ਪੰਜਾਬ ਲੋਕਮਤ Punjab Lokmat tv

ਪੰਜਾਬ ਲੋਕਮਤ Punjab Lokmat tv ਆਓ ਖਬਰਾਂ ਵੇਖਣ ਤੋਂ ਇਲਾਵਾ ਹੋਰ ਦਿਲਚਸਪ ਕਹਾਣੀਆਂ ਵੇਖਣ ਲਈ Punjab Lokmat tv ਨਾਲ਼ ਜੁੜੀਏ !

24/12/2023

ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਦਿੱਤੀ ਨਸੀਹਤ
ਹਾਈਕੋਰਟ ਹੋਈ ਪੇਸ਼ੀ ਬਾਰੇ ਆਖੀਂ ਇਹ ਗੱਲ

23/12/2023

ਚਿੱਪ ਵਾਲੇ ਮੀਟਰ ਲਾਉਣ ਆਏ
ਮੁਲਾਜ਼ਮ ਕਿਸਾਨਾਂ ਨੇ ਬੇਰੰਗ ਮੋੜੇ

22/12/2023

ਕਿਸਾਨ JCB ਲੈਕੇ ਪਹੁੰਚ ਗਏ ਟੋਲ ਪਲਾਜ਼ੇ ਤੇ
ਮਿੰਟਾਂ 'ਚ ਹੀ ਕਰ ਦਿੱਤਾ ਸਾਰਾ ਟੋਲ ਪਲਾਜ਼ਾ ਹੀ ਢਹਿ ਢੇਰੀ

22/12/2023

ਸੰਦੀਪ ਮਹੇਸ਼ਵਰੀ-ਵਿਵੇਕ ਬਿੰਦਰਾ 'ਚ ਅਸਲ ਵਿਵਾਦ ਇਹ

22/12/2023

ਨਵਜੋਤ ਸਿੱਧੂ ਨੂੰ ਪਾਰਟੀ ਚੋਂ ਕੱਢਣ ਦੀਆਂ ਖਬਰਾਂ ਵਿਚਾਲੇ
ਇੱਕੋ ਸਟੇਜ ਤੇ ਇਕੱਠੇ ਹੋਏ ਕਾਂਗਰਸੀ ਆਗੂ
ਵਿਰੋਧੀਆਂ ਖ਼ਿਲਾਫ਼ ਖੋਲ ਦਿੱਤਾ ਮੋਰਚਾ

20/12/2023

ਧਾਕੜ ਅਫ਼ਸਰ ਨੇ ਰਾਤ ਨੂੰ ਫੜ੍ਹਿਆ ਸੀ ਪਨੀਰ, ਹੁਣ ਪਨੀਰ ਆਲਾ ਦੁਕਾਨਦਾਰ ਆਇਆ ਸਾਹਮਣੇ
ਕੀਤਾ ਚੈਲਿੰਜ ਜੇ ਪਨੀਰ ਨਕਲੀ ਹੋਇਆ ਤਾਂ ਚੌਕ ਚ ਖੜ੍ਹਾ ਕੇ.....

20/12/2023

ਪੰਜਾਬੀ ਗਾਇਕ 'ਸਿੰਗਾ' 'ਤੇ ਪੈ ਗਿਆ 295 ਦਾ ਪਰਚਾ!
ਮੇਰੇ ਤੋਂ 10 ਲੱਖ ਮੰਗਿਆਂ ਜਾ ਰਿਹਾ ਹੈ
''ਕਿਹਾ ਤਿੰਨ ਮਹੀਨਿਆਂ ਤੋਂ ਦੁਖੀ ਕਰਕੇ ਰੱਖਿਆ''

20/12/2023

ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਅਮ੍ਰਿਤਪਾਲ ਸਿੰਘ ਅਮਰੀ ਦੇ ਪਿਤਾ ਮਨਜੀਤ ਸਿੰਘ ਦਾ ਬਿਆਨ |

19/12/2023

ਪਹਿਲਾਂ ਕਦੋਂ ਕਦੋਂ ਸਸਪੈਂਡ ਹੋਏ ਸੰਸਦ ਮੈਂਬਰ ?
ਕਿਹੜੇ ਮਸਲੇ ਵਿੱਚ ਕੀਹਨੇ ਕੀਤੇ ਸਨ ਸਸਪੈਂਡ ?
ਹੁਣ ਰੌਲਾ ਪਾਉਣ ਵਾਲਿਆਂ ਨੇ ਵੀ ਕੀਤਾ ਸੀ ਅਜਿਹਾ ?

