕਰਨ ਵਾਲਿਆਂ ਦੇ ਖਿਲਾਫ ਆਪਦਾ ਪ੍ਰਬੰਧਨ ਐਕਟ-2005 ਦੀ ਧਾਰਾ 51 ਤੋਂ 60 ਦੇ ਤਹਿਤ ਆਈ.ਪੀ.ਸੀ. ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਕੈਪਟਨ ਸਾਹਿਬ ਸਾਰੇ ਪੱਤਰਕਾਰਾਂ ਨੂੰ ਕੋਵਿਡ 19 ਵੇਕਸੀਨੇਸ਼ਨ ਲਈ ਅਤੇ ਹੋਰ ਸਹੂਲਤਾ ਦੇਣ ਲਈ  ਕਰੋਨਾ ਯੋਧਿਆਂ ਦੀ ਲਿਸਟ ਵਿੱਚ ਸ਼ਮਿਲ ਕੀਤਾ ਜਾਵੇ----...
05/05/2021

ਕੈਪਟਨ ਸਾਹਿਬ ਸਾਰੇ ਪੱਤਰਕਾਰਾਂ ਨੂੰ ਕੋਵਿਡ 19 ਵੇਕਸੀਨੇਸ਼ਨ ਲਈ ਅਤੇ ਹੋਰ ਸਹੂਲਤਾ ਦੇਣ ਲਈ ਕਰੋਨਾ ਯੋਧਿਆਂ ਦੀ ਲਿਸਟ ਵਿੱਚ ਸ਼ਮਿਲ ਕੀਤਾ ਜਾਵੇ----ਜਗਮੋਹਨ ਸ਼ਰਮਾ। ਹਾਜੀਪੁਰ,4 ਮਈ( ਨਰਿਦੰਰ ਚੋਧਰੀ)ਪਿਛਲੇ ਦਿਨੀ ਪੰਜਾਬ ਦੇ ਮਾਨਯੋਗ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਪੰਜਾਬ ਰਾਜ ਦੇ ਮਾਨਤਾ ਪ੍ਰਾਪਤ ਅਤੇ ਯੇੱਲੋ ਕਾਰਡ ਧਾਰਕ ਪੱਤਰਕਾਰਾਂ ਨੂੰ ਜਦੋ ਦੀ ਮਹਾਮਾਰੀ ਕੋਵਿਡ 19 ਸ਼ੁਰੂ ਹੋਈ ਹੈ ਅਤੇ ਭਾਰਤ ਵਿੱਚ ਲੱਕ ਡਾਊਨ ਦੌਰਾਨ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਪ੍ਰਸ਼ਾਸਨ ਤੱਕ ਲੋਕਾਂ ਦੀਆਂ ਮੁਸ਼ਕਿਲਾਂ ਪਹੁੰਚਾਈਆਂ ਅਤੇ ਸਰਕਾਰ ਨੂੰ ਉਹਨਾਂ ਲਈ ਨਵੀਆਂ ਨਵੀਆਂ ਸਕੀਮਾਂ ਬਣਾਉਣ ਵਿੱਚ ਮਦਦ ਕੀਤੀ ਅਤੇ ਕੋਵਿਡ 19 ਨਾਲ ਸੰਬੰਧਿਤ ਜਣਕਾਰੀ ਸਰਕਾਰ ਤੱਕ ਪਹੁੰਚਾਉਣ ਲਈ ਉਹਨਾ ਪੱਤਰਕਾਰਾਂ ਨੂੰ ਕੋਵਿੰਡ 19 ਵੇਕਸੀਨੇਸ਼ਨ ਲਈ ਅਤੇ ਹੋਰ ਸਹੂਲਤਾਂ ਦੇਣ ਲਈ ਉਹਨਾਂ ਨੂੰ ਕੋਵਿਡ 19 ਦੌਰਾਨ ਕੰਮ ਕਰਨ ਲਈ ਕਰੋਨਾ ਯੋਧਿਆਂ ਵਜੋਂ ਸ਼ਮਿਲ ਕਰਨਾ ਸਵਾਗਤ ਯੋਗ ਕਦਮ ਹੈ ਅਤੇ ਇਸ ਦੀ ਜਿੰਨੀ ਪ੍ਰਸੰਸਾ ਕੀਤੀ ਜਾਵੇ ਉਹ ਥੋੜੀ ਹੈ ਇਹ ਸ਼ਬਦ ਹਾਜੀਪੁਰ ਤੋਂ ਸੀਨੀਅਰ ਪੱਤਰਕਾਰ ਅਤੇ ਪ੍ਰਸਿੱਧ ਸਮਾਜ ਸੇਵਕ ਅਤੇ ਹਾਜੀਪੁਰ ਪੱਤਰਕਾਰ ਭਾਈਚਾਰੇ ਨਾਲ ਜੁੜ੍ਹੇ ਜਗਮੋਹਨ ਸ਼ਰਮਾ ਨੇ ਪ੍ਰਗਟ ਕੀਤੇ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਪੰਜਾਬ ਦੇ ਉਹਨਾਂ ਸਾਰੇ ਪੱਤਰਕਾਰਾਂ ਭਾਵੇ ਉਹ ਮਾਨਤਾ ਪ੍ਰਾਪਤ ਹਨ ਜਾ ਨਹੀਂ ਪਰ ਉਹਨਾਂ ਵੀ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕੀਤੇ ਉਹਨਾਂ ਨੇ ਆਪਣੇ ਆਂਪਣੇ ਮੀਡਿਆ ਚੈਨਲਾ, ਪ੍ਰਿੰਟ ਮੀਡੀਆ ਵਿੱਚ ਕੋਵਿਡ 19 ਦੌਰਾਨ ਲੋਕਾਂ ਨੂੰ ਘਰ ਬੈਠੇ ਪਲ ਪਲ ਦੇ ਹਲਾਤਾਂ ਦੀ ਜਾਣਕਾਰੀ ਦਿਤੀ ਅਤੇ ਪ੍ਰਸ਼ਾਸਨ ਨੂੰ ਵੀ ਸਟੀਕ ਅਤੇ ਸਮੇਂ ਸਿਰ ਜਾਣਕਾਰੀ ਦਿੱਤੀ ਤਾਂ ਜੋ ਪ੍ਰਸ਼ਾਸ਼ਨ ਉਹਨਾਂ ਕੋਵਿਡ 19 ਮਰੀਜਾ ਦੀ ਸਹੀ ਜਾਣਕਾਰੀ ਨਾਲ ਉਹਨਾਂ ਦੀ ਦੇਖਭਾਲ ਅਤੇ ਸਮੇਂ ਸਿਰ ਇਲਾਵਾ ਮੁਹਿਆ ਕਰਵਾ ਸਕੇ।ਉਹਨਾਂ ਨੇ ਵੀ ਮੁਸ਼ਕਿਲ ਦੀ ਕੜੀ ਵਿੱਚ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਕੁਝ ਕਰ ਗੁਜਰਨ ਦੇ ਜਜ਼ਬੇ ਨਾਲ ਅਤੇ ਮਾਨਵਤਾ ਦੀ ਸੇਵਾ ਭਾਵਨਾ ਨਾਲ ਪੂਰੀ ਸ਼ਿੱਦਤ ਨਾਲ ਖਤਰਨਾਕ ਜਗਾ ਤੇ ਜਾ ਕੇ ਕਵਰੇਜ ਕੀਤੀ। ਉਹਨਾਂ ਦੇ ਇਸ ਜਜ਼ਬੇ ਨੂੰ ਵੇਖਦੇ ਹੋਏ ਉਹਨਾਂ ਨੂੰ ਵੀ ਹੋਰ ਸੂਬਿਆਂ ਵਾਂਗ ਕੋਵਿਡ 19 ਵੇਕਸੀਨੇਸ਼ਨ ਲਈ ਅਤੇ ਹੋਰ ਸਹੂਲਤਾਂ ਦੇਣ ਲਈ ਉਹਨਾਂ ਨੂੰ ਵੀ ਕਰੋਨਾ ਯੋਧਿਆਂ ਦੀ ਲਿਸਟ ਵਿੱਚ ਸ਼ਮਿਲ ਕੀਤਾ ਜਾਵੇ।ਕਿਓਂਕਿ ਇਹਨਾਂ ਦੀ ਨਾ ਤਾਂ ਇਨਸ਼ੋਰੈਂਸ ਹੁੰਦੀ ਹੈ ਅਤੇ ਨਾ ਹੀ ਇਹਨਾਂ ਨੂੰ ਕੋਈ ਤਨਖਾਹ ਮਿਲਦੀ ਹੈ ਫਿਰ ਵੀ ਇਹ ਪੱਤਰਕਾਰ ਆਪਣੇ ਆਪਣੇ ਯੂ ਟਿਊਬ ਚੈਨਲਾ ਰਾਹੀਂ ਅਤੇ ਵੱਖ ਵੱਖ ਹੋਰ ਮਿਧਿਆਮ ਰਹੀ ਮਿਹਨਤ ਨਾਲ ਕੰਮ ਕਰ ਰਹੇ ਹਨ ।ਇਸ ਤਰ੍ਹਾਂ ਉਹਨਾਂ ਨੂੰ ਹੋਰ ਵੀ ਵਧੀਆ ਕੰਮ ਕਰ ਲਈ ਉਤਸ਼ਾਹਿਤ ਕੀਤਾ ਜਾ ਸਕਦਾ ਹੈਂ।

17/04/2021

लखनऊ के लोकबंधु अस्पताल का हाल देखिए कोरोना के नाम पर बॉडी से बॉडी के पार्ट निकले जा रहे है अगर आपको सांस , जुखाम ,खांसी कुछ भी हो रहा है तो घर पर ही उसका उपचार करे कृपया करके अस्पताल ना जाए बिल्कुल अगर आपको नहीं मरना होगा फिर भी मार डालेंगे*माननीय मुख्यमंत्री, प्रधानमंत्री, राष्ट्रपति महोदय*

से निवेदन है कि हॉस्पिटल में जिस वार्ड में कोरोना संक्रमित लोगों को रखा जाता है एवं उनका इलाज किया जाता है

उस जगह में सीसीटीवी कैमरा लगाया जाए और जहां उनकी मृत्यु होती है जिस वार्ड में उस वार्ड से लेकर बाहर आते तक का रास्ते में सीसीटीवी कैमरा लगाया जाए

