GREAT TALK

GREAT TALK Respect everyone

Gora Gill, Jasbir Garcha, Gurdeep Singh, Jeevan Kumar, Manoj Kakkar
05/04/2024

Gora Gill, Jasbir Garcha, Gurdeep Singh, Jeevan Kumar, Manoj Kakkar

Today best photo ❤️❤️❤️
02/04/2024

Today best photo ❤️❤️❤️

Today best photo ❤️❤️❤️
02/04/2024

Today best photo ❤️❤️❤️

Today best photo ❤️❤️❤️
30/03/2024

Today best photo ❤️❤️❤️




27/03/2024

ਜੱਟ ਦਾ ਉੱਲੂ ਸਿੱਧਾ ਕਿਵੇਂ ਹੁੰਦਾ ?

25/03/2024
17/03/2024

ਸ਼ੁਭਦੀਪ ਨੂੰ ਚਾਹੁਣ ਵਾਲੀਆਂ ਲੱਖਾਂ ਕਰੋੜਾਂ ਰੂਹਾਂ ਦੀਆਂ ਅਸੀਸਾਂ ਨਾਲ ਅਕਾਲ ਪੁਰਖ ਨੇ ਸਾਡੀ ਝੋਲੀ ਵਿੱਚ ਸ਼ੁਭ ਦਾ ਛੋਟਾ ਵੀਰ ਪਾਇਆ ਹੈ।

ਵਾਹਿਗੁਰੂ ਦੀਆਂ ਬਖਸ਼ਿਸ਼ਾਂ ਸਦਕਾ ਪਰਿਵਾਰ ਤੰਦਰੁਸਤ ਹੈ ਅਤੇ ਸਾਰੇ ਸ਼ੁਭ-ਚਿੰਤਕਾਂ ਦੇ ਅਥਾਹ ਪਿਆਰ ਲਈ ਸ਼ੁਕਰਗੁਜ਼ਾਰ ਹਾਂ।

🙏🏻

16/03/2024

Planning to water resources inline under RLP

16/03/2024

ਪੁਲਸ ਲੇਡੀ ਅਫਸਰ ਦੀ ਦਲੇਰੀ ਨਾਲ ਭੀੜ ਚੋ ਬਾਹਰ ਕੱਢਿਆ।

ਪੰਜਾਬ ਦੇ ਗਵਰਨਰ ਹੋਣਗੇ ਸਾਬਕਾ CM ਮਨੋਹਰ ਲਾਲ ਖੱਟਰ ? MLA ਦੇ ਅਹੁਦੇ ਤੋਂ ਵੀ ਦਿੱਤਾ ਅਸਤੀਫਾ |
13/03/2024

ਪੰਜਾਬ ਦੇ ਗਵਰਨਰ ਹੋਣਗੇ ਸਾਬਕਾ CM ਮਨੋਹਰ ਲਾਲ ਖੱਟਰ ? MLA ਦੇ ਅਹੁਦੇ ਤੋਂ ਵੀ ਦਿੱਤਾ ਅਸਤੀਫਾ |

ਚੰਡੀਗੜੁ ਵਿੱਚ ਕੁੱਤਿਆਂ ਨੂੰ ਲੈ ਕੇ ਲਿਆਂਦਾ ਗਿਆ ਨਵਾਂ ਕਾਨੂੰਨ :1) ਚੰਡੀਗੜੁ ਵਿੱਚ ਹੁਣ ਕੋਈ ਨਵਾਂ ਅਮੇਰਿਕਨ ਬੁਲਡਾੱਗ , ਪਿਟਬੁੱਲ, ਬੁੱਲ ਟੇਰੀ...
13/03/2024

ਚੰਡੀਗੜੁ ਵਿੱਚ ਕੁੱਤਿਆਂ ਨੂੰ ਲੈ ਕੇ ਲਿਆਂਦਾ ਗਿਆ ਨਵਾਂ ਕਾਨੂੰਨ :
1) ਚੰਡੀਗੜੁ ਵਿੱਚ ਹੁਣ ਕੋਈ ਨਵਾਂ ਅਮੇਰਿਕਨ ਬੁਲਡਾੱਗ , ਪਿਟਬੁੱਲ, ਬੁੱਲ ਟੇਰੀਅਰ , ਕੇਨ ਕਾਰਸੋ , ਡੋਗੋ ਅਰਜਨਟੀਨੋ ਤੇ ਰਾੱਟਵਿਲਰ ਰੱਖਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ |

2) ਚੰਡੀਗੜੁ ਵਿੱਚ ਹਰ ਪਾਲਤੂ ਕੁੱਤੇ ਦੀ ਰਜਿਸਟਰੇਸ਼ਨ ਹੋਵੇਗੀ ਲਾਜ਼ਮੀ , ਰਜਿਟਰੇਸ਼ਨ 500 ਰੁਪਏ ਵਿੱਚ ਹੋਵੇਗੀ ਤੇ ਜਿਸ ਤਹਿਤ ਹਰ ਪਾਲਤੂ ਕੁੱਤੇ ਨੂੰ ਮੈਟਲ ਟੋਕਨ ਨੰਬਰ ਦਿੱਤਾ ਜਾਵੇਗਾ , ਰਜਿਸਟਰੇਸ਼ਨ 5 ਸਾਲ ਲਈ ਹੋਵੇਗੀ , ਜਿਸ ਵਿੱਚ ਕੁੱਤੇ ਦੀਆਂ 2 ਫੋਟੋਆਂ ਵੀ ਦੇਣੀਆ ਜ਼ਰੂਰੀ ਹੋਣਗੀਆ ਤੇ ਨਾਲ ਹੀ ਕਿਹੜੇ-ਕਿਹੜੇ ਟੀਕੇ ਲੱਗੇ ਹਨ , ਉਸਦਾ ਵੀ ਸਰਟੀਫਿਕੇਟ ਲੱਗੇਗਾ |

3) 5 ਮਰਲੇ ਤੋਂ ਘੱਟ ਜਗਾ ਤੇ ਸਿਰਫ਼ ਇੱਕ ਪਾਲਤੂ ਕੁੱਤਾ ਰੱਖਿਆ ਜਾ ਸਕੇਗਾ , 5 ਤੋਂ 12 ਮਰਲੇ ਤੱਕ 2 ਕੁੱਤੇ , ਤੇ 12 ਮਰਲੇ ਤੋਂ 1 ਕੈਨਾਲ ਤੱਕ 3 ਕੁੱਤੇ ਰੱਖੇ ਜਾ ਸਕਣਗੇ | ਨਵੇਂ ਕਾਨੂੰਨ ਤਹਿਤ ਜੇਕਰ ਕੋਈ ਵਿਅਕਤੀ ਦੱਸੀ ਗਈ ਲਿਮਿਟ ਤੋਂ ਵੱਧ ਕੁੱਤੇ ਰੱਖਦਾ ਤਾਂ ਉਸ ਉੱਤੇ ਜ਼ੁਰਮਾਨਾ ਲੱਗੇਗਾ

4) ਹੁਣ ਆਵਾਰਾ ਕੁੱਤਿਆਂ ਨੂੰ ਖਾਣਾ ਖਵਾਉਣ ਲਈ ਇੱਕ ਜਗਾ ਫਿਕਸ ਕੀਤੀ ਜਾਵੇਗੀ , ਉਸ ਜਗਾ ਜਿੱਥੇ ਬੱਚੇ ਜਾਂ ਆਮ ਪਬਲਿਕ ਨਾ ਗੁਜਰੇ , ਉਹੀ ਜਗਾ ਤੇ ਹੀ ਖਾਣਾ ਖਵਾਇਆ ਜਾ ਸਕੇਗਾ | ਨਵੇਂ ਕਾਨੂੰਨ ਅਨੁਸਾਰ ਜੇਕਰ ਕੋਈ ਵਿਅਕਤੀ ਪਬਲਿਕ ਪਲੇਸ ਵਿੱਚ ਅਵਾਰਾ ਕੁੱਤਿਆਂ ਲਈ ਖਾਣਾ ਸੁੱਟੇਗਾ ਤਾਂ ਉਸ ਵਿਅਕਤੀ ਉੱਤੇ ਵੀ ਜ਼ੁਰਮਾਨਾ ਲੱਗੇਗਾ ਤਾਂਕਿ ਅਵਾਰਾ ਕੁੱਤੇ ਇਕੱਠੇ ਨਾ ਹੋਣ ਤੇ ਮਨੁੱਖੀ ਜਿੰਦਗੀ ਲਈ ਖਤਰਾ ਨਾ ਬਣਨ

