Ravidassia World

  • Home
  • Ravidassia World

Ravidassia World This is the official page for social updates

https://youtu.be/16zpg10hcuY?si=n7gkPJ3TiXlPrgV3ਜਿਸ ਵੱਡੇ ਪ੍ਰੋਜੈਕਟ ਦੀ ਉਡੀਕ ਸੀ “ਬੇਗਮਪੁਰ ਦਾ  ਮਾਹੀ" ਰਿਲੀਜ਼ ਹੋ ਚੁੱਕਾ ਹੈ । ਜਿਸ...
09/02/2024

https://youtu.be/16zpg10hcuY?si=n7gkPJ3TiXlPrgV3
ਜਿਸ ਵੱਡੇ ਪ੍ਰੋਜੈਕਟ ਦੀ ਉਡੀਕ ਸੀ “ਬੇਗਮਪੁਰ ਦਾ ਮਾਹੀ" ਰਿਲੀਜ਼ ਹੋ ਚੁੱਕਾ ਹੈ । ਜਿਸ ਨੂੰ ਆਵਾਜ਼ ਦਿੱਤੀ ਹੈ ਗਾਇਕ ਤੇ ਲੇਖਕ *ਪਵਨ ਮਾਹੀ* ਜੀ ਨੇ ਬਹੁਤ ਹੀ ਵਧੀਆ ਗਇਆ ਤੇ ਲਿਖਿਆ ਹੈ। ਇਹ ਸਬਦ ਦੁਨੀਆ ਦੇ ਮਸ਼ਹੂਰ music channels *itunes-applemusic-wynk music-amazon music-spotify-hungama-shazam-sound cloud-gaana.com* ਤੇ ਵੀ available hai,
*ਵੀਡੀਓ ਅਮੇਰਿਕਾ ਦੀਆਂ ਸੋਹਣੀਆਂ ਲੋਕੇਸ਼ਨ* ਤੇ ਬਣਾਈ ਗਈ ਹੈ very Big project
ਵੱਧ ਤੋਂ ਵੱਧ ਸਪੋਰਟ ਕਰੋ ਸੁਣੋ ਅਤੇ ਸ਼ੇਅਰ ਲਾਈਕ ਕਰੋ

Title + BEGAMPUR DA MAHISINGER-LYRICS-COMPOSER + PAWAN MAHIMusic + SAHIB HEERAProducer + RANJIT MAHIPresentation + SURINDER KUMAR MAHI(USA)Project by + AMAN ...