और उस सीसीटीवी कैमरे का लाइव प्रसारण हॉस्पिटल के बाहर होना चाहिए एक भारतीय नागरिक के रूप में आपसे अपना अधिकार मांग रहे हैं और यहां करना बहुत जरूरी हो चुका है

क्योंकि जनता को गुमराह तो नहीं किया जा रहा है यह देखना हमारा अधिकार है अगर सहमत हो तो आगे भेजो

लोकतंत्र में विश्वास है तो इसे आगे शेयर करें!
🔥🔥🔥🔥🔥🔥🔥🔥🔥🔥🔥🔥🔥🔥

अब दिमाग लगाकर सोचिए ::

🛑अगर कोरोना संक्रमित बीमारी है, तो परिंदे और जानवर को अभी तक कैसे नहीं हुआ❓

🛑 यह कैसी बीमारी है जिसमें सरकारी लोग और हीरो ठीक हो जाते हैं और आम जनता मर जाती है❓

🛑 कोई भी घर में या रोड पर तड़प कर नहीं मरता हॉस्पिटल में ही क्यों मौत आती है❓

🛑 यह कैसीबीमारी है, कोई आज पॉजिटिव है तो कल बिना इलाज कराए नेगेटिव हो जाता है❓

🛑 कोरोना संक्रमित बीमारी है:- जो जलसे में / रैली में/ और लाखों के प्रोटेस्ट में नहीं जाता, लेकिन गरीब नॉर्मल खांसी चेक कराने जाए तो 5 दिन बाद लाश बनकर आता है❓

🛑 गजब का कोरोनावायरस है, जिसकी कोई दवा नहीं बनी, फिर भी लोग 99% ठीक हो रहे हैं❓

🛑 यह कौन सी जादुई बीमारी है, जिसके आने से सब बीमारी खत्म हो गई और अब जो भी मर रहा है कोरोना से ही मर रहा है❓

जरा सोचिये

साबुन और सैनिटाइजर से कोरोना मर जाता है तो इस को मारने की दवाई क्यों नहीं बनाई❓

🛑 यह कैसा कोरोना है? हॉस्पिटल में गरीब आदमी के जिस्म का महंगा पार्ट निकालकर लाश को ताबूत में छुपा कर खोल कर नहीं देखने का हुक्म देकर बॉडी दी जाती है❓

है कोई जवाब ::????

अगर है जरूर देना, अगर नहीं है तो सोचना कि कोरोना की आड़ में क्या चल रहा है

🛑कुछ हास्पिटल से न्यूज आ रहीं हैं कि सुबह मरीज़ को भर्ती किया जात

ਜੈੱਲੀ ਗੇਰਾ ਵਲੋਂ ਹਾਜੀਪੁਰ ਵਿੱਚ। ਪੰਜਾਬੀ ਸਾਹਿਤਕਾਰਾ ਨੂੰ ਸਮਰਪਿਤ ਪ੍ਰੋਗਰਾਮ "ਸਾਹਿਤਕ ਮਿਲਣੀ" ਕਰਵਾਇਆ ਗਿਆ           ਹਾਜੀਪੁਰ,15 ਅਪ੍ਰੈਲ...
16/04/2021

ਜੈੱਲੀ ਗੇਰਾ ਵਲੋਂ ਹਾਜੀਪੁਰ ਵਿੱਚ। ਪੰਜਾਬੀ ਸਾਹਿਤਕਾਰਾ ਨੂੰ ਸਮਰਪਿਤ ਪ੍ਰੋਗਰਾਮ "ਸਾਹਿਤਕ ਮਿਲਣੀ" ਕਰਵਾਇਆ ਗਿਆ ਹਾਜੀਪੁਰ,15 ਅਪ੍ਰੈਲ(ਨਰਿਦੰਰ ਚੋਧਰੀ) ਦੇਸ਼ ਵਿਦੇਸ਼ ਵਿੱਚ ਵੱਸਦੇ ਸਾਰੇ ਪੰਜਾਬੀਆਂ ਅਤੇ ਪੰਜਾਬੀ ਸਾਹਿਤਕ ਕਾਰਾ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ"ਸਾਹਿਤਕ ਮਿਲਣੀ" ਪਿੰਡ ਗੇਰਾ ਨਾਲ ਸਬੰਧ ਰੱਖਣ ਵਾਲੇ ਉੱਘੇ ਕਵੀ ਅਤੇ ਪੇਸ਼ੇ ਤੋਂ ਅਧਿਆਪਕ ਜਰਨੈਲ ਸਿੰਘ ਪੱਡਾ ਉਰਫ ਜੈੱਲੀ ਗੇਰਾ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਹਾਜੀਪੁਰ ਦੇ ਸ਼ਿੱਬੋ ਚੱਕ ਰੋਡ ਤੇ ਪੈਂਦੇ ਬਹੁਤ ਹੀ ਖੁਬਸੁਰਤ ਪੈਲਸ ਰਾਧਾ ਕ੍ਰਿਸ਼ਨ ਵਿੱਚ ਬਹੁਤ ਹੀ ਸੁਚੱਜੇ ਢੰਗ ਨਾਲ ਅਤੇ ਕੋਵਿਡ19 ਦੀਆਂ ਸਾਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕਰਵਾਇਆ ਗਿਆ ਜਿਸ ਵਿੱਚ ਇਲਾਕੇ ਨੇ ਉਘੇ ਨਾਮਵਰ ਕਵੀਆਂ ਅਤੇ ਸ਼ਾਇਰਾ ਨੇ ਬਹੁਤ ਹੀ ਚਾਅ ਨਾਲ ਸ਼ਿਰਕਤ ਕੀਤੀ।ਇਸ ਪ੍ਰੋਗਰਾਮ ਦੇ ਵਿਸ਼ੇਸ਼ ਮਹਿਮਾਨ ਵਜੋਂ ਸਰਦਾਰ ਸੁਖਵਿੰਦਰ ਸਿੰਘ ਬੌਦਲਾਂ ਵਾਲੇ ਜੋ ਅਮਰੀਕਾ ਵਿੱਚ ਦੇਸੀ ਟੀ ਵੀ ਤੇ ਪੂਰੇ ਪੰਜਾਬੀਆਂ ਨੂੰ ਉਤਸ਼ਾਹਿਤ ਕਰਨ ਲਈ ਅਤੇ ਪੰਜਾਬੀ ਸਾਹਿਤ ਨੂੰ ਪ੍ਰਫੁੱਲਿਤ ਲਈ ਇਕ ਹਫਤਾਵਾਰੀ ਪ੍ਰੋਗਰਾਮ ਚਲਾਉਂਦੇ ਹਨ ਜਿਸ ਦਾ ਨਾਂ ਸਹਿਤ ਧਾਰਾ ਹੈ।ਜਿਸ ਨੂੰ ਕਿ ਆਪਣੀ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਰੇ ਪੰਜਾਬੀ ਔਨ ਲਾਈਨ ਆਪਣੇ ਆਪਣੇ ਕਮਪਿਊਟਰਾਂ ਅਤੇ ਮੋਬਾਈਲ ਵਿੱਚ ਬਹੁਤ ਹੀ ਸ਼ਿਦਤ ਨਾਲ ਵੇਖਦੇ ਹਨ ਅਤੇ ਇਹਨਾਂ ਤੋਂ ਇਲਾਵਾ ਦਸੂਹਾ ਤੋਂ ਨਿਕਲਣ ਵਾਲੀ ਪੰਜਾਬੀ ਵੀਕਲੀ ਅਖਬਾਰ ਦੇ ਮੁੱਖ ਸੰਪਾਦਕ ਅਤੇ ਮਾਲਕ ਸੰਜੀਵ ਮੋਹਨ ਡਾਵਰ ਜੀ ਪਹੁੰਚੇ।ਉਹਨਾਂ ਨਾਲ ਉਹਨਾਂ ਦਾ ਬੇਟਾ ਧਰੁਵ ਡਾਵਰ ਅਤੇ ਉਹਨਾਂ ਨਾਲ ਉਹਨਾਂ ਦੇ ਸਟਾਫ ਰਿਪੋਟਰ ਨਵਦੀਪ ਗੌਤਮ ਅਤੇ ਗੁਰਪ੍ਰੀਤ ਸਿੰਘ ਸਹੋਤਾ ਜੀ ਨੇ ਵੀ ਦਸੂਹਾ ਤੋਂ ਸ਼ਿਰਕਤ ਕੀਤੀ ।ਇਸ ਤੋਂ ਇਲਾਵਾ ਸਰਦਾਰ ਸੁਰਿੰਦਰ ਸਿੰਘ ਜੀ ਏ ਐੱਸ ਆਈ ਪੰਜਾਬ ਪੁਲਿਸ ਨੇ ਵੀ ਸ਼ਿਰਕਤ ਕੀਤੀ। ਸਭ ਤੋਂ ਪਹਿਲਾਂ ਦੋਵੇ ਵਿਸ਼ੇਸ ਮਹਿਮਾਨਾਂ ਵਲੋਂ ਦੀਵਿਆਂ ਜੋਤੀ ਪਰਜਲਿਤ ਕਰਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ।ਇਸ ਤੋਂ ਬਾਦ ਇਕ ਧਾਰਮਿਕ ਗੀਤ ਨਾਲ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਗਿਆ।ਇਸ ਤੋਂ ਬਾਦ ਪ੍ਰਦੀਪ ਕੁਮਾਰ ਜੀ ਨੇ ਆਪਣੇ ਵੱਖਰੇ ਹੀ ਅੰਦਾਜ ਨਾਲ ਜਮਲਾ ਜੀ ਦੇ ਗੀਤ ਸੁਣਾ ਨੇ ਬੈਠੇ ਹੋਏ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।ਇਸ ਤੋਂ ਬਾਦ ਮੁਕੇਰੀਆਂ ਤੋਂ ਹੀ ਹਰਦੇਵ ਸਿੰਘ ਕਲਸੀ ਨੇ ਮਾਂ ਦੇ ਵਿਸ਼ੇ ਉਪਰ ਬਹੁਤ ਹੀ ਵਧੀਆ ਕਵਿਤਾ ਸੁਣਾਈ,ਇਸ ਤੋਂ ਇਲਾਵਾ ਕੇਵਲ ਸਿੰਘ ਕਲਸੀ,ਰਜਿੰਦਰ ਪਨਵਾ ਦਸੂਹਾ,ਦੀਪਕ ਭਾਟੀਆ ਹਾਜੀਪੁਰ, ਪ੍ਰਦੀਪ ਮੌਜੀ, ਸੁਰੇਸ਼ ਗੇਰਾ,ਮਨਮੋਹਨ ਗੇਰਾ, ਸਾਗਰ ਜੀ, ਕਮਪਿਊਟਰ ਟੀਚਰ ਦੀਪਕ ਗੇਰਾ ਜਿਹਨਾਂ ਨੇ ਪਹਿਲੀ ਵਾਰ ਸਟੇਜ ਤੇ ਆਪਣੀ ਹਾਜ਼ਰੀ ਲਵਾਈ,ਇਸ ਤੋਂ ਇਲਾਵਾ ਜਤਿੰਦਰ ਸਿੰਘ, ਲਲਕਾਰ ਸਿੰਘ, ਜੈਲੀ ਗੇਰਾ, ਸੀਨੀਅਰ ਪਤਰਕਾਰ ਅਤੇ ਕਵੀ ਗੁਰਪ੍ਰੀਤ ਸਿੰਘ ਸਹੋਤਾ ਪਿੰਡ ਡਫ਼ਰ ਤੋਂ ਸ਼ਿਰਕਤ ਕੀਤੀ ਅਤੇ ਸਮੁੱਚੇ ਰੂਪ ਪ੍ਰੋਗਰਾਮ ਦੀ ਲਾਈਵ ਕਵਰੇਜ ਕੀਤੀ। ਇਸ ਤੋਂ ਇਲਾਵਾ ਪ੍ਰੈਸ ਰਿਪੋਰਟ ਜੋਨੀ ਗੇਰਾ ਜੀ

