ਪੰਜਾਬ ਪੰਜਾਬੀ ਪੰਜਾਬੀਅਤ

  • Home
  • India
  • Sangrur
  • ਪੰਜਾਬ ਪੰਜਾਬੀ ਪੰਜਾਬੀਅਤ

ਪੰਜਾਬ ਪੰਜਾਬੀ ਪੰਜਾਬੀਅਤ video creator tere bina jeen di gall vdi aukhi lgdi...

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏
12/12/2024

ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏

ਸਤਨਾਮ ਸ਼੍ਰੀ ਵਾਹਿਗੁਰੂ ਜੀ 🙏
11/12/2024

ਸਤਨਾਮ ਸ਼੍ਰੀ ਵਾਹਿਗੁਰੂ ਜੀ 🙏

08/12/2024

ਦੋਸਤੋ ਜੇਕਰ ਕਿਸੇ ਨੇ ਆਪਣੇ ਪੇਜ ਤੋਂ ਕੋਈ ਐਡ ਜਾਂ ਕੋਈ ਇਸ਼ਤਿਹਾਰ ਲਗਵਾਉਣਾ ਹੋਵੇ ਜਾਂ ਕੋਈ ਹੋਰ ਪ੍ਰਮੋਸ਼ਨ ਕਰਵਾਉਣੀ ਹੋਵੇ ਤਾਂ ਤੁਸੀਂ ਇਨਬਾਕਸ ਚ ਮੈਸੇਜ ਕਰ ਸਕਦੇ ਹੋ। ਧੰਨਵਾਦ ਜੀ🙏

08/12/2024

ਭਗਵੰਤ ਮਾਨ ਨੇ ਦੱਸੀ ਸੁਖਬੀਰ ਦੀ ਲੱਤ ਟੁੱਟਣ ਦੀ ਵਜਾਹ 🦵
ਭਗਵੰਤ ਮਾਨ ਵਿਧਾਨ ਸਭਾ ਵਿੱਚ ਕਿਸ ਦੀ ਕਰਨਗੇ ਲਾਹ ਪਾਹ 😳
#ਪੰਜਾਬ #ਪੰਜਾਬੀ #ਪੰਜਾਬੀਅਤ #ਲੋਕ #ਪਿੰਡ #ਰਾਜਨੀਤੀ

ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਨ ਤੇ ਕੋਟਾਨ ਕੋਟਿ ਪ੍ਰਣਾਮ🙏 ਸਮੂਹ ਸੰਗਤਾਂ ਤੇ ਵਾਹਿਗੁਰੂ ਜੀ ਭਲੀ ਕਰਨ...
06/12/2024

ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਸ਼ਹੀਦੀ ਦਿਨ ਤੇ ਕੋਟਾਨ ਕੋਟਿ ਪ੍ਰਣਾਮ🙏
ਸਮੂਹ ਸੰਗਤਾਂ ਤੇ ਵਾਹਿਗੁਰੂ ਜੀ ਭਲੀ ਕਰਨ 🙏

05/12/2024

ਪਸ਼ੂ ਮੇਲਾ ਧਨੌਲਾ ਚ ਸਭ ਤੋਂ ਵੱਧ ਦੁੱਧ ਦੇਣ ਵਾਲੀਆਂ ਮੱਝਾਂ ਦਾ ਮੁਕਾਬਲਾ 💪
ਦੇਖੋ ਮੋਹਰਾਂ ਨਸਲ ਨੇ ਕਿੰਨਾ ਦੁੱਧ ਕੱਢ ਕੇ ਜਿੱਤਿਆ ਟਰੈਕਟਰ 🚜
#ਕਿਸਾਨ #ਪੰਜਾਬ #ਪੰਜਾਬੀ #ਖੇਤੀ #ਖੇਤੀਬਾੜੀ #ਮੱਝਾਂ #ਪਸ਼ੂ #ਪਸ਼ੂਮੇਲਾ #ਲਵ #ਕਿਸਾਨਮੇਲੇ #ਲੋਕ #ਪਿੰਡ

ਦੋਸਤੋ ਜਦੋਂ ਦੀ ਇਹ ਫੋਟੋ ਸੋਸ਼ਲ ਮੀਡੀਆ ਤੇ ਆਈ ਹੈ ਇਸ ਤੇ ਤਰਾਂ ਤਰਾਂ ਦੇ ਕਮੈਂਟ ਆ ਰਹੇ ਨੇ ਕੁਝ ਲੋਕ ਚੰਗਾ ਕੁਝ ਮਾੜਾ ਕਹਿ ਰਹੇ ਨੇ ਪਰ ਦੋਸਤੋ ਇ...
04/12/2024