5) ਹੁਣ ਕੁੱਤਿਆਂ ਨੂੰ ਸੁਖਨਾ ਲੇਕ , ਰੋਜ਼ ਗਾਰਡਨ , ਸ਼ਾਂਤੀਕੁੰਜ , ਲੇਜ਼ਰ ਵੈਲੀ , ਫਰੈਗਨੈਂਸ ਗਾਰਡਨ , ਸ਼ਿਵਾਲਿਕ ਗਾਰਡਨ ਆਦਿ ਤੇ ਘੁੰਮਾਉਣ ਤੇ ਪਾਬੰਦੀ ਲਗਾ ਦਿੱਤੀ ਗਈ ਹੈ |

6) ਨਿਯਮ ਤੋੜਨ ਤੇ 200 ਰੁਪਏ ਤੋਂ ਲੈ ਕੇ 10,000 ਰੁਪਏ ਤੱਕ ਜ਼ੁਰਮਾਨਾ ਲੱਗੇਗਾ

7) ਕਿਸੇ ਵੀ ਤਰੁਾਂ ਦੀ ਐਨੀਮਲ NGO , ਵਾਲੰਟਿਅਰ , ਪੈੱਟ ਬਰੀਡਰ, ਪੈੱਟ ਸ਼ਾਪਕੀਪਰ, ਡਾੱਗ ਟਰੇਨਰ, ਡਾੱਗ ਹਾਸਟਲ , ਡਾੱਗ ਕਰੈਚ, ਡਾੱਗ ਗਰੂਮਰ ਨੂੰ ਵੀ ਰਜਿਸਟਰੇਸ਼ਨ ਕਰਵਾਉਣਾ ਲਾਜ਼ਮੀ ਹੋਵੇਗਾ |

8) ਕੁੱਤੇ ਨੂੰ ਕਿਸੇ ਪਾਰਕ ਵਿੱਚ ਲੈ ਜਾਣ ਵੇਲੇ ਪੂਪ ਬੈਗ ਵੀ ਨਾਲ ਰੱਖਣਾ ਹੋਵੇਗਾ ਜ਼ਰੂਰੀ

ਬਾਕੀ ਤੁਸੀਂ ਵੀ ਕੰਮੈਂਟ ਕਰਕੇ ਦੱਸੋ ਕਿ ਤੁਹਾਨੂੰ ਕਿਵੇਂ ਲੱਗਿਆ ਚੰਡੀਗੜੁ ਦਾ ਇਹ ਨਵਾਂ ਕਾਨੂੰਨ ??

 #ਅੱਜ_ਹੋਵੇਗਾ_ਅੰਤਿਮ_ਸੰਸਕਾਰ ਖਨੌਰੀ ਬਾਰਡਰ ਤੇ ਸ਼ਹੀਦ ਹੋਏ ਬਠਿੰਡਾ ਦੇ ਕਿਸਾਨ ਸ਼ੁੱਭਕਰਨ ਸਿੰਘ ਦਾ ਅੱਜ ਬਾਅਦ ਦੁਪਹਿਰ 3 ਵਜੇ ਬਠਿੰਡਾ ਦੇ ਬੱਲੋ ਪ...
29/02/2024

#ਅੱਜ_ਹੋਵੇਗਾ_ਅੰਤਿਮ_ਸੰਸਕਾਰ
ਖਨੌਰੀ ਬਾਰਡਰ ਤੇ ਸ਼ਹੀਦ ਹੋਏ ਬਠਿੰਡਾ ਦੇ ਕਿਸਾਨ ਸ਼ੁੱਭਕਰਨ ਸਿੰਘ ਦਾ ਅੱਜ ਬਾਅਦ ਦੁਪਹਿਰ 3 ਵਜੇ ਬਠਿੰਡਾ ਦੇ ਬੱਲੋ ਪਿੰਡ ਕੀਤਾ ਜਾਵੇਗਾ ਸੰਸਕਾਰ , ਇਸ ਵਕਤ ਸ਼ੁੱਭਕਰਨ ਦੇ ਸ਼ਰੀਰ ਨੂੰ ਪਟਿਆਲਾ ਤੋਂ ਖਨੌਰੀ ਬਾਰਡਰ ਅੰਤਿਮ ਦਰਸ਼ਨ ਲਈ ਲੈ ਜਾਇਆ ਜਾ ਰਿਹਾ , ਇਸ ਤੋਂ ਬਾਅਦ ਵਾਇਆ ਬਰਨਾਲਾ ਸ਼ੁੱਭਕਰਨ ਦੇ ਸ਼ਰੀਰ ਨੂੰ ਬਠਿੰਡਾ ਦੇ ਬੱਲੋ ਪਿੰਡ ਲੈ ਆਇਆ ਜਾਵੇਗਾ I