बाबा भागी शाह दरबार में 13 अप्रैल का वार्षिक मेला रद- बिल्ला सांई हाजीपुर, 10 अप्रैल  (   नरिदर चौधरी): अड्डा झीर दा खूह...
10/04/2021

बाबा भागी शाह दरबार में 13 अप्रैल का वार्षिक मेला रद- बिल्ला सांई

हाजीपुर, 10 अप्रैल ( नरिदर चौधरी): अड्डा झीर दा खूह के पास पडते प्रसिद्ध धार्मिक स्थल बाबा भागी शाह दरबार आधी ईंट में 13 अप्रैल को हो रहे वार्षिक मेले को इस बार नहीं किया जा रहा।यह जानकारी डेरा संचालक बिल्ला सांई ने देते हुए कहा कि डेरे की ओर से पिछले वर्ष भी कोबिड महामारी को देखते हुए जनहित में 13 अप्रैल व 5 मई के वार्षिक मेलों को रोका गया था।उन्होंने बताया कि इस वर्ष फिर से कोरोना महामारी की गति बढने पर उन्होंने प्रशासन के दिशानिर्देश ओर खासकर लोगों के स्वास्थ्य को केंद्रित करते हुए।13 अप्रैल का वार्षिक मेला न करने का निर्णय लिया है।बिल्ला सांई ने डेरे की संगत ओर हर आम ओर खास को जागरूक करने के उद्देश्य से कहा कि कोबिड महामारी से बचने का सबसे सही उपाय है कि लोग भीड का हिस्सा न बनें ओर सिमित दूरी बना कर ही दिनचर्या के कार्य मास्क जरूर पहन कर करें।

पंजाब के मुख्यमंत्री के आदेश को कोंग्रेसी नहीं मान रहे-भाजपा हाजीपुर (नरिदर चौधरी) कोविड़ के प्रकोप से पुरा देश सदमें मे...
10/04/2021

पंजाब के मुख्यमंत्री के आदेश को कोंग्रेसी नहीं मान रहे-भाजपा हाजीपुर (नरिदर चौधरी)
कोविड़ के प्रकोप से पुरा देश सदमें में है राज्य सरकारों के सख़्त आदेशों की वजह से लोग अपने विवाह शादी या और समागमों में कोविड़ कानूनो का पालन कर रहे हैं . इन बातों पर चर्चा करते हुए भाजपा मंडल प्रधान हाजीपुर अनिल वशिष्ट ने कहा की दूसरी तरफ़ मुख्यमंत्री पंजाब के आदेशों का पालन करते हुए भाजपा प्रदेश प्रधान अश्वनी शर्मा ने पुरे पंजाब में 30 अप्रेल तक पार्टी के सारे कार्यक्रम रद्द कर दिए हैं पर कोंग्रेस के विधायक ,मुख्यमंत्री के पाबंद के बावजूद अपने कार्याक्रम लगातार जारी रखे हुए हैं और उनके कार्यक्रमों में बिना मास्क बिना सोशल डिसटेंस भीड़ इकठि कर जनता में ये बीमारी फेलाने का जोखिम उठाया जा रहा है , अनिल वशिष्ट ने कहा की मुख्यमंत्री के आदेशों की धजींया उड़ाने वालों पर क्या कोई कारवाई करेगा प्रशासन .इस समय मंडल महामंत्री ठाकुर कर्ण सिंह , सूबेदार रणजीत सिंह और युवा मोर्चा मंडल प्रधान अश्वनी चौधरी मौजूद थे.

ਦੋ ਗਡੀਆਂ ਵਿੱਚਕਾਰ ਹੋਈ ਭਿਆਨਕ ਟੱਕਰ (ਨਰਿਦੰਰ ਚੋਧਰੀ) 10 ਅ੍ਪੈਲ ਝੀਰ ਦਾ ਖੂਹ ਦੇ ਪਟਰੋਲ ਪੰਪ ਦੇ ਬਿਲਕੁਲ ਸਾਹਮਣੇ ਕੱਲ ਰਾਤ ਵੇਲੇ ਜਬਰਦਸਤ ਟੱਕ...
10/04/2021

ਦੋ ਗਡੀਆਂ ਵਿੱਚਕਾਰ ਹੋਈ ਭਿਆਨਕ ਟੱਕਰ (ਨਰਿਦੰਰ ਚੋਧਰੀ) 10 ਅ੍ਪੈਲ ਝੀਰ ਦਾ ਖੂਹ ਦੇ ਪਟਰੋਲ ਪੰਪ ਦੇ ਬਿਲਕੁਲ ਸਾਹਮਣੇ ਕੱਲ ਰਾਤ ਵੇਲੇ ਜਬਰਦਸਤ ਟੱਕਰ ਹੋਈ ਟੱਕਰ ਵਿੱਚ ਪਰਮਾਤਮਾ ਦਾ ਸੁਕੱਰ ਹੈ ਕਿ ਦੋਵੇਂ ਗੱਡੀਆਂ ਦੇ ਡਰਾਇਵਰ ਪੁਰੀ ਤਰ੍ਹਾਂ ਸੁਰਖਿਅਤ ਪਾਏ ਗਏ HP12G1852 ਜੋ ਕਿ ਨਾਲਾਗੜ੍ਹ ਤੋਂ ਸੀਮੇਂਟ ਭਰ ਕੇ ਕਤੀਰਾ ਜਿਲਾ ਚੰਬਾ ਹਿਮਾਚਲ ਪ੍ਰਦੇਸ਼ ਨੂੰ ਜਾ ਰਹੀ ਸੀ ਜਦੋਂ ਉਹ ਝੀਰ ਦਾ ਖੂਹ ਅਮਨ ਦੇ ਢਾਬੇ ਤੇ ਪਾਣੀ ਪੀਣ ਲਈ ਡਰਾਇਵਰ ਨੇ ਗੱਡੀ ਰੋਕੀ ਤਾ ਮੁਕੇਰੀਆਂ ਵਲੋਂ ਆ ਰਹੀ ਟਾਟਾ 1109 ਨੰਬਰ PB08 BW9771 ਦੇ ਡਰਾਇਵਰ ਨੇ ਦੂਸਰੀ ਸਾਈਡ ਖੜੀ ਗੱਡੀ ਵਿੱਚ ਜਾ ਮਾਰੀ ਜਦੋਂ ਅਵਾਜ਼ ਸੁਣ ਢਾਬਾ ਮਾਲਕ ਅਮਨ ਨੇ ਵੇਖਿਆ ਤਾਂ ਡਰਾਇਵਰ ਨੂੰ ਬਾਹਰ ਕੱਢਿਆ ਤੇ ਤਲਵਾੜਾ ਪੁਲਿਸ ਨੂੰ ਸੂਚਿਤ ਕੀਤਾ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ PB08 BW9471ਦਾ ਡਰਾਇਵਰ ਫਰਾਰ ਹੋ ਗਿਆ

ਕਰੋਨਾ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਪਿੰਡਾਂ ਵਿੱਚ ਕੈਂਪ ਲਗਾ ਕੇ ਵੈਕਸੀਨੇਸਨ                   ਬੁੱਢਾ ਵੜ, ਹਾਜੀਪੁਰ,8 ਅਪ੍ਰੈਲ(ਨਰਿਦੰਰ ...
08/04/2021

