VvN news

VvN news VvN news
It is a news page
all kinds of news are available here
Follow this page for amazing and latest news

08/09/2021
02/06/2020

ਸਕੂਲਾਂ, ਕਾਲਜਾਂ ਦੀਆਂ ਫੀਸਾਂ ਅਤੇ ਬਿਜਲੀ ਬਿੱਲਾਂ ਦੇ ਵਿਰੁੱਧ ਲੁਧਿਆਣਾ ,ਖੰਨਾ ਅਤੇ ਮਾਛੀਵਾੜਾ ਸਾਹਿਬ ਵਿਖੇ ਸਰਕਾਰ ਵਿਰੁੱਧ ਵਿਦਿਆਰਥੀਆਂ ਅਤੇ ਮਾਪਿਆਂ ਵਲੋਂ ਰੋਸ ਪ੍ਰਦਰਸ਼ਨ । ਸੱਚੀ ਖ਼ਬਰ ਲ‌ਈ VvN News ਨੂੰ ਕਰੋ Follow

01/06/2020

ਕੋਵਿਡ 19 ਕਰੋਨਾ ਵਾਇਰਸ ਮਹਾਂਮਾਰੀ ਦੇ ਸ਼ਹੀਦ
ਸ੍ਰੀ.ਅਨਿਲ ਕੋਹਲੀ ਏ.ਸੀ.ਪੀ.ਲੁਧਿਆਣਾ ਦੀ ਨਿੱਘੀ ਯਾਦ
ਵਿਚ ਖ਼ੂਨਦਾਨ ਕੈਂਪ ਲਗਾਂ ਕੇ ਦਿੱਤੀ ਗਈ ਸ਼ਰਧਾਂਜਲੀ ।

24/05/2020

ਲੋਕ ਡਾਉਨ ਦੋਰਾਨ ਲਗਾਤਾਰ 60 ਦਿਨ ਤੋਂ ਜ਼ਰੂਰਤ ਮੰਦ ਝੋਪੜੀ ਵਾਲੇ ਪਰਿਵਾਰਾਂ ਨੂੰ ਪਿੰਡ ਇਰਾਕ ਭੱਟੀਆ ਵਿਚ ਲੰਗਰ, ਦਵਾਈਆਂ ਅਤੇ ਚਪਲਾਂ ਵੰਡਣ ਤੋਂ ਵਾਅਦ ।
ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਨੇ ਯੁਵਕ ਸੇਵਾਵਾਂ ਕਲੱਬ ਸਮਰਾਲਾ ਦੇ ਨਾਲ ਰਲ ਕੇ ਲਗਾਇਆ ਵਿਸ਼ਾਲ ਖੂਨਦਾਨ ਕੈਂਪ।

21/05/2020

ਸਮਰਪਣ ਦਿਵਸ ਦੇ ਮੋਕੇ ਨਿੰਰਕਾਰੀ ਸੇਵਾ ਦੱਲ ਦੇ ਸੇਵਾਦਾਰਾਂ ਵੱਲੋਂ ਕੀਤਾ ਖੂਨਦਾਨ
ਵਿਸ਼ੇਸ਼ ਰਿਪੋਰਟ

21/05/2020

56 ਦਿਨ ਦੇ ਲੋਕਡਾਉਨ ਤੋਂ ਵਾਅਦ ਖੁੱਲਿਆ ਸ਼ਹਿਰ ਸਮਰਾਲਾ।
https://youtu.be/Yz8JlDITGjM
Please Subscribe, like and Share

Address


Telephone

+919780099899

Website

Alerts

Be the first to know and let us send you an email when VvN news posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share