Pb_status_03

Pb_status_03 ਧਰਮਪੁਰੇ ਆਲੇ

10/08/2022

ਚਾਬੀ ਨੂੰ ਇੰਗਲਿਸ਼ ਵਿੱਚ
ਕੀ 🗝️ ਕਹਿੰਦੇ ਨੇ
🙄🤔🥺👈

07/08/2022

ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ।
ਅਸਾਂ ਤੋੜ ਦੇਣੀ,
ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ ।

ਸਾਡੀ ਪੈਲੀਆਂ ਦਾ ਨੂਰ, ਚੜ੍ਹੇ ਵੇਖ ਕੇ ਸਰੂਰ
ਤੋੜ ਦਿਆਂਗੇ ਗ਼ਰੂਰ, ਤੇਰਾ ਜ਼ੋਰ ਵੇਹਲੜਾ ।
ਹੁਣ ਚੱਲਣਾ ਨੀ,
ਹੁਣ ਚੱਲਣਾ ਨੀ, ਤੇਰਾ ਕੋਈ ਜ਼ੋਰ ਵੇਹਲੜਾ ।

ਗੱਜਣਗੇ ਸ਼ੇਰ ਜਦੋਂ, ਭੱਜਣਗੇ ਕਾਇਰ ਸਭੇ
ਰੱਜਣਗੇ ਕਿਰਤੀ ਕਿਸਾਨ ਮੁੜ ਕੇ ।
ਜ਼ਰਾ ਹੱਲਾ ਮਾਰੋ,
ਜ਼ਰਾ ਹੱਲਾ ਮਾਰੋ, ਕਿਰਤੀ ਕਿਸਾਨ ਜੁੜ ਕੇ ।

ਰੁੱਸੀਆਂ ਬਹਾਰਾਂ ਅਸੀਂ ਮੋੜ ਕੇ ਲਿਆਉਣੀਆਂ ਨੇ,
ਆਖਦੇ ਨੇ ਲੋਕ ਹਿੱਕਾਂ ਠੋਕ ਹਾਣੀਆਂ ।
ਹੜ੍ਹ ਲੋਕਤਾ ਦਾ,
ਹੜ੍ਹ ਲੋਕਤਾ ਦਾ ਕਿਹੜਾ ਸਕੇ ਰੋਕ ਹਾਣੀਆਂ ।

ਬਣ ਕੇ ਘਟਾਵਾਂ ਅਸੀਂ ਧਰਤੀ 'ਵਸਣਾ ਏ,
ਧੋਆਂਗੇ ਗੁਬਾਰ ਜਿਹੜੇ ਵਿਚ ਪੌਣ ਦੇ ।
ਸਿਰ ਵੱਢਣੇ ਨੇ
ਸਿਰ ਵੱਢਣੇ ਨੇ ਵੀਹਵੀਂ ਸਦੀ ਦੇ ਰੌਣ ਦੇ ।

ਵਿਹਲੜਾਂ ਨੇ ਮਾਣਿਆਂ ਸਵਾਦ ਹੈ ਅਜ਼ਾਦੀਆਂ ਦਾ,
ਕਾਮਿਆਂ ਦੀ ਜਾਨ ਲੀਰੋ ਲੀਰ ਹੋਈ ਏ ।
ਤੇਰੇ ਜ਼ੁਲਮਾਂ ਦੀ,
ਤੇਰੇ ਜ਼ੁਲਮਾਂ ਦੀ, ਜ਼ਾਲਮਾਂ ਅਖੀਰ ਹੋਈ ਏ ।

ਸੁਣ ਲਵੋ ਕਾਗੋ ਅਸੀਂ ਕਰ ਦੇਣਾ ਥੋਨੂੰ ਪੁੱਠੇ,
ਘੁੱਗੀਆਂ ਦੇ ਬੱਚਿਆਂ ਨੂੰ ਕੋਹਣ ਵਾਲਿਓ ।
ਰੋਟੀ ਬੱਚਾਂ ਦੇ,
ਰੋਟੀ ਬੱਚਿਆਂ ਦੇ ਹੱਥਾਂ ਵਿਚੋਂ ਖੋਹਣ ਵਾਲਿਓ ।