ਕਰੋਨਾ ਦੇ ਵੱਧਦੇ ਪ੍ਰਕੋਪ ਨੂੰ ਰੋਕਣ ਲਈ ਪਿੰਡਾਂ ਵਿੱਚ ਕੈਂਪ ਲਗਾ ਕੇ ਵੈਕਸੀਨੇਸਨ ਬੁੱਢਾ ਵੜ, ਹਾਜੀਪੁਰ,8 ਅਪ੍ਰੈਲ(ਨਰਿਦੰਰ ਚੋਧਰੀ)ਸਿਵਲ ਸਰਜਨ ਹੁਸ਼ਿਆਰਪੁਰ ਡਾ ਰਣਜੀਤ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇੇ ਐਸ ਐਮ ਓ ਬੁੱਢਾ ਵੜ ਡਾ ਹਰਜੀਤ ਸਿੰਘ ਜੀ ਦੇ ਹੁਕਮਾਂ ਅਨੁਸਾਰ ਬਲਾਕ ਮੁਕੇਰੀਆਂ ਦੇ ਪਿੰਡਾਂ ਵਿੱਚ ਆਊਟ ਰੀਚ ਕੈਂਪ ਲਗਾ ਕੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਕਰੋਨਾ ਤੋਂ ਬਚਾਓ ਵਾਲੀ ਵੈਕਸੀਨ ਲਗਾਈ ਜਾ ਰਹੀ ਹੈ ਜਿਸ ਤਹਿਤ ਅੱਜ ਪਿੰਡ ਸਰਿਆਣਾ ਦੀ ਸਰਕਾਰੀ ਡਿਸਪੈਂਸਰੀ ਵਿੱਚ ਆਸ ਪਾਸ ਦੇ ਪਿੰਡਾਂ ਤੋਂ ਆਏ 175 ਲੋਕਾਂ ਦੇ ਵੈਕਸੀਨ ਲਗਾਈ ਗਈ। ਇਸ ਮੌਕੇ ਤੇ ਡਾ ਹਰਜੀਤ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਵੱਧਦੇ ਕੇਸਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਮੁਲਾਜ਼ਮਾਂ ਨੂੰ ਅਤੇ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਈ ਜਾ ਰਹੀ ਹੈ। ਜਿਸ ਵਿਚ 10 ਪਰਮਾਨੈਟ ਸੈਂਟਰ ਅਤੇ ਆਊਟ ਰੀਚ ਕੈਂਪ ਲਗਾ ਕੇ ਵੈਕਸੀਨੇਸਨ ਕੀਤੀ ਜਾ ਰਹੀ ਹੈ। ਜਿਸ ਤਹਿਤ ਅੱਜ ਪਿੰਡ ਸਰਿਆਣਾ ਵਿੱਚ ਲੋਕਾਂ ਦੀ ਸਹੂਲਤ ਨੂੰ ਮੁੱਖ ਰੱਖਦੇ ਹੋਏ ਕੈਂਪ ਲਗਾਇਆ ਗਿਆ ਹੈ।ਇਸ ਮੌਕੇ ਤੇ ਮਲਟੀਪਰਪਜ ਹੈਲਥ ਵਰਕਰ ਫੀਮੇਲ ਰਜਨੀ ਸ਼ਰਮਾ ਨੇ ਕਿਹਾ ਕਿ ਅੱਜ ਵੈਕਸੀਨ ਕੈਂਪ ਲਗਾਇਆ ਗਿਆ ਜਿਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸ਼ਾਹ ਹੈ ਅਤੇ ਉਹਨਾਂ ਨੇ ਬਹੁਤ ਉਤਸ਼ਾਹ ਨਾਲ ਵੈਕਸੀਨ ਲਗਾਈ ਅਤੇ ਪਿੰਡ ਦੇ ਸਰਪੰਚ ਅਤੇ ਮੋਹਤਵਾਰ ਲੋਕਾਂ ਵੱਲੋਂ ਬਹੁਤ ਹੀ ਵਧੀਆ ਯੋਗਦਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਕਰੋਨਾ ਸਬੰਧੀ ਜੋ ਹਦਾਇਤਾਂ ਦਿੱਤੀਆਂ ਗਈਆਂ ਹਨ ਮੂੰਹ ਤੇ ਮਾਸਕ ਲਗਾ ਕੇ ਰੱਖੋ। ਕਿਸੇ ਨਾਲ ਹੱਥ ਨਾ ਮਿਲਾਓ ਹੱਥਾਂ ਨੂੰ ਸਾਬਣ ਨਾਲ ਵਾਰ ਵਾਰ ਧੋਵੋ ਅਤੇ ਇੱਕ ਦੂਜੇ ਵਿਚਕਾਰ ਦੂਰੀ ਬਣਾ ਕੇ ਰੱਖੋ। ਇਸ ਮੌਕੇ ਤੇ ਵੈਕਸੀਨ ਟੀਮ ਵਿਚ ਏ ਐਨ ਐਮ ਰਜਨੀ ਸ਼ਰਮਾ ,, ਰਾਹੁਲ ਵਸ਼ਿਸ਼ਟ,, ਵਿਪਨ ਉਪਰੇਟਰ, ਨੀਲਮ ,, ਰੂਮੇਲੀ ਫਾਰਮਾਸਿਸਟ ਆਸ਼ਾ ਵਰਕਰਾਂ ਹਾਜ਼ਰ ਸਨ

ਹਾਜੀਪੁਰ 7 ਮਾਰਚ(ਨਰਿਦੰਰ ਚੋਧਰੀ) ਮਾਂ ਬੋਲੀ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ. ਸੁਖਵਿੰਦਰ ਸਿੰਘ ਬੋਦਲਾਂ ਵਾਲੇ ਜੋ ਕਿ ਯੂ.ਐਸ.ਏ ਵਾਸ਼ਿੰਗਟਨ ਤੋ...
08/04/2021

ਹਾਜੀਪੁਰ 7 ਮਾਰਚ(ਨਰਿਦੰਰ ਚੋਧਰੀ) ਮਾਂ ਬੋਲੀ ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਸ. ਸੁਖਵਿੰਦਰ ਸਿੰਘ ਬੋਦਲਾਂ ਵਾਲੇ ਜੋ ਕਿ ਯੂ.ਐਸ.ਏ ਵਾਸ਼ਿੰਗਟਨ ਤੋਂ ਪੰਜਾਬੀ ਸਾਹਿਤਕ ਪ੍ਰੋਗਰਾਮ "ਸਾਹਿਤ ਧਾਰਾ" ਦੇ ਮੁੱਖ ਸੰਚਾਲਕ ਹਨ ਨੂੰ ਦਸੂਹਾ (ਪੰਜਾਬ) ਆਉਣ 'ਤੇ ਪੰਜਾਬੀ ਲੇਖਕ ਜੈਲੀ ਗੇਰਾ, ਸੁਰੇਸ਼ ਗੇਰਾ, ਰਜਿੰਦਰ ਪੰਨਵਾਂ, ਅਮਿਤ ਕੁਮਾਰ, ਸੁਰਿੰਦਰ ਸਿੰਘ ਜੀ ਵਲੋਂ ਨਿਘਾ ਸਵਾਗਤ ਕੀਤਾ ਗਿਆ ਅਤੇ ਇੱਕ ਯਾਦਗਾਰ ਮੁਲਾਕਾਤ ਕੀਤੀ ਗਈ ਜਿਸ ਵਿੱਚ ਸ. ਸੁਖਵਿੰਦਰ ਸਿੰਘ ਬੋਦਲਾਂ ਵਾਲੇ ਜੀ ਨੂੰ ਸਮ੍ਰਿਤੀ ਚਿਨ੍ਹ ਦਿੱਤਾ ਗਿਆ। ਇਸ ਇਲਾਵਾ ਇਸ ਮਿਲਣੀ ਵਿੱਚ ਸਾਰੇ ਸੱਜਣਾ ਵਲੋਂ ਆਪੋ-ਆਪਣੇ ਸਾਹਿਤਕ ਤਜੁਰਬੇ ਸਾਂਝੇ ਕੀਤੇ ਗਏ ਅਤੇ ਕੁੱਝ ਸਾਹਿਤਕ ਮੁੱਦਿਆਂ ਉੱਤੇ ਵਿਚਾਰ-ਚਰਚਾ ਕੀਤੀ ਗਈ। ਸੁਖਵਿੰਦਰ ਸਿੰਘ ਬੋਦਲਾਂ ਵਾਲੇ ਜੀ ਦੁਆਰਾ ਐਨ. ਆਰ. ਆਈ ਦੇਸੀ ਟੀ. ਵੀ. ਉੱਤੇ ਚਲਾਏ ਜਾਂਦੇ ਮਾਂ ਬੋਲੀ ਪੰਜਾਬੀ ਦੇ ਸਾਹਿਤਕ ਪ੍ਰੋਗਰਾਮ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ ਅਤੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ ਗਈ।

ਪੱਤਰਕਾਰਾ ਨੂੰ ਵੀ ਮੁਫੱਤ ਬੱਸ ਯਾਤਰਾ ਦੀ ਸੁਵਿਧਾ ਦੇਵੇ ਕੈਪਟਨ ਸਰਕਾਰ ਨਵਦੀਪ ਗੌਤਮ    ਹਾਜੀਪੁਰ (ਆਵਾਜ਼ ਸੱਚ ਦੀ ) ਨਰਿਦੰਰ ਚੋਧਰੀ। ਬ੍ਰਾਹਮਣ ਸ...
06/04/2021

ਪੱਤਰਕਾਰਾ ਨੂੰ ਵੀ ਮੁਫੱਤ ਬੱਸ ਯਾਤਰਾ ਦੀ ਸੁਵਿਧਾ ਦੇਵੇ ਕੈਪਟਨ ਸਰਕਾਰ ਨਵਦੀਪ ਗੌਤਮ ਹਾਜੀਪੁਰ (ਆਵਾਜ਼ ਸੱਚ ਦੀ ) ਨਰਿਦੰਰ ਚੋਧਰੀ। ਬ੍ਰਾਹਮਣ ਸਭਾ ਦਸੂਹਾ ਅਤੇ ਹੋਰ ਕਈ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਦੇ ਪੈ੍ਸ ਸੱਕਤਰ ਅਤੇ ਸੀਨੀਅਰ ਪੱਤਰਕਾਰ ਨਵਦੀਪ ਗੌਤਮ ਨੇ ਪੰਜਾਬ ਦੀ ਮੋਜੂਦਾ ਕੈਪਟਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਹ ਕਰੋਨਾ ਕਾਲ ਦੌਰਾਨ ਫਰੰਟਲਾਇਨ ਉੱਤੇ ਕਵਰੇਜ ਕਰ ਰਹੇ ਪੱਤਰਕਾਰ ਭਾਈਚਾਰੇ ਵਲੋਂ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਸਮਾਜ ਪ੍ਰਤੀ ਆਪਣਾ ਫਰਜ ਨਿਭਾਉਂਣ ਦੇ ਜਜਵੇ ਨੂੰ ਵੇਖਦੇ ਹੋਏ ਪੰਜਾਬ ਦੀ ਮੋਜੂਦਾ ਕੈਪਟਨ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਪੱਤਰਕਾਰਾਂ ਦਾ ਹੌਸਲਾ ਅਫਜਾਈ ਦੇ ਤੌਰ ਤੇ ਇਹਨਾਂ ਪੱਤਰਕਾਰਾਂ ਨੂੰ ਵੀ ਪੰਜਾਬ ਵਿੱਚ ਪੰਜਾਬ ਰੋਡਵੇਜ਼ ਦੀਆਂ ਸਾਰੀਆਂ ਸਰਕਾਰੀ ਬੱਸਾਂ ਵਿੱਚ ਮੁਫ਼ਤ ਸਫ਼ਰ ਕਰਨ ਦੀ ਸੁਵਿਧਾ ਪ੍ਦਾਨ ਕੀਤੀ ਜਾਵੇ ਪੱਤਰਕਾਰ ਇੱਕ ਨਿਰਪੱਖ ਸੇਵਾਦਾਰ ਹੁੰਦਾ ਹੈ ਜੋ ਸਮਾਜ ਵਿੱਚ ਸੇਵਾ ਭਾਵਨਾ ਨਾਲ ਕੰਮ ਕਰਦਾ ਹੈ ਅਤੇ ਉਹਨਾਂ ਦੇ ਹੱਕਾਂ ਦੀ ਰਾਖੀ ਕਰਨ ਦੀ ਜੁਂਮੇਵਾਰੀ ਇੱਕ ਇਮਾਨਦਾਰ ਪੱਤਰਕਾਰ ਹੀ ਨਿਭਾਉਂਦਾ ਹੈ ਉਹਨਾਂ ਨੇ ਕਿਹਾ ਜੇਕਰ ਪੰਜਾਬ ਸਰਕਾਰ ਪੱਤਰਕਾਰਾਂ ਨੂੰ ਵੀ ਮੁੱਫਤ ਬੱਸ ਯਾਤਰਾ ਕਰਨ ਦੀ ਸੁਵਿਧਾ ਪ੍ਦਾਨ ਕਰੇ ਤਾਂ ਉਹ ਹੋਰ ਵੀ ਜੋਸ਼ ਨਾਲ ਆਪਣਾ ਫਰਜ ਨਿਭਾਉਂਣਗੇ

