ਰਾਮਪੁਰਾ ਫੂਲ ਗਾਂਧੀ ਨਗਰ ਦੀ 12 ਨੰਬਰ ਗਲੀ 'ਚ ਰਹਿਣ ਵਾਲੇ ਨੂੰ ਲੋਕਾਂ ਨੇ ਚੋਰੀ ਕਰਦੇ ਨੂੰ ਮੌਕੇ ਤੇ ਕਾਬੂ ਕੀਤਾ। #eyreone #followers #ssp #rampuraphul Daljeet singh sidhana @topfans
ਬਠਿੰਡਾ ਪੁਲਿਸ ਨੇ ਤਿੰਨ ਦੋਸ਼ੀ ਕਾਬੂ ਕੀਤੇ...... ਮਾਮਲਾ ਪਿੰਡ ਦਾਨ ਸਿੰਘ ਵਾਲਾ ਵਿਖੇ ਘਰਾਂ ਨੂੰ ਪੈਟਰੌਲ ਬੰਬ ਸੁੱਟ ਕੇ ਅੱਗ ਲਾਉਣ ਦਾ.....#bathindapolice #PunjabPolice #SSP #eyreone #followers @topfans
ਰਾਮਪੁਰਾ ਫੂਲ ਸਟੈਲਕੋ ਫੈਕਟਰੀ ਦੇ ਸਾਹਮਣੇ ਚੋਰਾ ਨੇ ਦੋ ਦੁਕਾਨਾਂ ਭੰਨੀਆਂ, ਮੋਬਾਇਲਾ ਵਾਲੀ ਦੁਕਾਨ ਭੰਨ ਕੇ ਮੋਬਾਇਲ, ਲੈਪਟੌਪ ਤੇ ਨਗਦੀ ਉਡਾਈ।#live #rampuraphul #stelco #citythana #balkarsidhu
ਰਾਮਪੁਰਾ ਫੂਲ ਬਾਈਪਾਸ ਤੇ ਰਜਵਾਹੇ ਤੇ ਬਣੇ ਇੱਕ ਵੱਡਾ ਤੇ ਦੋ ਛੋਟੇ ਪੁੱਲਾ ਨੂੰ ਚੁੱਕਣ ਤੇ ਮੁਹੱਲਾ ਵਾਸੀਆਂ ਨੇ ਸਰਕਾਰ ਤੋਂ ਪੁੱਲ ਦੁਬਾਰਾ ਰੱਖਣ ਦੀ ਕੀਤੀ ਮੰਗ #live #rampuraphul #baypass #balkarsidhu #eyreone #virallive #highlite #NewYears
ਖਨੌਰੀ ਬਾਰਡਰ ਤੇ ਕਿਸਾਨਾਂ ਨਾਲ ਵਾਪਰਿਆ ਵੱਡਾ ਹਾਦਸਾ #kisan #bus #NewYear #khothaguru #rampuraphul #bathinda #roadacidant #farmerprotest #bku @ਮੁੱਖ ਪ੍ਰਸ਼ੰਸਕ Daljeet singh sidhana
ਸਿਵ ਭੋਲੇ ਬਾਬਾ ਜੀ ਦਾ ਅਤੁੱਟ ਭੰਡਾਰਾ
ਸੇਵਾ:- ਭਗਵਾਨ ਪਰਸ਼ੂਰਾਮ ਯੁਵਾ ਸੈਨਾ / ਕਾਂਵੜ ਸੰਘ ਰਾਮਪੁਰਾ ਫੂਲ
#newyear2025 #1january2025 ਦੇ ਸੁਭ ਆਗਮਨ ਤੇ ਰਾਮਪੁਰਾ ਫੂਲ ਜੌੜੇ ਪੁੱਲਾਂ ਤੇ ਸ਼ਿਵ ਮੰਦਰ ਵਿਖੇ।
#shiva #shivshankar #Shivsena #shivbhole #shivbholabhandari
ਪੰਜਾਬ ਬੰਦ/ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ ਜਾਮ #nh07 ਮੌੜ ਚੌਕ ਧਰਨਾ #live
ਪੰਜਾਬ ਬੰਦ/ ਬਠਿੰਡਾ ਚੰਡੀਗੜ੍ਹ ਨੈਸ਼ਨਲ ਹਾਈਵੇ #nh07ਬੰਦ ਮੌੜ ਚੌਕ ਧਰਨਾ ਰਾਮਪੁਰਾ ਫੂਲ #live
ਭਿਆਨਕ ਬੱਸ ਹਾਦਸਾ ਤਲਵੰਡੀ ਸਾਬੋ ਤੋਂ ਬਠਿੰਡਾ ਜਾ ਰਹੀ ਬੱਸ ਡਰੇਨ ਨਾਲੇ ਚ ਡਿੱਗੀ @ਮੁੱਖ ਪ੍ਰਸ਼ੰਸਕ Daljeet singh sidhana #Road #viralreel #bathinda #talbandisabo