28/02/2024
27/02/2024
ਤੇਰਾ ਇੰਝ ਚੁੱਪ ਹੋ ਕੇ ਪੈ ਜਾਣਾ,ਮੇਰੇ ਕੋਲੋ ਸਹਿ ਨਹੀਂ ਹੁੰਦਾ ।ਲੋਕ ਤੈਨੂੰ ਸ਼ਹੀਦ ਆਖ ਰਹੇ ਨੇ,ਪਰ ਵੀਰੇ ਮੇਰੀ ਜੀਬ ਕੰਬਦੀ ਹੈ,ਮੇਰੇ ਕੋਲੋ ਤਾਂ ...
23/02/2024

ਤੇਰਾ ਇੰਝ ਚੁੱਪ ਹੋ ਕੇ ਪੈ ਜਾਣਾ,
ਮੇਰੇ ਕੋਲੋ ਸਹਿ ਨਹੀਂ ਹੁੰਦਾ ।
ਲੋਕ ਤੈਨੂੰ ਸ਼ਹੀਦ ਆਖ ਰਹੇ ਨੇ,
ਪਰ ਵੀਰੇ ਮੇਰੀ ਜੀਬ ਕੰਬਦੀ ਹੈ,
ਮੇਰੇ ਕੋਲੋ ਤਾਂ ਇਹ ਵੀ ਕਹਿ ਨਹੀਂ ਹੁੰਦਾ ।

ਤੂੰ ਉੱਠ ਤੇ ਗੱਲਾਂ ਕਰ ਮੇਰੇ ਨਾਲ,
ਥੋੜ੍ਹਾ ਰੁੱਸ ਤੇ ਥੋੜ੍ਹਾ ਲੜ ਮੇਰੇ ਨਾਲ ।
ਪਰ ਇੰਨਾ ਸ਼ਾਂਤ ਨਾ ਹੋ, ਇੰਨਾ ਚੁੱਪ ਨਾ ਹੋ।
ਤੂੰ ਹੀ ਤਾਂ ਹਿੰਮਤ ਸੀ ਸਾਡੀ, ਉੱਠ ਕੇ ਖੜ੍ਹ ਮੇਰੇ ਨਾਲ।

ਘਰ ਸੁੰਨਾ ਹੋ ਗਿਆ ਵੀਰੇ,
ਹੁਣ ਇਸ ਸਨਾਂਟੇ 'ਚ ਰਹਿ ਨਹੀਂ ਹੁੰਦਾ,
ਉੱਠ ਜਾ ਵੀਰੇ ਉੱਠ ਜਾ,
ਤੇਰਾ ਇੰਝ ਚੁੱਪ ਹੋ ਕੇ ਪੈ ਜਾਣਾ,
ਮੇਰੇ ਕੋਲੋ ਸਹਿ ਨਹੀਂ ਹੁੰਦਾ ।
ਮੇਰੇ ਕੋਲੋ ਸਹਿ ਨਹੀਂ ਹੁੰਦਾ 😥

ਜਗਮੀਤ ਸਿੰਘ ਹਠੂਰ

23/02/2024
22/02/2024

14 ਮਹਾਨ ਨਗਰ ਕੀਰਤਨ ।
01/03/2024 ਤੋਂ 6/03/23
ਗੁਰੂਦੁਆਰਾ ਸ੍ਰੀ ਗੁਪਤਸਰ ਸਾਹਿਬ ਮੁਕਤਸਰ ਸਾਹਿਬ ਤੋਂ ਸ੍ਰੀ ਕਰਤਾਰਪੁਰ ਸਾਹਿਬ।

21/02/2024
19/02/2024

ਕਿਸਾਨਾਂ ਨੇ ਕੇਂਦਰ ਦਾ ਪ੍ਰਸਤਾਵ ਕੀਤਾ ਰੱਦ
'21 ਤਰੀਕ ਨੂੰ ਦਿੱਲੀ ਕੂਚ ਦਾ ਫੈਸਲਾ ਬਰਕਰਾਰ'

18/02/2024
             Must watch and share
17/02/2024







Must watch and share

किसान जब भी अपनी माँग रखते हैं, उन्हें कामचोर से लेकर अपराधी बताया जाने लगता है। मीडिया उनके हर सामान को हथियार की त...

Address

Patiala

Telephone

+917814630003

Website

Alerts

Be the first to know and let us send you an email when GREAT TALK posts news and promotions. Your email address will not be used for any other purpose, and you can unsubscribe at any time.

Contact The Business

Send a message to GREAT TALK:

Videos

Share


Other Digital creator in Patiala

Show All