Kuldeep Singh NKGG

Kuldeep Singh NKGG waheguru ji ka khalsa waheguru ji ki Fateh

26/12/2023

ਆਓ ਆਪਣੇ ਬੱਚਿਆਂ ਨੂੰ ਗੱਤਕੇ ਨਾਲ ਜੋੜੀਏ 🙏, NKGG Gatka Vlog, Sikh Martial Arts,

26/12/2023
26/12/2023

ਗੱਤਕਾ ਸਿਖਲਾਈ ਕੈਂਪ ਭਾਈ ਧਰਮ ਸਿੰਘ ਸਕੂਲ਼ ਉਗਣੀ, ਆਓ ਆਪਣੇ ਬੱਚਿਆਂ ਨੂੰ ਗੱਤਕੇ ਨਾਲ ਜੋੜੀਏ, ਇੰਟਰਨੈਸ਼ਨਲ ਨਿਰਵੈਰ ਖਾਲਸਾ ਗੱਤਕਾ ਅਖਾੜਾ ਵੱਲੋ ਪਿੰਡਾ ਪਿੰਡਾਂ ਵਿੱਚ ਗੱਤਕੇ ਦੀਆਂ classes ਦਿੱਤੀਆਂ ਜਾ ਰਹੀਆਂ ਹਨ, ਕੈਂਪ ਲਾਏ ਸਾਡੇ ਨਾਲ ਸੰਪਰਕ ਕਰ ਸਕਦੇ ਹੋ 🙏🙏 ਆਓ ਇਸ vlog ਨਾਲ ਜੁੜਦੇ ਹਾਂ 🙏❤️

ਨਾਗਪੁਰ (ਮਹਾਂਰਾਸ਼ਟਰ)ਦੀ ਧਰਤੀ ਤੇ ਮਿਤੀ 16,17 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੰਘ ਬ੍ਰਦਰਜ਼ ਸਪੋਰ...
18/12/2023

ਨਾਗਪੁਰ (ਮਹਾਂਰਾਸ਼ਟਰ)ਦੀ ਧਰਤੀ ਤੇ ਮਿਤੀ 16,17 ਦਸੰਬਰ ਨੂੰ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਿੰਘ ਬ੍ਰਦਰਜ਼ ਸਪੋਰਟਸ ਅਕੈਡਮੀ ਨਾਗਪੁਰ ਮਹਾਰਾਸ਼ਟਰ ਵਲੋ 5ਵਾ ਨੈਸ਼ਨਲ ਗੱਤਕਾ ਮੁਕਾਬਲੇ ਕਰਵਾਏ ਗਏ ਜਿਸ ਵਿਚ ਪੰਜਾਬ, ਦਿੱਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਯੂਪੀ, ਛੱਤੀਸਗੜ੍ਹ, ,ਮਹਾਰਾਸ਼ਟਰਾ ਸਟੇਟ ਦੀਆ ਟੀਮ ਨੇ ਹਿੱਸਾ ਲਿਆ ਅਤੇ ਜਿਸ ਵਿਚ #ਇੰਟਰਨੈਸਨਲ #ਨਿਰਵੈਰ #ਖਾਲਸਾ #ਗੱਤਕਾ #ਗਰੁੱਪ #ਰਾਜਪੁਰਾ (ਪੰਜਾਬ) ਨੇ ਗੁਰੂ ਸਾਹਿਬ ਦੀ ਕਿਰਪਾ ਅਤੇ ਉਸਤਾਦ ਜੀ ਦੀ ਮੇਹਨਤ ਸਦਕਾ ਪ੍ਰਦਰਸ਼ਨ ਮੁਕਾਬਲੇ ਵਿਚੋਂ 🥇ਪਹਿਲਾ 🥇ਸਥਾਨ ਅਤੇ ਫਾਈਟ ਮੁਕਾਬਲੇ ਵਿਚੋਂ 🥈ਦੂਜਾ 🥈ਸਥਾਨ ਹਾਸਿਲ ਕੀਤਾ ਗੁਰੂ ਸਾਹਿਬ ਐਸੇ ਤਰਾਂ ਸਾਰੇ ਸਿੰਘ ਤੇ ਕਿਰਪਾ ਬਣਾਈ ਰੱਖਣ 👏👏👏👏👏

