Sunam News

Sunam News ਹਰ ਤਾਜ਼ਾ ਜਾਣਕਾਰੀ ਲਈ ਪੇਜ ਨੂੰ follow ਤੇ share kro ਜੀ ਅਸੀਂ ਹਰ ਜਾਣਕਾਰੀ ਤੁਹਾਡੇ ਤੱਕ ਪਹੁਚਾਉਨ ਲਈ ਵਚਨਬੱਧ ਹਾਂ

29/08/2023

ਘਰੇਲੂ ਗੈਸ ਸਿਲੰਡਰ ਦੀ ਕੀਮਤ 'ਚ 200 ਰੁਪਏ ਦੀ ਕਟੌਤੀ, ਕੇਂਦਰ ਦਾ ਵੱਡਾ ਫ਼ੈਸਲਾ।

28/08/2023

ਜਲੰਧਰ ਤੋਂ MP ਸੁਸ਼ੀਲ ਕੁਮਾਰ ਰਿੰਕੂ ਦਾ ਫੇਸਬੁੱਕ ਪੇਜ਼ ਹੋਇਆ ਹੈਕ

25/08/2023
ਬੱਦੋਵਾਲ ਦੇ ਸਰਕਾਰੀ ਸਕੂਲ ਦੀ ਛੱਤ ਦੇ ਮਲਬੇ ਹੇਠ ਦੱਬਣ ਕਾਰਨ ਇੱਕ ਅਧਿਆਪਕਾ ਦੀ ਹੋਈ ਮੌ.ਤ,ਮ੍ਰਿਤਕ ਰਵਿੰਦਰ ਕੌਰ ਸੀ ਸਮਾਜਿਕ ਸਿੱਖਿਆ ਦੀ ਅਧਿਆਪਕ...
23/08/2023

ਬੱਦੋਵਾਲ ਦੇ ਸਰਕਾਰੀ ਸਕੂਲ ਦੀ ਛੱਤ ਦੇ ਮਲਬੇ ਹੇਠ ਦੱਬਣ ਕਾਰਨ ਇੱਕ ਅਧਿਆਪਕਾ ਦੀ ਹੋਈ ਮੌ.ਤ,

ਮ੍ਰਿਤਕ ਰਵਿੰਦਰ ਕੌਰ ਸੀ ਸਮਾਜਿਕ ਸਿੱਖਿਆ ਦੀ ਅਧਿਆਪਕਾ | Punjab News tv

ਭਾਰਤ ਨੇ ਰਚਿਆ ਇਤਿਹਾਸChandrayaan 3 ਦੀ 41ਵੇਂ ਦਿਨ ਚੰਦਰਮਾ 'ਤੇ ਹੋਈ ਸਫ਼ਲ ਲੈਂਡਿੰਗ
23/08/2023

ਭਾਰਤ ਨੇ ਰਚਿਆ ਇਤਿਹਾਸ
Chandrayaan 3 ਦੀ 41ਵੇਂ ਦਿਨ ਚੰਦਰਮਾ 'ਤੇ ਹੋਈ ਸਫ਼ਲ ਲੈਂਡਿੰਗ

26 ਅਗਸਤ ਤੱਕ ਸਕੂਲਾਂ ਵਿੱਚ ਛੁੱਟੀ।
23/08/2023

26 ਅਗਸਤ ਤੱਕ ਸਕੂਲਾਂ ਵਿੱਚ ਛੁੱਟੀ।

23/08/2023

ਲੌਂਗੋਵਾਲ ਧਰਨੇ ਨੂੰ ਲੈ ਕੇ ਪੁਲਿਸ ਅਫ਼ਸਰਾਂ ਅਤੇ ਕਿਸਾਨਾਂ ਵਿਚਾਲੇ ਬਣੀ ਸਹਿਮਤੀ

ਸਰਕਾਰ ਨੇ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨੀਆਂ, ਧਰਨਾ ਫਿਲਹਾਲ ਰਹੇਗਾ ਜਾਰੀ

ਸਾਰੇ ਗ੍ਰਿਫ਼ਤਾਰ ਕਿਸਾਨ ਹੋਣਗੇ ਰਿਹਾਅ ਤੇ ਪਰਚੇ ਹੋਣਗੇ ਰੱਦ

ਮ੍ਰਿਤਕ ਕਿਸਾਨ ਪ੍ਰੀਤਮ ਸਿੰਘ ਦੇ ਪ੍ਰਵਾਰ ਨੂੰ 10 ਲੱਖ ਦਾ ਮੁਆਵਜ਼ਾ ਤੇ ਇਕ ਮੈਂਬਰ ਨੁੰ ਮਿਲੇਗੀ ਸਰਕਾਰੀ ਨੌਕਰੀ