ਐਮ ਬੀ ਏਕਤਾ ਮੰਚ ਪੰਜਾਬ ਦੀ  ਮੁਕੇਰੀਆਂ ਦੀ ਇਕਾਈ ਵਲੋਂ  ਮੁਕੇਰੀਆਂ ਦੀ ਵਧਾਇਕਾਂ ਇੰਦੂ ਕੌਂਡਲ ਨਾਲ ਮੁਲਾਕਾਤ।               ਮੁਕੇਰੀਆਂ, ਹਾਜੀ...
03/04/2021

ਐਮ ਬੀ ਏਕਤਾ ਮੰਚ ਪੰਜਾਬ ਦੀ ਮੁਕੇਰੀਆਂ ਦੀ ਇਕਾਈ ਵਲੋਂ ਮੁਕੇਰੀਆਂ ਦੀ ਵਧਾਇਕਾਂ ਇੰਦੂ ਕੌਂਡਲ ਨਾਲ ਮੁਲਾਕਾਤ। ਮੁਕੇਰੀਆਂ, ਹਾਜੀਪੁਰ,3 ਅਪ੍ਰੈਲ(ਨਰਿਦੰਰ ਚੋਧਰੀ) ਐਮ ਬੀ ਏਕਤਾ ਮੰਚ ਪੰਜਾਬ ਦੀ ਮੁਕੇਰੀਆਂ ਇਕਾਈ ਦੇ ਮੈਂਬਰ ਪ੍ਰਧਾਨ ਸੁਰਜੀਤ ਸਿੰਘ ਖਿੱਚੀਆਂ ਦੀ ਅਗਵਾਈ ਹੇਠ ਆਉਣ ਵਾਲੇ ਅੱਠ ਅਪ੍ਰੈਲ ਨੂੰ ਗੋਸਵਾਮੀ ਗੁਰੂ ਨਾਭਾ ਦਾਸ ਜੀ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਢੇ ਮੌਕੇ ਟੇ ਸੱਤ ਅਪ੍ਰੈਲ ਨੂੰ ਸ਼ੋਭਾ ਯਾਤਰਾ ਕਢਣ ਲਈ ਇਜਾਜਤ ਦਵਾਉਣ ਢੇ ਸਬੰਧ ਵਿੱਚ ਮੁਕੇਰੀਆਂ ਦੀ ਮੌਜੂਦਾ ਵਧਾਇਕਾਂ ਇੰਦੂ ਕੌਂਡਲ ਨੂੰ ਮਿਲੇ।ਜਿਸ ਮੌਕੇ ਪ੍ਰਧਾਨ ਸੁਰਜੀਤ ਸਿੰਘ ਖਿੱਚੀਆਂ ਨੇ ਦੱਸਿਆ ਕਿ ਮਹਾਸ਼ਾ ਬਰਾਦਰੀ ਦੇ ਮਹਾਨ ਸੰਤ ਤੇ ਗੁਰੂ ਜਿੰਹਨਾਂ ਨੇ ਭਗਤਮਾਲ ਵਰਗੇ ਮਹਾ ਕਾਵਿ ਦੀ ਰਚਨਾ ਕੀਤੀ ਸੀ ਉਹਨਾਂ ਦਾ ਪ੍ਰਕਾਸ਼ ਉਤਸਵ ਪੂਰੇ ਸੰਸਾਰ ਦੇ ਮਹਾਸ਼ਾ ਬਰਾਦਰੀ ਢੇ ਲੋਕ ਬਹੁਤ ਹੀ ਉਤਸ਼ਾਹ ਨਾਲ ਮਨਾਉਂਦੇ ਹਨ।ਉਹਨਾਂ ਦਾ ਜਨਮ ਦਿਨ ਦੇ ਮੌਕੇ ਟੇ ਸਾਡੀ ਇਕਾਈ ਵਲੋਂ ਵੀ ਸੱਤ ਅਪ੍ਰੈਲ ਨੂੰ ਮੁਕੇਰੀਆਂ ਵਿੱਚ ਵਿਸ਼ੇਸ਼ ਸ਼ੋਭਾ ਯਾਤਰਾ ਦਾ ਆਯੋਜਨ ਕਰ ਰਹੀ ਹੈ ।ਇਸ ਢੇ ਸਬੰਧ ਵਿੱਚ ਅਸੀਂ ਅੱਜ ਐਮ ਅੱਲ ਏ ਇੰਦੂ ਕੌਂਡਲ ਜੀ ਨੂੰ ਮਿਲੇ ਹਾਂ ਤੇ ਇੰਦੂ ਕੌਂਡਲ ਜੀ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਹੈ ਕਿ ਸਾਨੂੰ ਇਸ ਸ਼ੋਭਾ ਯਾਤਰਾ ਦੌਰਾਨ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।ਸਗੋਂ ਮੁਕੇਰੀਆਂ ਦਾ ਪ੍ਰਸ਼ਾਸ਼ਨ ਉਹਨਾਂ ਦਾ ਪੂਰਾ ਸਾਥ ਦੇਵੇਗਾ।ਇਸ ਮੌਕੇ ਕਸ਼ਮੀਰ ਸਿੰਘ ਭੋਗਲ,ਡਾ ਵਿਨੋਦ,ਹਰਦੇਵ ਪਾਲ ਅਤੇ ਵਿਜੇ ਕੁਮਾਰ ਤੋਂ ਇਲਾਵਾ ਮੰਚ ਦੇ ਹੋਰ ਕਈ ਸੀਨੀਅਰ ਨੇਤਾ ਮੌਜੂਦ ਸਨ।

ਦੋ ਪੱਤਰਕਾਰਾਂ ਦੀ ਮਿਹਨਤ ਸਦਕਾ  ਤਰਨਤਾਰਨ ਦੇ ਚੋਲਾ ਸਾਹਿਬ ਦਾ ਹੀਰਾ ਸਿੰਘ ਦੋ ਮਹੀਨਿਆਂ ਬਾਅਦ ਆਪਣੇ  ਮਾਂ ਬਾਪ ਨੂੰ ਮਿਲਿਆ,ਹਾਜੀਪੁਰ ਦੇ ਥਾਣਾ ਮ...
03/04/2021

