RB Halchal

RB Halchal Follow Me For
Daily News�
RB Halchal.

05/01/2025

ਦੁਪਹਿਰੇ ਘਰ ਵਿੱਚ,ਚੋਰੀ 05 ਤੋਲੇ ਸੋਨਾ 01, ਲੱਖ 30, ਹਜ਼ਾਰ, ਅਤੇ ਇੱਕ ਮੋਬਾਇਲ ਫੋਨ ਚੋਰੀ ਕਰਨ ਵਾਲਾ ਪੁਲਿਸ ਵੱਲੋਂ ਕਾਬੂ..

20/12/2024

ਬਰੀਵਾਲਾ ਮੰਡੀ ਨਗਰ ਕੌਂਸਲ ਚੋਣਾਂ ਨੂੰ ਮੁੱਖ ਰੱਖਦਿਆਂ ਲੋਕ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਡਰ ਭੈਅ ਤੋਂ ਕਰਨ: ਐਸ ਐਸ ਪੀ..

18/12/2024

ਜ਼ਿਲ੍ਹਾ ਪੁਲਿਸ ਦਫ਼ਤਰ,ਮੁਕਤਸਰ ਪੁਲਿਸ ਐਲਡਰਜ਼,ਡੇ ਬਜ਼ੁਰਗ ਦਿਵਸ, ਆਯੋਜ਼ਨ ਕੀਤਾ ਗਿਆ,
ਰਿਟਾਇਰਡ, ਪੁਲਿਸ ਅਧਿਕਾਰੀਆਂ, ਕਰਮਚਾਰੀਆਂ, ਸਦਭਾਵਨਾ ਭਰੀਆਂ ਮਾਹੌਲ ਬਣਾਈ ਰੱਖਣ ਦੀ ਅਪੀਲ ਕੀਤੀ, ਐਸ ਐਸ ਪੀ..

14/12/2024

ਵਾਹਨ ਚੋਰੀ ਕਰਨ ਵਾਲੇ ਗਿਰੋਹ ਦਾ ਕੀਤਾ ਪਰਦਾਫਾਸ਼ ,02 ਮੁਲਜਮਾਂ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਦੇ,12 ਮੋਟਰਸਾਈਕਲ ਕੀਤੇ ਬਰਾਮਦ..

12/12/2024

ਇੱਕ ਹਜ਼ਾਰ ਤੋਂ ਵੱਧ ਕੱਟੇ ਚਲਾਨ/ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ/
ਹਾਦਸਿਆਂ ਨੂੰ ਰੋਕਣ ਲਈ ਅੱਜ ਸਪੀਡ ਗੰਨ ਦੀ ਮਦਦ ਨਾਲ ਵਿਸ਼ੇਸ਼ ਨਾਕੇ ਲਗਾਏ ਗਏ ਅਤੇ ਤੇਜ ਰਫਤਾਰ ਵਾਹਨਾਂ ਦੇ ਚਲਾਨ ਵੀ ਕੀਤੇ ਗਏ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟ੍ਰੈਫਿਕ ਇੰਚਾਰਜ਼ ਵੱਲੋਂ ਕਿਹਾ ਨਾ ਸਿਰਫ ਜੁਰਮਾਨੇ ਭਰਨਾ ਪਵੇਗੇ, ਸਗੋਂ ਜ਼ਰੂਰੀ ਹੋਣ 'ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ..

06/12/2024

ਬੰਬੀਹਾ ਗਰੁੱਪ ਦੇ 04 ਗੁਰਗਿਆਂ ਨੂੰ ਇੱਕ ਪਸਤੋਲ 30 ਬੋਰ 04 ਜਿੰਦਾ ਰੌਦ/ਇੱਕ ਦੇਸੀ ਕੱਟਾ ਹਥਿਆਰ ਸਮੇਤ ਕੀਤਾ ਕਾਬੂ..

03/12/2024

ਸ਼ੜਕ ਹਾਦਸੇ ਵਿੱਚ ਇੱਕ ਨੌਜਵਾਨ ਦੀ ਹੋਈ ਮੌਤ?ਮੋੜ ਰੋਡ ਗੋਬਿੰਦ ਨਗਰੀ ਦੇ ਕੋਲ ਇੱਕ ਮੋਟਰਸਾਈਕਲ ਈ ਰਿਕਸ਼ਾ ਵਿੱਚ ਵੱਜਨ ਨਾਲ ਦੋ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਦੀ ਮੋਕੇ ਤੇ ਹੋਈ ਮੌਤ..

