SACH TV

SACH TV SACH TV

ਪਟਿਆਲਾ ਪੁਲਿਸ ਵੱਲੋਂ ਪਿੰਡ ਮਾੜੂ ਵਿਖੇ ਸਰਪੰਚ ਬਲਜਿੰਦਰ ਸਿੰਘ ਬੱਖੂ ਦੇ ਘਰ ਛਾਪੇਮਾਰੀਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਕੀਤਾ ਰਾਊਂਡਅਪ
17/01/2025

ਪਟਿਆਲਾ ਪੁਲਿਸ ਵੱਲੋਂ ਪਿੰਡ ਮਾੜੂ ਵਿਖੇ ਸਰਪੰਚ ਬਲਜਿੰਦਰ ਸਿੰਘ ਬੱਖੂ ਦੇ ਘਰ ਛਾਪੇਮਾਰੀ
ਸ਼ੱਕੀ ਵਿਅਕਤੀ ਨੂੰ ਪੁਲਿਸ ਨੇ ਕੀਤਾ ਰਾਊਂਡਅਪ

04/01/2025

ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਰੋਡਵੇਜ਼ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਵੱਲੋਂ ਰੱਖੀ ਗਈ ਹੜਤਾਲ਼ ਦਾ ਸਮਰਥਨ ਕੀਤਾ ਗਿਆ ਹੈ
ਮੰਗਾ,,
1,,ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਂ, 2,,ਪਨਬਸ, ਪੀਆਰਟੀਸੀ ,ਵਿੱਚ ਵਿਭਾਗ ਦੀਆ 10000 ਹਾਜ਼ਰ ਬੱਸਾ ਦੀ ਗਿਣਤੀ ਕੀਤੀ ਜਾਵੇਂ
3,, ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇਂ, ਤਨਖ਼ਾਹਾਂ ਦੇ ਵਿੱਚ ਇਕਸਾਰਤਾ ਕੀਤੀ ਜਾਵੇਂ

03/01/2025

ਡੂੰਘੀਆਂ ਗੱਲਾਂ ਤੇ ਡੂੰਘੇ ਲੋਕ , ਛੇਤੀਂ ਕਿੱਤੇ ਸਮਝ ਚ ਨਈ ਆਉਂਦੇ✍🏻

02/01/2025

ਸਿਆਸਤ ਵਿੱਚ ਮਚੀ ਹਲਚਲ
ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਬਣਾਉਣਗੇ ਨਵੀਂਸਿਆਸੀ ਪਾਰਟੀ

02/01/2025

ਲਾਰੈਂਸ ਇੰਟਰਵਿਊ ਮਾਮਲੇ ਵਿੱਚ ਹੋਇਆ ਐਕਸ਼ਨ ਸਸਪੈਂਡ ਚਲਦੇ ਆ ਰਹੇ ਡੀਐਸਪੀ ਗੁਰਸੇਵ ਸੰਧੂ ਨੂੰ ਅਹੁਦੇ ਤੋਂ ਕੀਤਾ ਗਿਆ ਬਰਖਾਸਤ
ਗ੍ਰਹਿ ਵਿਭਾਗ ਨੇ ਕੀਤੇ ਹੁਕਮ ਜਾਰੀ

02/01/2025

Shout out to my newest followers! Excited to have you onboard! Shout out to my newest followers! Excited to have you onboard! Hans Raj Dedhna, Harry Verma, Amarjeet Singh, Jarnail Singh, Manpreet Virk

01/01/2025

ਲੰਘੇ ਸਮੇਂ ਦਾ ਧੰਨਵਾਦ, ਆਉਣ ਆਲੇ ਸਮੇ ਦਾ ਸ਼ੁਕਰਾਨਾ ਵਾਹਿਗੁਰੂ…ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ🙏🏻

❤️

ਵੱਲੋ - ਨਵਜੋਤ ਜੋਸ਼ੀ ( ਕਾਰਜਕਾਰੀ ਮੈਬਰ ਆਲ ਇੰਡੀਆ ਮੀਡੀਆ ਐਸੋਸੀਏਸ਼ਨ ਪੰਜਾਬ )

ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🏻
27/12/2024

ਧੰਨ ਧੰਨ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆ ਜੀ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ🙏🏻

26/12/2024

ਅਣਖੀ ਯੋਧੇ ਸ਼ਹੀਦ ਊਧਮ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਦਿਲੋਂ ਪ੍ਰਣਾਮ!

26/12/2024

ਪੰਜਾਬ ਬੰਦ-
ਸੋਮਵਾਰ 30 ਦਸੰਬਰ ਨੂੰ ਸਵੇਰੇ 7 ਤੋਂ ਸ਼ਾਮ 4 ਵਜੇ ਤੱਕ ਪੰਜਾਬ ਰਹੇਗਾ ਬੰਦ, ਰੇਲ-ਸੜਕੀ ਆਵਾਜਾਈ ਸਮੇਤ ਦਫ਼ਤਰ ਵੀ ਰਹਿਣੇ ਬੰਦ
ਵੱਲੋਂ ਕਿਸਾਨ ਜਥੇਬੰਦੀਆਂ

12/12/2024

ਖ਼ਿਲਾਫ਼ ਕਿਤਨੇ ਹੈਂ ਫਰਕ ਨਹੀਂ ਪੜਤਾ, ਜਿਨਕਾ ਸਾਥ ਹੈ ਲਾਜਵਾਬ ਹੈ,,,,,,,,💪💪

06/12/2024

ਹਿੰਦ ਦੀ ਚਾਦਰ' ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ
ਮਹਾਨ ਸ਼ਹਾਦਤ ਨੂੰ ਕੋਟਿ-ਕੋਟਿ ਪ੍ਰਣਾਮ

15/11/2024
Sach DI AwazSACH TV
19/08/2024

Sach DI AwazSACH TV

03/07/2024

MP ਕੰਗਨਾ ਰਣੌਤ ਨੂੰ ਥੱਪੜ ਮਾਰਨ ਵਾਲੀ CISF ਮੁਲਾਜ਼ਮ ਕੁਲਵਿੰਦਰ ਕੌਰ ਦੀ ਬੰਗਲੌਰ ਵਿਚ ਕੀਤੀ ਗਈ ਬਦਲੀ

Address

Sangrur
148033

Telephone

+919814516079

Website

Alerts

Be the first to know and let us send you an email when SACH TV posts news and promotions. Your email address will not be used for any other purpose, and you can unsubscribe at any time.

Contact The Business

Send a message to SACH TV:

Videos

Share