ਦੋ ਪੱਤਰਕਾਰਾਂ ਦੀ ਮਿਹਨਤ ਸਦਕਾ ਤਰਨਤਾਰਨ ਦੇ ਚੋਲਾ ਸਾਹਿਬ ਦਾ ਹੀਰਾ ਸਿੰਘ ਦੋ ਮਹੀਨਿਆਂ ਬਾਅਦ ਆਪਣੇ ਮਾਂ ਬਾਪ ਨੂੰ ਮਿਲਿਆ,ਹਾਜੀਪੁਰ ਦੇ ਥਾਣਾ ਮੁੱਖੀ ਲੋਮੇਸ਼ ਸ਼ਰਮਾ ਨੇ ਆਏ ਮਾਪਿਆਂ ਦੇ ਸਪੁਰਦ ਕੀਤਾ ਮੰਦਬੁੱਧੀ ਹੀਰਾ ਸਿੰਘ। ਹਾਜੀਪੁਰ,2 ਅਪ੍ਰੈਲ,( ਨਰਿਦੰਰ ਚੋਧਰੀ)ਹਾਜੀਪੁਰ ਦੇ ਸੱਚੀਂ ਗੱਲ ਅਖਬਾਰ ਅਤੇ ਸਟਿੰਗ ਓਪਰੇਸ਼ਨ ਦੇ ਪ੍ਰਸਿੱਧ ਪੱਤਰਕਾਰ ਸੋਮ ਰਾਜ ਕਲੋਤਰਾ ਅਤੇ ਅਵਾਜ਼ ਸੱਚ ਦੀ ਅਪਡੇਟ ਚੈਨਲ ਦੇ ਸੀਨੀਅਰ ਪੱਤਰਕਾਰ ਨਰਿੰਦਰ ਚੌਧਰੀ ਦੀ ਅਣਥੱਕ ਕੋਸ਼ਿਸ਼ ਦੀ ਬਦੌਲਤ ਅੱਜ ਇੱਕ ਮੰਦਬੁੱਧੀ ਨੋਜਵਾਨ ਹੀਰਾ ਸਿੰਘ ਪੁੱਤਰ ਅਰਜਨ ਸਿੰਘ ਪਿੰਡ ਪਟੀ ਬਾਬੇ ਕਿ ਚੋਲ਼ਾ ਸਾਹਿਬ ਜ਼ਿਲਾਂ ਤਰਨਤਾਰਨ ਜੋ ਕਿ ਪਿਛਲੇ ਦੋ ਮਹੀਨਿਆਂ ਤੋਂ ਘਰ ਤੋਂ ਗਾਇਬ ਸੀ ਅਤੇ ਉਹਨਾਂ ਦੇ ਮਾਪੇ ਉਸ ਨੂੰ ਲੱਭਣ ਲਈ ਦਿਨ ਰਾਤ ਮਿਹਨਤ ਕਰ ਰਹੇ ਸਨ ਉਹਨਾਂ ਦੀਆ ਅੱਖਾਂ ਦਾ ਤਾਰਾ ਹੀਰਾ ਸਿੰਘ ਉਹਨਾਂ ਦੇ ਪਿੰਡਾ ਦੇ ਮੋਹਤਬਰ ਬੰਦਿਆਂ ਦੀ ਹਾਜਰੀ ਵਿੱਚ ਉਸ ਨੂੰ। ਹਾਜੀਪੁਰ ਦੇ ਐੱਸ ਐੱਚ ਓ ਲੋਮੇਸ਼ ਸ਼ਰਮਾ ਨੇ ,ਮੁਨਸ਼ੀ ਵਿਕਾਸ ਮਹਿਤਾ ਦੀ ਹਾਜ਼ਰੀ ਵਿਚ ਉਹਨਾਂ ਦੇ ਮਾਪਿਆਂ ਦੇ ਸੁਪਰਦ ਕਰ ਦਿਤਾ। ਮਾਮਲਾ ਇਸ ਤਰ੍ਹਾਂ ਹੋਇਆ ਕਿ ਹੀਰਾ ਸਿੰਘ ਉਮਰ 19 ਸਾਲ ਜਿਸਦੇ ਪਿਤਾ ਜੀ ਅਰਜਨ ਸਿੰਘ ਮਜ਼੍ਹਬੀ ਸਿੱਖ ਜੋ ਚਾਰ ਭੈਣਾਂ ਦਾ ਇਕ ਇਕੱਲਾ ਹੀ ਭਰਾ ਹੈ ਅਤੇ ਉਸ ਦੇ ਪਿਤਾ ਜੀ ਅਰਜਨ ਸਿੰਘ ਚੋਲ਼ਾ ਸਾਹਿਬ ਦੇ ਇਕ ਭੱਠੇ ਤੇ ਇੱਟਾਂ ਪਥਣ ਦਾ ਕੰਮ ਕਰਕੇ ਆਪਣਾ ਅਤੇ ਆਪਣੇ ਬੱਚਿਆਂ ਦਾ ਢਿੱਡ ਭਰਦਾ ਸੀ।ਇਕ ਦਿਨ ਜਦੋ ਮੰਦਬੁੱਧੀ ਹੀਰਾ ਸਿੰਘ ਕਿਸੇ ਚੀਜ ਲੈਣ ਲਈ ਜ਼ਿਦ ਕਰਨ ਲੱਗਾ ਤਾਂ ਉਸ ਦੇ ਬਾਪ ਨੇ ਉਸ ਨੂੰ ਦਬਕਾ ਮਾਰਿਆ। ਜਨਵਰੀ ਦੀ 28 ਜਾ 29 ਤਰੀਕ ਨੂੰ ਇਹ ਜੋ ਟਰਾਲੀਆਂ ਦਿੱਲੀ ਵਿਖੇ ਖੇਤੀ ਕਨੂੰਨ ਦੇ ਵਿਰੋਧ ਵਿੱਚ ਜਾ ਰਹੀਆਂ ਸਨ ਸ਼ਇਦ ਉਹਨਾਂ ਵਿਚ ਇਹ ਬੈਠ ਕੇ ਘਰੋਂ ਨਿਕਲ ਆਇਆ।ਇਸ ਦੇ ਬਾਪ ਅਰਜਨ ਸਿੰਘ ਪੁੱਤਰ ਇੰਦਰ ਸਿੰਘ ਨੇ ਦੱਸਿਆ ਕਿ ਜਿਸ ਦਿਨ ਦਾ ਇਹ ਘਰੋਂ ਨਿਕਲਿਆ ਤਾਂ ਅਸੀਂ ਇਸ ਨੂੰ ਬਹੁਤ ਲਭਿਆ ਅਤੇ ਥਾਣਾ ਚੋਲ਼ਾ ਸਾਹਿਬ ਵਿੱਚ ਇਸਦੀ ਗੁਮਸ਼ੂਦਗੀ ਦੀ ਰਿਪੋਰਟ ਵੀ ਦਰਜ ਕਰਵਾਈ ਅਤੇ ਜਿਥੇ ਕੀਤੇ ਇਸ ਦੇ ਹੋਣ ਵਾਰੇ ਸੁਹ ਮਿਲਦੀ ਅਸੀਂ ਉਥੇ ਜਾ ਕੇ ਪਤਾ ਕੀਤਾ ਪਰ ਇਹ ਨਾ ਮਿਲਿਆ ਥੱਕ ਹਾਰ ਕੇ ਰੱਬ ਦਾ ਭਾਣਾ ਮਨ ਕੇ ਬਹਿ ਗਏ। ਪਰ ਜਦੋਂ ਸੋਮ ਰਾਜ ਕਲੋਤਰਾ ਵਲੋਂ ਫੇਸਬੁੱਕ ਤੇ ਇਸ ਵਾਰੇ ਪੋਸਟ ਵੇਖੀ ਜੋ ਕਿ ਸਾਡੇ ਪਿੰਡ ਦੇ ਲੋਕਾਂ ਨੇ ਵੇਖੀ ਤਾਂ ਇਸ ਦੇ ਹਾਜੀਪੁਰ ਵਿੱਚ ਇਕ ਭੱਠੇ ਨੇੜੇ ਢਾਬੇ ਤੇ ਜੋ ਕਿ ਜ਼ਿਲਾਂ ਹੁਸ਼ਿਆਰਪੁਰ ਵਿੱਚ ਪੈਂਦਾ ਹੈ ਤਾਂ ਸਾਨੂੰ ਉਮੀਦ ਦੀ ਇਕ ਕਿਰਨ ਫਿਰ ਤੋਂ ਜਾਪੀ।ਇਸ ਵਾਰੇ ਜਦੋ ਜਿਸ ਢਾਬੇ ਵਾਲੇ ਨੂੰ ਮੰਦਬੁੱਧੀ ਹੀਰਾ ਸਿੰਘ ਮਿਲਿਆ ਤੇ ਜਿਸ ਦੇ ਪਰਿਵਾਰ ਨੇ ਉਸ ਨੂੰ ਆਪਣੇ ਬੱਚਿਆਂ ਵਾਂਗ ਰੱਖਿਆ ਅਤੇ ਉਸਦਾ ਇਲਾਜ ਵੀ ਕਰਵਾਇਆ ਦੇ ਮਾਲਕ ਅਮਨਦੀਪ ਕੁਮਾਰ ਸ਼ਰਮਾ ਪੁੱਤਰ ਨਰੇਸ਼ ਕੁਮਾਰ ਵਾਸੀ ਮੁਹਲਾ ਬੋਲੀਆਂ ਸ਼ਹਿਰ ਹਾਜੀਪੁਰ ਥਾਣਾ ਹਾਜੀਪੁਰ ਜ਼ਿਲਾ ਹੁਸ਼ਿਆਰਪੁਰ ਨੇ ਦੱਸਿਆ ਕਿ ਇਹ ਨੌਜਵਾਨ ਜਿਸਦਾ ਕਿ ਸਾਨੂ

31/03/2021

ਸਾਰੇ ਵੀਰਾ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਵਿਡੀਓ ਨੂੰ ਇਨ੍ਹਾਂ ਜਿਆਦਾ ਵਾਇਰਲ ਕਰੋ ਇਹਨਾਂ ਚੋਰਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾ ਸਕੇ ਇਹਨਾਂ ਨੇ ਬੱਸ ਸਟੈਂਡ ਤਲਵਾੜਾ ਦੇ ਸਾਹਮਣੇ ਪੈਦੇ ਡਰਿਮਲੈਡ ਮੋਬਾਈਲ ਹਾਊਸ ਤੋਂ ਸਾਡਾ ਸਮਾਨ ਤੇ ਪੈਸੇ ਚੋਰੀ ਕੀਤੇ ਹਨ ਜਿਸਨੂੰ ਵੀ ਪਤਾ ਲੱਗੇ ਜਰੂਰ ਦੱਸਣ ਦੀ ਕਿਰਪਾ ਕਰੇ

ਮਲੋਟ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦਾ ਸਖ਼ਤ ਵਿਰੋਧ,
28/03/2021

ਮਲੋਟ ਵਿਖੇ ਕਿਸਾਨ ਜਥੇਬੰਦੀਆਂ ਵੱਲੋਂ ਭਾਜਪਾ ਦੇ ਅਬੋਹਰ ਤੋਂ ਵਿਧਾਇਕ ਅਰੁਣ ਨਾਰੰਗ ਦਾ ਸਖ਼ਤ ਵਿਰੋਧ,

ਹਾਜੀਪੁਰ ਨੇੜੇ ਪੈਦੇ ਅੱਡਾ ਝੀਰ ਦਾ ਖੂਹ ਦੀ ਨਹਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਰਿਹਾ ਹੈ ਪੁਰਾਣੀਆਂ ਖਰਾਬ ਸਲੈਬਾਂ ਨੂੰ ਪੁੱਟ ਦਿਤਾ ਗਿਆ ਹੈ ਬਹ...
28/03/2021

ਹਾਜੀਪੁਰ ਨੇੜੇ ਪੈਦੇ ਅੱਡਾ ਝੀਰ ਦਾ ਖੂਹ ਦੀ ਨਹਿਰ ਦੀ ਮੁਰੰਮਤ ਦਾ ਕੰਮ ਸ਼ੁਰੂ ਹੋ ਰਿਹਾ ਹੈ ਪੁਰਾਣੀਆਂ ਖਰਾਬ ਸਲੈਬਾਂ ਨੂੰ ਪੁੱਟ ਦਿਤਾ ਗਿਆ ਹੈ ਬਹੁਤ ਹੀ ਜਲਦੀ ਕੰਮ ਸ਼ੁਰੂ ਹੋ ਜਾਵੇਗਾ

ਕਿਰਤੀ ਲੋਕਾਂ ਦੀ ਮੁਕਤੀ ਦੇ ਸੰਗਰਾਮ ਵਿੱਚ ਬਲ਼ਦੀ ਰਹੇਗੀ ਸ਼ਹੀਦ ਭਗਤ ਸਿੰਘ ਦੀ ਸ਼ਮ੍ਹਾ •ਸੰਪਾਦਕੀ =========================================...
23/03/2021

