Bagicha Singh Rttakhera

Bagicha Singh Rttakhera ਕੋਮੀ ਪਰਚਾਰ
(3)

03/01/2023
आप आदमी पार्टी बरगाडी मामले को गंभीरता से ले वरना बादल पार्टी जैसा विरोध किया जाएगा  आप पार्टी के लिडरो को गांव में घुसन...
16/12/2022

आप आदमी पार्टी बरगाडी मामले को गंभीरता से ले वरना बादल पार्टी जैसा विरोध किया जाएगा आप पार्टी के लिडरो को गांव में घुसने नहीं दिया जऐगा बगीचा सिंह रताखेड़ा।

It is socially working channel

01/12/2022

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਕੁਝ ਗੱਲਾਂ ਧਿਆਨ ਦੇਣ ਯੋਗ ਹਨ ।ਖਾਲਸਾ ਵਹੀਰ ਨਾਲ ਕੋਮ ਵਿਚ ਜਾਗਰੂਕਤਾ ਪੈਦਾ ਹੋ ਰਹੀ ਹੈ ।
ਅਮ੍ਰਿਤ ਸੰਚਾਰ ਵੀ ਹੋ ਰਿਹਾ ਹੈ।
ਪਰ ਇਸ ਨਾਲ ਜਿਹੜੇ ਮਾਮਲੇ ਸਰਕਾਰ ਦੀ ਗਲ਼ੇ ਦੀ ਹੱਡੀ ਬਣੇ ਹੋਏ ਸਨ ।
ੳਨਾ ਨੂੰ ਵੀ ਜਾਰੀ ਰਖਿਆ ਜਾਣਾ ਚਾਹੀਦਾ । ਮੁੱਖ ਮਾਮਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਅਤੇ ਬੰਦੀ ਸਿੰਘਾਂ ਦਾ ਹੈ।