17/12/2023

ਭੂਝੰਗੀ ਸਿੰਘ ਸੱਜਣ, ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਵੱਧ ਤੋਂ ਵੱਧ ਸ਼ੇਅਰ ਕਰੋ like shear comment ਕਰਕੇ ਜ਼ਰੂਰ ਦੱਸਿਓ ਵੀਡਿਓ ਕਿੱਦਾ ਦੀ ਲੱਗੀ 🙏🌿🐊❤️

10/12/2023

ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ #ਜਵੱਦੀ_ਟਕਸਾਲ ਲੁਧਿਆਣਾ ਵਿਖੇ ਹੋਏ ਰਾਗੁ ਦਰਬਾਰ ਵਿੱਚ, #ਵਿਸਮਾਦ_ਨਾਦ_ਸੰਗੀਤ_ਅਕੈਡਮੀ_ਰਾਜਪੁਰਾ ਨੂੰ ਵੀ ਮੌਕਾ ਮਿਲਿਆ ਜਿੱਸ ਦੇ ਉਸਤਾਦ ਬੀਬੀ ਹਰਬੀਰ ਕੋਰ ਜੀ ਹਨ ਉਸਤਾਦ ਜੀ ਦੀ ਮੇਹਨਤ ਸਦਕਾ ਸਾਨੂੰ ਵੀ #ਜਵੱਦੀ_ਟਕਸਾਲ ਵਿੱਖੇ ਰਾਗੁ ਗਾਉਣ ਦਾ ਮੌਕਾ ਮਿਲਿਆ, ਸਾਡਾ ਵਿਸ਼ਾ ਰਾਗ ਸੂਹੀ,ਪੜਤਾਲ ਗਾਉਣ ਦਾ ਸੀ, ਆਓ ਸਾਰੇ Vlog ਨਾਲ਼ ਜੋੜਦੇ ਹਾਂ like shear comment ਕਰਕੇ ਜ਼ਰੂਰ ਦੱਸਿਓ ਵੀਡਿਓ ਕਿੱਦਾ ਦੀ ਲੱਗੀ 🙏🙏🙏

10/12/2023

New Vlog, ਕੀਰਤਨ ਅਭਿਆਸ, ਵਿਸਮਾਦ ਨਾਦ ਸੰਗੀਤ ਅਕੈਡਮੀ (ਰਾਜਪੁਰਾ) ਜਵੱਦੀ ਟਕਸਾਲ ਲੁਧਿਆਨਾ, ਰਾਗ ਸੂਹੀ ਪੜਤਾਲ 🙏

04/12/2023

ਗੱਤਕਾ ਸਿਖਲਾਈ ਕੈਂਪ ਪਿੰਡ ਕਬੂਲਪੁਰ ਹਲਕਾ ਘਨੌਰ, ਆਓ ਆਪਣੇ ਬੱਚਿਆਂ ਨੂੰ ਗੱਤਕੇ ਨਾਲ ਜੋੜੀਏ, New Gatka Vlog, NKGG, ਕਿੱਦਾ ਲੱਗੀ ਵੀਡਿਓ like shear comment ਕਰਕੇ ਜ਼ਰੂਰ ਦੱਸਿਓ 🙏🌿🐊❤️

