ਇਸ ਵਾਰ ਬਜਾਰ ਵਿਚੋ ਲਏ ਗਏ ਨਾਮੀ ਫਰਮਾ ਦੇ ਬੀਜ਼ਾ ਨੇ ਬਹੁਤ ਜਿਆਦਾ ਨੁਕਸਾਨ ਕੀਤਾ ਜਮੀਦਾਰਾ ਦਾ । ਸੋ ਕੋਸਿਸ ਕਰੋ ਕੇ ਚੰਗੇ ਫੰਗੀਸਾਇਡ ਲਾ ਕੇ ਆਪਣੇ ਖੇਤ ਵਿਚੋ ਆਪਣਾ ਬੀਜ ਤਿਆਰ ਕਰੋ ।।
ਪੂਸਾ 44 ਝੋਨੇ ਨੂੰ ਪਹਿਲੀ ਸਪਰੇਅ , ਚੰਗੀ ਕੰਪਨੀ ਦੀਆ ਦਵਾਈਆ । ਬਿਲਕੁਲ ਜਾਇਜ ਰੇਟਾ ਤੇ । 410 ਰੁਪਏ ਖਰਚਾ ਇਕ ਏਕੜ ਦਾ ।। ਦਵਾਈਆ ਦੇ ਰੇਟ ਜਰੂਰ ਸੇਅਰ ਕਰਿਆ ਕਰੋ ।।
110 ਝੋਨਾ ਪਹਿਲੀ ਸਪਰੇਅ 67 ਦਿਨ ਦਾ । ਨਾਲ ਕਰਦੇ ਦਵਾਈਆ ਦੇ ਰੇਟ ਦੀ ਗੱਲ
110 ਝੋਨੇ ਨੂੰ ਪਹਿਲੀ ਸਪਰੇਅ । ਤੇ ਦਵਾਈਆ ਦੇ ਰੇਟ ਦੀ ਜਾਣਕਾਰੀ
ਲਗਭਗ 100 ਸਾਲ ਪੁਰਾਣੀ ਵੀਡੀਉ ਹੈ ।। ਅਸਲ ਵੀਡੀਉ ਬਲੈਕ&ਵਾਈਟ ਹੈ ਪਰ ਹੁਣ ਇਸ ਨੂੰ ਕਲਰਫੁੱਲ ਕੀਤਾ ਗਿਆ ਹੈ
ਲਗਭਗ 100ਕੁ ਸਾਲ ਪੁਰਾਣੀ ਵੀਡੀੳ ਹੈ । ਅਸਲ ਵੀਡੀੳ ਬਲੈਕ & ਵਾਈਟ ਹੈ । ਪਰ ਹੁਣ ਇਸ ਨੂੰ ਰੰਗਦਾਰ ਕੀਤਾ ਗਿਆ ਹੈ । ਸੰਗਤ ਦੇ ਸਨਮੁਖ ਪੇਸ਼ ਕਰਨ ਹਿੱਤ ।। ਇਕ ਯਾਦਗਾਰ ਵਜੋ 🙏🏻
ਗਲਤ ਲੋਕ ਹਰ ਖੇਤਰ ਵਿਚ ਹੁੰਦੇ ਨੇ
ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 52 ਕਵੀਆ ਵਿਚੋ ਇਕ ਸਨ ਮਹਾਨ ਕਵੀ ਬਾਬਾ ਧੰਨਾ ਸਿੰਘ ਜੀ
ਦੁਨੀਆਵੀ ਧਨ ਇਨਸਾਨ ਦੀ ਨੀਤ ਨਹੀ ਰਜਾ ਸਕਦਾ
ਜੇ ਪੰਜਾਬ ਵਿਚ ਨਜਰ ਮਾਰੀਏ ਤਾ ਸ਼ੇਖ ਫੱਤੇ ਜਾਦਾ ਕੋਣ ? ਅਸੀ ਸਿੱਖਾ ਦੇ ਧੀਆਂ ਪੱਤ ਹੀ ਜਾਦੇ ਹਾ ਉਥੇ !!
ਜੇ ਪੰਜਾਬ ਵਿਚ ਨਜਰ ਮਾਰੀਏ ਤਾ ਸ਼ੇਖ ਫੱਤੇ ਜਾਦਾ ਕੋਣ ? ਅਸੀ ਸਿੱਖਾ ਦੇ ਧੀਆਂ ਪੱਤ ਹੀ ਜਾਦੇ ਹਾ ਖੀਰਾ ਲੈ ਕੇ । ਪੰਜਾਬ ਵਿਚੋ ਕੋਈ ਮੁਸਲਮਨ ਜਾਦਾ ਵੇਖਿਆ ਉਥੇ । ਹੋਰ ਅੱਗੇ ਆਜੋ । ਪੰਜਾਬ ਵਿਚ ਕਿਨਾ ਗੁਜਰ ਫਿਰਦਾ ਆਪਣੀਆ ਮੱਝਾ ਲੈ ਕੇ । ਕਿਸੇ ਨੇ ਗੁਜਰਾ ਨੂੰ ਸ਼ੇਖ ਫੱਤੇ ਖੀਰ ਲੈ ਕੇ ਜਾਦਾ ਵੇਖਿਆ । ਉਹ ਮੁਸਲਮਾਨ ਨੇ ਗੁਜਰ ਭਾਈਚਾਰੇ ਦੇ ਲੋਕ ।।ਫਿਰ ਸਾਡਾ ਸਿੱਖ ਭਾਈਚਾਰਾ ਹੀ ਕਿੳ ਜਾਦਾ ???
ਪੰਜਾਬ ਨੇ ਬਹੁਤ ਆਸ ਨਾਲ ਰਾਜਨੀਤੀ ਵਿਚ ਬਦਲਾਵ ਕੀਤਾ ਸੀ । ਪਰ ਅਫਸੋਸ ਕੇ ਇਹ ਪਹਿਲਿਆ ਨੂੰ ਪਿਛੇ ਛੱਡ ਗਏ