ਕਿਰਨਾਂ ਦਾ ਆਲ੍ਹਣਾ ਤਾਂ ਬਣੇਗਾ ਆਕਾਸ਼ ਵਿਚ,
ਭੌਰ ਵੀ ਵਸੇਗਾ ਵਿਚ ਨਵੇਂ ਯੁੱਗ ਦਾ ।
ਸਾਨੂੰ ਸੁਰਗਾਂ ਦਾ,
ਸਾਨੂੰ ਸੁਰਗਾਂ ਦਾ ਲਾਰਾ ਅੱਜ ਨਹੀਂ ਪੁੱਗਦਾ ।

ਦੇਸ਼ ਹੈ ਪਿਆਰਾ ਸਾਨੂੰ ਜ਼ਿੰਦਗੀ ਪਿਆਰੀ ਨਾਲੋਂ,
ਦੇਸ਼ ਤੋਂ ਪਿਆਰੇ ਇਹਦੇ ਲੋਕ ਹਾਣੀਆਂ ।
ਅਸਾਂ ਤੋੜ ਦੇਣੀ,
ਅਸਾਂ ਤੋੜ ਦੇਣੀ ਲਹੂ ਪੀਣੀ ਜੋਕ ਹਾਣੀਆਂ ।
- ਸੰਤ ਰਾਮ ਉਦਾਸੀ

29/07/2022

ਮੁੱਖ ਮੰਤਰੀ ਨੂੰ ਸਿਰੋਪਾ ਪਾਂ ਦਿੰਦੇ ਜਮੀਨ ਬਚ ਜਾਂਦੀ ਉਸਨੂੰ ਠੰਡਾ ਕਰਨਾ ਚਾਹੀਦਾ ਸੀ 😂😂

ਕੀ ਆਹ ਸੱਚ ਆ ?ਮੁੜ ਚਰਚਾ ’ਚ ਆਇਆ 44 ਸਾਲ ਪੁਰਾਣਾ ਪੁਲਿਸ ਮੁਕਾਬਲਾ
25/07/2022

ਕੀ ਆਹ ਸੱਚ ਆ ?

ਮੁੜ ਚਰਚਾ ’ਚ ਆਇਆ 44 ਸਾਲ ਪੁਰਾਣਾ ਪੁਲਿਸ ਮੁਕਾਬਲਾ

ਸਾਡਾ ਟੀਚਾ ਪੂਰੇ ਪੰਜਾਬ ਵਿਚ ਆਮ ਆਦਮੀ ਕਲੀਨਿਕ ਬਣਾਉਣਾ ਹੈ - CM ਮਾਨ      Bhagwant Mann  Aam Aadmi Party - Punjab
23/07/2022

ਸਾਡਾ ਟੀਚਾ ਪੂਰੇ ਪੰਜਾਬ ਵਿਚ ਆਮ ਆਦਮੀ ਕਲੀਨਿਕ ਬਣਾਉਣਾ ਹੈ - CM ਮਾਨ
Bhagwant Mann Aam Aadmi Party - Punjab

ਸੰਵਿਧਾਨ ਦਾ ਵਿਰੋਧ ਕਰਨ ਵਾਲਾ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲੈ ਰਿਹਾ ਹੈ ਕਮਾਲ ਦੀ ਰਾਜਨੀਤੀ ਆ ?
23/07/2022

ਸੰਵਿਧਾਨ ਦਾ ਵਿਰੋਧ ਕਰਨ ਵਾਲਾ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਲੈ ਰਿਹਾ ਹੈ ਕਮਾਲ ਦੀ ਰਾਜਨੀਤੀ ਆ ?

