श्री राम हनुमान सेवादल श्री काली माता मंदिर में प्रसिद्ध कथा वक्ता डॉ शिव भारद्वाज जी ने हनुमान चालीसा पाठ में शहीदों को याद किया और कहा हमारे महापुरुषों को हमें हमेशा याद रखना चाहिए और इतिहास से हमें सीखना चाहिए हमारे क्रांतिकारी भगत सिंह ने अपने प्राणों की आहुति देकर हमें आजादी की सांसे दी हैं ,भारत माता की जय
शहीद भगत सिंह जैसे वीर शहीदों को दी श्रद्धांजलि और बताया कि 15 अगस्त क्यों मनाया जाता है डॉक्टर से भारद्वाज
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਆਪ ਸਰਕਾਰ ਦੇ ਪੰਜ ਮਹੀਨਿਆਂ ਦੇ ਰਿਪੋਰਟ ਕਾਰਡ ਵਿੱਚ ਕੱਚੇ ਕਾਮਿਆਂ ਦੀਆਂ ਪੰਜ ਮਹੀਨਿਆਂ ਦੀਆਂ ਤਨਖਾਹਾਂ ਦੇਣ ਦਾ ਮੁੱਦਾ ਗਾਇਪ- ਪ੍ਰਮੁੱਖ ਸਕੱਤਰ ਜਲ ਸਰੋਤ ਦੀ ਅਰਥੀ ਸਾੜੀ ਦਰਸ਼ਨ ਲੁਬਾਣਾ ?
ਦੀ ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ
ਆਪ ਸਰਕਾਰ ਦੇ ਪੰਜ ਮਹੀਨਿਆਂ ਦੇ ਰਿਪੋਰਟ ਕਾਰਡ ਵਿੱਚ ਕੱਚੇ ਕਾਮਿਆਂ ਦੀਆਂ ਪੰਜ ਮਹੀਨਿਆਂ ਦੀਆਂ ਤਨਖਾਹਾਂ ਦੇਣ ਦਾ ਮੁੱਦਾ ਗਾਇਪ- ਪ੍ਰਮੁੱਖ ਸਕੱਤਰ ਜਲ ਸਰੋਤ ਦੀ ਅਰਥੀ ਸਾੜੀ ਦਰਸ਼ਨ ਲੁਬਾਣਾ ?
*****************************
ਪ੍ਰੈਸ ਨੋਟ
ਪਟਿਆਲਾ 17 ਅਗਸਤ, ਕਲਾਸ ਫੋਰਥ ਗੌਰਮਿੰਟ ਇੰਪਲਾਈਜ਼ ਯੂਨੀਅਨ ਪੰਜਾਬ ਵੱਲੋਂ ਸਰਕਾਰੀ ਤੇ ਅਰਥ ਸਰਕਾਰੀ ਵਿਭਾਗਾਂ ਵਿਚਲੇ ਡੈਲੀਵੇਜਿਜ਼, ਕੰਟਰੈਕਟ, ਆਊਟ ਸੋਰਸ ਤੇ ਪਾਰਟ ਟਾਇਮ ਕਰਮਚਾਰੀਆਂ ਦੀਆਂ ਪੰਜ-ਪੰਜ ਮਹੀਨਿਆਂ ਤੋਂ ਸਰਕਾਰ ਵਲੋਂ ਤਨਖਾਹਾਂ ਜਾਰੀ ਨਾ ਕਰਨ ਸਬੰਧੀ “ਵਣ ਵਿਭਾਗਾਂ ਦੇ ਸਰਕਲ” ਦਫਤਰ ਪਟਿਆਲਾ ਵਿਖੇ ਚਲ ਰਹੇ “ਦਿਨ ਰਾਤ” ਦੇ ਧਰਨਾ ਅੱਜ “38ਵੇਂ” ਦਿਨ ਵਿੱਚ ਸ਼ਾਮਲ ਹੋਇਆ। ਇਸ ਮੌਕੇ ਤੇ ਮੋਰਚੇ ਦੇ ਕੈਂਪ ਅੱਗੇ ਕੀਤੀ ਵਿਸ਼ਾਲ ਰੈਲੀ ਦੌਰਾਨ ਆਗੂਆਂ ਦਰਸ਼ਨ ਸਿੰਘ ਲੁਬਾਣਾ, ਬਲਜਿੰਦਰ ਸਿੰਘ, ਜਗਮੋਹਨ ਨੋਲੱਖਾ, ਗੁਰਦਰਸ਼ਨ ਸਿੰਘ, ਮਾਧੋ ਲਾਲ ਰਾਹੀਂ, ਨਾਰੰਗ ਸਿੰਘ, ਪ੍ਰਿਤਮ ਠਾਕੁਰ ਨੇ ਕਿਹਾ ਕਿ ਭਾਵੇਂ ਕਿ ਵਿੱਤ ਮੰਤਰੀ ਸਮੇਤ ਪੰਜ ਮੰਤਰੀਆਂ ਨੇ ਆਪਣੀ ਪਿੱਠ ਥਾਪੜਦੇ ਹੋਏ ਆਪ ਸਰਕਾਰ ਦੀਆਂ ਪੰ
ਆਜ਼ਾਦੀ ਦਿਹਾੜੇ ਦੇ ਮੌਕੇ ਤੇ ਪਟਿਆਲਾ ਵਿਖੇ ਸ਼ਿਵ ਸੈਨਾ ਹਿੰਦੁਸਤਾਨ ਨੇ ਦੇਸ਼ ਦਾ ਤਿਰੰਗਾ ਆਮ ਜਨਤਾ ਨੂੰ ਵੰਡ ਕੇ ਆਪਣਾ ਫਰਜ਼ ਨਿਭਾਇਆ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਸ੍ਰੀ ਪਵਨ ਗੁਪਤਾ ਨੇ ਦੇਸ਼ ਵਾਸੀਆਂ ਨੂੰ ਦੇਸ਼ ਹਿਤ ਲਈ ਕਾਰੇ ਕਰਨ ਨੂੰ ਅਪੀਲ ਕੀਤੀ
ਪੰਜਾਬ ਸਰਕਾਰ ਕਰੇਗੀ ਜਲਦ ਆਪਣੇ ਵਾਅਦੇ ਪੂਰੇ 36 ਹਜ਼ਾਰ ਕਰਮਚਾਰੀਆਂ ਨੂੰ ਕਰੇਗੀ ਪੱਕਾ
ਅੱਜ ਮਿਤੀ 23.07.2022 ਦਿਨ ਸ਼ਨੀਵਾਰ ਨੂੰ ਕਾਰਪੋਰੇਸ਼ਨ ਪਟਿਆਲਾ ਵੱਲੋਂ ਅਨੰਦ ਨਗਰ ਬੀ ਵਿਖੇ ਪ੍ਰਾਪਰਟੀ ਟੈਕਸ ਭਰਨ ਸਬੰਧੀ ਕੈਂਪ ਮਹੁੱਲਾ ਅਨੰਦ ਨਗਰ ਬੀ ਬਣੀ ਨਿਸ਼ਕਾਮ ਸੇਵਾ ਸੁਸਾਇਟੀ ਅਤੇ ਗੁ: ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਮਹੁੱਲੇ ਦੀ ਸਹੂਲਤ ਲਈ ਲਗਾਇਆ ਗਿਆ। ਜਿਸ ਵਿੱਚ ਮਹੁੱਲਾ ਨਿਵਾਸੀਆਂ ਵੱਲੋਂ 2022-23 ਜਾਂ ਕੌਈ ਪਿਛਲਾ ਬਕਾਏ ਆਦਿ ਦਾ ਮੌਕੇ ਤੇ ਭੁਗਤਾਨ ਕਰਕੇ ਰਸੀਦ ਪ੍ਰਾਪਤ ਕੀਤੀਆਂ ਗਈਆਂ। ਇਸ ਮੋਕੇ ਤੇ ਵਿਸ਼ੇਸ ਤੌਰ ਤੇ ਕਾਰਪੋਰੇਸ਼ਨ ਪਟਿਆਲਾ ਦੇ ਮੇਅਰ ਸ੍ਰੀ ਸੰਜੀਵ ਕੁਮਾਰ ਬਿੱਟੂ, ਹਰਦੀਪ ਖਹਿਰਾ ਐਮ.ਸੀ, ਨਿਸ਼ਕਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਸ੍ਰੀ ਸ਼ੁਮੀਲ ਚੋਪੜਾ, ਜਨਰਲ ਸਕੱਤਰ ਨਰਿੰਦਰ ਸਿੰਘ, ਚੇਅਰਮੈਨ ਸ੍ਰ. ਸੁਖਦੇਵ ਸਿੰਘ, ਸ੍ਰੀ. ਰਾਜਿੰਦਰ ਸਿੰਘ ਕੈਸ਼ੀਅਰ, ਸ੍ਰੀ ਬਲਬੀਰ ਸਿੰਘ ਮੀਤ ਪ੍ਰਧਾਨ, ਲਵਜੋਤ ਸਿੰਘ ਪ੍ਰਧਾਨ ਗੁ: ਸਾਹਿਬ, ਅਜਾਇਬ ਸਿੰਘ, ਸ੍ਰ. ਸੁਰਜਨ ਸਿੰਘ .ਚੰਦ ਸਿੰਘ, ਸਤਨਾਮ ਸਿੰਘ, ਆਦਿ ਪਰਵੰਤੇ ਸੱਜਣ ਸ਼ਾਮਿਲ ਹੋਏ।
