Samana fast news

Samana fast news samana fast news

10/10/2024
23/10/2023


ਅੱਜ ਅਗਰਵਾਲ ਧਰਮਸ਼ਾਲਾ ਚ ਸ੍ਰ ਚੇਤਨ ਸਿੰਘ ਜੌੜਾਮਾਜਰਾ ਦੇ ਜਨਮ ਦਿਨ ਕੇਕ ਕੱਟ ਕੇ ਮਨਾਇਆ ਗਿਆ
Report
preet Singh uk

cont 97815 67700

14/10/2023


ਸਲਾਨਾ ਮੇਲਾ ਬਾਬਾ ਨੌਂਗਜਾ ਪੀਰ ਦਾ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ ਇਲਾਕੇ ਦੀਆਂ ਸੰਗਤਾਂ ਅਤੇ ਮੁੱਖ ਸੇਵਾਦਾਰ ਬਾਬਾ ਬਲਬੀਰ ਸਿੰਘ ਸਂਜੋਗ ਨਾਲ ਮਨਾਇਆ ਗਿਆ ਇਸ ਮੇਲੇ ਵਿੱਚ ਗਾਇਕ ਫਰੋਜ ਖਾਂਨ ਹਾਜ਼ਰੀ ਭਰੀ
ਰਿਪੋਰਟ
preet singh uk

connect 97815-67700

        Chetan Singh Jouramajra    Samana fast news  ਭਾਜਪਾ ਦੀ ਧੱਕੇਸ਼ਾਹੀ ਬਹੁਤੀ ਦੇਰ ਨਹੀਂ ਚੱਲੇਗੀ।ਆਮ ਆਦਮੀ ਪਾਰਟੀ ਦੇ ਸੀਨੀਅਰ ਆਗ...
06/10/2023

Chetan Singh Jouramajra Samana fast news ਭਾਜਪਾ ਦੀ ਧੱਕੇਸ਼ਾਹੀ ਬਹੁਤੀ ਦੇਰ ਨਹੀਂ ਚੱਲੇਗੀ।
ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸ੍ਰੀ ਸੰਜੇ ਸਿੰਘ ਜੀ ਦੀ ਗ੍ਰਿਫਤਾਰੀ ਦੇ ਰੋਸ ਵਜੋਂ ਅੱਜ ਚੰਡੀਗੜ੍ਹ ਵਿਖੇ ਬੀ.ਜੇ.ਪੀ ਦੇ ਦਫਤਰ ਦਾ ਘਿਰਾਓ ਕੀਤਾ ਗਿਆ। ਜਿਸ ਵਿੱਚ ਬੁਖਲਾਈ ਹੋਈ ਕੇਂਦਰ ਦੀ ਸਰਕਾਰ ਨੇ ਚੰਡੀਗੜ੍ਹ ਪੁਲਿਸ ਰਾਹੀਂ ਆਮ ਆਦਮੀ ਪਾਰਟੀ ਦੇ ਆਗੂਆਂ ਤੇ ਵਰਕਰਾਂ ਉੱਤੇ ਬੇਹੱਦ ਜੁਲਮ ਕੀਤਾ। ਭਾਜਪਾ ਦੀਆਂ ਅਜਿਹੀਆਂ ਧੱਕੇਸ਼ਾਹੀਆਂ ਦਾ ਮੂੰਹ-ਤੋੜਵਾਂ ਜਵਾਬ ਦੇਸ਼ਵਾਸੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਦੇ ਦੇਣਗੇ।

https://youtu.be/3fB3zO8P4tI?si=NCDVyIrcKcsnAgGfਸਮਾਣਾ ਚ ਭਾਖੜਾ ਨਹਿਰ ਦਾ ਟੁਟਿਆ ਪੁਲ ਖੋਲੀ ਸਰਕਾਰ ਦੀ ਪੋਲ ਲੋਕਾਂ ਲਈ ਬਣੀ ਮਸੀਬਤ    ...
29/08/2023

https://youtu.be/3fB3zO8P4tI?si=NCDVyIrcKcsnAgGf

ਸਮਾਣਾ ਚ ਭਾਖੜਾ ਨਹਿਰ ਦਾ ਟੁਟਿਆ ਪੁਲ ਖੋਲੀ ਸਰਕਾਰ ਦੀ ਪੋਲ ਲੋਕਾਂ ਲਈ ਬਣੀ ਮਸੀਬਤ

Reports
Preet Singh Uk
Email [email protected]

ਸਮਾਣਾ ਚ ਭਾਖੜਾ ਨਹਿਰ ਦਾ ਟੁਟਿਆ ਪੁਲ ਖੋਲੀ ਸਰਕਾਰ ਦੀ ਪੋਲ ਲੋਕਾਂ ਲਈ ਬਣੀ ਮਸੀਬਤ Reports Preet Singh Uk Email [email protected]

Rip , ਸੁਰਿੰਦਰ ਸ਼ਿੰਦਾ ਨਹੀਂ ਰਹੇ   Samana fast news
26/07/2023

Rip , ਸੁਰਿੰਦਰ ਸ਼ਿੰਦਾ ਨਹੀਂ ਰਹੇ Samana fast news

Address

Samana
SAMANA

Opening Hours

Monday 9am - 5pm
Tuesday 9am - 5pm
Wednesday 9am - 5pm
Thursday 9am - 5pm
Friday 9am - 5pm
Saturday 9am - 5pm
Sunday 9am - 5pm

Telephone

+919781667764

Alerts

Be the first to know and let us send you an email when Samana fast news posts news and promotions. Your email address will not be used for any other purpose, and you can unsubscribe at any time.

Contact The Business

Send a message to Samana fast news:

Share