ਪੰਜਾਬ ਦੇ ਸਿੱਖਿਆ ਮੰਤਰੀ Harjot Singh Bains ਨੇ ਕੀਤਾ ਟਵੀਟ, ਸੂਬੇ ਦੇ ਸਕੂਲਾਂ ਚ 26 ਅਗਸਤ ਤੱਕ ਛੁੱਟੀਆਂ ਦਾ ਕੀਤਾ ਐਲਾਨ
23/08/2023

ਪੰਜਾਬ ਦੇ ਸਿੱਖਿਆ ਮੰਤਰੀ Harjot Singh Bains ਨੇ ਕੀਤਾ ਟਵੀਟ, ਸੂਬੇ ਦੇ ਸਕੂਲਾਂ ਚ 26 ਅਗਸਤ ਤੱਕ ਛੁੱਟੀਆਂ ਦਾ ਕੀਤਾ ਐਲਾਨ

ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਘੱਟ ਕੇ 1 ਲੱਖ 78 ਹਜ਼ਾਰ ਕਿਊਸਿਕ |
22/08/2023

ਹਰੀਕੇ ਹੈੱਡ ਵਰਕਸ ਵਿਚ ਪਾਣੀ ਦਾ ਪੱਧਰ ਘੱਟ ਕੇ 1 ਲੱਖ 78 ਹਜ਼ਾਰ ਕਿਊਸਿਕ |

ਆਪ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਹੋਇਆ ਬੇਨਕਾਬਕਿਸਾਨਾਂ ਦਾ ਹਮਦਰਦ ਕਹਾਉਣ ਵਾਲਾ ਮੁੱਖਮੰਤਰੀ ਦੇ ਰਿਹਾ ਹੈ ਅਸਹਿ ਦਰਦ : ਅਰਵਿੰਦ ਖੰਨਾਸੰਗਰੂਰ,...
21/08/2023

ਆਪ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਹੋਇਆ ਬੇਨਕਾਬ

ਕਿਸਾਨਾਂ ਦਾ ਹਮਦਰਦ ਕਹਾਉਣ ਵਾਲਾ ਮੁੱਖਮੰਤਰੀ ਦੇ ਰਿਹਾ ਹੈ ਅਸਹਿ ਦਰਦ : ਅਰਵਿੰਦ ਖੰਨਾ

ਸੰਗਰੂਰ, 21 ਅਗਸਤ - ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਕਿਸਾਨਾਂ ਦੇ ਨਾਲ ਹਮਦਰਦੀ ਦਾ ਦਿਖਾਵਾ ਕਰ ਕੇ ਹੋਂਦ ਵਿਚ ਆਈ ਆਪ ਸਰਕਾਰ ਹੁਣ ਕਿਸਾਨਾਂ ਨੂੰ ਅਸਹਿ ਦਰਦ ਦੇਣ ਵਿਚ ਲੱਗੀ ਹੋਈ ਹੈ, ਜਿਸ ਦੀ ਤਾਜਾ ਮਿਸਾਲ ਜਿਲਾ ਸੰਗਰੂਰ ਦੇ ਪਿੰਡ ਲੌਂਗੋਵਾਲ ਵਿਚ ਪੁਲਸ ਦੇ ਡੰਡੇ ਦੇ ਨਾਲ ਮਰੇ ਇਕ ਕਿਸਾਨ ਆਗੂ ਦੀ ਘਟਨਾ ਤੋਂ ਮਿਲੀ ਹੈ। ਸ਼੍ਰੀ ਖੰਨਾ ਨੇ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਭਗੰਵਤ ਮਾਨ ਅਜਿਹੇ ਲਾਚਾਰ ਅਤੇ ਅਸਫਲ ਮੁੱਖਮੰਤਰੀ ਸਾਬਿਤ ਹੋਏ ਹਨ, ਜੋ ਨਾ ਤਾਂ ਸੂਬੇ ਦੇ ਅਮਨ ਕਾਨੂੰਨ ਨੂੰ ਸੰਭਾਲ ਸਕੇ ਹਨ ਅਤੇ ਨਾ ਹੀ ਲੋਕਾਂ ਦੀ ਮੰਗਾਂ ਨੂੰ ਹੱਲ ਕਰਨ ਦੇ ਲਈ ਕੋਈ ਜਰੂਰੀ ਕਦਮ ਚੁੱਕ ਸਕੇ ਹਨ। ਉਨ੍ਹਾਂ ਕਿਹਾ ਕਿ ਆਪਣੀ ਜਾਇਜ ਮੰਗਾਂ ਦੀ ਪੂਰਤੀ ਦੇ ਲਈ ਚੰਡੀਗੜ੍ਹ ਜਾ ਰਹੇ ਬਜੁਰਗ ਕਿਸਾਨਾਂ ਦੀ ਆਵਾਜ ਦਬਾਉਣ ਦੇ ਲਈ ਜੱਥੇ ਨੂੰ ਥਾਣੇ ਵਿਚ ਲੈ ਜਾ ਕੇ ਨਿਹੱਥੇ ਕਿਸਾਨਾਂ ’ਤੇ ਪੁਲਸ ਵੱਲੋਂ ਕੀਤਾ ਗਿਆ ਜਬਰ ਜੁਲਮ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਪੰਜਾਬ ਵਿਚ ਅਮਨ ਕਾਨੂੰਨ ਨਾਂ ਦੀ ਕੋਈ ਚੀਜ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਘਰਸ਼ ਕਰਨ ਵਾਲੇ ਕਿਸਾਨਾਂ ਨੂੰ ਅੱਗੇ ਵੱਧਣ ਤੋਂ ਰੋਕਣ ਦੇ ਲਈ ਪੁਲਸ ਦੇ ਕੋਲ ਬਹੁਤ ਸਾਰੇ ਸਾਧਨ ਹੁੰਦੇ ਹਨ, ਪਰ ਇਸਦਾ ਮਤਲਬ ਇਹ ਨਹੀਂ ਹੈ ਕਿ ਸੰਘਰਸ਼ ਕਰ ਰਹੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁੱਖਮੰਤਰੀ ਦੇ ਜੱਦੀ ਜਿਲੇ ਵਿਚ ਵਾਪਰਿਆ ਇਹ ਘਟਨਾਕ੍ਰਮ ਸਾਬਿਤ ਕਰਦਾ ਹੈ ਕਿ ਪੰਜਾਬ ਦੀ ਬਾਗਡੋਰ ਮੁੱਖਮੰਤਰੀ ਭਗਵੰਤ ਮਾਨ ਤੋਂ ਬੇਕਾਬੂ ਹੋ ਚੁੱਕੀ ਹੈ।