23/07/2022

ਇਤਿਹਾਸ ਗਵਾਹ ਕਿ ਮੋਟਰਸਾਈਕਲ ਦੇ ਪਿੱਛੇ ਬੈਠੇ ਬੰਦੇ ਨੂੰ ਸੁਣਦਾ ਕੱਖ ਵੀ ਨੀ ਹੁੰਦਾ
ਬਸ ਹਾ ਹੂੰ ਕਰਦਾ ਰਹਿੰਦਾ

22/07/2022

ਕਾਲੀ-ਕਾਗਰਸ ਦੁਆਰਾ ਪਾਲੇ ਹੋਏ ਗੈਗਸਟਰਾ ਦਾ ਅੰਤ ਕਰ ਰਹੀ

-ਮਾਨ ਸਰਕਾਰ✊

ਸਭ ਤੋਂ ਤਕੜੀ ਯਾਰੀ ਹੁੰਦੀ ਆ ਪਿੳ ਪੁੱਤ ਦੀ ਧਾਹ ਨਿਕਲਦੀ ਆ ਫੋਟੋ ਦੇਖ ਕੇ
22/07/2022

ਸਭ ਤੋਂ ਤਕੜੀ ਯਾਰੀ ਹੁੰਦੀ ਆ ਪਿੳ ਪੁੱਤ ਦੀ
ਧਾਹ ਨਿਕਲਦੀ ਆ ਫੋਟੋ ਦੇਖ ਕੇ

ਕੁਝ ਤਾਂ ਸ਼ਰਮ ਕਰੋ..!ਆਪਣੀ ਖੁੱਸੀ ਸਿਆਸੀ ਜ਼ਮੀਨ ਲੱਭਣ ਲਈ ਪਹਿਲਾਂ ਪਿਛਲੇ ਸਮੇਂ ਬੋਲੇ ਝੂਠਾਂ ਲਈ ਲੋਕਾਂ ਤੋਂ ਮਾਫ਼ੀ ਮੰਗੋ ਅਤੇ ਅੱਗਿਓ ਨਵੇਂ ਝੂ...
22/07/2022

ਕੁਝ ਤਾਂ ਸ਼ਰਮ ਕਰੋ..!

ਆਪਣੀ ਖੁੱਸੀ ਸਿਆਸੀ ਜ਼ਮੀਨ ਲੱਭਣ ਲਈ ਪਹਿਲਾਂ ਪਿਛਲੇ ਸਮੇਂ ਬੋਲੇ ਝੂਠਾਂ ਲਈ ਲੋਕਾਂ ਤੋਂ ਮਾਫ਼ੀ ਮੰਗੋ ਅਤੇ ਅੱਗਿਓ ਨਵੇਂ ਝੂਠ ਬੋਲਣ ਤੋਂ ਪਰਹੇਜ਼ ਕਰੋ..!

ਕਿਉਂ ਕਿ ਤੁਹਾਡੇ ਵੱਲੋਂ ਸ.

ਦੇ ਲੋਕ ਪੱਖੀ ਫ਼ੈਸਲਿਆਂ ਖ਼ਿਲਾਫ਼ ਕੂੜ-ਪ੍ਰਚਾਰ ਦਾ ਸੱਚ ਹਰ ਪੰਜਾਬੀ ਜਾਣਦੈ | ਹੋਰ ਜਾਣਕਾਰੀ ਲਈ ਪੇਜ ਨੂੰ ਲਾਇਕ ਤੇ ਫੋਲੋ ਕਰੋ|

21/07/2022

ਸੂਟਰ ਜਗਰੂਪ ਰੁਪਾ ਦੀ ਮਾਂ ਦਾ ਬਿਆਨ

ਫੇਰ ਉਹ ਦਿਨ ਕਦੇ ਨਹੀਂ ਆਇਆ(((((( Forget About It)))))))ਤੂਫ਼ਾਨ ਦੀ ਉਮਰ ਬਹੁਤ ਜਿਆਦਾ ਲੰਮੀ ਨੀ ਹੁੰਦੀ ਉਹ ਰਾਤ ਬਰਾਤੇ ਆਉਂਦਾ ਤੇ ਅੱਗੇ ਵਧ...
17/07/2022

