ਆਹ ਵੇਖੋ ਚੀਨ ਵਾਲੇ ਸਾਡੇ ਭਾਰਤੀ ਜਵਾਕਾਂ ਦੀ ਕੀ ਰੀਸ ਕਰ ਲੈਣਗੇ
ਫਿਰੋਜ਼ਪੁਰ ਫਾਜਿਲਕਾ ਜ਼ੀ ਟੀ ਰੋਡ ਤੇ ਅੱਜ ਮਿਤੀ 31 ਜਨਵਰੀ ਕਰੀਬ 8 ਵਜੇ ਪਿੰਡ ਮੋਹਣਕੇ ਉਤਾੜ (ਸ਼ਹੀਦ ਊਧਮ ਸਿੰਘ ਕਾਲਜ ਨਜਦੀਕ )ਬਹੁਤ ਹੀ ਵੱਡਾ ਭਿਆਨਕ ਐਕਸੀਡੈਂਟ ਹੋਇਆ ਪਿਕਅਪ ਗੱਡੀ ਤੇ ਟਰਾਲੇ ਦੀ ਟੱਕਰ ਵੇਟਰ ਦਾ ਕੰਮ ਕਰਨ ਵਾਲੇ ਮੁੰਡੇ ਦੱਸੇ ਜਾਂ ਰਹੇ ਹਨ ... ਕਾਫੀ ਮੁੰਡਿਆਂ ਦੀ ਮੌਕੇ ਤੇ ਮੌਤ
ਬਾਬੇ ਨਾਨਕ ਦਾ ਚਲਾਇਆ ਹੋਇਆ ਲੰਗਰ ਅੱਜ ਵੀ ਚੱਲਦਾ ਹੈ ਤੇ ਚੱਲਦਾ ਹੀ ਰਹੇਗਾ
ਕੋਈ ਵੀ ਪ੍ਰਾਪਰਟੀ ਖਰੀਦਣ ਤੋਂ ਪਹਿਲਾਂ ਜਾਂ ਬੋਲੀ ਤੇ ਲੈਣ ਤੋਂ ਪਹਿਲਾਂ ਆਹ ਵੀਡੀਓ ਜਰੂਰ ਵੇਖ ਲੈਣੀ ਨਹੀਂ ਤਾਂ ਬਾਅਦ ਵਿੱਚ ਪਛਤਾਉਣਾ ਪਵੇਗਾ
ਥਾਣਾ ਤਲਵੰਡੀ ਸਾਬੋ ਦੀ ਪੁਲਿਸ ਨੇ ਤਿੰਨ ਦਿਨਾਂ ਦੀ ਜਦੋਜਹਿਦ ਤੋਂ ਬਾਅਦ ਨਸ਼ਾ ਤਸਕਰ ਜੋ ਕਿ ਵੱਖ ਵੱਖ ਮੰਡਿਆਂ ਦੇ ਵਿੱਚ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਦੇ ਸੀ ਕੀਤੇ ਗਿਰਫਤਾਰ ਕਰੋੜਾਂ ਰੁਪਏ ਦੀਆਂ ਗੋਲੀਆਂ ਨਸ਼ੇ ਵਾਲੀਆਂ ਬਰਾਮਦ ਕੀਤੀਆਂ
ਰਾਮਲੀਲਾ ਮੈਦਾਨ ਪੂਰੀ ਤਰਾ ਭਰ ਗਿਆ ਹੁਣ ਸੜਕਾ ਦਾ ਹਾਲ ਇਨਕਲਾਬ ਜ਼ਿੰਦਾਬਾਦ
ਦਿੱਲੀ ਆ ਕੇ ਵੀ ਵੜਕਾਂ ਮਾਰੀ ਜਾਂਦੇ ਆ ਇਹ ਆ ਜਨੂੰਨ
ਇਨਕਲਾਬ ਜ਼ਿੰਦਾਬਾਦ
ਆਮ ਆਦਮੀ ਪਾਰਟੀ ਤਲਵੰਡੀ ਸਾਬੋ
ਅੱਜ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਤਨਦੇਹੀ ਨਾਲ ਨਿਭਾਈ ਜਲ ਸੇਵਾ