ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਜੇਕਰ ਪਿਓ ਤੇ ਹਮਲਾ ਹੋਇਆ ਹੋਵੇ ਤਾਂ ਭੰਗੜੇ ਨਹੀਂ ਪੈਂਦੇ, ਬੇਅਦਬੀ ਨੂੰ ਲੈਕੇ ਮੁੱਖਮੰਤ
ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਜੇਕਰ ਪਿਓ ਤੇ ਹਮਲਾ ਹੋਇਆ ਹੋਵੇ ਤਾਂ ਭੰਗੜੇ ਨਹੀਂ ਪੈਂਦੇ, ਬੇਅਦਬੀ ਨੂੰ ਲੈਕੇ ਮੁੱਖਮੰਤਰੀ ਸਮੇਤ ਭਾਜਪਾ ਅਤੇ ਹੋਰ ਸਿਆਸੀ ਪਾਰਟੀਆਂ ਬਾਰੇ ਵੀ ਬੋਲੇ ਬਾਦਲ #parkashsinghbadal #akalidal #AAPpunjab #xharnjeetsinghchanni #Bhangra #bigstatement #sukhbirbadal
ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਇਲਾਕੇ ਵਿੱਚ ਕਿਰਾਏ ਦੀ ਕੋਠੀ ਲੈਕੇ ਰਹਿ ਰਹੇ ਇਨ੍ਹਾਂ 5 ਨੌਜਵਾਨਾਂ ਕੋਲੋਂ ਬਰਾਮਦ ਕੀ 5
ਅੰਮ੍ਰਿਤਸਰ ਪੁਲਿਸ ਨੇ ਛੇਹਰਟਾ ਇਲਾਕੇ ਵਿੱਚ ਕਿਰਾਏ ਦੀ ਕੋਠੀ ਲੈਕੇ ਰਹਿ ਰਹੇ ਇਨ੍ਹਾਂ 5 ਨੌਜਵਾਨਾਂ ਕੋਲੋਂ ਬਰਾਮਦ ਕੀਤੇ 5 ਪਿਸਟਲ, ਨਵੇਂ ਸਾਲ ਵਾਲੇ ਦਿਨ ਕਿਸੇ ਵਾਰਦਾਤ ਨੂੰ ਦੇਣਾ ਚਾਹੁੰਦੇ ਸਨ ਅੰਜਾਮ, ਸੁਣੋ ਕੀ ਕਿਹਾ ਪੁਲਿਸ ਅਧਿਕਾਰੀ ਨੇ #jugrajsingh #hockeyindia #pps #amritsarpolice #arrested #gang #weapon #viral #newyear #event
ਅੰਮ੍ਰਿਤਸਰ ਵਿੱਚ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਪ੍ਰਤਾਪ ਸਿੰਘ ਦੇ ਘਰ ਦੇ ਬਾਹਰ ਤਾਬੜਤੋੜ ਗੋਲੀਆਂ ਚ
ਅੰਮ੍ਰਿਤਸਰ ਵਿੱਚ ਅਕਾਲ ਤਖਤ ਸਾਹਿਬ ਦੇ ਸਾਬਕਾ ਜੱਥੇਦਾਰ ਗਿਆਨੀ ਪ੍ਰਤਾਪ ਸਿੰਘ ਦੇ ਘਰ ਦੇ ਬਾਹਰ ਤਾਬੜਤੋੜ ਗੋਲੀਆਂ ਚਲਾਉਂਦੇ ਦੋ ਨੌਜਵਾਨਾਂ ਦੀ ਸੀਸੀਟੀਵੀ ਵੀਡੀਓ ਆਈ ਸਾਹਮਣੇ, ਦੇਖ ਕੇ ਉੱਡ ਜਾਣਗੇ ਹੋਸ਼ #indiscriminate #firing #unidentified #goons #cctv #amritsarpolice #punjabpolice #viral #video #followpage #stopcrime
ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਗੈਸ ਪਾਈਪ ਲਾਈਨ ਨੂੰ ਅੱਗ ਲੱਗਣ ਤੋਂ ਬਾਅਦ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱ ਗ
ਵੇਰਕਾ ਮਿਲਕ ਪਲਾਂਟ ਦੇ ਸਾਹਮਣੇ ਗੈਸ ਪਾਈਪ ਲਾਈਨ ਨੂੰ ਅੱਗ ਲੱਗਣ ਤੋਂ ਬਾਅਦ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸੀ ਅੱਗ ਲੱਗਣ ਦੀ ਅਸਲ ਵਜ੍ਹਾ, ਕਿਹਾ ਜਲਦ ਪਾਇਆ ਜਵੇਗਾ ਕਾਬੂ #Important #information #realinfo #gaspipeline #fire #verka Amritsar Group VERKA Pind "ਵੇਰਕਾ"
ਨਵਜੋਤ ਸਿੰਘ ਸਿੱਧੂ ਨੂੰ ਆਪਣੇ ਹਲਕੇ ਦੇ ਕਾਂਸਟੇਬਲ ਨੇ ਕੀਤਾ ਚੈਲੇਂਜ
ਨਵਜੋਤ ਸਿੰਘ ਸਿੱਧੂ ਨੂੰ ਆਪਣੇ ਹਲਕੇ ਦੇ ਕਾਂਸਟੇਬਲ ਨੇ ਕੀਤਾ ਚੈਲੇਂਜ
MANDEEP MANNA ਨੇ ਕਿਸਾਨ ਜਥੇਬੰਦੀ ਨੂੰ RAIL TRACK ਖਾਲੀ ਕਰਨ ਦੀ ਕੀਤੀ APPEAL
MANDEEP MANNA ਨੇ ਕਿਸਾਨ ਜਥੇਬੰਦੀ ਨੂੰ RAIL TRACK ਖਾਲੀ ਕਰਨ ਦੀ ਕੀਤੀ APPEAL
Bikramjit Singh ਮਜੀਠੀਆ ਦੇ ਉੱਪਰ ਜੋ ਪਰਚਾ ਦਰਜ ਕਰਵਾਇਆ ਗਿਆ ਹੈ ਉਸ ਦੇ ਸਬੰਧ ਵਿਚ ਅੱਜ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ
Bikramjit Singh ਮਜੀਠੀਆ ਦੇ ਉੱਪਰ ਜੋ ਪਰਚਾ ਦਰਜ ਕਰਵਾਇਆ ਗਿਆ ਹੈ ਉਸ ਦੇ ਸਬੰਧ ਵਿਚ ਅੱਜ ਅਕਾਲੀ ਦਲ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ
Estate ਵਿਭਾਗ ਵੱਲੋਂ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਤੇ ਲੋਕਾਂ ਵੱਲੋਂ ਨਾਜਾਇਜ਼ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ
Estate ਵਿਭਾਗ ਵੱਲੋਂ ਸ਼ਹਿਰ ਦੇ ਅਲੱਗ ਅਲੱਗ ਹਿੱਸਿਆਂ ਤੇ ਲੋਕਾਂ ਵੱਲੋਂ ਨਾਜਾਇਜ਼ ਕੀਤੇ ਕਬਜ਼ਿਆਂ ਨੂੰ ਹਟਾਇਆ ਗਿਆ
Patiala-Sirhind Road ਤੇ ਨਵਜੋਤ ਸਿੱਧੂ ਦੀਆਂ ਅੱਖਾਂ ਸਾਹਮਣੇ ਹੋਇਆ ਐਕਸੀਡੈਂਟ ਗ਼ਰੀਬ ਦੀ ਕੀਤੀ ਮਦਦ
Patiala-Sirhind Road ਤੇ ਨਵਜੋਤ ਸਿੱਧੂ ਦੀਆਂ ਅੱਖਾਂ ਸਾਹਮਣੇ ਹੋਇਆ ਐਕਸੀਡੈਂਟ ਗ਼ਰੀਬ ਦੀ ਕੀਤੀ ਮਦਦ
ਦੇਖੋ ਕਿਸ ਤਰਾਂ ਸੀਏ ਚੋਰ ਨੇ ਦਵਾਈਆਂ ਦੀ ਹੋਲਸੇਲ ਮਾਰਕੀਟ ਵਿੱਚ ਇਸ ਦੁਕਾਨ ਦਾ ਸ਼ਟਰ ਰੋਡ ਕੇ ਦਿੱਤਾ ਚੋਰੀ ਦੀ ਵਾਰਦਾਤ
ਦੇਖੋ ਕਿਸ ਤਰਾਂ ਸੀਏ ਚੋਰ ਨੇ ਦਵਾਈਆਂ ਦੀ ਹੋਲਸੇਲ ਮਾਰਕੀਟ ਵਿੱਚ ਇਸ ਦੁਕਾਨ ਦਾ ਸ਼ਟਰ ਰੋਡ ਕੇ ਦਿੱਤਾ ਚੋਰੀ ਦੀ ਵਾਰਦਾਤ ਨੂੰ ਅੰਜਾਮ New Punjab Enterprises Katra Sher Singh Amritsar #theft #thief #shersingh #medicine #market #viral #video #share #followpage #updates #amritsar #chori #cctv #amritsar Video By Rajeev Sharma
ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਅਸਲ ਵੀਡੀਓ👇👇👇👇
ਸ਼੍ਰੀ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਅਸਲ ਵੀਡੀਓ👇👇👇👇
ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਇੱਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੱਸ ਦੇਈਏ ਕਿ ਨੌਜਵਾਨ
ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਇੱਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੱਸ ਦੇਈਏ ਕਿ ਨੌਜਵਾਨ ਨੇ ਜੰਗਲਾ ਟੱਪ ਕੇ ਕਿਰਪਾਨ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਮੌਕੇ ਤੇ ਮੌਜੂਦ ਐਸਜੀਪੀਸੀ ਸੇਵਾਦਾਰਾਂ ਵਲੋਂ ਮੁਸਤੈਦੀ ਦਿਖਾਉਂਦੇ ਹੋਏ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਉਕਤ ਵਿਅਕਤੀ ਨੂੰ ਲੋਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਘਟਨਾ ਕਰੀਬ 6 ਵਜੇ ਦੀ ਹੈ, ਜਦੋ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ।
ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਨਿਹੰਗ ਸਿੰਘ ਜਥੇਬੰਦੀਆਂ ਇੱਕਠੀਆਂ ਹੋਈਆਂ ਹਨ ਤੇ ਹਾਲਾਤ ਤਣਾਅ ਪੂਰਨ ਹੈ। ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਦੋਸ਼ੀ ਨੂੰ ਹਵਾਲੇ ਕਰਨ ਦੀ ਮੰਗ ਲੈ ਕੇ ਸਿੱਖ ਜਥੇਬੰਦੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਨਾਅਰੇਬਾਜ਼ੀ ਕਰ ਰਹੀਆਂ ਸਨ ਪਰ ਨੌਜਵਾਨ ਨੂੰ ਲੋਕਾਂ ਦੀ ਭੀੜ ਨੇ ਮੌਤ ਦੇ ਘਾਟ ਉਤਾਰ ਦਿੱਤਾ।