ਕਿਰਤੀ ਲੋਕਾਂ ਦੀ ਮੁਕਤੀ ਦੇ ਸੰਗਰਾਮ ਵਿੱਚ ਬਲ਼ਦੀ ਰਹੇਗੀ ਸ਼ਹੀਦ ਭਗਤ ਸਿੰਘ ਦੀ ਸ਼ਮ੍ਹਾ •ਸੰਪਾਦਕੀ
========================================================

ਲਾਹੌਰ ਸ਼ਹਿਰ ਦਾ ਆਮ ਜਿਹਾ ਜਾਪਦਾ ਸ਼ਮ੍ਹਾਦਾਨ ਚੌਂਕ ਮੱਥੇ ਉੱਤੇ ਇਤਿਹਾਸ ਦਾ ਗੁਨਾਹਗਾਰ ਹੋਣ ਦਾ ਦਾਗ਼ ਲਈ ਖੜ੍ਹਾ ਹੈ। ਇੱਥੋਂ ਉਹ ਸ਼ਮ੍ਹਾ ਬਲੀ ਜੋ ਅੱਜ ਵੀ ਕਰੋੜਾਂ ਦਿਲਾਂ ਅੰਦਰ ਜਗ ਰਹੀ ਹੈ, ਪਰ ਇੱਥੋਂ ਗੁੁਜ਼ਰਨ ਵਾਲ਼ੇ ਇਸਤੋਂ ਬੇਖ਼ਬਰ ਹੋਕੇ ਲੰਘਦੇ ਹਨ। ਬੇਖ਼ਬਰ ਵੀ ਕਿਉਂ ਨਾ ਹੋਣ? ਨਵੀਂ ਉਸਾਰੀ ਨਾਲ਼ ਇੱਥੇ ਇਤਿਹਾਸ ਦਾ ਕੋਈ ਨਾਮੋ-ਨਿਸ਼ਾਨ ਬਾਕੀ ਨਹੀਂ ਬਚਿਆ। ਇੱਥੇ ਕਦੇ ਫਾਂਸੀਘਾਟ ਹੁੰਦੀ ਸੀ – ਲਾਹੌਰ ਸੈਂਟਰ ਜੇਲ੍ਹ ਦੀ ਫਾਂਸੀਘਾਟ, ਜਿੱਥੇ ਸੈਂਕੜੇ ਜਣੇ ਰੋਂਦੇ-ਵਿਲਕਦੇ, ਚੁੱਪਚਾਪ, ਮਾਯੂਸ, ਰੱਬ ਨੂੰ ਯਾਦ ਕਰਦਿਆਂ ਜਾਂ ਪਛਤਾਵਾ ਕਰਦਿਆਂ ਫਾਂਸੀ ਚੜ੍ਹੇ। ਇਸ ਫਾਂਸੀਘਾਟ ਦੀ ਜ਼ਿੰਦਗੀ ’ਚ ਇੱਕ ਦਿਨ ਐਸਾ ਵੀ ਆਇਆ ਜਦ ਪਹਿਲੀ ਵਾਰ ਕਿਸੇ ਨੂੰ ਚੜ੍ਹਦੇ ਸੂਰਜ ਦੀ ਲੋਅ ਵਿੱਚ ਉਸ ਵਰਗੀ ਦਲੇਰੀ ਦੀ ਥਾਂ ਡੁੱਬਦੇ ਸੂਰਜ ਦੇ ਘੁਸਮੁਸੇ ਹਨ੍ਹੇਰੇ ਵਿੱਚ ਉਸਦੀ ਗੁਨਾਹਗਾਰਾਂ ਵਰਗੀ ਸ਼ਰਮ ਨਾਲ਼ ਫਾਂਸੀ ਦਿੱਤੀ ਗਈ ਸੀ।

23 ਮਾਰਚ 1931 ਦੀ ਸ਼ਾਂਮ ਨੂੰ ਜਦ ਇਸ ਫਾਂਸੀਘਾਟ ਉੱਪਰ ਜਦ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਚੜ੍ਹਨ ਦਾ ਵੇਲ਼ਾ ਆਇਆ ਤਾਂ ਉਹ ਹੱਸਦੇ-ਗਾਉਂਦਿਆਂ ਫਾਂਸੀ ਚੜ੍ਹੇ। ਆਖ਼ਰੀ ਪਲਾਂ ’ਚ ਵੀ ਤਿੰਨਾਂ ਦਾ ਜਿੱਤ ਜਿਹਾ ਜਲੌਅ ਦੇਖਕੇ ਫਾਂਸੀਘਾਟ ਵੀ ਹੈਰਾਨ ਹੋ ਗਿਆ। 1961 ਵਿੱਚ ਇਸ ਫਾਂਸੀਘਾਟ ਸਮੇਤ ਲਾਹੌਰ ਸੈਂਟਰ ਜੇਲ੍ਹ ਢਾਹ ਕੇ ਰਿਹਾਇਸ਼ੀ ਕਲੋਨੀ ਬਣਾ ਦਿੱਤੀ ਗਈ ਤੇ ਮਗਰੋਂ ਬਣੇ ਚੌਂਕ ਦਾ ਨਾਮ ਸ਼ਮ੍ਹਾਦਾਨ ਚੌਂਕ ਰੱਖ ਦਿੱਤਾ ਗਿਆ। ਪਰ ਉਹਨਾਂ ਤਿੰਨਾਂ ਸ਼ਹੀਦਾਂ ਦੀ ਸ਼ਮ੍ਹਾ ਦਾ ਇਸ ਚੌਂਕ ਵਿੱਚ ਕੋਈ ਨਿਸ਼ਾਨ ਨਹੀਂ ਹੈ। ਸ਼ਹੀਦ ਭਗਤ ਸਿੰਘ ਦੇ ਸਨੇਹੀਆਂ ਦੀ ਸਾਲਾਂ ਦੀ ਜੱਦੋ-ਜਹਿਦ ਤੋਂ ਬਾਅਦ ਇਸ ਚੌਂਕ ਦਾ ਨਾਮ ਸਰਕਾਰੀ ਕਾਗਜ਼ਾਂ ਵਿੱਚ ਸ਼ਹੀਦ ਭਗਤ ਸਿੰਘ ਚੌਂਕ ਵਜੋਂ ਦਰਜ ਹੋਣਾ ਸ਼ੁਰੂ ਹੋਇਆ ਹੈ। ਪਰ ਉਸਦੀ ਸ਼ਮ੍ਹਾ ਨੂੰ ਸਾਂਭ ਸਕਣਾ ਇੱਕ ਚੌਂਕ ਦੇ ਵੱਸ ਦੀ ਗੱਲ ਨਹੀਂ।

ਭਗਤ ਸਿੰਘ ਦੇ ਵਿਆਹ ਦੀਆਂ ਵਿਉਂਤਾਂ ਘੜ੍ਹਦੇ ਪਰਿਵਾਰ ਨੂੰ 1923 ਦੀ ਇੱਕ ਸਵੇਰ ਭਗਤ ਸਿੰਘ ਕਮਰੇ ’ਚ ਨਹੀਂ ਮਿਲ਼ਦਾ, ਉਹਦੀ ਥਾਂ ਇੱਕ ਚਿੱਠੀ ਮਿਲ਼ਦੀ ਹੈ। “ਮੇਰੀ ਜ਼ਿੰਦਗੀ ਭਾਰਤ ਦੀ ਅਜ਼ਾਦੀ ਦੇ ਮਹਾਨ ਮਕਸਦ ਦੇ ਲੇਖੇ ਲੱਗ ਚੁੱਕੀ ਹੈ। ਇਸ ਲਈ ਮੇਰੀ ਜ਼ਿੰਦਗੀ ਵਿੱਚ ਅਰਾਮ ਤੇ ਦੁਨਿਆਵੀ ਖਾਹਿਸ਼ਾਂ ਵਾਸਤੇ ਕੋਈ ਥਾਂ ਨਹੀਂ ਹੈ।” ਚਿੱਠੀ ਵਿੱਚ ਇਹ ਸ਼ਬਦ ਲਿਖਕੇ ਕਾਨ੍ਹਪੁਰ ਪਹੁੰਚੇ ਭਗਤ ਸਿੰਘ ਨੇ ਸੱਚੀਓਂ ਆਖ਼ਰੀ ਸਾਹ ਤੱਕ ਨਾ ਅਰਾਮ ਕੀਤਾ ਤੇ ਨਾ ਕੋਈ ਦੁਨਿਆਵੀ ਖਾਹਿਸ਼ ਰੱਖੀ। ਗਾਂਧੀ ਦੇ ਅਸਹਿਯੋਗ ਅੰਦੋਲਨ ਵਾਪਸ ਲੈਣ ਤੋਂ ਨਿਰਾਸ਼ ਹੋਏ ਇਸ ਨੌਜਵਾਨ ਨੇ ਹਥਿਆਰਬੰਦ ਸੰਘਰਸ਼ ਵੱਲ ਮੋੜਾ ਕੱਟਿਆ। ਪਰ ਜੇਬ੍ਹ ਵਿਚਲੀ ਕਰਤਾਰ ਸਿੰਘ ਸਰਾਭੇ ਦੀ ਤਸਵੀਰ ਤੇ ਹੋਰ ਸੈਂਕੜੇ ਕੁਰਬਾਨੀਆਂ ਦੱਸਦੀਆਂ ਸਨ ਕਿ ਸਿਰਫ ਹਥਿਆਰ ਹੀ ਕਾਫੀ ਨਹੀਂ … ਤੇ ਉਹਨੇ ਕਿਤਾਬ ਚੱਕ ਲਈ। ਜਦ ਕਾਕੋਰੀ ਕਾਂਡ ਮਗਰੋਂ ਰਾਮ ਪ੍ਰਸਾਦ

ਝੀਰ ਦਾ ਖੂਹ (ਨਰਿਦੰਰ ਲਾਡੀ) ਕੱਲ 12 ਕੁ ਵਜੇ ਝੀਰ ਦਾ ਖੂਹ ਮੁਕੇਰੀਆਂ ਹਾਇਡਲ ਦੀ ਵੱਡੀ ਨਹਿਰ ਵਿੱਚੋਂ ਵੱਡੀ ਨਹਿਰ ਵਿੱਚੋਂ ਗੱਡੀ ਬਰਬਾਦ ਹੋਈ ਮੋਕ...
22/03/2021