30/11/2023

ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ, ਗੱਤਕਾ ਮੁਕਾਬਲੇ ਪਿੰਡ ਪੱਤੜ ਕਲਾਂ ਜਲੰਧਰ ਵਿਖੇ ਕਰਵਾਏ ਗਏ। ਜਿਸ ਵਿੱਚ ਪੰਜਾਬ ਦੀਆਂ ਨਾਮਵਰ ਟੀਮਾਂ ਨੇ ਹਿੱਸਾ ਲਿਆ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ #ਇੰਟਰਨੈਸ਼ਨਲ_ਨਿਰਵੈਰ_ਖਾਲਸਾ_ਗਤਕਾ_ਗਰੁੱਪ ਨੇ ਪਹਿਲਾ ਅਸਥਾਨ ਹਾਸਲ ਕੀਤਾ, ਆਓ ਆਪ ਜੀ ਨੂੰ ਸਾਰੇ Vlog ਨਾਲ਼ ਜੋੜਦੇ ਹਾਂ, ਉੱਮੀਦ ਕਰਦੇ ਹਾਂ ਤੁਹਾਨੂੰ ਵੀਡਿਓ ਪਸੰਦ ਆਏਗੀ 🙏

29/11/2023

Gatka COMPITITION, ਪਤੜ ਕਲਾਂ, ਜਲੰਦਰ, ਨਿਰਵੈਰ ਖਾਲਸਾ ਵਾਲੇ ਸਿੰਘਾਂ ਨੇ ਜਿੱਤਿਆ First prize 🏆 ਦੇਖੋ Vlog

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ  ਵਿਰਾਸਤ-ਏ-ਖਾਲਸਾ ਗੱਤਕਾ ਮੁਕਾਬਲਾ ਮਿਤੀ 27 ਨੰਵਬਰ ਦਿਨ ਸੋਮਵਾਰ  ਪਿੰਡ...
28/11/2023

ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਰਾਸਤ-ਏ-ਖਾਲਸਾ ਗੱਤਕਾ ਮੁਕਾਬਲਾ ਮਿਤੀ 27 ਨੰਵਬਰ ਦਿਨ ਸੋਮਵਾਰ ਪਿੰਡ ਪਤੜ ਕਲਾਂ ਜਲੰਧਰ ਵਿਖੇ ਕਰਵਾਇਆ ਗਿਆ ਜਿਸ ਵਿਚ ਇੰਟਰਨੈਸ਼ਨਲ ਪੱਧਰ ਦੀਆਂ ਟੀਮਾਂ ਨੇ ਹਿੱਸਾ ਲਿਆ ਜਿਸ ਵਿਚ ਜੱਜਮੈਂਟ ਸ਼੍ਰੋਮਣੀ ਪੰਥ ਅਕਾਲੀ ਗੁਰੂ ਨਾਨਕ ਦਲ ਗੱਤਕਾ ਫੈਡਰੇਸ਼ਨ ਵੱਲੋ ਕੀਤੀ ਗਈ ਜਿਸ ਵਿੱਚ #ਇੰਟਰਨੈਸ਼ਨਲ #ਨਿਰਵੈਰ #ਖਾਲਸਾ #ਗੱਤਕਾ #ਅਖਾੜਾ (ਰਾਜਪੁਰਾ) ਨੇ ਗੁਰੂ ਸਾਹਿਬ ਅਤੇ ਉਸਤਾਦ ਜੀ ਦੀ ਮੇਹਨਤ ਸਦਕਾ 🥇ਪਹਿਲਾ ਸਥਨ🥇ਹਾਸਿਲ ਕੀਤਾ ਗੁਰੂ ਸਾਹਿਬ ਇਸੇ ਤਰ੍ਹਾਂ ਸਾਰੇ ਸਿੰਘਾਂ ਤੇ ਕਿਰਪਾ ਬਣਾਈ ਰੱਖਣ 🙏🙏

28/11/2023

ਗੱਤਕਾ ਹਾਜ਼ਰੀ ਬਨੂੰੜ ਸ਼ਹਿਰ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸੱਭ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ

27/11/2023

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ, ਨਿਰਵੈਰ ਖਾਲਸਾ ਗੱਤਕਾ ਅਖਾੜਾ ਰਾਜਪੁਰਾ ਨੇ ਬਨੂੰੜ ਸ਼ਹਿਰ ਵਿੱਖੇ ਗੱਤਕੇ ਦੇ ਜੌਹਰ ਦਿਖਾਏ, ਦੇਖੋ ਪੂਰੀ ਵੀਡੀਉ ਅਤੇ like shear comment ਕਰਕੇ ਜ਼ਰੂਰ ਦੱਸਿਓ ਵੀਡਿਓ ਕਿੱਦਾ ਦੀ ਲੱਗੀ 🙏❤️🌿🐊

27/11/2023

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੱਤਕਾ ਹਾਜ਼ਰੀ, ਜ਼ਿਰਕਾਪੁਰ ਨਿਰਵੈਰ ਖ਼ਾਲਸਾ ਗੱਤਕਾ ਅਖਾੜਾ, vlog 🙏

27/11/2023

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੱਤਕਾ ਹਾਜ਼ਰੀ ਜ਼ੀਰਕਪੁਰ ਵਿਖੇ, ਆਪ ਸੱਭ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਹੋਣ ਜੀ, Vlog ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਣਾ ਜੀ 🙏❤️🌿

26/11/2023

ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਗੱਤਕਾ ਹਾਜ਼ਰੀ, ਜ਼ੀਰਕਪੁਰ, NKGG, Vlog kuldeep Singh NKGG 🙏❤️🌿🐊 #ਸਲਾਮੀ_ਪੈਂਤਰਾ ...

24/11/2023

Dharmik Song Shooting Time, Nirvair Khalsa Wale, NKGG, Vlog kuldeep Singh NKGG, Nanak wala Desh 🙏❤️

24/11/2023

Dharmik Song Soothing Time 🎥🎥 Nirvair Khalsa wale, song name Guru Nanak Wala Desh

23/11/2023

ਪਹਿਲਾ ਗੱਤਕਾ ਮੁਕਬਲਾ ਗੁਰਨਾਂ ਖੇੜੀ, Vlog, Nirvair Khalsa Wale, most watch, vlog Martial Arts

21/11/2023

International Nirvair Khalsa Gatka Group, ਗੱਤਕਾ ਮੁਕਾਬਲੇ ਤੋਂ ਪਹਿਲਾਂ ਮਹੱਲਾ ਸਜਾਇਆ ਗਿਆ 🙏❤️🐊🌿

21/11/2023

ਪਹਿਲਾ ਗੱਤਕਾ ਮੁਕਾਬਲਾ ਪਿੰਡ ਗੁਰਨਾ ਖੇੜੀ, ਜਿੱਸ ਵਿੱਚ ਪੰਜਾਬ ਦੀਆਂ ਚੜਦ੍ਹੀਕਲਾ ਵਾਲੀਆਂ ਟੀਮਾਂ ਨੇ ਹਿੱਸਾ ਲਿਆ,,ਪੂਰੇ Vlog ਨਾਲ਼ ਆਪ ਜੀ ਨੂੰ ਜੋੜਦੇ ਹਾਂ, ਉੱਮੀਦ ਕਰਦੇ ਹਾਂ ਕਿ ਆਪ ਜੀ ਨੂੰ ਵੀਡਿਓ ਪਸੰਦ ਆਏਗੀ, video ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ like comment ਕਰਕੇ ਜ਼ਰੂਰ ਦੱਸਿਓ video ਕਿੱਦਾ ਦੀ ਲੱਗੀ 🙏❤️🐊🌿