03/12/2024

ਪੁਲਿਸ ਵੱਲੋਂ 02 ਨਸ਼ਾ ਤਸਕਰਾਂ ਨੂੰ 01 ਕਿਲੋ 502 ਗ੍ਰਾਮ ਅਫੀਮ ਸਮੇਤ ਕੀਤਾ ਕਾਬੂ..

24/11/2024

ਮੁਕਤਸਰ ਛੇ ਮਹੀਨਿਆਂ ਤੋਂ ਗਲੀਆਂ ਵਿੱਚ ਖੜਾ ਸੀਵਰੇਜ ਦਾ ਗੰਦਾ ਪਾਣੀ? ਪ੍ਰਸ਼ਾਸਨ ਨਹੀਂ ਕਰ ਰਹੀਆਂ ਕੋਈ ਸੁਣਵਾਈ #ਮਜਬੂਰ ਹੋ ਕੇ ਲਗਾਇਆ ਧਰਨਾ/ਮੁਹੱਲਾ ਵਾਸੀ ਬਤੀਤ ਕਰ ਰਹੇ ਨਰਕ ਭਰੀ ਜਿੰਦਗੀ/..

17/11/2024

ਪੁਲਿਸ ਵੱਲੋਂ ਇੱਕ ਨਸ਼ਾ ਤਸਕਰ ਨੂੰ 40 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਕੀਤਾ ਕਾਬੂ #ਪਹਿਲਾ ਵੀ ਐਨ ਡੀ ਪੀ ਐਸ ਐਕਟ ਅਤੇ ਚੋਰੀ ਸਬੰਧੀ ਹਨ ਕੁੱਲ 09 ਮੁਕੱਦਮੇ ਦਰਜ..

08/11/2024

ਪਿੰਡ ਕਾਉਣੀ ਮੁੱਖ ਮੰਤਰੀ ਭਗਵੰਤ ਮਾਨ ਦਾ ਜਲ
ਵਿਭਾਗ ਦੇ ਠੇਕਾ ਮੁਲਾਜ਼ਮਾਂ ਨੇ ਕੀਤਾ ਕਾਲੇ ਝੰਡਿਆਂ ਨਾਲ ਵਿਰੋਧ #ਮੁੱਖ ਮੰਤਰੀ ਭਗਵੰਤ ਮਾਨ ਮੁਰਦਾਬਾਦ ਦੇ ਲਗਾਏ ਨਾਹਰੇ..

29/10/2024

ਇਰਾਦਾ ਕਤਲ ਦੇ ਦੋ ਕੇਸਾਂ ਵਿਚੋਂ ਭਗੌੜਾ ਦੋਸ਼ੀ ਕੋਲੋਂ ਨਜੈਜ ਅਸਲਾ ਇੱਕ ਪਿਸਤੌਲ 32 ਬੋਰ 05 ਰੋਂਦਾ ਸਮੇਤ ਕੀਤਾ ਕਾਬੂ..

14/10/2024

ਹੱਥਾਂ ਵਿੱਚ ਠੂਠੇ ਫੜ ਪ੍ਰੋਪਰਟੀ ਡੀਲਰਾ/ਵੱਲੋਂ ਅੱਧ ਨੰਗਾ ਹੋ ਕੇ/ਤੇ ਸ਼ਹਿਰ ਵਾਸੀਆਂ ਨੇ/ਕੁਲੈਕਟ ਰੇਟਾਂ ਵਿੱਚ ਹੋਏ ਵਾਧੇ ਨੂੰ ਲੈਕੇ ਕੀਤਾ ਰੋਸ ਪ੍ਰਦਰਸ਼ਨ..?