ਫੇਰ ਉਹ ਦਿਨ ਕਦੇ ਨਹੀਂ ਆਇਆ
(((((( Forget About It)))))))
ਤੂਫ਼ਾਨ ਦੀ ਉਮਰ ਬਹੁਤ ਜਿਆਦਾ ਲੰਮੀ ਨੀ ਹੁੰਦੀ ਉਹ ਰਾਤ ਬਰਾਤੇ ਆਉਂਦਾ ਤੇ ਅੱਗੇ ਵਧ ਜਾਂਦਾ ਪਰ ਉਸ ਦਾ ਪਰਤਾਪ ਕਈ ਪੀੜੀਆਂ ਤੱਕ ਦੱਸਿਆ ਜਾਂਦਾ । ਤੇ ਇਦਾਂ ਦਾ ਹੀ ਸੀ (SIDHU) ਨਾਮੀ ਤੂਫ਼ਾਨ ਜੋ ਵਾਹ- ਵਰੋਲੇ ਵਾਂਗ ਕਈ ਸਾਲ ਪਲਦਾ ਰਿਹਾ ਤੇ ਫੇਰ ਜਦ ਟਿੱਬਿਆਂ ਚੋਂ ਨਿਕਲਿਆ ਤਾਂ ਸਭ ਕੁਝ ਹੀ ਹੂੰਝ ਕੇ ਆਪਣੇ ਨਾਲ ਹੀ ਲੈ ਗਿਆ। ਉਹਨੇ ਆਉਣ ਦੀ ਚਿਤਾਵਨੀ 2017 ਵਿਚ ਹੀ ਦੇ ਦਿੱਤੀ ਸੀ ਪਰ ਵੱਡੇ- ਵੱਡੇ ਰੁੱਖਾਂ ਤੱਕ ਨੇ ਅਣ ਗੌਲ਼ਿਆ ਕਰਤਾ ਪਰ ਜਦ ਉਹ ਜਵਾਨ ਹੋ ਕੇ ਆਇਆ ਤਾਂ ਉਹਦੀ ਆਵਾਜ ਦੇ ਘੇਰਾ ਅਮਰੀਕਾ ਕੈਨੇਡਾ ਵਰਗੇ ਦੇਸਾਂ ਤੱਕ ਫੈਲ ਗਿਆ। ਤੇ ਉਹਨੂੰ ਵੱਡੇ- ਵੱਡੇ ਸੁਰਾਂ ਦੇ ਵਿਗਿਆਨੀ ਤੇ ਹਨੇਰੀਆਂ ਜਿਹੀਆਂ ਰੋਕਣ ਲੱਗੀਆਂ ।
ਕਹਿੰਦੇ ਹੁੰਦੇ ਆ ਨਾ ਦਿਨ ਜਿਉਂਦਾ ਰਹੇ ਕਦ ਰਾਤਾਂ ਨੇ ਆ ਖੈਰ ਮੰਗੀ। ਉਹ ਕਹਿਣ ਲੱਗਾ ਤੁਸੀਂ ਭੁੱਲ ਜੋ ਇਹ ਦਿਨ ਕਦੇ ਨਹੀਂਓ ਆਉਣਾ ਉਹ ਅੱਗੇ ਵੱਧਦਾ ਗਿਆ ਤੇ ਹਰ ਪਾਸੇ ਤਬਾਹੀ ਮਚਾ ਕੇ ਆਖਰਾਂ ਨੂੰ ਆਪਣੇ ਟਿੱਬਿਆਂ ਵਿਚ ਸੌਂਹ ਗਿਆ। ਉਹਨੂੰ ਲੋਕਾਂ ਨੇ ਬਹੁਤ ਨਾਮ ਦਿੱਤੇ MOOSE, SIDHU, TITANIC, 5911,JHOTHA, ਹੋਰ ਬਹੁਤ। ਲੋਕ ਉਹਦੇ ਜਾਣ ਪਿੱਛੋਂ ਮੰਨਦੇ ਆ ਵੀ ਹਾਂ ਉਹਨੇ ਜਿਹੜਾ ਵੀ ਉਜਾੜਿਆ ਨਾਮ ਲੈ ਕੇ ਉਜਾੜਿਆ। ਇਹਨੇ ਘੱਟ ਸਮੇਂ ਚ ਇਹਨੀ ਤਬਾਹੀ ਇਤਿਹਾਸ ਵਿਚ ਨਾ ਕਿਸੇ ਤੋਂ ਹੋਈ ਆ ਤੇ ਨਾ ਹੀ ਹੋਣੀ ਆ। ਉਸ ਤੂਫ਼ਾਨ ਨੇ ਅਨੇਕਾਂ ਦੇ ਚਿਰਾਂ ਤੋਂ ਟੈਂਟ ਤੰਬੂ ਗੱਡੇ ਇਕੱਠੇ ਕਰਾ ਦਿੱਤੇ। ਤੇ ਉਹ ਇਕੋ ਇਕ ਸੀ ਜੋ ਆਪਣੀ ਜਿੰਦਗੀ ਦੀ ਉਮਰ ਤੇ ਰਣਨੀਤੀ ਦੱਸ ਕੇ ਅੱਗੇ ਵੱਧ ਦਾ ਰਿਹਾ ਤੇ ਜਾਂਦਾ ਹੋਇਆ ਵੀ ਅਪਦੇ ਟਿੱਬਿਆਂ ਨੂੰ ਮਾਣ ਦੇ ਕੇ ਗਿਆ। ਉਹਦਾ ਬਾਪ ਤੇ ਮਾਂ ਨੇ ਉਹਨੂੰ ਤੱਤੀਆਂ ਲੋਆਂ ਨਾਲ ਪਾਲਿਆ ਸੀ। ਤੇ ਉਹ ਦਲੇਰ ਵੀ ਆਪਦੇ ਪਿਓ ਤੇ ਮਾਂ ਵਰਗਾ ਸੀ। Ranjit Singh Sandhu
ਸੰਧੂ ਬਾਈ ਦੇ ਕਹਿਣ ਵਾਂਗ“ ਕੋਈ ਬਹੁਤ ਕੱਲਾ ਏ, ਤੇ ਕੋਈ ਕੱਲਾ ਈ ਬਹੁਤ ਐ।” (ਉਹ ਕੱਲਾ ਹੀ ਸੀ ਪਿਓ ਦਾ ਗੁੱਗੂ ਤੇ ਮਾਂ ਦਾ ਸੁਭ) ਤੇ ਜਦ 29 May,2022 ਨੂੰ ਉਹ ਸੁੱਤਾ ਤਾਂ ਨਾਲ ਹੀ ਚਾਰੇ ਪਾਸੇ ਸ਼ਾਂਤੀ ਫੈਲ ਗਈ। ਜੋ ਚੁੱਪ ਕਦੇ ਨਾ ਟੁੱਟੀ।
ਹਵੇਲੀ ਤਾਂ ਸੀ ਬਣ ਗਈ,
ਬਸ ਵਿਆਹ ਦਾ ਟੈਂਟ
ਨੀ ਸੀ ਲਾਇਆ
ਉਹ ਪੰਜ ਮਿੰਟ
ਕਹਿ ਕੇ ਸੀ ਗਿਆ
ਪਰ ਮੁੜ ਕਦੇ ਨਹੀਂਓ ਆਇਆ…🙏

11/07/2022

ਕਿ ਦੱਸਾਂ ਦੁੱਖ ਦੁਨੀਆ ਨੂੰ, ਵੱਡਾ ਭਾਈ ਤੁਰ ਗਿਆ ਏ

Address

Sirsa

Alerts

Be the first to know and let us send you an email when Pb_status_03 posts news and promotions. Your email address will not be used for any other purpose, and you can unsubscribe at any time.

Contact The Business

Send a message to Pb_status_03:

Videos

Share