Jasmeet Kaur

Jasmeet Kaur Contact information, map and directions, contact form, opening hours, services, ratings, photos, videos and announcements from Jasmeet Kaur, Digital creator, Patti.

ਸਤਿ ਸ਼੍ਰੀ ਅਕਾਲ ਜੀ ਸਾਰਿਆ ਨੂੰ 🙏
ਮੇਨੂੰ follow ਜ਼ਰੂਰ ਕਰੀੁਓ ਜੀ 🥰
ਜੇ ਮੇਰੇ page ਕਿਸੇ ਨੂੰ ਠੀਕ ਨਹੀਂ lagda unfollow ਕਰ ਸਕਦੇ ਆ 🙏🥰💔 ਧੰਨਵਾਦ ❤️
📌 Amritsar shaib 🥰
💯 Any other information for me so please Dm 🙏 fake people stay away 🙏🥺

16/06/2024

ਵਾਹਿਗੁਰੂ ਜੀ ਜੋ ਵੀ ਸੰਗਤ ਦਰਸ਼ਨ ਕਰ ਰਇ ਉਹ ਮੂਲ ਮੰਤਰ ਦਾ ਜੱਪ ਜਰੂਰ ਕਰੇਯੋ ੫ ਵਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਘਰ ਹਾਜਰੀ ਲਗੋ 🥰 ਏਕ ਸਿੱਖ ਇਸ ਨਹੀਂ ਕਰ ਸਕਦਾ ਤੇ like follow ਕਰਕੇ ਪੋਸਟ share ਕਰ ਦੇਵੇ ਜੇ ਆਪ ਦੇ ਏਕ share ਨਾਲ ਕਿਸੇ ਸਿੱਖ ਵੀਰ ਭੈਣ ਪਾਠ ਦਾ ਜਪ ਕਰ ਲਿਆ ਤਾ ਗੁਰੂ ਮਹਾਰਾਜ ਦੀ ਬਾਣੀ ਨਾਲ ਜੌੜਨ ਦਾ ਸੇਵਾ ਆਪਦੇ ਹਿੱਸੇ ਆ ਜਾਓ ਗੀ ਵਾਹਿਗੁਰੂ ਲਿਖ ਕੇ coments follow ਜਰੂਰ ਕਰੋ ਮੂਲ ਮੰਤਰ ਚ ਬੋਟ ਸ਼ਕਤੀ ਹੈ ਸੰਗਤ ਜੀ ਆਪਣੇ ਬਚਿਆ ਜਗਰੂਕ ਕਰੋ 🙏

15/06/2024

Part - 04 paksitani drama funny videos last tam.jarur dekhyo 🤣🤣😂😂 new videos uploaded soon 🔜🆕

ਵਾਹਿਗੁਰੂ ਜੀ ਮੂਲ ਮੰਤਰ ਦਾ ਜਾਪੁ ਜਰੂਰ ਕਰੇਯੋ 🙏🙏🙏🙏ਪੁਰੀ ਦੁਪਿਹਰ ਲਾਈਨ ਚ ਲੱਗ ਕੇ ਹਾਜਰੀ ਪਰੀ ਗੁਰੂ ਰਾਮਦਾਸ ਜੀ ਦੇ ਤੁਸੀਂ ਟੇਕ ਲਾਓ ਮੱਥਾ ਗੁਰ...
14/06/2024

ਵਾਹਿਗੁਰੂ ਜੀ ਮੂਲ ਮੰਤਰ ਦਾ ਜਾਪੁ ਜਰੂਰ ਕਰੇਯੋ 🙏🙏🙏🙏
ਪੁਰੀ ਦੁਪਿਹਰ ਲਾਈਨ ਚ ਲੱਗ ਕੇ ਹਾਜਰੀ ਪਰੀ ਗੁਰੂ ਰਾਮਦਾਸ ਜੀ ਦੇ ਤੁਸੀਂ ਟੇਕ ਲਾਓ ਮੱਥਾ ਗੁਰੂ ਰਾਮਦਾਸ ਆਪ ਦੀ ਹਰ ਮਨੋਕਾਮਨਾ ਪੁਰੀ ਕਰੇ ਬਿਨਾ ਵਾਹਿਗੁਰੂ ਲਿਖੇ ਨਾ ਜਾਏਓ ਸੰਗਤ ਜੀ like follow ਵੀ ਜਰੂਰ ਕਰੇਯੋ 🙏🥰🥰 Waheguru JI waheguru ji waheguru g group Nimrat Khaira JODI Natha DI SEWA DAL(regd.) Ludhiana Deepender Singh Hooda Arjan Dhillon AMRITSAR PUNJABI JUTTI CORNER Ammy Virk Gippy Grewal