ਦੋਸਤੋ ਜਦੋਂ ਦੀ ਇਹ ਫੋਟੋ ਸੋਸ਼ਲ ਮੀਡੀਆ ਤੇ ਆਈ ਹੈ ਇਸ ਤੇ ਤਰਾਂ ਤਰਾਂ ਦੇ ਕਮੈਂਟ ਆ ਰਹੇ ਨੇ ਕੁਝ ਲੋਕ ਚੰਗਾ ਕੁਝ ਮਾੜਾ ਕਹਿ ਰਹੇ ਨੇ
ਪਰ ਦੋਸਤੋ ਇਹ ਸ਼੍ਰੀ ਗੁਰੂ ਰਾਮਦਾਸ ਜੀ ਦਾ ਦਰ ਹੈ ਇੱਥੇ ਆ ਕੇ ਵੱਡੇ ਤੋਂ ਵੱਡਾ ਗੁਨਾਹਗਾਰ ਮਾਫੀ ਮੰਗ ਸਕਦਾ ਹੈ ਆਪਣੇ ਗੁਨਾਹਾਂ ਦਾ ਪਛਤਾਵਾ ਕਰ ਸਕਦਾ ਹੈ। ਗੁਰੂ ਸਾਹਿਬ ਜਾਣੀ ਜਾਣ ਹਨ ।
ਤੁਸੀਂ ਕਮੈਂਟ ਬਾਕਸ ਵਿੱਚ ਆਪੋ ਆਪਣੇ ਵਿਚਾਰ ਰੱਖ ਸਕਦੇ ਹੋ
ਵਾਹਿਗੁਰੂ ਜੀ 🙏🙏

04/12/2024

BFA ਪਸ਼ੂ ਮੇਲਾ ਧਨੌਲਾ 2024🔴
0 ਤੋਂ 3 ਮਹੀਨਿਆਂ ਦੀਆਂ ਮੋਹਰਾਂ ਕੱਟੀਆਂ ਦੇ ਮੁਕਾਬਲੇ 🐂🦬
70 ਕੱਟੀਆਂ ਦੇ ਮੁਕਾਬਲੇ ਚੋਂ ਕੌਣ ਬਣੀ ਚੈਂਪੀਅਨ 👑
#ਪਸ਼ੂਮੇਲਾ #ਪੰਜਾਬ #ਕਿਸਾਨ #ਖੇਤੀਬਾੜੀ #ਸੀਮਨ

01/12/2024

ਤੇਰੀਆਂ ਅੱਖਾਂ ਦੀ ਉਹ ਚਮਕ
ਤੇਰੇ ਸਾਹਾਂ ਦੀ ਉਹ ਗਰਮੀ
ਤੇਰਾ ਕੀਤਾ ਇੰਤਜ਼ਾਰ
ਦੱਸ ਕਿੱਦਾਂ ਭੁੱਲਾਂ ਮੈਂ ਆਪਣਾ 8 ਸਾਲ ਦਾ ਪਿਆਰ 😍

ਦਿਉ ਵਿਚਾਰ ✍️
29/11/2024

ਦਿਉ ਵਿਚਾਰ ✍️

28/11/2024

mander khurd kabaddi cup 2024

28/11/2024

🔴LIVE || MANDER KHURD (SANGRUR) KABADDI CUP 28 NOVEMBER 2024 ]

26/11/2024

18 ਫੁੱਟੀ ਮਿੱਟੀ ਦੀ ਭਰੀ ਟਰਾਲੀ ਖਿੱਚ ਮੁਕਾਬਲਾ 💪
ਧਾਕੜ ਗਰੁੱਪ ਵਾਲਿਆਂ ਦੀ ਹੋਗੀ ਲੜਾਈ 👊👊
ਟਰੈਕਟਰ ਹੋਇਆ ਗਰਮ ਪਿਆ ਪਟਾਕਾ 🔥🔥💥💥
#ਟਰੈਕਟਰ #ਪੰਜਾਬ #ਕਿਸਾਨ

23/11/2024

ਟਰੈਕਟਰ ਤਵੀਆਂ ਦੇ ਮੁਕਾਬਲੇ
ਸ਼ਾਨ ਭਿੜ ਪੈ 💪😳
ਲਾਲ ਹੋਗੇ ਟਰੈਕਟਰ ਸਾਰਾ ਮਸਲਾ ਬੁਲੇਟ ਜਿੱਤਣ ਦਾ
#ਟਰੈਕਟਰ #ਟੋਚਨ #ਕਿਸਾਨ #ਪੰਜਾਬ

23/11/2024

ਮੰਤਰੀ ਅਮਨ ਅਰੋੜਾ ਨੇ ਪ੍ਰਧਾਨ ਬਣਦੇ ਸਾਰ ਕੀਤਾ ਵੱਡਾ ਐਲਾਨ 🤔🙏
#ਪੰਜਾਬ #ਆਪ #ਪ੍ਰਧਾਨ

21/11/2024

ਅਰਜਨ ਦੀਆਂ ਚੀਕਾਂ ਕਢਾ ਦਿੱਤੀਆਂ 😳😳
ਮਿੱਟੀ ਦੀ ਭਰੀ ਟਰਾਲੀ ਖਿੱਚ ਮੁਕਾਬਲਾ 🚜🚜
ਕੀ ਅਜਿਹੇ ਮੁਕਾਬਲੇ ਕਰਵਾਏ ਚਾਹੀਦੇ ਨੇ 🤔
#ਟਰੈਕਟਰ ゚viralfbreelsfypシ゚viral ゚ ゚viralシreelsviralfb #ਪੰਜਾਬ

21/11/2024

ਫੌਜ਼ ਦੀ ਭਰਤੀ 1600 ਮੀਟਰ ਰੇਸ 💪

Address

Sangrur

Website

Alerts

Be the first to know and let us send you an email when ਪੰਜਾਬ ਪੰਜਾਬੀ ਪੰਜਾਬੀਅਤ posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬ ਪੰਜਾਬੀ ਪੰਜਾਬੀਅਤ:

Videos

Share

Category