ਸਮੇਂ ਦੀ ਅਵਾਜ_Samme Di Awaz

  • Home
  • ਸਮੇਂ ਦੀ ਅਵਾਜ_Samme Di Awaz

ਸਮੇਂ ਦੀ ਅਵਾਜ_Samme Di Awaz Contact information, map and directions, contact form, opening hours, services, ratings, photos, videos and announcements from ਸਮੇਂ ਦੀ ਅਵਾਜ_Samme Di Awaz, Media/News Company, House no 479. Near Cooperative Society Rampura (Rular), .

03/02/2025

ਸੁਣੋ ਪੂਰੀ ਵੀਡਿਓ.
ਦੇਖੋ ਕੌਣ ਸਹੀ ਆ ਕੌਣ ਗਲਤ ਆ ?

18/02/2024

ਇੱਕ ਜੁੱਟ ਹੋਵੋ ਜੇ ਜੰਗ ਜਿੱਤਣੀ ਆ.
#ਕਿਸਾਨ




ਆ ਮੈਸਜ ਕਿਸ ਕਿਸ ਨੂੰ ਆਇਆ???
29/09/2023

ਆ ਮੈਸਜ ਕਿਸ ਕਿਸ ਨੂੰ ਆਇਆ???

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ.
16/09/2023

ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਜੀ.

13/09/2023

ਜਰੂਰੀ ਸੂਚਨਾ.
ਸੰਪਰਕ :-7888528954
9041304814

18/08/2023

ਪਿੰਡ ਕਰਾੜਵਾਲਾ ਦੇ ਲੋਕਾ ਨੇ ਪੁਲਿਸ ਮੁਲਾਜਮ ਤੇ ਲਾਏ ਚਿੱ-ਟੇ ਵਾਲਿਆ ਦਾ ਸਾਥ ਦੇਣ ਦੇ ਆ-ਰੋਪ.
ਪੁਲਿਸ ਮੁਲਾਜਮ ਨੇ ਵੀ ਰੱਖਿਆ ਆਪਣਾ ਪੱਖ.
ਸੁਣੋ ਪੂਰੀ ਵੀਡਿਓ.
#ਝੋਟਾਮਾਨਸਾ

17/08/2023

ਇਸਨੇ ਤਾਂ ਕੋਟਕਪੂਰੇ ਵਾਲਾ ਫਾਟਕ ਵੀ ਫੇਲ ਕਰਤਾ.



ਪਿਤਾ:- ਪੁੱਤ ਬਾਹਰ  ਨਾ ਜਾਇਆ ਕਰ ਕਲਜੁਗ ਆ.ਪੁੱਤ:-  ਜੇ ਕਲਜੁਗ ਘਰ ਤੇ ਭਾਰੀ ਪੈ ਗਿਆ ਫਿਰ ਕਿੱਥੇ ਜਾਊਗਾ.RIP Gursewak put.   ਵਾਹਿਗੁਰੂ ਚਰਨ...
16/08/2023

ਪਿਤਾ:- ਪੁੱਤ ਬਾਹਰ ਨਾ ਜਾਇਆ ਕਰ ਕਲਜੁਗ ਆ.
ਪੁੱਤ:- ਜੇ ਕਲਜੁਗ ਘਰ ਤੇ ਭਾਰੀ ਪੈ ਗਿਆ ਫਿਰ ਕਿੱਥੇ ਜਾਊਗਾ.
RIP Gursewak put. ਵਾਹਿਗੁਰੂ ਚਰਨਾ ਵਿੱਚ ਨਿਵਾਸ ਬਖਸ਼ਣ.🙏
ਮੈ ਉਸ ਪਿਤਾ ਨੂੰ ਮੌ-ਤ ਦੀ ਸ-ਜ਼ਾ ਮੰਗ ਕਰਦਾ ਹਾਂ.

16/08/2023

ਵਾਹ ਓਏ ਝੋਟਿਆ. ਪਿੰਡ ਪਿੰਡ ਝੋਟੇ ਪੈਦਾ ਕਰਤੇ.
#ਝੋਟਾਮਾਨਸਾ

08/08/2023

ਸਟੱਡੀ ਵੀਜੇ ਤੇ ਕੈਨੇਡਾ ਜਾਣ ਵਾਲੇ ਜਰੂਰ ਦੇਖਣ.