10/10/2024

ਯੂ ਟਿਊਬਰ ਦੀ ਗੋਲੀਆਂ ਮਾਰ ਕੇ ਹੱਤਿਆ
ਫਰੀਦਕੋਟ, ਅੱਜ ਸ਼ਾਮ ਕਰੀਬ ਸਾਢੇ 6 ਵਜੇ, ਪਿੰਡ ਹਰੀਨੋ ਵਿਖੇ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਭੋਡੀ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਜਾਣਕਾਰੀ ਮੁਤਾਬਕ ਵਾਰਸ ਪੰਜਾਬ ਦੇ ਜਥੇਬੰਦੀ ਦੀ 16 ਮੈਂਬਰੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਭੋਡੀ ,ਨਿਵਾਸੀ ਪਿੰਡ ਹਰੀ ਨੌ, ਜੋ ਕਿ ਯੂਟੀਊਬ ਚੈਨਲ ਵੀ ਚਲਾਉਂਦੇ ਸਨ, ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ।ਉਹਨਾਂ ਨੂੰ ਚਾਰ ਗੋਲੀਆਂ ਵੱਜੀਆਂ, ਹਸਪਤਾਲ ਲਿਜਾਣ ਦੇ ਦਰਮਿਆਨ ਉਹਨਾਂ ਦੀ ਮੌਤ ਹੋ ਗਈ। ਜਿਕਰ ਯੋਗ ਹੈ ਕਿ ਗੁਰਪ੍ਰੀਤ ਸਿੰਘ ਭੋਡੀ ਬਾਈਬਲ ਕਲਾਂ ਵਿਖੇ ਚੱਲ ਰਹੇ ਇਨਸਾਫ ਮੋਰਚਿਆਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈਂਦੇ ਸਨ ਅਤੇ ਸਾਰੇ ਕਾਰਵਾਈ ਨੂੰ ਯੂਟੀਊਬ ਤੇ ਵੀ ਪਾਉਂਦੇ ਸਨ ।ਤਿੰਨ ਨੌਜਵਾਨ ਉਹਨਾਂ ਦੇ ਪਿੰਡ ਆਏ ਅਤੇ ਉਹਨਾਂ ਨੇ ਪੁੱਛਿਆ ਕਿ ਜਿਹੜਾ ਵਿਅਕਤੀ ਯੂਟੀਊਬ ਚੈਨਲ ਚਲਾਉਂਦਾ ਹੈ ਉਸ ਦਾ ਘਰ ਕਿੱਥੇ ਹੈ। ਇਸੇ ਦਰਮਿਆਨ ਗੁਰਪ੍ਰੀਤ ਸਿੰਘ ਭੋਡੀ ਗਲੀ ਵਿੱਚ ਆ ਰਿਹਾ ਸੀ ਤਾਂ ਉਹਨਾਂ ਮੋਟਰਸਾਈਕਲ ਤੇ ਆਏ ਤਿੰਨ ਨੌਜਵਾਨ ਨੇ ਉਸ ਨੂੰ ਗੋਲੀਆਂ ਮਾਰ ਕੇ ਮੌਕੇ ਤੋਂ ਫਰਾਰ ਹੋ ਗਏ। ਪੁਲਿਸ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਪਿੰਡ ਵਿੱਚ ਬਹੁਤ ਹੀ ਸੋਗ ਅਤੇ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

08/10/2024

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੀਆਂ ਪ੍ਰੋਪਰਟੀ ਦੀਆਂ ਰਜਿਸਟਰੀ ਦੇ ਸਰਕਾਰ ਵੱਲੋਂ ਦੋ ਸਾਲਾਂ ਵਿੱਚ ਤਿੰਨ ਵਾਰ ਵਧਾਏ ਰੇਟਾ ਖਿਲਾਫ ਪ੍ਰੋਪਰਟੀ ਡੀਲਰਾਂ/ਸ਼ਹਿਰ ਵਾਸੀਆਂ ਵੱਲੋਂ ਲਗਾਇਆ ਰੋਸ ਧਰਨਾ..

06/10/2024

ਜੈਤੋ ਸ਼ਹਿਰ ਵਿੱਚ ਪਿਛਲੇ ਦਿਨੀਂ ਜਿਆਦਾ ਲੜਾਈ ਝਗੜਿਆਂ ਵਾਲੇ ਬੂਥਾਂ ਦਾ ਰਾਤ ਸਮੇਂ ਜਾਇਜਾ ਲੈਣ ਪਹੁੰਚੇ/ ਐਸ ਐਸ ਪੀ..

20/09/2024

ਚੈਕਿੰਗ ਕਰਨ ਦੌਰਾਨ ਸਹਿਤ/ਵਿਭਾਗ ਦੇ ਅਧਿਕਾਰੀਆਂ ਤੇ ਦੁਕਾਨਦਾਰ ਹੋਏ/ਹੱਥੋ ਪਾਈ..

Address


Alerts

Be the first to know and let us send you an email when RB Halchal posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Telephone
  • Alerts
  • Videos
  • Claim ownership or report listing
  • Want your business to be the top-listed Media Company?

Share