ਮੈਨੂੰ ਇਸ ਤਰ੍ਹਾਂ ਲਗ ਰਿਹਾ ਹੈ ਕਿ ਜਿਵੇਂ ਸੰਗਤਾਂ ਦਾ ਧਿਆਨ ਇਸ ਪਾਸੇ ਤੋ ਹਟ ਗਿਆ ਹੋਵੇ ।ਪਰ ਮੈਂ ਬੇਨਤੀ ਕਰਦਾ ਹਾਂ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਜੀ ਨੂੰ ਕੀ ਖਾਲਸਾ ਵਹੀਰ ਵਿਚ ਇਹ ਦੋ ਮਾਮਲੇ ਮੁਖ ਰਖੇ ਜਾਣ ਅਤੇ ਸਰਕਾਰ ਤੇ ਦਬਾਅ ਬਣਾਇਆ ਜਾਵੇ ।।
ਇਸ ਟਾਇਮ ਇਹ ਦੋਵੇਂ ਮਾਮਲੇ ਸਿੱਖ ਕੌਮ ਦੇ ਮੁੱਖ ਮਾਮਲੇ ਹਨ ।। ।ਇਸ ਕਰਕੇ ਖਾਲਸਾ ਵਹੀਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਤੇ ਚਲ ਰਹੇ ਮੋਰਚੇ ਤੇ ਦੋ ਦਿਨਾਂ ਦਾ ਪੜਾਅ ਕੀਤਾ ਜਾਵੇ।
ਜਿਥੇ ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਜੀ ਅਗਵਾਈ ਕਰ ਰਹੇ ਹਨ । ਅਤੇ ਇਸ ਤਰ੍ਹਾਂ ਹੀ ਦੋ ਦਿਨਾਂ ਦਾ ਪੜਾਅ ਡੀ ਐਮ ਸੀ ਲੁਧਿਆਣਾ ਵਿਖੇ ਲਗਾਇਆ ਜਾਵੇ
।ਇਸ ਲਈ ਸਰਕਾਰ ਨੂੰ ਕਿਹਾ ਜਾਵੇ ਕਿ ਬਾਪੂ ਸੂਰਤ ਸਿੰਘ ਖਾਲਸਾ ਨੂੰ ਰਿਹਾ ਕਰਕੇ ੳਨਾ ਦੇ ਪਿੰਡ ਭੇਜਿਆ ਜਾਵੇ ਫਿਰ ਤਾਂ ਵਹੀਰ ਬਾਪੂ ਜੀ ਦੇ ਪਿੰਡ ਰਹੇਗੀ ।
ਜੇ ਬਾਪੂ ਜੀ ਨੂੰ ਹਸਤਪਤਾਲ ਵਿਚ ਹੀ ਨਜ਼ਰ ਬੰਦ ਰਖਿਆ ਫਿਰ ਵਹੀਰ ਦੋ ਦਿਨ ਲੁਧਿਆਣਾ ਵਿਖੇ ਹੀ ਰਹੇਗੀ । ਇਸ ਪੋਸਟ ਨੂੰ ਵਿਚਾਰਿਆ ਜਾਵੇ ਇਹ ਮੇਰੇ ਸੁਝਾਅ ਹਣ। ਅਜ ਸਿੱਖ ਕੌਮ ਨੂੰ ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਤੇ ਬਹੁਤ ਆਸਾਂ ਹਨ । ਪਰ ਜੇ ਅਸੀਂ ਚਲ ਰਹੇ ਮੋਰਚੇ ਤੋਂ ਕਿਸੇ ਹੋਰ ਪਾਸੇ ਨੋਜਵਾਨਾਂ ਨੂੰ ਲੈ ਗਏ ਤਾਂ ਇਹ ਸਰਕਾਰਾਂ ਨੂੰ ਰਾਹਤ ਵਾਲੀ ਗੱਲ ਹੋ ਜਾਵੇਗੀ । ਖਾਲਸਾ ਵਹੀਰ ਏਹ ਦੋ ਮਾਮਲੇ ਹਲ ਕਰ ਸਕਦੀ ਹੈ ਕਿਉਂਕਿ ਨੋਜਵਾਨਾਂ ਦਾ ਵਹੀਰ ਨਾਲ ਬਹੁਤ ਲਗਾਵ ਹੈ ।। ਅਤੇ ਸਰਕਾਰ ਤੇ ਦਬਾਅ ਵੀ ਖਾਲਸਾ ਵਹੀਰ ਹੀ ਬਣਾ ਸਕਦੀ ਹੈ ।।ਕੋਮ ਦੇ ਆਗੂ ਸਹਿਬਾਨਾਂ ਨੂੰ ਬੇਨਤੀ ਹੈ ਕਿ ਇਸ ਮਾਮਲੇ ਤੇ ਜਰੂਰ ਵਿਚਾਰ ਚਰਚਾ ਕੀਤੀ ਜਾਵੇ ਅਤੇ ਇਕ ਜੁੱਟ ਹੋਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਮਲੇ ਤੇ ਇਨਸਾਫ਼ ਅਤੇ ਬੰਦੀ ਸਿੰਘਾਂ ਨੂੰ ਰਿਹਾਅ ਕਰਾ ਸਕੀਏ।
ਬੇਨਤੀ ਕਰਤਾ ,ਬਗੀਚਾ ਸਿੰਘ ਰਤਾਖੇੜਾ।। 8872419720
ਜੇ ਇਸ ਪੋਸਟ ਨਾਲ ਸਹਿਮਤ ਹੋ ਫਿਰ ਤਾਂ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਇਸ ਪੇਜ ਨੂੰ ਲਾਈਕ ਅਤੇ ਫੋਲੋ ਕਰੋ
ਤੁਹਾਡੇ ਵਲੋਂ ਇਸ ਪੇਜ ਨੂੰ ਲਾਈਕ ਕਰਨਾ ਮਤਲਬ ਮੇਰੇ ਵਿਚਾਰਾਂ ਨਾਲ ਸਹਿਮਤ ਹੋਣਾ ਹੋਵੇਗਾ ਅਤੇ ਇਸ ਪੇਜ ਨੂੰ ਹੋਰ ਸੱਚ ਬੋਲਣ ਦੀ ਹੱਲਾਸ਼ੇਰੀ ਮਿਲੇਗੀ।।
ਇਸ ਪੋਸਟ ਦੇ ਮਾਮਲੇ ਤੇ ਆਪਣੇ ਵਿਚਾਰ ਜਰੂਰ ਕਮੈਂਟਾਂ ਵਿਚ ਲਿਖ ਕੇ ਸਾਂਝੇ ਕਰੋ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।।।🙏💕⭐।।।।।।

