Maya Tv

Maya Tv we are providing Fast news on Punjab Express
(1)

02/02/2025

ਮੋਟਰਸਾਇਕਲ ਚੋ.ਰੀ ਕਰਦੇ ਫੜ੍
ਲਿਆ ਪਿੰਡ ਵਾਿਲਆਂ ਨੇ ਫਿਰ ਕਰਤਾ ਇਹ ਕੰਮ,
ਵੀਡੀਓ ਹੋਈ Viral

02/02/2025

31 ਸਾਲਾ ਨੌਜਵਾਨ ਦੇ ਪਹਿਲਾਂ ਮਾ.ਰੀਆਂ ਗੋ.ਲੀਆਂ ਫਿਰ ਕਿਰਪਾਨਾ ਮਾ.ਰ ਬੇਰ.ਹਿਮੀ ਨਾਲ ਕਤਲ ਕਰ ਦੋ.ਸ਼ੀ ਹੋਏ ਫਰਾ.ਰ

02/02/2025

ਬਸੰਤ ਪੰਚਮੀ ਦੇ ਤਿਉਹਾਰ ਤੋਂ ਪਹਿਲਾਂ ਰੋਪੜ ਪੁਲਿਸ ਨੇ ਚਾਈਨਾ ਡੋਰ ਸਟੋਰ ਦੇ ਮਾਲਕ ਸਮੇਤ ਤਿੰਨ ਲੋਕਾਂ ਨੂੰ ਕੀਤਾ ਗ੍ਰਿ.ਫਤਾਰ

02/02/2025

ਪ੍ਰਾਇਮਰੀ ਸਕੂਲ ਵਿੱਚ ਦਾਖਲ ਹੋਏ ਚੋਰ
ਮਿਡ-ਡੇ-ਮੀਲ ਆਟਾ, ਦਾਲਾਂ, ਚੌਲ, ਗੈਸ ਸਿਲੰਡਰ ਚੁੱਲ੍ਹੇ ਕੈਮਰੇ ਲੈ ਰਫੂਚੱਕਰ

ਬਸੰਤ ਪੰਚਮੀ  ਦੀ ਵਧਾਈ
02/02/2025

ਬਸੰਤ ਪੰਚਮੀ ਦੀ ਵਧਾਈ

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਦੀਆਂ ਲੱਖ-ਲੱਖ ਵਧਾਈਆਂ
02/02/2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਦੀਆਂ
ਲੱਖ-ਲੱਖ ਵਧਾਈਆਂ

01/02/2025

ਲੋਕਾਂ ਵਿੱਚ ਸੁਰੱਖਿਆ ਦੀ ਭਾਵਨਾ ਨੂੰ ਕਾਇਮ ਰੱਖਣ ਲਈ ਪੀਸੀਆਰ ਟੀਮਾ 24 ਘੰਟੇ ਰਹਿਣਗੀਆਂ ਗਸ਼ਟ

01/02/2025

ਫਰੀਦਾਬਾਦ 'ਚ ਸਸਤੇ ਘਰੇਲੂ ਗੈਸ ਸਿਲੰਡਰ ਦੀ ਰਜਿਸਟ੍ਰੇਸ਼ਨ ਸ਼ੁਰੂ, ਹੁਣ 500 ਰੁਪਏ 'ਚ ਮਿਲੇਗਾ ਸਿਲੰਡਰ

ਹਾਰਨ ਵਾਲਾ ਉਹ ਹੈ ਜਿਸਨੂੰ ਆਪਣੇ ਆਪ ਵਿੱਚ ਵਿਸ਼ਵਾਸ ਨਹੀਂ ਹੈ। ਜਿੱਤ ਦੀ ਪਹਿਲੀ ਸ਼ਰਤ ਆਤਮ-ਵਿਸ਼ਵਾਸ ਹੈ।
01/02/2025

ਹਾਰਨ ਵਾਲਾ ਉਹ ਹੈ ਜਿਸਨੂੰ ਆਪਣੇ ਆਪ ਵਿੱਚ ਵਿਸ਼ਵਾਸ ਨਹੀਂ ਹੈ। ਜਿੱਤ ਦੀ ਪਹਿਲੀ ਸ਼ਰਤ ਆਤਮ-ਵਿਸ਼ਵਾਸ ਹੈ।

