ਕਮਰ ਦਰਦ - ਪਿੱਠ ਦਰਦ ਜਾ ਇਕ ਜਾਂ ਦੋਵੇਂ ਲੱਤਾਂ ਚ ਦਰਦ ਦੇ ਕੁੱਝ ਖਾਸ ਕਾਰਨ ਹੁੰਦੇ ਹਨ, ਸਾਡੇ ਸਰੀਰ ਦੀ ਗਤੀਸ਼ੀਲਤਾ, ਝੁਕਣਾ-ਮੁੜਨਾ, ਤੁਰਨਾ-ਫਿਰਨਾ ਸਭ ਰੀੜ੍ਹ ਦੀ ਹੱਡੀ ਤੇ ਨਿਰਭਰ ਕਰਦਾ ਹੈ, ਇਹ ਦਰਦ ਕਮਰ ਤੋਂ ਸ਼ੁਰੂ ਹੋ ਕੇ ਪੂਰੀ ਟੰਗ ਚ ਪੈਰ ਤਕ ਜਾਂਦਾ ਹੈ , ਆਮਤੌਰ ਤੇ ਇਸਦਾ ਮੁੱਖ ਕਾਰਨ ਰੀੜ ਦੀ ਹੱਡੀ ਦੇ L4-L5,S-1 ਡਿਸਕ ਅਤੇ ਮਣਕਿਆਂ ਦੀ ਤਬਦੀਲੀ ਹੁੰਦੀ ਹੈ, ਇਕ ਲੱਤ ਦੇ ਇਸ ਭਿਆਨਕ ਦਰਦ ਕਾਰਨ ਵੱਡੇ-ਵੱਡੇ ਹੌਂਸਲੇ ਰੱਖਣ ਵਾਲੇ ਵੀ ਬੱਚਿਆ ਵਾਂਗੂ ਚੀਕਾਂ ਮਾਰਦੇ ਵੇਖੇ ਗਏ ਹਨ, ਚੰਗੀ ਖੁਰਾਕ ਤੇ ਫਿਜ਼ੀਕਲ ਫਿਟਨੈੱਸ ਦਾ ਖਿਆਲ ਰੱਖਣ ਵਾਲੇ ਅਜਿਹੀ ਤਕਲੀਫ਼ ਤੋਂ ਹਮੇਸ਼ਾ ਦੂਰ ਰਹਿੰਦੇ ਹਨ।.
Cont .. 9896040249
9729041109