News punjab

News punjab Contact information, map and directions, contact form, opening hours, services, ratings, photos, videos and announcements from News punjab, Media/News Company, .

26/01/2025

ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਕਿਸਾਨਾਂ ਨੇ ਸਮਰਾਲਾ ਚ ਕੱਢਿਆ ਵਿਸ਼ਾਲ ਟਰੈਕਟਰ ਮਾਰਚ

15/01/2025

ਸਮਰਾਲਾ ’ਚ ਮਨਾਏ ਜਾ ਰਹੇ ਟਰੈਫਿਕ ਮਹੀਨੇ ’ਚ ਮੁਫਤ ਰਿਫਲੈਕਟਰ ਲਗਾਏ ਗਏ
ਡੀ. ਐਸ. ਪੀ. ਸਮਰਾਲਾ ਤਰਲੋਚਨ ਸਿੰਘ ਨੇ ਟਰੈਫਿਕ ਨਿਯਮਾਂ ਸਬੰਧੀ ਦਿੱਤੀ ਜਾਣਕਾਰੀ ਅਤੇ ਖੁਦ ਵਾਹਨ ਚਾਲਕਾਂ ਨੂੰ ਵੰਡੇ ਹੈਲਮਟ ਅਤੇ ਲਾਏ ਰਿਫਲੈਕਟਰ

13/01/2025

ਪਾਬੰਦੀ ਦੇ ਬਾਵਜੂਦ ਵੀ ਧੜਲੇ ਨਾਲ ਉਡੀ ਚਾਇਨਾ ਡੋਰ
ਚਪੇਟ ਚ ਆਉਣ ਨਾਲ
ਬੈਂਕ ਮੁਲਾਜ਼ਮ ਦਾ ਕੰਨ ਤੇ ਉਂਗਲ ਕੱਟੀ ਗਈ

13/01/2025

ਚਾਇਨਾ ਡੋਰ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਸਮਰਾਲਾ ਪੁਲਿਸ ਨੇ ਉਡਾਇਆ ਡ੍ਰੋਨ

ਚਾਇਨਾ ਡੋਰ ਇਸਤੇਮਾਲ ਕਰਨ ਵਾਲਿਆਂ ਖ਼ਿਲਾਫ਼ ਕੀਤੀ ਜਾਵੇਗੀ ਸਖਤ ਕਾਨੂੰਨੀ ਕਾਰਵਾਈ - ਡੀ ਐਸ ਪੀ ਸਮਰਾਲਾ

10/01/2025

ਸੰਘਣੀ ਧੁੰਦ ਕਾਰਨ ਲੁਧਿਆਣਾ ਚੰਡੀਗੜ੍ਹ ਰੋਡ ਤੇ ਘੁਲਾਲ ਟੋਲ ਪਲਾਜ਼ਾ ਤੇ ਵਾਪਰਿਆ ਹਾਦਸਾ

02/01/2025

ਕਿਸਾਨਾਂ ਵੱਲੋਂ ਸਰਹਿੰਦ ਨਹਿਰ ਨੂੰ ਪੱਕਾ ਕਰਨ ਦੇ ਵਿਰੋਧ ਚ ਨਵਾਂ ਸ਼ਹਿਰ - ਖੰਨਾ ਨੈਸ਼ਨਲ ਹਾਈਵੇ ਨੂੰ ਅਣਮਿੱਥੇ ਸਮੇਂ ਲਈ ਜਾਮ ਕਰਨ ਤੇ ਪੱਕਾ ਧਰਨਾ ਲਗਾਉਣ ਦਾ ਐਲਾਨ

ਨਗਰ ਕੌਂਸਲ ਉਪ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਤੇਜਿੰਦਰ ਤੇਜੀ ਜੇਤੂ
21/12/2024

ਨਗਰ ਕੌਂਸਲ ਉਪ ਚੋਣ ਵਿਚ ਅਕਾਲੀ ਦਲ ਦੇ ਉਮੀਦਵਾਰ ਤੇਜਿੰਦਰ ਤੇਜੀ ਜੇਤੂ

21/12/2024

ਨਗਰ ਕੌਂਸਲ ਚੋਣਾਂ ਨੂੰ ਲੈਕੇ ਸ੍ਰੀ ਮਾਛੀਵਾੜਾ ਸਾਹਿਬ ਦੇ ਨਿਵਾਸੀਆਂ ਵਿੱਚ ਉਤਸਾਹ ਦੇਖਣ ਨੂੰ ਮਿਲਿਆ

21/12/2024

ਸੱਤਾਧਰ ਪਾਰਟੀ ਵੱਲੋਂ ਕਾਂਗਰਸ ਪਾਰਟੀ ਦੇ ਕਾਗਜ ਰੱਦ ਕਰਾਉਣੇ ਨਿੰਦਣਯੋਗ ਹੈ ਪਰ ਸਭ ਤੋਂ ਵੱਧ ਨਿੰਦਣਯੋਗ ਹੈ ਕਾਂਗਰਸ ਪਾਰਟੀ ਦਾ ਜਲਦੀ ਹੀ ਗੋਡੇ ਟੇਕ ਜਾਣਾ - ਕਰਨਵੀਰ ਢਿੱਲੋਂ ਪ੍ਰਧਾਨ ਨਗਰ ਕੌਂਸਲ ਸਮਰਾਲਾ

