PB 31

PB 31 Contact to Mr. Jagseer Singh Billu (99153-20008)
Mr. Bikram Jeet Singh Vicky :- 7508242992

ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨਹੀ ਰਹੇ 86ਸਾਲਾ ਬੂਟਾ ਸਿੰਘ ਜੀ ਦਾ ਲੰਮੀ ਬੀਮਾਰੀ ਕਾਰਨ ਦਿਹਾਤ ਹੋ ਗਿਆ
02/01/2021

ਸਾਬਕਾ ਕੇਂਦਰੀ ਗ੍ਰਹਿ ਮੰਤਰੀ ਬੂਟਾ ਸਿੰਘ ਨਹੀ ਰਹੇ 86ਸਾਲਾ ਬੂਟਾ ਸਿੰਘ ਜੀ ਦਾ ਲੰਮੀ ਬੀਮਾਰੀ ਕਾਰਨ ਦਿਹਾਤ ਹੋ ਗਿਆ

30/12/2020
30/12/2020

ਹੁਣ ਤੱਕ ਦੀ ਕਿਸਾਨਾਂ ਨਾਲ ਮੀਟਿੰਗ ਵਿੱਚ ਕੋਈ ਹੱਲ ਨੀ ਨਿਕਲਿਆ ਕੱਲ ਕਿਸਾਨ ਕਰਨਗੇ ਟਰੈਕਟਰ ਰੈਲੀ

ਸਾਡਾ ਯਾਰ ਲਾਲੀ ਭੁੱਲਰ ਜਿੰਦਾਬਾਦ ਹੈ ਜਿੰਦਾਬਾਦ ਰਹੇਂਗਾ
30/12/2020

ਸਾਡਾ ਯਾਰ ਲਾਲੀ ਭੁੱਲਰ ਜਿੰਦਾਬਾਦ ਹੈ ਜਿੰਦਾਬਾਦ ਰਹੇਂਗਾ

25/12/2020

ਲਉ ਜੀ ਸਾਡੇ ਵੀਰ ਵਿਸਕੀ ਐਮ ਸੀ ਚੀਮਾ ਮੰਡੀ ਨੇ ਵੀ ਪਾਤਾ ਯੋਗਦਾਨ ਆਪਣਾ ਬਣਾਤਾ ਕਿਸਾਨੀ ਕੜਾ

BREAKING NEWS
17/12/2020

BREAKING NEWS

ਕੂੰਮ ਕਲਾ ਵਿੱਚ ਖੂਨਦਾਨ ਕੈਪ ਪ੍ਰਭਯੋਤ ਸਿੰਘ ਧਾਲੀਵਾਲ
15/12/2020

ਕੂੰਮ ਕਲਾ ਵਿੱਚ ਖੂਨਦਾਨ ਕੈਪ ਪ੍ਰਭਯੋਤ ਸਿੰਘ ਧਾਲੀਵਾਲ

15/12/2020

Sskal ji sarya nu🙏
Kal 12 bje Gurdwara paschim puri main road to bus jaygi Kundali Border kisana di sewa vaste Benti hai ji jinne ne vi jana hoye oh 12 bje Gurdwara paschim puri pahuch jye
(Waheguru ji ka khalsa waheguru ji ki Fateh) 🙏

15/12/2020

PB31ਨਿਊਜ ਚੈਨਲ ਨੂੰ ਵਧਾਈਆ ਕੋਰ ਵਾਲਾ ਮਾਨ

15/12/2020

ਚੰਡੀਗੜ੍ਹ ਤੋ ਵਕੀਲ ਸਾਹਿਬਾਨਾ ਅਤੇ ਸਾਬਕਾ ਜੱਜਾਂ ਵੱਲੋਂ ਕਈ ਟਰੱਕ ਭਰਕੇ ਗੱਦੀਆਂ ਦੇ ਕਿਸਾਨ ਮੋਰਚੇ ਲਈ ਭੇਜੇ

ਸੋ੍ਮਣੀ ਅਕਾਲੀ ਦਲ ਪਾਰਟੀ ਵੱਲੋਂ ਅਵਾਜੇ ਪੰਜਾਬ ਸੀਨੀਅਰ ਨੇ ਤਾ ਸ੍ਰ ਜਗਮੀਤ ਸਿੰਘ ਬਰਾੜ ਨੂੰ ਮਾਨਸਾ ਮੁਕਤਸਰ ਸਾਹਿਬ ਜੀ ਦਾ ਅਬਜਰਵਰ ਨਿਯੁਕਤ ਕੀਤਾ...
13/12/2020

ਸੋ੍ਮਣੀ ਅਕਾਲੀ ਦਲ ਪਾਰਟੀ ਵੱਲੋਂ ਅਵਾਜੇ ਪੰਜਾਬ ਸੀਨੀਅਰ ਨੇ ਤਾ ਸ੍ਰ ਜਗਮੀਤ ਸਿੰਘ ਬਰਾੜ ਨੂੰ ਮਾਨਸਾ ਮੁਕਤਸਰ ਸਾਹਿਬ ਜੀ ਦਾ ਅਬਜਰਵਰ ਨਿਯੁਕਤ ਕੀਤਾ ਗਿਆ