15/11/2023
06/11/2023

ਸ਼ਹੀਦ ਬਾਬਾ ਦੀਪ ਸਿੰਘ ਵੈਲਫ਼ੇਅਰ ਕਲੱਬ ਪਿੰਡ ਮੋਹੀ (ਲੁਧਿਆਣਾ) ਵੱਲੋ ਗੱਤਕਾ ਮੁਕਾਬਲੇ ਕਰਵਾਏ ਗਏ ਜੀਸ ਵਿੱਚ ਨਿਰਵੈਰ ਖਾਲਸਾ ਗੱਤਕਾ ਅਖਾੜਾ ਰਾਜਪੁਰਾ ਨੇ ਪਹਿਲਾ ਇਨਾਮ 🏆 ਪ੍ਰਾਪਤ ਕੀਤਾ,ਆਪਜੀ ਨੂੰ ਪੂਰੇ vlog ਨਾਲ ਜੋੜਨ ਜਾ ਰਹੇ ਹਾਂ, ਉਮੀਦ ਕਰਦੇ ਹਾਂ ਤੁਹਾਨੂੰ ਵੀਡਿਓ ਪਸੰਦ ਆਏ ਗੀ, like shear comment ਕਰਕੇ ਜ਼ਰੂਰ ਦੱਸਿਓ ਵੀਡਿਓ ਕਿੱਦਾ ਲੱਗੀ

05/11/2023

ਛੇਵਾਂ ਗੱਤਕਾ ਮੁਕਾਬਲਾ ਰਾਜਪੁਰਾ, ਗੱਤਕਾ ਪ੍ਰਦਰਸ਼ਣ ਨਿਰਵੈਰ ਖਾਲਸਾ ਗੱਤਕਾ ਅਖਾੜਾ, ਕਰੋ like shear comment 🙏🌿🐊❤️

05/11/2023

ਛੇਵਾਂ ਗੱਤਕਾ ਮੁਕਾਬਲਾ (ਰਾਜਪੁਰਾ ) ਗੱਤਕਾ ਪ੍ਰਦਰਸ਼ਣ, ਨਿਰਵੈਰ ਖਾਲਸਾ ਗੱਤਕਾ ਅਖਾੜਾ ਰਾਜਪੁਰਾ, ਕਿੱਦਾ ਲੱਗਾ ਪ੍ਰਦਰਸ਼ਨ like shear comment ਕਰਕੇ ਜ਼ਰੂਰ ਦੱਸਿਓ ਵੀਡਿਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ 🙏

05/11/2023

🙏ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ🙏 ਸ਼ਹੀਦ ਬਾਬਾ ਦੀਪ ਸਿੰਘ ਜੀ ,ਵੈਲਫੇਅਰ ਕਲੱਬ ਪਿੰਡ ਮੋਹੀ ਵੱਲੋ ਅਤੇ ਖਾਲਸਾ ਗੱਤਕਾ ਫੈਡਰੇਸ਼ਨ ਦੇ ਸਹਿਯੋਗ ਨਾਲ ਗੱਤਕੇ ਮੁਕਾਲਬੇ ਕਰਵਾਏ ਗਏ ਜਿਸ ਵਿੱਚੋ ਗੁਰੂ ਸਾਹਿਬ ਦੀ ਕਿਰਪਾ ਸਦਕਾ ਅਤੇ ਉਸਤਾਦ ਜੀ ਦੀ ਮੇਹਨਤ ਸਦਕਾ #ਇੰਟਰਨੈਸ਼ਨਲ # ਨਿਰਵੈਰ #ਖਲਸਾ #ਗੱਤਕਾ #ਅਖਾੜਾ #ਰਾਜਪੁਰਾ ਨੇ 🥇ਪਹਿਲਾ 🥇ਸਥਾਨ ਹਾਸਿਲ ਕੀਤਾ ਗੁਰੂ ਸਾਹਿਬ ਇੱਸੇ ਤਰ੍ਹਾਂ ਸਾਰੇ ਸਿੰਘਾਂ ਤੇ ਕਿਰਪਾ ਬਣਾਈ ਰੱਖਣ

Address

Rajpura
140401

Alerts

Be the first to know and let us send you an email when Kuldeep Singh NKGG posts news and promotions. Your email address will not be used for any other purpose, and you can unsubscribe at any time.

Contact The Business

Send a message to Kuldeep Singh NKGG:

Videos

Share

Category


Other Video Creators in Rajpura

Show All