01/12/2022

ਜੇਲਾਂ ਵਿੱਚ ਬੰਦ ਸਿੱਖ ਨੌਜਵਾਨ ਜੋ ਬਹੁਤ ਗਰੀਬ ਸਿੱਖ ਪਰਿਵਾਰਾਂ ਵਿਚੋਂ ਹਨ। ਨੂੰ ਜੇਲਾਂ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ।ੳਨ ਸਿੱਖ ਨੌਜਵਾਨਾਂ ਦੇ ਕੇਸਾਂ ਦੀ ਕੋਈ ਪੈਰਵਾਈ ਨਹੀਂ ਹੋ ਰਹੀ ।ਜੇ ਇਕ ਕੇਸ ਦੀ ਜ਼ਮਾਨਤ ਹੁੰਦੀ ਹੈ ਫਿਰ ਹੋਰ ਕੇਸ ਦਰਜ ਕਰ ਕੇ ਰਿਹਾਈ ਰੋਕ ਦਿਤੀ ਜਾਂਦੀ ਹੈ । ਕੁਝ ਤਿਹਾੜ ਜੇਲ੍ਹ ਦਿੱਲੀ ਵਿਚ ਬੰਦ ਨੌਜਵਾਨਾਂ ਦੇ ਪਰਿਵਾਰਾਂ ਦੀ ਹਾਲਤ ਤਰਸਯੋਗ ਹੈ ੳਹ ਦਿੱਲੀ ਜਾਕੇ ਮੁਲਾਕਾਤ ਵੀ ਨਹੀਂ ਕਰ ਸਕਦੇ । ਬਹੁਤ ਪਰਿਵਾਰ ਦਾਸ ਕੋਲ ਅੳੰਦੇ ਕਿ ਸਾਡੇ ਬੱਚੇ ਦੇ ਕੇਸ ਦੀ ਸੁਣਵਾਈ ਨਹੀਂ ਹੋ ਰਹੀ ਤੁਸੀਂ ਕੋਈ ਮੱਦਦ ਕਰੋ ਪਰ ਸੰਗਤਾਂ ਦੇ ਸਹਿਯੋਗ ਨਾਲ ਹੀ ਏਨਾਂ ਨੋਜਵਾਨਾਂ ਦੇ ਕੇਸ ਵਧੀਆ ਵਕੀਲ ਕਰਕੇ ਹੀ ਨਿਬੇੜੇ ਜਾ ਸਕਦੇ ਹਨ ਕੁਝ ਨੌਜਵਾਨ ਜੇਲ ਵਿੱਚ ਹੋਰ ਕੈਦੀਆਂ ਦੇ ਕਪੜੇ ਧੋ ਕੇ ਜਾਂ ਭਾਂਡੇ ਮਾਂਜ ਕੇ ਗੁਜ਼ਾਰਾ ਕਰ ਰਹੇ ਹਨ ਜਿਨ੍ਹਾਂ ਨੇ ਜੇਲਾਂ ਕੱਟੀਆਂ ਹੋਈਆਂ ੳਨਾ ਨੂੰ ਪਤਾ ਕਿ ਜੇਲ ਵਿੱਚ ਪੈਸੇ ਦੀ ਬਹੁਤ ਲੋੜ ਹੁੰਦੀ ਹੈ । ਜੇ ਕਿਸੇ ਨੋਜਵਾਨ ਦੀ ਜੇਲ੍ਹ ਦੇ ਕਰਮਚਾਰੀਆਂ ਨਾਲ ਕੋਈ ਅਨਬਨ ਹੋਜੇ ੳਥੇ ਵੀ ਪੈਸੇ ਵਾਲੇ ਦੀ ਕਦਰ ਹੂੰਦੀ ਹੈ ਵਿਦੇਸ਼ੀ ਵੀਰਾਂ ਨੂੰ ਬੇਨਤੀ ਹੈ ਕਿ ਇਨ੍ਹਾਂ ਸਿੱਖ ਨੌਜਵਾਨਾਂ ਦੀ ਮਦੱਦ ਕੀਤੀ ਜਾਵੇ । ਜੋ ਇਨ੍ਹਾਂ ਨੋਜਵਾਨਾਂ ਦੀ ਜਾਣਕਾਰੀ ਲੈਣੀ ਚਾਹੁੰਦਾ ਹੈ ਤਾਂ ਇਸ ਨੰਬਰ ਤੇ ਗਲ ਕਰ ਸਕਦੇ ਹੋ 9813519620
ਇਹ ਨੋਜਵਾਨ ਵੀ ਤਿਹਾੜ ਜੇਲ੍ਹ ਦਿੱਲੀ ਵਿਚ ਬੰਦ ਹੈ ਕੁਝ ਦਿਨਾਂ ਤੋਂ ਕਿਸੇ ਮੁਸੀਬਤ ਵਿੱਚ ਹੈ ਇਸ ਨੋਜਵਾਨ ਦੀ ਜੇ ਮੱਦਦ ਨਾ ਹੋਈ ਤਾਂ ਇਸ ਤੇ ਹੋਰ ਕੇਸ ਵੀ ਦਰਜ ਹੋ ਸਕਦਾ ਅਤੇ ਪਰਿਵਾਰ ਵੀ ਪਰੇਸਾਨੀ ਆ ਸਕਦਾ ਸੇ ਇਸ ਕਰਕੇ ਇਸ ਨੋਜਵਾਨ ਦੀ ਮਦਦ ਕੀਤੀ ਜਾਵੇ
ਬੇਨਤੀ ਕਰਦਾ ਬਗੀਚਾ ਸਿੰਘ ਰਤਾਖੇੜਾ 8872419720