ਪਟਿਆਲਾ ਗੋਪਾਲ ਸਵੀਟਸ ਅਰਬਨ ਸਟੇਟ ਵਿਖੇ ਸਿਹਤ ਵਿਭਾਗ ਦੀ ਹੋਈ ਛਾਪੇਮਾਰੀ ਕਈ ਸੈਂਪਲ ਲਏ ਗਏ ਜ਼ਰਾ ਗੌਰ ਨਾਲ ਦੇਖੋ ਇਹ ਵੀਡੀਓ health ਅਕਸਰ ਨੂੰ ਖੁਦ ਨਹੀਂ ਪਤਾ ਕੀ ਮਿਠਿਆਈ ਦੀ ਐਕਸਪਾਇਰੀ ਕਿੰਨੇ ਦਿਨ ਬਾਅਦ ਹੁੰਦੀ ਹੈ
ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਲਗਾਏ ਇਲਜ਼ਾਮ ਇਹ ਝੂਠੇ ਵਾਅਦੇ ਕਰ ਰਹੀ ਹੈ ਸਰਕਾਰ ਜਰਨਲ ਕੈਟਾਗਿਰੀ ਨਾਲ ਦੋ ਗੱਲਾਂ ਵਿਹਾਰ ਕਿਉਂ
श्री काली माता मंदिर पटियाला में श्री राम हनुमान सेवा दल की ओर से 15 वर्षों से करवाए जा रहे लगातार श्री हनुमान चालीसा पाठ इस मंगलवार को भी बहुत ही धूमधाम से वे शरदा मई मनाया गया प्रसिद्ध भजन गायक महंत राकेश जी वह उनका साथ देने के लिए भजन गायक नंदलाल गोगी जी ने भगवान का गुणगान किया शिव सेना हिंदुस्तान के राष्ट्रीय प्रमुख श्री पवन कुमार गुप्ता जी भगवान का आशीर्वाद लेने के लिए विशेष तौर पर पहुंचे इस अवसर पर पंजाब चेयरमैन श्री जगदीश राय का और पंजाब प्रमुख डॉक्टर शिव भारद्वाज पंडित बद्री प्रसाद राजकुमार बिट्ट परसोत्तम श्री चंद शर्मा सुनीता जी डॉ राजकुमार आदि पहुंचे
हिंदुस्तान के प्रसिद्ध कथावाचक डॉक्टर शिव भारद्वाज सनातन धर्म प्रेमियों को एकजुट होने के लिए कहते हैं जरा सुनिए समय आ गया है वह गौर कीजिए जय श्री राम