14/06/2024

🤣🤣🤣🤣 part -03 drama paksitani funny match full episode full watch kreyo sab upload kr rayi page dekho eh part third ha kro enjoy like share follow jarur kreyo page nu

13/06/2024

🤣🤣🤣🤣 pakistan drama part -02 episode 🤣🤣🤣🇵🇰🇵🇰🇵🇰 dil.khush ho janda

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ . . .ਸ਼ਾਮ ਵੇਲੇ ਦੇ ਇਸ ਨੂੰ  like share ਜਰੂਰ ਕਰੇਯੋ ਵਾਹਿਗੁਰੁ ਜ਼ੀ
12/06/2024

ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ . . .ਸ਼ਾਮ ਵੇਲੇ ਦੇ ਇਸ ਨੂੰ like share ਜਰੂਰ ਕਰੇਯੋ ਵਾਹਿਗੁਰੁ ਜ਼ੀ

12/06/2024

🤣🤣😂 drama funny viral clips jarur dekhe part - 01 Himanta Biswa Sarma Pakistan Beats Arjun Naruana Mintu Kaur B Hanuman Beniwal Katrina Kaif Brajesh Pathak Hardik Pandya VD Sharma Virat Kohli Khesari Lal Yadav Bhupendra Singh J.P.Nadda MS Dhoni Virendra Sachdeva Harsh Malhotra Dr Mohan Yadav Dhruv Rathee News18 Punjab K.Annamalai Arjan Dhillon Sidhu Moose Wala Jitu Patwari PTC News - Ludhiana Gajendra Singh Shekhawat Gaurav Gogoi Babulal Marandi Biplab Kumar Deb Bhupender Yadav BJP

11/06/2024

Jrur dekhyeo 🤣🤣🤣 comedy 🤣🤣 videos of paksitani drama vale ゚ Arjan Dhillon Dimple Yadav MS Dhoni Virat Kohli Sidhu Moose Wala Devendra Fadnavis Virendra Sachdeva J.P.Nadda K.Annamalai News18 Punjab Harsh Malhotra Govind Singh Dotasra Amit Shah Bhupendra Patel Kaur B Gaurav Gogoi Dr Mohan Yadav Gajendra Singh Shekhawat Gurbhej Singh Rathor Himanta Biswa Sarma Bhupendra Singh Gursimran Singh Mand Jitu Patwari Khesari Lal Yadav Dhruv Rathee

11/06/2024

Paksitan funny drama show K.Annamalai Harsh Malhotra Harish Rao Thanneeru Himanta Biswa Sarma Hanuman Beniwal Nimrat Khaira News18 Punjab

Hnji kiveo sare friends  please jarur follow kreyo menu sab friends like share v kreyo ❤️                          #$   ...
10/06/2024

Hnji kiveo sare friends please jarur follow kreyo menu sab friends like share v kreyo ❤️ #$

09/06/2024

❤️❤️ please follow me guys ❤️❤️ K.Annamalai

ਜਿਹੜੇ ਕੁਲਵਿਮਦਰ ਕੌਰ ਭੈਣ ਦੇ ਹੱਕ  ਵਿੱਚ  ਨੇ ਉਹ ਇਸ ਬਿਆਨ ਬਾਰੇ ਜਰੂਰ ਚਰਚਾ ਕਰੋ coments box  ਵਿੱਚ ਆਜੋ ਸਾਰੇ ਜਿਹੜੇ ਕਿਸਾਨੀ ਅੰਦੋਲਨ ਚ ਵ...
07/06/2024