ਝੀਰ ਦਾ ਖੂਹ (ਨਰਿਦੰਰ ਲਾਡੀ) ਕੱਲ 12 ਕੁ ਵਜੇ ਝੀਰ ਦਾ ਖੂਹ ਮੁਕੇਰੀਆਂ ਹਾਇਡਲ ਦੀ ਵੱਡੀ ਨਹਿਰ ਵਿੱਚੋਂ ਵੱਡੀ ਨਹਿਰ ਵਿੱਚੋਂ ਗੱਡੀ ਬਰਬਾਦ ਹੋਈ ਮੋਕੇ ਤੇ ਤਲਵਾੜਾ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਦੀ ਨਿਗਰਾਨੀ ਵਿੱਚ ਗੱਡੀ ਨੂੰ ਬਾਹਰ ਨਿਕਲਿਆ ਗਿਆ ਤਲਵਾੜਾ ਪੁਲਿਸ ਦਾ ਕਹਿਣਾ ਹੈ ਕਿ ਇਹ ਗੱਡੀ ਕਾਫ਼ੀ ਦਿਨਾਂ ਦੀ ਨਹਿਰ ਵਿੱਚ ਪਈ ਲੱਗਦੀ ਹੈ ਹੋਰ ਤਲਵਾੜਾ ਪੁਲਿਸ ਜਾਂਚ ਕਰ ਰਹੀ ਹੈ

ਸੀਨੀਅਰ ਪੱਤਰਕਾਰ ਜਤਿੰਦਰ ਦਾਹਡਾ ਨੇ ਵੀ ਲਵਾਈ  ਵੈਕਸੀਨ।                                ਹਾਜੀਪੁਰ,20 ਮਾਰਚ(ਨਰਿਦੰਰ ਲਾਡੀ) ਜਲੰਧਰ ਤੋਂ ਛਪ...
20/03/2021

ਸੀਨੀਅਰ ਪੱਤਰਕਾਰ ਜਤਿੰਦਰ ਦਾਹਡਾ ਨੇ ਵੀ ਲਵਾਈ ਵੈਕਸੀਨ। ਹਾਜੀਪੁਰ,20 ਮਾਰਚ(ਨਰਿਦੰਰ ਲਾਡੀ) ਜਲੰਧਰ ਤੋਂ ਛਪਣ ਵਾਲੀ ਇਕ ਹਿੰਦੀ ਅਖਬਾਰ ਦੇ ਹਾਜੀਪੁਰ ਤੋਂ ਸੀਨੀਅਰ ਪੱਤਰਕਾਰ ਤੇ ਬਿਜਨਸਮੈਨ ਜਤਿੰਦਰ ਡਾਹਢਾ ਨੇ ਵੀ ਸੀਨੀਅਰ ਸਿਟੀਜਨ ਹੋਣ ਦੇ ਨਾਤੇ ਹਾਜੀਪੁਰ ਦੇ ਪੀ ਐਚ ਸੀ ਵਿੱਚ ਕੋਵਿਡ 19 ਤੋਂ ਬਚਾਓ ਲਈ ਸਿਹਤ ਵਿਭਾਗ ਵਲੋ ਲਗਾਈ ਜਾ ਰਹੀ ਵੇਕਸੀਨ ਲਵਾਈ।ਉਹਨਾਂ ਨੇ ਸਿਹਤ ਵਿਭਾਗ ਦੀ ਇਸ ਮੁਹਿੰਮ ਨੂੰ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਅਪੀਲ ਕੀਤੀ ।

*ਆਰਐਮਪੀਆਈ ਵੱਲੋਂ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧੇ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ*ਤਲਵਾਡ਼ਾ,19 ਮਾਰਚ(ਨਰਿਦੰਰ ਲਾਡੀ) - ਇੱਥੇ ਭਾਰਤੀ ਇਨ...
20/03/2021

*ਆਰਐਮਪੀਆਈ ਵੱਲੋਂ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਵਾਧੇ ਦੇ ਵਿਰੋਧ ‘ਚ ਰੋਸ ਪ੍ਰਦਰਸ਼ਨ*
ਤਲਵਾਡ਼ਾ,19 ਮਾਰਚ(ਨਰਿਦੰਰ ਲਾਡੀ) - ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਇਕਾਈ ਤਲਵਾਡ਼ਾ ਵੱਲੋਂ ਸਾਥੀ ਸ਼ਿਵ ਕੁਮਾਰ ਦੀ ਅਗਵਾਈ ਹੇਠ ਤੇਲ ਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਆਏ ਦਿਨ ਹੋ ਰਹੇ ਵਾਧੇ ਦੇ ਵਿਰੋਧ ਵਿਚ ਰੋਸ ਪ੍ਰਦਰਸ਼ਨ ਕੀਤਾ ਗਿਆ। ਕੇਂਦਰ ਅਤੇ ਰਾਜ ਸਰਕਾਰ ਤੋਂ ਮਹਿੰਗਾਈ ਨੂੰ ਨੱਥ ਪਾਉਣ ਲਈ ਜ਼ਰੂਰੀ ਕਦਮ ਉਠਾਉਣ ਦੀ ਮੰਗ ਕੀਤੀ। ਆਗੂਆਂ ਨੇ ਇੱਕ ਮੰਗ ਪੱਤਰ ਰਾਸ਼ਟਰਪਤੀ ਦੇ ਨਾਂ ਨਾਇਬ ਤਹਿਸੀਲਦਾਰ ਤਲਵਾਡ਼ਾ ਨੂੰ ਸੌਂਪਿਆ। ਇਸ ਮੌਕੇ ਬੋਲਦਿਆਂ ਆਰਐਮਪੀਆਈ ਦੇ ਜ਼ਿਲ੍ਹਾ ਪ੍ਰਧਾਨ ਸਾਥੀ ਗਿਆਨ ਸਿੰਘ ਗੁਪਤਾ ਨੇ ਕਿਹਾ ਕਿ ਡੀਜ਼ਲ/ਪੈਟਰੋਲ ਕਿਸੇ ਵੀ ਮੁਲਕ ਦੀ ਅਰਥਵਿਵਸਥਾ ਦੀ ਰੀਡ਼੍ਹ ਦੀ ਹੱਡੀ ਹੁੰਦੇ ਹਨ। ਪਰ ਤੇਲ ਕੀਮਤਾਂ ‘ਚ ਵਾਧਾ ਮਹਿੰਗਾਈ ਨਾਲ ਸਿੱਧਾ ਜੁਡ਼ਿਆ ਹੋਇਆ ਹੈ। ਦੇਸ਼ ਵਿੱਚ ਤੇਲ ਕੀਮਤਾਂ ‘ਚ ਲਗਾਤਾਰ ਵਾਧੇ ਕਾਰਨ ਮਹਿੰਗਾਈ ਸਿਖਰਾਂ ’ਤੇ ਪਹੁੰਚ ਚੁੱਕੀ ਹੈ। ਆਮ ਲੋਕ ਦੋ ਵਕਤ ਦੀ ਰੋਟੀ ਤੋਂ ਮੁਥਾਜ ਹੋ ਗਏ ਹਨ। ਪਰ ਅੰਤਰਰਾਸ਼ਟਰੀ ਮਾਰਕਿਟ ‘ਚ ਕੱਚੇ ਤੇਲ ਦੀਆਂ ਕੀਮਤਾਂ ਘੱਟ ਹੋਣ ਦੇ ਬਾਵਜੂਦ ਕੇਂਦਰ ਸਰਕਾਰ ਤੇਲ ਅਤੇ ਰਸੋਈ ਗੈਸ ’ਤੇ ਬੇਥਹਾ ਟੈਕਸ/ ਸੈਸ/ ਐਕਸਾਈਜ਼ ਡਿਊਟੀ ਆਦਿ ਵਸੂਲ ਕਰਕੇ ਲੋਕਾਂ ਦੀ ਛਿੱਲ ਲੁਹਾ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਭਾਰਤ ਸਰਕਾਰ ਆਪਣੇ ਗੁਆਂਢੀ ਦੇਸ਼ਾਂ ਨੂੰ ਅਤਿ ਨਿਗੂਣੀਆਂ ਦਰਾਂ ’ਤੇ ਡੀਜ਼ਲ-ਪੈਟਰੋਲ ਸਪਲਾਈ ਕਰ ਰਹੀ ਹੈ। ਜਦਕਿ ਦੇਸ਼ ਵਾਸੀਆਂ ਨੂੰ ਮਹਿੰਗੇ ਭਾਅ ਤੇਲ ਤੇ ਰਸੋਈ ਗੈਸ ਦੇ ਕੇ ਬੇਕਿਰਕ ਲੁੱਟ ਕਰ ਰਹੀ ਹੈ। ਇਸ ਮੌਕੇ ਕਿਸਾਨ ਆਗੂ ਕੁੰਦਨ ਲਾਲ, ਪ੍ਰਿੰ.ਉਪਦੇਸ਼ ਕੁਮਾਰ ਆਦਿ ਨੇ ਸਥਾਨਕ ਲੋਕਾਂ ਨੂੰ ਕਿਸਾਨ ਅੰਦੋਲਨ ਦੇ ਸਮਰਥਨ ‘ਚ 26 ਮਾਰਚ ਨੂੰ ਭਾਰਤ ਬੰਦ ‘ਚ ਵਧ ਚਡ਼੍ਹ ਕੇ ਹਿੱਸਾ ਪਾਉਣ ਦੀ ਅਪੀਲ ਕੀਤੀ। ਇਸ ਉਪਰੰਤ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ‘ਚ ਬੇਲਗਾਮ ਵਾਧੇ ’ਤੇ ਰੋਕ ਲਾਉਣ, ਜਨਤਕ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ, ਮਹਿੰਗਾਈ ਨੂੰ ਨੱਥ ਪਾਉਣ ਆਦਿ ਮੰਗਾਂ ਸਬੰਧੀ ਇੱਕ ਮੰਗ ਪੱਤਰ ਰਾਸ਼ਟਰਪਤੀ ਦੇ ਨਾ ਨਾਇਬ ਤਹਿਸੀਲਦਾਰ ਤਲਵਾੜਾ ਨੂੰ ਦਿੱਤਾ

Address


Telephone

+919478904617

Website

Alerts

Be the first to know and let us send you an email when Aawaz sach di updated posts news and promotions. Your email address will not be used for any other purpose, and you can unsubscribe at any time.

Contact The Business

Send a message to Aawaz sach di updated:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share