04/11/2024
1️⃣ ਪੰਜਾਬ ਸਰਕਾਰ ਜ਼ੀਰੋ ਕਰ ਦਿੱਤੀ ਗਈ ਹੈ। ਕਿਸੇ ਵੱਡੀ ਪੋਸਟ ਤੇ ਪੰਜਾਬੀ ਨਹੀਂ। ਪੰਜਾਬ ਬਾਰੇ ਸਾਰੇ ਫੈਸਲੇ ਗੈਰ-ਪੰਜਾਬੀ ਲੈ ਰਹੇ ਹਨ।
2️⃣ ਕਿਸਾਨ ਮੰਡੀਆਂ ਵਿੱਚ ਰੁਲ ਰਹੇ ਹਨ। ਝੋਨਾ ਚੁੱਕਿਆ ਨਹੀਂ ਜਾ ਰਿਹਾ, ਖਾਦ ਦਿੱਤੀ ਨਹੀਂ ਜਾ ਰਹੀ। ਪੰਜਾਬ ਨੇ ਜਿਸ ਨੂੰ ਵੋਟਾਂ ਪਾਈਆਂ, ਉਹ ਮੁੱਖਮੰਤਰੀ ਤੇ ਪਾਰਟੀ ਗਾਇਬ ਹੈ।
3️⃣ ਕਨੇਡਾ ਵਿੱਚ ਸਿੱਖ ਅਤੇ ਹਿੰਦੂ ਭਿੜਾ ਦਿੱਤਾ ਗਏ ਹਨ ਤੇ ਪ੍ਰਚਾਰ ਇਹ ਕੀਤਾ ਜਾ ਰਿਹਾ ਹੈ ਕਿ ਹਰਿਆਣਵੀ ਹਿੰਦੂ ਖਾਲਿਸਤਾਨੀ ਸਿੱਖਾਂ ਨਾਲ ਲੜਨ ਲਈ ਮੈਦਾਨ ਵਿੱਚ ਨਿੱਤਰ ਆਏ ਹਨ।
4️⃣ ਸਾਰੇ ਯੂਰਪੀ ਦੇਸ਼ਾਂ ਨਾਲ ਸਿੱਖਾਂ ਦੇ ਮਸਲਿਆਂ ਉੱਤੇ ਡਿਪਲੋਮੈਟਿਕ ਸਬੰਧ ਵਿਗੜ ਗਏ ਹਨ।
5️⃣ ਅਕਾਲ ਤਖ਼ਤ ਦੇ ਮੋਢੋ ਤੋ ਚਲਾ ਕੇ ਅਕਾਲੀ ਦਲ ਠੋਕਿਆ ਜਾ ਰਿਹਾ ਹੈ।
🔴 ਕੀ ਤੁਹਾਨੂੰ ਇੰਜ ਨਹੀਂ ਲੱਗਦਾ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਦਾ ਸੰਬੰਧ ਦਿੱਲੀ ਦੇ ਕਿਸਾਨ ਅੰਦੋਲਨ ਨਾਲ ਹੈ?