ਜਿਹੜੇ ਕੁਲਵਿਮਦਰ ਕੌਰ ਭੈਣ ਦੇ ਹੱਕ ਵਿੱਚ ਨੇ ਉਹ ਇਸ ਬਿਆਨ ਬਾਰੇ ਜਰੂਰ ਚਰਚਾ ਕਰੋ coments box ਵਿੱਚ ਆਜੋ ਸਾਰੇ ਜਿਹੜੇ ਕਿਸਾਨੀ ਅੰਦੋਲਨ ਚ ਵੀ ਸ਼ਾਮਿਲ ਸ਼ੀ 🙏🙏 Bhagwant Mann Narendra Modi K.Annamalai Hanuman Beniwal Eknath Shinde - एकनाथ संभाजी शिंदे Rahul Gandhi Bhupendra Singh Brajesh Pathak Mukesh Agnihotri Bhajanlal Sharma Harish Rao Thanneeru Himanta Biswa Sarma Bhabesh kalita ভৱেশ কলিতা Hardik Pandya Keshav Prasad Maurya Babulal Marandi Lalu Prasad Yadav Gajendra Singh Shekhawat PTC News News18 Punjab

Ssa G kive o sare
06/06/2024

Ssa G kive o sare

Ssa ji sab nu kive o sare new friends follow jarur kreyo ji ❤️❤️🆕 bakii friends ajo comments chat krde aa ❤️💬           ...
05/06/2024

Ssa ji sab nu kive o sare new friends follow jarur kreyo ji ❤️❤️🆕 bakii friends ajo comments chat krde aa ❤️💬 Narendra Modi Naveen Patnaik Katrina Kaif Nitin Gadkari Md Raja Hanuman Beniwal

02/06/2024

Canada's lifes 🤣🤣🤣🤣🤣 ゚ Naveen Patnaik Sidhu Moose Wala Bhagwant Mann Arjan Dhillon Jordan Vega

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈ ਇਕ ਨਿਕੇ ਜਹੇ ਘਰ ਤੋਂ ਹਾ ਮੇਨੂੰ ਕੋਈ ਵੀਰ ਭੈਣ follow like ਨਹੀਂ ਕਰਦਾ ਕਿਉਂ ਕੀ ਮੈ ਆਪਣਾ ਆਪ ਅਪਣੀ ਇਜਤ...
01/06/2024

ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈ ਇਕ ਨਿਕੇ ਜਹੇ ਘਰ ਤੋਂ ਹਾ ਮੇਨੂੰ ਕੋਈ ਵੀਰ ਭੈਣ follow like ਨਹੀਂ ਕਰਦਾ ਕਿਉਂ ਕੀ ਮੈ ਆਪਣਾ ਆਪ ਅਪਣੀ ਇਜਤ ਰੀਲ ਵੀਡਿਓ ਤੇ ਨਲਾਮ ਨਹੀਂ ਕਰਦੀ ਜੇਹੜੇ ਵੀ ਵੀਰ ਨੂੰ ਮੇਰੀ ਫੋਟੋ wadia ਲੱਗਦੀ ਓਹੀਂ follow ਕਰੇ 🙏 ਧੰਨਵਾਦ ❤️ Katrina Kaif Sidhu Moose Wala Bhagwant Mann Abhishek Banerjee K.Annamalai Naveen Patnaik Narendra Modi Virat Kohli Brajesh Pathak Bhupendra Singh Mukesh Agnihotri Gajendra Singh Shekhawat Agori Baba VD Sharma Virendra Sachdeva Biplab Kumar Deb Bhajanlal Sharma CP Joshi Vanathi Srinivasan Bhabesh kalita ভৱেশ কলিতা

31/05/2024

Bhabi ki.love story 🥰🥰❤️❤️

Good night 💤💤🌉🌙 friends whts app groups bna rhi aa add hon apna apna number jarur comments kreyo 🙏 ❤️ love u all friends...
30/05/2024