01/02/2024
13/10/2022

Jai Gurudev ji

06/08/2022

🙏ਜੈ ਗੁਰੂਦੇਵ ਜੀ🙏ਧੰਨ ਗੁਰੂਦੇਵ ਜੀ🙏
🙏ਜੈ ਭੀਮ ਜੀ🙏ਜੈ ਭਾਰਤ ਜੀ 🙏
ਸਾਥੀਓ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ,ਪਿਛਲੇ ਦਿਨੀਂ 28 ਜੁਲਾਈ 2022 ਨੂੰ ਕੌਮ ਦਾ ਹੀਰਾ,ਧਾਕੜ ਯੋਧਾ, ਸਾਡਾ ਸੂਰਮਾ ਵੀਰ ਾਹੀ ਜੀ ਜੋ ਕਿ ਇੱਕ ਕਨੈਕਟ ਕੰਪਨੀ ਤੇ ਪਾਵਰ ਕਾਰਪੋਰੇਸ਼ਨ ਦੇ ਗੰਦੇ ਕੁਰੀਤੀਆਂ ਭਰੇ ਸਿਸਟਮ ਦੇ ਕਾਰਨ ਸਾਡੇ ਤੋਂ ਦੁਨਿਆਵੀ ਤੌਰ ਤੇ ਸਦਾ ਲਈ ਦੂਰ ਹੋ ਗਏ। ਮਰਹੂਮ ਵੀਰ ਰਮਨ ਮਾਹੀ ਜੀ ਨੂੰ ਸਮਰਪਿਤ ਇੱਕ ਅਤਿਅੰਤ ਦੁੱਖ ਭਰਿਆ ਗੀਤ ਸਾਡੇ ਕੌਮੀ ਗਾਇਕ #ਸੋਨੂੰ_ਕਪੂਰ ਜੀ ਵਲੋਂ ਗਾਇਆ ਅਤੇ ਫੈਮਿਲੀ ਤੇ ਸਮਾਜ ਦੇ ਜਜ਼ਬਾਤਾਂ ਤੇ ਹਲਾਤਾਂ ਨੂੰ ਅੱਖਰਾਂ ਦੇ ਵਿੱਚ ਪਰੋਇਆ ਵੀਰ #ਗੋਲਡੀ_ਦਰਦੀ ਇਟਲੀ ਜੀ ਤੇ ਭਾਵੁਕ ਸੰਗੀਤ #ਦੁਸ਼ਾਂਤ ਅਤੇ #ਰੈਨੀ_ਸਿੰਘ ਵੀਰ ਹੁਰਾਂ ਵਲੋਂ ਤਿਆਰ ਕੀਤਾ ਗਿਆ ਹੈ। ਜਿਸਦਾ ਪੋਸਟਰ ਤੁਹਾਡੀ ਆਪਣੀ ਕੰਪਨੀ & ਵਲੋਂ ਰਿਲੀਜ ਕੀਤਾ ਗਿਆ ਹੈ। ਜਲਦ ਹੀ ਵੀਡੀਓ ਦਾ ਲਿੰਕ ਵੀ ਸ਼ੇਅਰ ਕਰਦੇ ਹਾਂ । ਜਦ ਤੱਕ ਪੋਸਟਰ ਨੂੰ ਵੱਧ ਤੋਂ ਵੱਧ ਲਾਈਕ ਕੁਮੈਂਟਸ ਤੇ ਸ਼ੇਅਰ ਕਰੋ। ਰਮਨ ਵੀਰ ਦੇ ਹੱਕ 'ਚ ਆਵਾਜ ਉਠਾਓ। ਵੀਰ ਨੂੰ ਦਿਲੋਂ ਸਲੂਟ ਰਮਨ ਵੀਰ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਰਹਿਣਗੇ ਅਮਰ ਰਹਿਣਗੇ। ਧੰਨਵਾਦ ਜੀ

06/08/2022

ਬਹੁਜਨ ਸਮਾਜ ਦੀ ਲਹਿਰ ਵਿੱਚ ਵਡਮੁੱਲਾ ਯੋਗਦਾਨ ਪਾਂਓਣ ਵਾਲਾ ਜਲੰਧਰ ਨਜਦੀਕ ਰੰਧਾਵਾ ਪਿੰਡ ਦਾ ਬੇਖ਼ੌਫ਼ ਨਿਧੱੜਕ ਨੌਂ ਜਵਾਨ ਰਮਨ ਮਾਹੀ ਦੀ ਅਚਾਨਕ ਬੇਵਕਤੀ ਮੌਤ ਚੰਦ ਸਤਰਾਂ 🙏