19/11/2022

ਮਸੰਦ ਫਿਲਮ ਬਾਰੇ ਜਾਣਕਾਰੀ

ਬਗੀਚਾ ਸਿੰਘ ਰਤਾਖੇੜਾ ਦੇ ਅਨੰਦ ਕਾਰਜ।
13/09/2022

ਬਗੀਚਾ ਸਿੰਘ ਰਤਾਖੇੜਾ ਦੇ ਅਨੰਦ ਕਾਰਜ।

18/08/2022

sher kro ji

ਕਲ 17=8=22 ਨੂੰ ਬਾਪੂ ਸੂਰਤ ਸਿੰਘ ਖਾਲਸਾ ਜੀ ਮਿਲਨ ਲਈ ਲੁਧਿਆਣਾ ਡੀਅਐਮ ਸੀ ਪਹੁੰਚੋ ਬਾਪੂ ਸੂਰਤ ਸਿੰਘ ਜੀ ਨੂੰ 8 ਸਾਲ ਤੋਂ ਨਜਾਇਜ਼ ਬੰਦੀ ਬਣਾ ਕ...
16/08/2022

ਕਲ 17=8=22 ਨੂੰ ਬਾਪੂ ਸੂਰਤ ਸਿੰਘ ਖਾਲਸਾ ਜੀ ਮਿਲਨ ਲਈ ਲੁਧਿਆਣਾ ਡੀਅਐਮ ਸੀ ਪਹੁੰਚੋ ਬਾਪੂ ਸੂਰਤ ਸਿੰਘ ਜੀ ਨੂੰ 8 ਸਾਲ ਤੋਂ ਨਜਾਇਜ਼ ਬੰਦੀ ਬਣਾ ਕੇ ਰਖਿਆ ਹੈ ਦੁਖ ਦੀ ਗੱਲ ਹੈ ਕਿ ਜੋ ਵਿਕਿਆ ਨਹੀਂ ਝੁਕਿਆ ਨਹੀਂ ੳਸ ਨੂੰ ਸਿੱਖ ਜਥੇਬੰਦੀਆਂ ਭੁੱਲ ਕੇ ਹੋਰ ਪਾਸੇ ਜਾ ਰਹੇ ਹਨ ਸੋ ਜੋ ਵੀਰ ਬੰਦੀ ਸਿੰਘਾਂ ਦੀ ਰਿਹਾਈ ਲਈ ਫ਼ਿਕਰ ਵਿਚ ਹਣ ੳਹ ਕਲ ਜਰੂਰ ਲੁਧਿਆਣਾ ਡੀਅਐਮ ਸੀ ਪਹੁੰਚ ਕੇ ਬਾਪੂ ਜੀ ਦੇ ਦਰਸ਼ਨ ਕਰੋ ਮੈਂ ਵੀ ਪਹੁੰਚ ਰਿਹਾ ਹਾਂ ਅਜ ਬਾਪੂ ਜੀ ਨਾਲ ਫੋਨ ਤੇ ਗੱਲ ਹੋਈ ਸੀ ਬਾਪੂ ਜੀ ਬਹੁਤ ਕਮਜ਼ੋਰ ਹੋ ਚੁੱਕੇ ਹਨ ਬਾਅਦ ਵਿਚ ਬਰਸੀਆਂ ਮਨਾਉਣੀਆਂ ਸ਼ੁਰੂ ਕਰਦੇ ਹੋ ਜਿੳਦੇ ਜੀ ਵੀ ਸਾਥ ਦੇ ਦਿਆ ਕਰੋ ।ਅਨਖੀ ਪੰਜਾਬੀ ਸੇਰੋ ਕਰ 17=8=22 ਜਰੂਰ ਪਹਚਨਾ
ਬਗੀਚਾ ਸਿੰਘ ਰਤਾਖੇੜਾ +91 88724 19720
ਸ਼ੇਅਰ ਜਰੂਰ ਕਰੋ ਵਟਸਐਪ ਗਰੁੱਪਾਂ ਵਿੱਚ ਤਾਂ ਕਿ ਜੁਝਾਰੂ ਜਜ਼ਬੇ ਵਾਲੇ ਸਿੰਘ ਯਾਦਾ ਪਹੁੰਚਣ ਇਹ ਵੀ ਤੁਹਾਡੀ ਸੇਵਾ ਹੋਵੇਗੀ।।

13/08/2022
https://youtube.com/channel/UCDksFrcqCdr83fId6xJUzuw  ਮੇਰੇ ਫ਼ੇਸਬੁੱਕ ਪਰਿਵਾਰ ਦੇ ਮੈਂਬਰਾਂ ਨੂੰ ਅਪੀਲ ਹੈ ਕਿ ਇਸ ਯੂਟਿਊਬ ਚੈਨਲ ਨੂੰ ...
04/07/2022

https://youtube.com/channel/UCDksFrcqCdr83fId6xJUzuw
ਮੇਰੇ ਫ਼ੇਸਬੁੱਕ ਪਰਿਵਾਰ ਦੇ ਮੈਂਬਰਾਂ ਨੂੰ ਅਪੀਲ ਹੈ ਕਿ ਇਸ ਯੂਟਿਊਬ ਚੈਨਲ ਨੂੰ ਸਾਇਸਕਰੈਬਰ ਜਰੂਰ ਕਰੋ ਅਤੇ ਸ਼ੇਅਰ ਵੀ ਕਰੋ । ਸਰਕਾਰ ਸਾਡੀ ਅਵਾਜ਼ ਨੂੰ ਬੰਦ ਕਰਨ ਲਈ ਸਾਡੇ ਪੇਜ ਬੰਦ ਕਰਦੀ ਹੈ ਕਦੇ ਯੂਟਿਊਬ ਚੈਨਲ ਪਰ ਤੁਹਾਡਾ ਸਾਥ ਰਿਹਾ ਤਾਂ ਫਿਰ ਸਾਨੂੰ ਕੋਈ ਨਹੀ ਦਬਾਅ ਸਕਦਾ ਅਸੀਂ ਸੱਚ ਬੋਲਦੇ ਰਹਾਂਗੇ ।।