Good night 💤💤🌉🌙 friends whts app groups bna rhi aa add hon apna apna number jarur comments kreyo 🙏 ❤️ love u all friends

29/05/   +295  ਅੱਜ ਦੇ ਦਿਨ ਸਿੱਧੂ ਵੀਰਾ ਦੁਨੀਆਂ ਸ਼ਡ ਚਲਾ ਗਿਆ ਸੀ ਬੜੇ ਲੋਕ ਵੀਰ ਜੀ ਯਾਦ ਕਰਦੇ ਹੋਣ ਗੇ ਪਰ ਜਿਸ ਮਾਤਾ ਪਿਤਾ ਦਾ ਪੁੱਤ ਇਸ jha...
29/05/2024

29/05/ +295 ਅੱਜ ਦੇ ਦਿਨ ਸਿੱਧੂ ਵੀਰਾ ਦੁਨੀਆਂ ਸ਼ਡ ਚਲਾ ਗਿਆ ਸੀ ਬੜੇ ਲੋਕ ਵੀਰ ਜੀ ਯਾਦ ਕਰਦੇ ਹੋਣ ਗੇ ਪਰ ਜਿਸ ਮਾਤਾ ਪਿਤਾ ਦਾ ਪੁੱਤ ਇਸ jhaan ਤੋ ਗਿਆ ਕਮੀ ਤਾ ਓਹਨਾਂ ਨੂੰ ਮਹਿਸੋਸ ਹੁੰਦੀ ਹੋਣੀ ਬਾਕੀ ਜੋ ਵੀ ਸਿੱਧੂ ਵੀਰੇ ਨੂੰ ਪਿਆਰ ਕਰਦੇ like share follow jarur kreyo ਪੰਜਾਬ ਦਾ ਨਾਮ world ਲੈਵਲ ਤਕ ਲੈਕੇ ਜਾਣ ਵਾਲੇ ਸ਼ੇਰ ਲਈ love u veere, miss alot 🥰🙏❤️ Sidhu Moose Wala Steflexmedia Kaur B Nimrat Khaira Katrina Kaif Amit Shah K.Annamalai Abhishek Banerjee Keshav Prasad Maurya Khesari Lal Yadav Rahul Gandhi Narendra Modi Naveen Patnaik Navjot Singh Sidhu

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਕੁੜੀ ਨੂੰ ਘਰ ਤੋਂ ਪੰਜ ਕਿਲੋਮੀਟਰ ਦੂਰ ਵੀ ਇੱਕਲੀ ਨੂੰ ਨਹੀਂ ਜਾਣ ਦਿੰਦੇ, ਪਰ ਆਈਲੈਟਸ ਕਰਾ ਕੇ ਸ...
26/05/2024

😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਕੁੜੀ ਨੂੰ ਘਰ ਤੋਂ ਪੰਜ ਕਿਲੋਮੀਟਰ ਦੂਰ ਵੀ ਇੱਕਲੀ ਨੂੰ ਨਹੀਂ ਜਾਣ ਦਿੰਦੇ, ਪਰ ਆਈਲੈਟਸ ਕਰਾ ਕੇ ਸੱਤ ਸਮੁੰਦਰ ਪਾਰ ਇੱਕਲੀ ਨੂੰ ਭੇਜ ਦਿੰਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਆਪਣੀ ਕੁੜੀ ਨੂੰ ਕਿਸੇ ਅਣਜਾਣ ਮੁੰਡੇ ਨਾਲ ਤਾਂ ਗੱਲ ਵੀ ਨਹੀਂ ਕਰਨ ਦਿੰਦੇ, ਪਰ ਵਿਆਹ ਕੇ ਅਣਜਾਣ ਮੁੰਡੇ ਨਾਲ ਹੀ ਤੋਰ ਦਿੰਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਕੁੱਝ ਚੰਗਾ ਹੋਣ 'ਤੇ ਤਾਂ ਪ੍ਰਮਾਤਮਾ, ਵਾਹਿਗੁਰੂ, ਭਗਵਾਨ, ਅੱਲਾਹ, ਗੌਡ ਦੀਆਂ ਸਿਫਤਾਂ ਦੇ ਪੁੱਲ ਬੰਨ੍ਹ ਦਿੰਦੇ ਆ, ਪਰ ਕੁੱਝ ਮਾੜਾ ਹੋਣ 'ਤੇ ਉਸੇ ਨੂੰ ਗਾਲ੍ਹਾਂ ਕੱਢਣ ਲੱਗਿਆਂ ਵੀ ਦੇਰ ਨਹੀਂ ਲਗਾਉਂਦੇ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ 99 ਚੀਜ਼ਾਂ ਮਿਲਣ 'ਤੇ ਇੰਨਾ ਖੁਸ਼ ਨਹੀਂ ਹੁੰਦੇ, ਜਿੰਨਾ 1 ਚੀਜ਼ ਨਾ ਮਿਲਣ 'ਤੇ ਦੁੱਖੀ ਹੋ ਜਾਂਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਸ਼ਰੀਕਿਆਂ ਵਿੱਚ ਆਪਣੀ ਇੱਜ਼ਤ ਰੱਖਣ ਲਈ ਕੁੜੀਆਂ ਨੂੰ ਪੜ੍ਹਾਉਣ ਦੀ ਬਜਾਇ ਕਰਜੇ ਚੁੱਕ ਕੇ ਵਿਆਹਾਂ 'ਤੇ ਮਹਿੰਗੀਆਂ ਕਾਰਾਂ ਦੇਣ ਨੂੰ ਤਰਜੀਹ ਦਿੰਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਗੋਲਕਾਂ ਮੂਰਤੀਆਂ ਪਾਖੰਡੀ ਬਾਬਿਆਂ ਨੂੰ ਦੇਖ ਕੇ ਧਰਮ ਭੁੱਲ ਜਾਂਦੇ ਆ ਤੇ ਰੋਂਦੇ ਅਤੇ ਜ਼ਰੂਰਤਮੰਦ ਇਨਸਾਨ ਨੂੰ ਦੇਖ ਕੇ ਇਨਸਾਨੀਅਤ ਭੁੱਲ ਜਾਂਦੇ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਪੁੱਤ ਤੋਂ ਚਾਹੁੰਦੇ ਆ ਕਿ ਪਤਨੀ ਤੋਂ ਜਿਆਦਾ ਆਪਣੇ ਮਾਂ-ਪਿਓ ਦੀ ਮੰਨੇ ਅਤੇ ਜਵਾਈ ਤੋਂ ਚਾਹੁੰਦੇ ਆ ਕਿ ਘਰ ਵਾਲੀ ਦੀ ਜਿਆਦਾ ਮੰਨੇ, ਮਾਂ-ਪਿਓ ਨੇ ਕਿਹੜਾ ਸਾਰੀ ਉਮਰ ਨਾਲ ਰਹਿਣੈ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਧੀ ਨੂੰ ਕਹਿੰਦੇ ਆ ਕਿ ਮਾਂ ਨਾਲ ਸਾਰੇ ਦੁੱਖ-ਸੁੱਖ ਸਾਂਝੇ ਕਰਿਆ ਕਰੇ ਤਾਂ ਕਿ ਧੀ ਦੇ ਸਹੁਰੇ ਪਰਿਵਾਰ ਦੀ ਕਲਾਸ ਲਾ ਸਕੇ ਅਤੇ ਨੂੰਹ ਨੂੰ ਤਾੜ ਕੇ ਰੱਖਦੇ ਆ ਕਿ ਇੱਥੋਂ ਦੀ ਗੱਲ ਪੇਕੇ ਨਹੀਂ ਪਹੁੰਚਾਉਣੀ, ਤੇਰੀ ਮਾਂ ਕਲੇਸ਼ ਪਵਾਉਂਦੀ ਆ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਪੁੱਤ ਨੂੰ ਉਸ ਦੀਆਂ ਸਹੇਲੀਆਂ ਦੇ ਨਾਮ ਲੈ ਕੇ ਛੇੜਦੇ ਆ ਪਰ ਧੀ ਨੂੰ ਆਪਣੇ ਦੋਸਤਾਂ ਬਾਰੇ ਗੱਲਾਂ ਕਰਨ ਦੀ ਮਨਾਹੀ ਅਤੇ ਡਰ ਪਾਇਆ ਗਿਆ ਹੁੰਦਾ ਹੈ।
😐ਅਸੀਂ ਉਸ ਦੇਸ਼ ਦੇ ਵਾਸੀ ਹਾਂ, ਜਿੱਥੋਂ ਦੇ ਲੋਕ ਲੀਡਰਾਂ ਮਗਰ ਤੁਰੇ ਫਿਰਨਾ ਆਪਣੀ ਸ਼ਾਨ ਸਮਝਦੇ ਆ, ਪਰ ਉਹਨਾਂ ਤੋਂ ਆਪਣੇ ਰੁਜ਼ਗਾਰ ਦੀ ਮੰਗ ਕਰਨਾ ਸ਼ਰਮ ਦੀ ਗੱਲ ਸਮਝਦੇ ਆ। ਇਹੋ ਜਿਹਿਆਂ 'ਤੇ ਹਿਟਲਰ ਅਤੇ ਮੁਰਗੇ ਵਾਲੀ ਕਹਾਣੀ ਫਿੱਟ ਬੈਠਦੀ ਹੈ।

