14/02/2024
ਪੰਜਾਬ ਸਰਕਾਰ ਨੂੰ ਆਪਣੀ ਖੇਤਰੀ ਪ੍ਰਭੂਸੱਤਾ ਤੇ ਸੰਘੀ ਢਾਂਚੇ ਦੀ ਰੱਖਿਆ ਕਰਨੀ ਚਾਹੀਦੀ ਹੈ ਅਤੇ ਸਾਡੀ ਧਰਤੀ 'ਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪੰਜਾਬੀਆਂ 'ਤੇ ਹਮਲਾ/ਜ਼ਖਮੀ ਕਰਨ ਦੀਆਂ ਹਰਿਆਣਾ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰਨਾ ਚਾਹੀਦਾ ਹੈ - ਸਾਡੇ ਸੰਘੀ ਢਾਂਚੇ ਨੂੰ ਬਚਾਉਣਾ ਚਾਹੀਦਾ ਹੈ ਜਿਵੇਂ ਕਿ Mamata Banerjee ਨੇ ਬੰਗਾਲ ਵਿੱਚ ਘੁਸਪੈਠ ਕਰਨ ਵਾਲੇ ਸੀ.ਬੀ.ਆਈ. ਅਫਸਰ ਜੇਲ੍ਹ 'ਚ ਬੰਦ ਕਰ ਦਿੱਤੇ ਸੀ- ਉਹੀ ਕਰੋ ਜੋ siddaramaiah official ਨੇ ਕੇਰਲਾ ਤੇ ਤਾਮਿਲਨਾਡੂ ਦੀ ਸਪੋਰਟ ਨਾਲ ਜੰਤਰ - ਮੰਤਰ ਵਿਖੇ ਚੁਣੇ ਨੁਮਾਇੰਦਿਆਂ ਦੇ ਨਾਲ ਸਟੇਟ ਦੇ ਹੱਕਾਂ ਲਈ ਸੈਂਟਰ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ ਸੀ
CM ਸਾਹਿਬ ਚਿੱਠੀਆਂ ਨਾਂ ਲਿਖਾ ਅਫਸਰਾਂ ਤੋਂ, ਤੇਰੇ ਅਫਸਰਾਂ ਦੀਆਂ ਚਿੱਠੀਆਂ ਦਾ ਕੋਈ ਅਸਰ ਨਹੀਂ
ਮਮਤਾ ਬੈਨਰਜੀ ਤੇ ਸਿਧਾਰਮਈਆ ਵਾਂਗ ਸਿੱਧਾ ਹੋ ਕੇ ਖੜ੍ਹ, DGP ਨੂੰ ਨਾਲ ਲੈਕੇ ਇਹ ਯਕੀਨੀ ਬਣਾ ਕਿ ਹਰਿਆਣਾ ਪੁਲਿਸ ਦਾ ਇੱਕ ਵੀ 'ਵਾਰ' ਪੰਜਾਬ ਦੀ ਧਰਤੀ 'ਤੇ ਕਿਸੇ ਪੰਜਾਬੀ ਨੂੰ ਜ਼ਖਮੀ ਨਾ ਕਰੇ
ਰੀੜ੍ਹ ਦੀ ਹੱਡੀ ਦਿਖਾਓ ਤੇ ਸੈਂਟਰ ਦਾ ਗੁੱਡਾ ਨਾ ਬਣੋ Bhagwant Mann