21/08/2023

ਲੌਗੋਵਾਲ ਵਿਖੇ ਕਿਸਾਨਾ ਵਲੋਂ SHO ਸੁਨਾਮ ਨੂੰ ਜਖਮੀ ਕਰਨ ਤੇ ਕੀਤੀ ਪ੍ਰੈਸ ਕਾਨਫਰੰਸ

21/08/2023

ਥਾਣਾ ਸਿਟੀ ਸੁਨਾਮ ਦੇ SHO ਦੀਪਇੰਦਰ ਸਿੰਘ ਜੇਜੀ, ਲੌਂਗੋਵਾਲ ਵਿਖੇ ਹੋਏ ਜ਼ਖਮੀ, ਇਲਾਜ ਲਈ ਕਰਵਾਇਆ ਸਿਵਲ ਹਸਪਤਾਲ ਸੰਗਰੂਰ ਦਾਖ਼ਲ

21/08/2023

ਐਸ ਐਚ ਓ ਸੁਨਾਮ ਦੀਪਿੰਦਰ ਜੇਜੀ ਕਿਸ ਤਰਾਂ ਜਖਮੀ ਹੋਏ

ਭਾਰਤੀ ਹਵਾਈ ਫ਼ੌਜ ਨੇ ਹੈਵੀ ਡ੍ਰੌਪ ਸਿਸਟਮ ਦਾ ਕੀਤਾ ਸਫਲ ਪ੍ਰੀਖਣ
19/08/2023

ਭਾਰਤੀ ਹਵਾਈ ਫ਼ੌਜ ਨੇ ਹੈਵੀ ਡ੍ਰੌਪ ਸਿਸਟਮ ਦਾ ਕੀਤਾ ਸਫਲ ਪ੍ਰੀਖਣ

ਸੁਨਾਮ ਦੇ ਅੰਡਰ ਬ੍ਰਿਜ ਤੇ ਪੈ ਰਹੇ ਸ਼ੈਡ ਦੇ ਪਾਇਪਾ ਚ ਫਸਿਆ ਟਰੱਕ
19/08/2023

ਸੁਨਾਮ ਦੇ ਅੰਡਰ ਬ੍ਰਿਜ ਤੇ ਪੈ ਰਹੇ ਸ਼ੈਡ ਦੇ ਪਾਇਪਾ ਚ ਫਸਿਆ ਟਰੱਕ

Address

ਪੰਜਾਬ
Sunam

Alerts

Be the first to know and let us send you an email when Sunam News posts news and promotions. Your email address will not be used for any other purpose, and you can unsubscribe at any time.

Videos

Share