🙏ਗਲਾਂ ਸੱਚੀਆ ਨੇ #ਸ਼ੇਅਰ ਕਰੋ ゚ ***s
_______________________________________

26/05/2024

Romantic movie ❤️🎦

ਇਹ ਫੋਟੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਸਲੀ ਫੋਟੋ ਹੈ ਜੋ ਕੀ ਬਗਦਾਦ ਦੇ ਇਕ ਮਿਊਸ਼ੀਅਮ ਵਿੱਚ  ਮਜੂਦ ਹੈ ਇਹ ਫੋਟੋ ਹਰ ਇਕ ਸਿੱਖ ਦਾ ਫਰਜ ਹੈ ਕ...
25/05/2024

ਇਹ ਫੋਟੋ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਅਸਲੀ ਫੋਟੋ ਹੈ ਜੋ ਕੀ ਬਗਦਾਦ ਦੇ ਇਕ ਮਿਊਸ਼ੀਅਮ ਵਿੱਚ ਮਜੂਦ ਹੈ ਇਹ ਫੋਟੋ ਹਰ ਇਕ ਸਿੱਖ ਦਾ ਫਰਜ ਹੈ ਕੀ ਇਸ ਨੂੰ Share ਅਤੇ ਫ਼ੋੱਲੋ ਜਰੂਰ ਕਰੋ ਤਾ ਜੋ ਇਹ ਗੁਰੂ ਜੀ ਦੀ ਫੋਟੋ ਹਰ ਇਕ ਸਿੱਖ ਦੇ ਫੋਨ ਚ ਚਲੇ ਜਾਵੇ ਸਾਰੇ ਸਿੱਖਾਂ ਨੂੰ ਬੇਨਤੀ ਹੈ ਕੀ ਕਾਮੇੰਟ ਬਾਕਸ ਚ ਧੰਨ੍ ਗੁਰੂ ਨਾਨਕ ਦੇਵ ਜੀ ਜਰੂਰ ਲਿਖਣ ਜਾ ਵਾਹਿਗੁਰੁ ਦਾ ਜਾਪੁ ਜਰੂਰ ਕਰੋ ਬਾਕੀ ਸੰਗਤ ਨੂੰ ਬੇਨਤੀ ਹੈ ਕੀ ਮੂਲ ਮੰਤਰ ਦਾ ਜਾਪੁ coments ਜਰੂਰ ਕਰਨ ਵਾਹਿਗੁਰੂ ਸਾਡੇ ਪੇਜ Jasmeet Kaur ਨੂੰ follow ਜ਼ਰੂਰ ਕਰਦੋ 🙏🙏🙏 ゚

25/05/2024

Teacher and student Love story 😍🌹❤️

Share jarur kreyo sangat ji follow v kreyo tan jo esda pta lag sake eh nakali singh Waheguru ji ka khalsa waheguru ji fa...
22/05/2024