ਸ਼ਹਿਰ ਜਲੰਧਰ ਨੇੜੇ ਪਿੰਡ ਰੰਧਾਵੇ ਵਰਤਿਆ ਭਾਂਣਾਂ
ਚੰਦਰੀ ਮੌਤ ਨੇ ਮਾਰਿਆ ਲੋਹੜਾ ਉਲਝਿਆ ਤਾਂਣਾ ਬਾਂਣਾਂ
ਸਿਖਰ ਦੁਪਿਹਰੇ ਨੇਹਰ ਪੈ ਗਿਆ ਘੁਗ ਵਸਦੇ ਘਰ ਉੱਤੇ
ਰਮਨ ਮਾਹੀ ਮਨ ਮੋਹਕੇ ਸੱਭਦਾ ਤੁਰ ਗਿਆ ਜੋਬਨ ਰੁੱਤੇ
ਗੁਰੂ ਰਵਿਦਾਸ ਤੇ ਬਾਬਾ ਸਹਿਬ ਦਾ ਪੈਰੋਕਾਰ ਸੀ ਪੱਕਾ
ਤਾਰਿਆਂ ਵਿੱਚ ਚੰਦ ਵਾਂਗੂ ਜਿਸਦਾ ਚਮਕਦਾ ਸੀ ਨਿਤ ਮੱਥਾ
ਸੁੱਤਿਆਂ ਤਾਂਈ ਜਗਾਓਣੇਂ ਵਾਲਾ ਅੱਜ ਸੁੱਤਾ ਨਾਂ ਉੱਠੇ
ਰਮਨ ਮਾਹੀ ਮਨ ਮੋਹਕੇ ਸੱਭਦਾ ਤੁਰ ਗਿਆ ਜੋਬਨ ਰੁੱਤੇ
ਭੱਜ ਗਈਆਂ ਭਾਂਈਆ ਦੀਆਂ ਬਾਹਵਾਂ ਮਾਂ ਦੀ ਮਮਤਾ ਰੋਵੇ
ਹੋਣੀਂ ਹਾਰ ਮਿਟਾਵੇ ਕਿਹੜਾ ਨੀਰ ਨੈਣਾਂ ਚੋਂ ਚੋਵੇ
ਸਧਰਾਂ ਤੇ ਅਰਮਾਨਾਂ ਵਾਲੇ ਚਾਅ ਗਏ ਸਭ ਲੁੱਟੇ
ਰਮਨ ਮਾਹੀ ਮਨ ਮੋਹਕੇ ਸੱਭਦਾ ਤੁਰ ਗਿਆ ਜੋਬਨ ਰੁੱਤੇ
ਬਿੱਜਲੀ ਬਿੱਜਲੀ ਬਣਕੇ ਪੈਹ ਗਈ ਬੁਝ ਗਿਆ ਦੀਵਾ ਜਗਦਾ
ਰੱਤੂ ਰੰਧਾਵੇ ਵਾਲਿਆ ਸੁਣਕੇ ਤੀਰ ਕਲੇਜੇ ਵੱਜਦਾ
ਜੀਉਂਦੇ ਜੀ ਕਦੇ ਪੁਤ ਦੀ ਅਰਥੀ ਬਾਪ ਕੋਈ ਨਾਂ ਚੁੱਕੇ
ਰਮਨ ਮਾਹੀ ਮਨ ਮੋਹਕੇ ਸੱਭਦਾ ਤੁਰ ਗਿਆ ਜੋਬਨ ਰੁੱਤੇ

06/08/2022

ਜੋ ਦਿਨ ਆਵਹਿ ਸੋ ਦਿਨ ਜਾਹੀ ॥ ਕਰਨਾ ਕੂਚੁ ਰਹਨੁ ਥਿਰੁ ਨਾਹੀ ॥
ਕੱਲ ਬਹੁਜਨ ਸਮਾਜ ਦੇ ਰਹਿਬਰਾਂ ਦੇ ਮਿਸ਼ਨ ਦਾ ਹੋਕਾ ਲਾਉਣ ਵਾਲੇ ਸਾਡੇ ਬਹੁਤ ਹੀ ਪਿਆਰੇ ਵੀਰ ਰਮਨ ਮਾਹੀ ਜੀ ਸਰੀਰਕ ਰੂਪ ਵਿੱਚ ਸਾਡੇ ਨਾਲੋਂ ਵਿਛੜ ਗਏ ਸਨ । ਅਸ਼ੋਕਾ ਇੰਟਰਟੇਨਰਜ਼ ਦੀ ਸਮੁੱਚੀ ਟੀਮ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਮਿਸ਼ਨ ਦੇ ਸਾਥੀਆਂ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੀ ਹੈ ।

ਮਿਸ਼ਨਰੀ ਗਾਇਕ ਮਲਕੀਤ ਬਬੇਲੀ ਜੀ ਨੂੰ ਜਨਮ ਦਿਨ ਦੀਆਂ ਮੁਬਾਰਕਾਂ। 🎂🎂🎂💐💐💐
12/05/2022

ਮਿਸ਼ਨਰੀ ਗਾਇਕ ਮਲਕੀਤ ਬਬੇਲੀ ਜੀ
ਨੂੰ ਜਨਮ ਦਿਨ ਦੀਆਂ ਮੁਬਾਰਕਾਂ। 🎂🎂🎂💐💐💐

Address


Website

Alerts

Be the first to know and let us send you an email when Ravidassia World posts news and promotions. Your email address will not be used for any other purpose, and you can unsubscribe at any time.

Videos

Shortcuts

  • Address
  • Alerts
  • Videos
  • Claim ownership or report listing
  • Want your business to be the top-listed Media Company?

Share