15/12/2024

ਗੱਤਕੇ ਵਿਚ ਮੈਡਲ ਜਿੱਤ ਕੇ ਆਈ ਟੀਮ ਨੂੰ ਲੁਧਿਆਣਾ ਬੱਸ ਅੱਡੇ ਤੇ ਕੀਤਾ ਗਿਆ ਸਨਮਾਨਿਤ

ਸਰਕਾਰ ਗੱਤਕੇ ਨੂੰ ਪ੍ਰਮੋਟ ਕਿਉ ਨਹੀਂ ਕਰਦੀ - ਗੋਸ਼ਾ

13/12/2024

ਆਵਾਰਾ ਪਸ਼ੂ ਬਣ ਰਹੇ ਨੇ ਸੜਕ ਹਾਦਸਿਆਂ ਦਾ ਕਾਰਨ ਪ੍ਰਸ਼ਾਸਨ ਨੂੰ ਇਨ੍ਹਾਂ ਤੇ ਲਗਾਮ ਲਗਾਉਣ ਦੀ ਮੰਗ

10/12/2024

ਕੂੜਾ ਚੁੱਕਣ ਗਏ ਨਗਰ ਕੌਂਸਲ ਦੇ ਸਫ਼ਾਈ ਕਰਮਚਾਰੀਆਂ ਦੀ ਮਾਰਕੀਟ ਮਾਲਕ ਅਤੇ ਕੁਝ ਦੁਕਾਨਦਾਰਾਂ ਨਾਲ ਹੋਈ ਬਹਿਸ

ਸਫ਼ਾਈ ਕਰਮਚਾਰੀਆਂ ਨੇ ਕੂੜੇ ਨਾਲ ਭਰੀ ਟਰਾਲੀ ਮਾਰਕੀਟ ਵਿੱਚ ਕੀਤੀ ਖੜ੍ਹੀ

ਮਾਮਲਾ ਪੁੱਜਾ ਸਮਰਾਲਾ ਥਾਣੇ

09/12/2024

पवन गुरू पानी पिता माता धरत महत।

प्रेमानंद जी महाराज
(वृंदावन वालों ) के साथ भाजपा नेता गुरदीप सिंह गोशा ने की मुलाकात दौरान
कुदरत के दूषित पर उनका जवाब हमें सब को, सरकारों को,किसानों को,व्यापारियों को सद्बुद्धि दे परमात्मा कुदरत से प्रेम करो।


08/12/2024

LIVE: NAGAR KIRTAN SAMRALA

ਦੁਖਦਾਈ ਖ਼ਬਰ ਸਮਰਾਲਾ ਥਾਣਾ ਦੇ ਐਸ ਐਚ ਓ ਦਵਿੰਦਰਪਾਲ ਸਿੰਘ ਦੀ ਦੇਰ ਰਾਤ ਸੜਕ ਹਾਦਸੇ ਮੋਤ ਅਮਲੋਹ ਤੋਂ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰ ਮੰਡੀ ਗੋ...
07/12/2024

ਦੁਖਦਾਈ ਖ਼ਬਰ
ਸਮਰਾਲਾ ਥਾਣਾ ਦੇ ਐਸ ਐਚ ਓ ਦਵਿੰਦਰਪਾਲ ਸਿੰਘ ਦੀ ਦੇਰ ਰਾਤ ਸੜਕ ਹਾਦਸੇ ਮੋਤ

ਅਮਲੋਹ ਤੋਂ ਵਿਆਹ ਸਮਾਗਮ ਤੋਂ ਵਾਪਸ ਆਪਣੇ ਘਰ ਮੰਡੀ ਗੋਬਿੰਦਗੜ੍ਹ ਆ ਰਹੇ ਸਨ ਵਾਪਸ









04/12/2024

ਸਕੂਲ ਵਿੱਚ ਬੱਚਿਆਂ ਦੇ ਪਿਛੇ ਪੈ ਗਿਆ ਡੂਮਣਾ
ਬਚਾਉਣ ਆਈ ਅਧਿਆਪਕਾ ਵੀ ਆਈ ਚਪੇਟ ਵਿੱਚ

28/11/2024

ਮੈਕਸ ਆਰਥਰ ਮੈਕਾਲਿਫ ਪਬਲਿਕ ਸਕੂਲ ਸਮਰਾਲਾ ਵਿਖੇ ਜੂਨੀਅਰ ਵਿੰਗ ਦਾ 17ਵਾਂ ਸਲਾਨਾ ਖੇਡ ਮੇਲਾ ਸਫਲਤਾਪੂਰਵਕ ਸਮਾਪਤ

19/11/2024

ਕੈਬਨਿਟ ਮੰਤਰੀ ਮੁੰਡੀਆਂ ਨੇ 6391 ਪੰਚਾਂ ਨੂੰ ਅਹੁਦੇ ਦੀ ਸਹੁੰ ਚੁਕਾਈ

ਮੁੰਡੀਆਂ ਵੱਲੋਂ ਨਵੇਂ ਚੁਣੇ ਗਏ ਪੰਚਾਂ ਨੂੰ ਪਿੰਡਾਂ ਦੇ ਬੇਮਿਸਾਲ ਵਿਕਾਸ ਲਈ ਸਰਕਾਰ ਦਾ ਸਾਥ ਦੇਣ ਦਾ ਸੱਦਾ

Address


Telephone

+919814907459

Website

Alerts

Be the first to know and let us send you an email when News punjab posts news and promotions. Your email address will not be used for any other purpose, and you can unsubscribe at any time.

Contact The Business

Send a message to News punjab:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share