06/08/2023

ਅਸੀ ਆਪਣੇ ਜੁਆਕਾਂ ਨੂੰ ਰੋਟੀ ਕਿੱਥੋਂ ਖੁਆਵਾਗੇ ?
ਮਿੰਨੀ ਟਰਾਂਸਪੋਰਟ ਯੂਨੀਅਨ ਰਾਮਪੁਰਾ ਫੂਲ ਅਤੇ ਮੌੜ.


05/08/2023

ਅਵਾਰਾ ਪਸ਼ੂਆਂ ਦੇ ਨਾਲ ਦਿਨੋ ਦਿਨ ਵੱਧ ਰਹੇ ਹਨ ਸੜਕੀ ਹਾਦਸੇ ਚਿੰਤਾ ਦਾ ਵਿਸ਼ਾ. ਕੀਮਤੀ ਜਾ+ਨਾਂ ਦਾ ਹੋ ਰਿਹਾ ਹਰ ਰੋਜ ਨੁਕਸਾਨ.

31/07/2023

ਪੰਜਾਬ ਦੇ ਨੌਜਵਾਨਾਂ ਨੂੰ ਨ+ਸ਼ੇ ਤੋਂ ਬਚਾਉਣ ਲਈ ਇੱਕ ਮਾਂ ਦੀ ਲੋਕਾ ਨੂੰ ਗੁਹਾਰ.

30/07/2023

ਪਿੰਡ ਕੋਲੋਕੇ ਦੀ ਨ+ਸ਼ਾ ਰੋਕੂ ਕਮੇਟੀ ਮੈਂਬਰ ਨੂੰ ਦਿੱਤੀ ਚਿੱ+ਟੇ ਵਾਲੇ ਨੇ ਧ+ਮਕੀ.
ਸੁਣੋ ਪੂਰੀ ਵੀਡਿਓ.
ਸ਼ੇਅਰ ਜਰੂਰ ਕਰੋ ਜੀ.
#ਚਿੱਟਾ

29/07/2023

ਜਿਹੜੇ ਵਿਦਿਆਰਥੀ +12 ਕਰਕੇ ਵਿਦੇਸ਼ ਜਾਣਾ ਚਾਹੁੰਦੇ ਹਨ ਉਨ੍ਹਾਂ ਲਈ ਇਹ ਵੀਡਿਓ ਬਹੁਤ ਜਰੂਰੀ ਹੈ
ਵੀਡਿਓ ਜਰੂਰ ਦੇਖੋ ਜੀ.
ਵੀਡਿਓ ਚੰਗੀ ਲੱਗੀ ਤਾਂ ਸ਼ੇਅਰ ਜਰੂਰ ਕਰੋ ਜੀ.








ਪੰਜਾਬੀ ਸੰਗੀਤ ਜਗਤ ਲਈ ਬਹੁਤ ਦੁੱਖ ਦੀ ਖਬਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ.
26/07/2023

ਪੰਜਾਬੀ ਸੰਗੀਤ ਜਗਤ ਲਈ ਬਹੁਤ ਦੁੱਖ ਦੀ ਖਬਰ ਪੰਜਾਬੀ ਗਾਇਕ ਸੁਰਿੰਦਰ ਛਿੰਦਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ.


25/07/2023

ਜੇਕਰ ਤੁਸੀਂ ਵੀ ਹੋ ਸਰਵਾਈਕਲ,ਗੋਡੇ ,ਢੂਹੀ ਦੇ ਦਰਦ ਤੋਂ ਪ੍ਰੇਸ਼ਾਨ ਤਾਂ ਇਹ ਵੀਡਿਓ ਤੁਹਾਡੇ ਲਈ ਹੈ. ਸੁਣੋ ਪੂਰੀ ਵੀਡਿਓ।

Address

House No 479. Near Cooperative Society Rampura (Rular)

151103

Telephone

+919700090028

Website

Alerts

Be the first to know and let us send you an email when ਸਮੇਂ ਦੀ ਅਵਾਜ_Samme Di Awaz posts news and promotions. Your email address will not be used for any other purpose, and you can unsubscribe at any time.

Contact The Business

Send a message to ਸਮੇਂ ਦੀ ਅਵਾਜ_Samme Di Awaz:

Videos

Shortcuts

  • Address
  • Telephone
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share