19/12/2023

ਲੀਡਰ ਵੀ ਕਰਨ ਲੱਗੇ AI ਦੀ ਵਰਤੋਂ
ਵੋਟਰ ਪੱਟਣ ਲਈ ਤਕਨੀਕ ਦਾ ਸਹਾਰਾ
ਲੈਣ ਲੱਗੇ ਵੱਡੇ ਲੀਡਰ, ਹੁਣੇ ਚੱਲਿਆ ਕੰਮ

14/12/2023

ਇੰਟਰਵਿਊ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ
ਹਾਈਕੋਰਟ 'ਚ ਦਿੱਤੇ ਜਵਾਬ ਤੋਂ ਬਾਅਦ
ਬਲਕੌਰ ਸਿੰਘ ਦਾ ਪਹਿਲਾ ਬਿਆਨ

11/12/2023

ਸਿੱਧੂ ਦੇ ਪਿਤਾ ਨੇ ਕਿਓਂ ਕਹੀ ਆਹ ਗੱਲ ?

10/12/2023

ਕੌਣ ਹੈ ਕਾਂਗਰਸ ਦਾ MP Dheeraj Sahu ਜਿਸ ਦੇ ਘਰੋਂ 9 ਅਲਮਾਰੀਆਂ ਵਿੱਚੋਂ Income Tax Department ਨੇ ਫੜੇ ਕਰੋੜਾਂ

08/12/2023

ਕੈਨੇਡਾ ਜਾਣ ਵਾਲੇ ਵਿਦਿਆਰਥੀ ਲਈ ਬੁਰੀ ਖ਼ਬਰ
ਕੈਨੇਡਾ 'ਚ ਪੜ੍ਹਾਈ ਕਰਨੀ ਹੋਈ ਮਹਿੰਗੀ
ਸਰਕਾਰ ਨੇ ਦੁੱਗਣਾ ਕੀਤਾ ਵਿਦਿਆਰਥੀ ਦਾ ਖ਼ਰਚਾ

07/12/2023
01/12/2023

ਬਿਕਰਮ ਮਜੀਠੀਆ ਦਾ CM ਮਾਨ ਨੂੰ ਜੁਆਬ
"ਜੋ ਮਰਜ਼ੀ ਟਿੱਲ ਦਾ ਜ਼ੋਰ ਲਾ ਲਈਂ ਭਾਊ
ਵੱਟੋ-ਵੱਟ ਭਜਾਵਾਂਗੇ 'ਮਾਨ' ਤੈਨੂੰ ਤਾਂ..."

01/12/2023

ਮੁੱਖ ਮੰਤਰੀ ਭਗਵੰਤ ਮਾਨ ਦਾ
ਬਿਕਰਮ ਮਜੀਠੀਆ ਨੂੰ ਚੈਲਿੰਜ !

29/11/2023

ਜਦੋਂ ਵਿਧਾਨ ਸਭਾ ਵਿਚ ਅਕਾਲੀ MLA ਨੇ ਲਿਆ ਇੰਦਰਾ ਗਾਂਧੀ ਦਾ ਨਾਂਅ
ਰਾਜਾ ਵੜਿੰਗ ਨੂੰ ਆਇਆ ਗੁੱਸਾ, ਸੁਣੋ ਸਪੀਕਰ ਨੂੰ ਕੀ ਕਿਹਾ...?

Address

Patiala

Alerts

Be the first to know and let us send you an email when ਪੰਜਾਬ ਲੋਕਮਤ Punjab Lokmat tv posts news and promotions. Your email address will not be used for any other purpose, and you can unsubscribe at any time.

Contact The Business

Send a message to ਪੰਜਾਬ ਲੋਕਮਤ Punjab Lokmat tv:

Videos

Share