Samana

ਕਿਰਪਾ ਕਰਕੇ ਇਸ ਨੂੰ ਸ਼ੇਅਰ ਅਤੇ ਗਾਹਕ ਬਣੋ  ਭਾਰਤ ਵਿਚ ਤੇ ਬੈਣ ਕਰਤਾ ਵਿਦੇਸ਼ੀ ਵੀਰ ਜਰੂਰ ਸਹਿਯੋਗ ਕਰਨ ।ਭਾਰਤ ਵਾਲੇ ਵੀਰ ਸਾਇਸਕਰੈਬਰ ਨਾ ਕਰਨ ।...
04/07/2022

ਕਿਰਪਾ ਕਰਕੇ ਇਸ ਨੂੰ ਸ਼ੇਅਰ ਅਤੇ ਗਾਹਕ ਬਣੋ ਭਾਰਤ ਵਿਚ ਤੇ ਬੈਣ ਕਰਤਾ ਵਿਦੇਸ਼ੀ ਵੀਰ ਜਰੂਰ ਸਹਿਯੋਗ ਕਰਨ ।ਭਾਰਤ ਵਾਲੇ ਵੀਰ ਸਾਇਸਕਰੈਬਰ ਨਾ ਕਰਨ । ਸਿਰਫ਼ ਬਾਹਰ ਵਾਲੇ ਹੀ ਕਰਨ ।ਜੇ ਭਾਰਤ ਵਾਲੇ ਵੀਰਾਂ ਨੇ ਸਾਇਸਕਰੈਬਰ ਕਰ ਲਿਆ ਤਾਂ ਫਿਰ ੳਨਾ ਨੂੰ ਮੇਰੀਆਂ ਵਿਡੀਉ ਨਹੀਂ ਦਿਸਣ ਗਿਆ।

We are socially working.

20/06/2022

ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਸਾਬਕਾ ਚੇਅਰਮੈਨ ਸਰਦਾਰ ਚਮਨ ਸਿੰਘ ਜੀ ਸਮਾਨਾ ਵਿਖੇ ਬਗੀਚਾ ਸਿੰਘ ਰਤਾਖੇੜਾ ਦੇ ਦਫ਼ਤਰ ਵਿਚ ਪਹੁੰਚੇ ਭਾਈ ਬਗੀਚਾ ਸਿੰਘ ਰਤਾਖੇੜਾ ਨੇ ਸਰਦਾਰ ਚਮਨ ਸਿੰਘ ਜੀ ਦਾ ਜ਼ੋਰਦਾਰ ਸਵਾਗਤ ਅਤੇ ਸਰੋਪਾ ਭੇਟ ਕੀਤਾ। ਸਰਦਾਰ ਚਮਨ ਸਿੰਘ ਜੀ ਸਰਦਾਰ ਸਿਮਰਨਜੀਤ ਮਾਨ ਜੀ ਦੇ ਚੋਣ ਪ੍ਰਚਾਰ ਕਰਨ ਦਿੱਲੀ ਤੋਂ ਪੰਜਾਬ ਪਹੁੰਚੇ ਹੋਏ ਹਨ।

19/06/2022
17/06/2022
https://youtu.be/RXr-aec9Y18
14/06/2022

https://youtu.be/RXr-aec9Y18

संगरूर लोक सभा में आप पार्टी को मिलेगी करारी हार सिमरनजीत सिंह मान मार सकते हैं बाजी । अकाली दल बादल और बीजेपी रहें....

06/06/2022
https://youtu.be/pQbw_AGHstk
04/06/2022

https://youtu.be/pQbw_AGHstk

ਭਾਈ ਰੱਤਾਖੇੜਾ ਦੀਆਂ ਆਹ ਗੱਲਾਂ ਸਿੱਧੂ ਮੂਸੇ ਵਾਲ਼ੇ ਦੇ ਕਤਲ ਕੇਸ 'ਚ ਲਿਆ ਸਕਦੀਆਂ ਨਵਾਂ ਮੋੜ - ...

30/05/2022

ਕਾਤਲ ਅਜੀਤ ਹੈ ਮੁਸੇਵਾਲੇ ਦਾ।

Address


Alerts

Be the first to know and let us send you an email when Bagicha Singh Rttakhera posts news and promotions. Your email address will not be used for any other purpose, and you can unsubscribe at any time.

Contact The Business

Send a message to Bagicha Singh Rttakhera:

Videos

Share

Category