ਮੇਹਨਤੀ ਇਮਾਨਦਾਰ ਪੜੇ ਲਿਖੇ ਮਿਲਣਸਾਰ ਯਾਰਾ ਦੇ ਯਾਰ ਜਗਦੀਪ ਸਿੰਘ ਨਕੱਈ ਨੂੰ ਬਰਨਾਲਾ ਦੇ ਆਬਜਵਰ  ਨਿਯੁਕਤ ਕੀਤਾ ਗਿਆ
13/12/2020

ਮੇਹਨਤੀ ਇਮਾਨਦਾਰ ਪੜੇ ਲਿਖੇ ਮਿਲਣਸਾਰ ਯਾਰਾ ਦੇ ਯਾਰ ਜਗਦੀਪ ਸਿੰਘ ਨਕੱਈ ਨੂੰ ਬਰਨਾਲਾ ਦੇ ਆਬਜਵਰ ਨਿਯੁਕਤ ਕੀਤਾ ਗਿਆ

ਮੇਰੇ ਦੋਸਤ ਪ੍ਰਭਯੋਤ ਸਿੰਘ ਧਾਲੀਵਾਲ ਲੁਧਿਆਣਾ ਅਤੇ ਗਿੱਪੀ ਗਰੇਵਾਲ ਪਾਹੁੰਚੇ ਕਿਸਾਨ ਮੋਰਚੇ ਵਿੱਚ ਤੇ ਕਿਸਾਨ ਵੀਰਾ ਦੀ ਕੀਤੀ ਸੇਵਾ ਸੁਰੂ
13/12/2020

ਮੇਰੇ ਦੋਸਤ ਪ੍ਰਭਯੋਤ ਸਿੰਘ ਧਾਲੀਵਾਲ ਲੁਧਿਆਣਾ ਅਤੇ ਗਿੱਪੀ ਗਰੇਵਾਲ ਪਾਹੁੰਚੇ ਕਿਸਾਨ ਮੋਰਚੇ ਵਿੱਚ ਤੇ ਕਿਸਾਨ ਵੀਰਾ ਦੀ ਕੀਤੀ ਸੇਵਾ ਸੁਰੂ

DIG ਜੇਲ ਲੱਖਵਿੰਦਰ ਸਿੰਘ ਜਾਖੜ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਆਪਣਾ ਅਸਤੀਫਾ ਸਰਕਾਰ ਨੂੰ ਭੇਜਿਆ
13/12/2020

DIG ਜੇਲ ਲੱਖਵਿੰਦਰ ਸਿੰਘ ਜਾਖੜ ਨੇ ਕਿਸਾਨਾਂ ਦੀ ਹਮਾਇਤ ਕਰਦਿਆਂ ਆਪਣਾ ਅਸਤੀਫਾ ਸਰਕਾਰ ਨੂੰ ਭੇਜਿਆ

ਖਾਲਸਾ ਏਡ ਨੂੰ ਸਲੂਟ ਕਿਸਾਨਾਂ ਨੂੰ ਭੇਜੀਆਂ ਲੱਤਾਂ ਘੁੱਟਨ ਵਾਲੀਆਂ ਮਸੀਨਾਂ
12/12/2020

ਖਾਲਸਾ ਏਡ ਨੂੰ ਸਲੂਟ ਕਿਸਾਨਾਂ ਨੂੰ ਭੇਜੀਆਂ ਲੱਤਾਂ ਘੁੱਟਨ ਵਾਲੀਆਂ ਮਸੀਨਾਂ

ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਮਾਨਸਾ ਜਿਲ੍ਹਾ ਨੂੰ ਮਾਣ ਦਿੰਦੇ ਹੋਏ ਸਤਿਕਾਰਯੋਗ ਬੀਬੀ  ਬਲਬੀਰ ਕੌਰ ਨੂੰ ਜਿਲ੍ਹਾ ਸਹਿਰੀ ਪ੍ਰ...
10/12/2020

ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਨੇ ਮਾਨਸਾ ਜਿਲ੍ਹਾ ਨੂੰ ਮਾਣ ਦਿੰਦੇ ਹੋਏ ਸਤਿਕਾਰਯੋਗ ਬੀਬੀ ਬਲਬੀਰ ਕੌਰ ਨੂੰ ਜਿਲ੍ਹਾ ਸਹਿਰੀ ਪ੍ਰਧਾਨ ਇਸਤਰੀ ਅਕਾਲੀ ਦਲ ਤੇ ਬੀਬਾ ਸਿਮਰਜੀਤ ਕੌਰ ਸਿੰਮੀ ਨੂੰ ਇਸਤਰੀ ਅਕਾਲੀ ਦਲ ਦੀ ਜਿਲ੍ਹਾ ਦਿਹਾਤੀ ਪ੍ਰਧਾਨ ਨਿਯੁਕਤ ਕੀਤੇ ਗਏ

09/12/2020

12 ਤਾਰੀਕ ਨੂੰ ਪੂਰੇ ਭਾਰਤ ਨੂੰ ਕੀਤਾ ਜਾਵੇਗਾ ਟੋਲ ਫਰੀ ਕਿਸਾਨ ਜੰਥੇਬੰਦੀਆ

Address


Telephone

+919915320008

Website

Alerts

Be the first to know and let us send you an email when PB 31 posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share