Share jarur kreyo sangat ji follow v kreyo tan jo esda pta lag sake eh nakali singh
Waheguru ji ka khalsa waheguru ji fateh ji
ਮੋਹਾਲੀ 61 ਸੇੈਕਟਰ ਨਹੀ ਮਿਲਿਆਂ ਕੋਈ ਇਨਸਾਫ਼
ਮਾਪਿਆ ਨੇ ਧੂਮ ਧਾਮ ਨਾਲ ਵਿਆਹ ਕੀਤਾ ਸੀ ਜੀ nri ਬਾਹਰ ਮੁਲਕ ਸਿੰਘ ਨਾਲ ਹੋਇਆ ਸੀ ਵਿਆਹ ਜੀ ਬੀਬੀ ਨੂੰ ਮਾਰਕੇ ਪੜਦੇ ਦੀ ਪਾਇਪ ਨਾਲ ਟੰਗ ਦਿੱਤਾ ਹੈ ਜੀ
ਇਹ ਬੀਬੀ ਨਵਨੀਤ ਕੌਰ ਖਾਲਸਾ ਨੂੰ ਆਪਣੇ ਝੂਠੇ ਵਾਧਿਆਂ ਵਿੱਚ ਰੱਖਿਆਂ ਕਿ ਵਿਦੇਸ਼ ਲੈ ਕੇ ਜਾਵਾਗਾ !

ਨਹੀ ਮਿਲਿਆ ਇਨਸਾਫ਼

ਬੀਬੀ ਦਾ ਸਾਰਾ ਪਰਿਵਾਰ ਗੁਰਸਿੱਖ ਹੈ ਬੀਬੀ ਦੇ ਪਰਿਵਾਰ ਨੇ ਭਾਣਾ ਮੰਨ ਲਿਆ ਹੁਣ ਹਰ ਪਲ ਰੋਦੇ ਕੁਰਲਾਉਂਦੇ ਲੰਘ ਰਹੀ ਹੈ ਜ਼ਿੰਦਗੀ

ਸਿੱਖੀ ਦੇ ਭੇਸ ਵਿੱਚ ਮਸੰਦ ਨੇ ਪੁਲਿਸ ਨੂੰ ਮੋਟੀ ਰਕਮ ਦੇ ਕੇ ਆਪ ਰਾਤੋ ਰਾਤ ਫਰਾਰ ਹੋ ਗਿਆ ਕੁਝ ਦਿਨਾਂ ਬਾਅਦ ਵਿਦੇਸ਼ਜਾ ਪੁੱਜਾ ਜੀ !

ਬੀਬੀ 12 ਕਲਾਸ ਦੀ ਟੌਪਰ ਸਟੂਡੈਂਟ ਸੀ

ਬਾਅਦ ਵਿੱਚ ਪਤਾ ਲੱਗਿਆ ਸਿੰਘ ਦਾ ਵਿਦੇਸ਼ ਵਿੱਚ ਵੀ ਵਿਆਹ ਕਰਵਾਇਆ ਹੋਇਆ ਹੈ ਉੱਥੇ ਵੀ ਦੋ ਪੁੱਤਰ ਹਨ ਐਨਾ ਧੋਖਾ ਕਿਸੇ ਦੀ ਧੀ ਮਾਰ ਦੇਣੀ ਚੰਗੀ ਗੱਲ ਨਹੀਂ।

✍️✍️✍️😭😭😭😭😭

21/05/2024

ਜਨਾਨੀ ਇੰਜ ਰੱਖੀ ਦੀ ਏ 🤣🤣 ਜਰੂਰ ਦੇਖਯੇਓ share follow like ਜ਼ਰੂਰ kreyo

Address

Patti
143410

Alerts

Be the first to know and let us send you an email when Jasmeet Kaur posts news and promotions. Your email address will not be used for any other purpose, and you can unsubscribe at any time.

Contact The Business

Send a message to Jasmeet Kaur:

Videos

Share


Other Digital creator in Patti

Show All