01/02/2025

ਲੁੱ.ਟ ਦੀ ਨੀਅਤ ਚ ਕੀਤੇ ਕ.ਤਲ ਵਿੱਚ ਦੋ ਦੋਸ਼ੀ.ਆਂ ਨੂੰ ਪੁਲਿਸ ਨੇ ਕੀਤਾ ਗਿ.ਰਫਤਾਰ

ਆਪਣੇ ਕਿਰਦਾਰ  ਤੇ ਪਰਦੇ ਪਾ ਕੇ, ਹਰ ਕੋਈ ਕਹਿੰਦਾ ਜਮਾਨਾ ਖਰਾਬ ਹੈ।
01/02/2025

ਆਪਣੇ ਕਿਰਦਾਰ ਤੇ ਪਰਦੇ ਪਾ ਕੇ, ਹਰ ਕੋਈ ਕਹਿੰਦਾ ਜਮਾਨਾ ਖਰਾਬ ਹੈ।

ਤਨ ਦੀ ਜਾਣੇ, ਮਨ ਦੀ ਜਾਣੇ ਜਾਣੇ ਚਿੱਤ ਦੀ ਚੋਰੀ  ਉਸ ਰੱਬ ਤੋਂ ਕੀ ਲੁਕਾਉਣਾ ਜਿਸਦੇ ਹੱਥ ਵਿੱਚ ਡੋਰੀ
01/02/2025

ਤਨ ਦੀ ਜਾਣੇ, ਮਨ ਦੀ ਜਾਣੇ ਜਾਣੇ ਚਿੱਤ ਦੀ ਚੋਰੀ ਉਸ ਰੱਬ ਤੋਂ ਕੀ ਲੁਕਾਉਣਾ ਜਿਸਦੇ ਹੱਥ ਵਿੱਚ ਡੋਰੀ

01/02/2025

ਮੋਟਰਸਾਈਕਲ ਦੀ ਕਾਰ ਨਾਲ ਥੋੜ੍ਹੀ ਜਿਹੀ ਹੋਈ ਟੱਕ.ਰ ਕਾਰ ਚਾਲਕ ਨੇ ਗੁੱਸੇ ਵਿੱਚ ਆ ਕੱਢ ਤੇ ਹਵਾਈ ਫੈਰ

01/02/2025

25-30 ਲੁ.ਟੇਰਿਆਂ ਵਲੋਂ ਦਿਨ ਦਿਹਾੜੇ
ਚੰਦਾ ਇਕੱਠਾ ਕਰਦੇ ਲੋਕਾ ਕੋਲੋਂ ਦਾਨ ਪਾਤਰ ਰੁੱਪਏ ਲੁੱਟ ਹੋਏ ਫਰਾਰ

ਕੇਂਦਰੀ ਬੱਜਟ 2025 -2026
01/02/2025

ਕੇਂਦਰੀ ਬੱਜਟ 2025 -2026

01/02/2025

ਬੰ.ਦੂਕ ਦੀ ਨੋਕ 'ਤੇ 2 ਪੈਟਰੋਲ ਪੰਪਾਂ ਤੋਂ ਲੁੱਟੀ ਨਕਦੀ
ਚੋਰੀ ਦੀ ਕਾਰ 'ਚ ਆਏ 5 ਲੁਟੇਰਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ

01/02/2025

ਗਹਿਰੀ ਧੁੰਦ ਕਾਰਨ ਲੋਕਾਂ ਨੂੰ ਕਰਨਾ ਪੈ ਰਿਹਾ ਭਾਰੀ ਦਿੱਕਤਾਂ ਦਾ ਸਾਹਮਣਾ ਸਰਕਾਰ ਤੋਂ ਸਰਕਾਰੀ ਦਫ਼ਤਰਾਂ, ਸਕੂਲਾਂ ਦਾ ਸਮਾਂ ਵਧਾਉਣ ਦੀ ਕੀਤੀ ਮੰਗ

31/01/2025

ਹਿਮਾਚਲ ਪ੍ਰਦੇਸ਼ ਵਿੱਚ 1 ਅਤੇ 4 ਫਰਵਰੀ ਨੂੰ ਮੀਂਹ ਅਤੇ ਬਰਫਬਾਰੀ ਦੀ ਸੰਭਾਵਨਾ, ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਕੀਤੀ ਭਵਿੱਖਬਾਣੀ

Address

Jalandhar
Phagwara
144001

Telephone

+919815185713

Website

Alerts

Be the first to know and let us send you an email when Maya Tv posts news and promotions. Your email address will not be used for any other purpose, and you can unsubscribe at any time.

Videos

Share