Kulbir Kaur

Kulbir Kaur ਮੈਸਜਰ ਤੇ ਮੈਸਿਜ ਨਾ ਕਰੋ ਜੀ ਜਿਹਨੇ ਕੁਛ ਪੁਛਣਾਂ ਕੁਮੈਟ ਕਰਕੇ ਪੁੱਛ ਲਿਆ ਕਰੋ।ਬਹੁਤ ਬਹੁਤ ਧੰਨਵਾਦ ਜੀ 🙏🙏

17/01/2025

ਜੋ ਲੋਕ ਇਕੱਲੇ ਗੱਲਾਂ ਕਰਦੇ ਰਹਿੰਦੇ ਨੇ ਉਹ ਮੱਲਮ ਪੱਟੀ ਕਰਦੇ ਰਹਿੰਦੇ ਨੇ ਆਪਣੀ ਜਖਮੀਂ ਹੋਈ ਆਤਮਾਂ ਨੂੰ॥

17/01/2025

ਵਾਹਿਗੁਰੂ ਜੀ 4 ਮਾਘ
ਦਿਨ ਸ਼ੁਕਰਵਾਰ
17 ਜਨਵਰੀ 2025
ਸਰਬੱਤ ਦਾ ਭਲਾ ਵਾਹਿਗੁਰੂ ਜੀ ॥

16/01/2025

ਫੇਸਬੁੱਕ ਵਾਲੀ ਸਾਰੀ ਸੰਗਤ ਨੂੰ ਸਤਿ ਸ਼੍ਰੀ ਅਕਾਲ ਜੀ ਸਪੋਰਟ ਲਈ ਧੰਨਵਾਦ ਜੀ ਚੜ੍ਹਦੀ ਕਲਾ ਵਿੱਚ ਰਹੋ ਸਦਾ ਆਬਾਦ ਰਹੋ॥🙏🙏 fans

16/01/2025

I gained 237 followers, created 493 posts and received 16,092 reactions in the past 90 days! Thank you all for your continued support. I could not have done it without you. 🙏🤗🎉

16/01/2025

ਵਾਹਿਗੁਰੂ ਜੀ 3 ਮਾਘ
ਦਿਨ ਵੀਰਵਾਰ
16 ਜਨਵਰੀ 2025
ਸਰਬੱਤ ਦਾ ਭਲਾ ਵਾਹਿਗੁਰੂ ਜੀ ॥

15/01/2025

ਲੰਮੇ ਸੰਘਰਸ ਤੋ ਬਾਅਦ ਬਾਪੂ ਸੂਰਤ ਸਿੰਘ ਜੀ ਇਸ ਫ਼ਾਨੀ ਸੰਸਾਰ ਤੋ ਹੋਏ ਰੁਖ਼ਸਤ Rip🙏🙏

ਰੱਬ ਸਾਡੀਆ ਸਰਕਾਰਾਂ ਨੂੰ ਸਮੱਤ ਬਖਸੇਂ॥

14/01/2025

ਵਾਹਿਗੁਰੂ ਜੀ 2 ਮਾਘ
ਦਿਨ ਬੁੱਧਵਾਰ
15 ਜਨਵਰੀ 2025
ਸਰਬੱਤ ਦਾ ਭਲਾ ਵਾਹਿਗੁਰੂ ਜੀ ॥

14/01/2025

ਇੱਕ ਪੁਰਾਣਾ ਸਬਦ ਬੋਲਿਆ ਜਾਂਦਾ ਸੀ ਖੁਰਾ
ਹਰ ਇੱਕ ਘਰ ਵਿਚ ਹੁੰਦਾ ਸੀ ਪਤਾ ਕਿਹੜੀ ਜਗ੍ਹਾ ਨੂੰ ਕਹਿਦੇ ਸੀ ??
ਮਾਝੇ ਵਾਲਿਆਂ ਨੂੰ ਹਰ ਇੱਕ ਨੁੰ ਪਤਾ ਹੋਣਾ ਚਾਹੀਦਾ ਦੱਸੋ ਜੀ ਫ਼ਿਰ॥

14/01/2025

ਮਾਘੀ ਵਾਲੇ ਦਿਨ ਤਿਲ ਲਾ ਕੇ ਮੂਲੀ
ਖਾਣ ਦਾ ਮਹਾਤਮ ਕੀ ਹੈ
ਪਤਾ ਕਿਸੇ ਨੂੰ ਦੱਸਣ ਦੀ ਖੇਚਲ਼ ਕਰਨਾ ਜੀ॥

13/01/2025

ਵਾਹਿਗੁਰੂ ਜੀ 1 ਮਾਘ
ਦਿਨ ਮੰਗਲਵਾਰ
14 ਜਨਵਰੀ 2025
ਸਰਬੱਤ ਦਾ ਭਲਾ ਵਾਹਿਗੁਰੂ ਜੀ ॥

ਇਸਤਰਾਂ ਦੇ ਮੈਸੇਜ ਕਿਹਨੂੰ ਕਿਹਨੂੰ ਆਉਦੇ ਨੇ ਕੁਮੈਂਟ ਕਰਕੇ ਜਰੂਰ ਦੱਸਣਾ ਜੀ
13/01/2025

ਇਸਤਰਾਂ ਦੇ ਮੈਸੇਜ ਕਿਹਨੂੰ ਕਿਹਨੂੰ ਆਉਦੇ ਨੇ ਕੁਮੈਂਟ ਕਰਕੇ ਜਰੂਰ ਦੱਸਣਾ ਜੀ

13/01/2025

I gained 240 followers, created 485 posts and received 16,121 reactions in the past 90 days! Thank you all for your continued support. I could not have done it without you. 🙏🤗🎉

13/01/2025

ਬਿਨੁ ਨਾਵੈ
ਜਗੁ ਕਮਲਾ ਫਿਰੈ
ਗੁਰਮੁਖਿ ਨਦਰੀ ਆਇਆ ॥

13/01/2025

ਵਾਹਿਗੁਰੂ ਜੀ 30 ਪੋਖਿ
ਦਿਨ ਸੋਮਵਾਰ
13ਜਨਵਰੀ 2025
ਸਰਬੱਤ ਦਾ ਭਲਾ ਵਾਹਿਗੁਰੂ ਜੀ ॥

12/01/2025

ਸਪੋਰਟ
ਲਈ ਫੇਸਬੁੱਕ ਸੰਗਤ ਦਾ
ਬਹੁਤ ਬਹੁਤ
ਧੰਨਵਾਦ ਜੀ ॥

12/01/2025

ਜੇ ਕਰ ਸਮਾਂ ਸਹੀ ਹੈ
ਤਾਂ ਸਾਰੇ ਆਪਣੇ ਨੇ
ਨਹੀਂ ਤਾਂ ਕੋਈ ਨਹੀਂ॥

12/01/2025

ਵਾਹਿਗੁਰੂ ਜੀ 29 ਪੋਖਿ
ਦਿਨ ਐਤਵਾਰ
12 ਜਨਵਰੀ2025
ਸਰਬੱਤ ਦਾ ਭਲਾ ਜੀ ॥

Address

Sangrur
148035

Website

Alerts

Be the first to know and let us send you an email when Kulbir Kaur posts news and promotions. Your email address will not be used for any other purpose, and you can unsubscribe at any time.

Videos

Share